ਕਿਹਾ, ਫਿਲਮ ਵਿਚਾਲੇ ਰਾਸ਼ਟਰੀ ਗੀਤ ਵੱਜਣ ‘ਤੇ ਖੜ੍ਹੇ ਹੋਣ ਦੀ ਲੋੜ ਨਹੀਂ ਫਿਲਮ ਸ਼ੁਰੂ ਹੁੰਦੇ ਸਮੇਂ ਰਾਸ਼ਟਰੀ ਗੀਤ ਦੇ ਚੱਲਣ ਦੌਰਾਨ ਖੜ੍ਹੇ ਹੋਣਾ ਜ਼ਰੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਸੋਧ ਕਰਦਿਆਂ ਕਿਹਾ ਹੈ ਕਿ ਕਿਸੇ ਫਿਲਮ, ਨਿਊਜਰੀਲ ਜਾਂ ਡਾਕੂਮੈਂਟਰੀ ਵਿਚ ਕਹਾਣੀ ਵਿਚਾਲੇ ਰਾਸ਼ਟਰੀ ਗੀਤ ਵਜਾਉਣ ਸਮੇਂ …
Read More »ਕੇਂਦਰ ਸਰਕਾਰ ਨੇ ਕੇਜਰੀਵਾਲ ਦੇ ਸਾਬਕਾ ਪ੍ਰਧਾਨ ਸਕੱਤਰ ‘ਤੇ ਕੇਸ ਚਲਾਉਣ ਦੀ ਦਿੱਤੀ ਮਨਜੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਪ੍ਰਧਾਨ ਸਕੱਤਰ ਰਾਜਿੰਦਰ ਕੁਮਾਰ ‘ਤੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਕੇਸ ਚਲਾਉਣ ਲਈ ਸੀਬੀਆਈ ਨੂੰ ਮਨਜੂਰੀ ਦੇ ਦਿੱਤੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਸੀਬੀਆਈ ਜਾਂਚ ਦਾ ਸਾਹਮਣਾ ਕਰ ਰਹੇ ਰਾਜਿੰਦਰ ਕੁਮਾਰ ਦੀ ਬੀ.ਆਰ.ਐਸ. ਦੀ ਅਰਜ਼ੀ ਨੂੰ …
Read More »‘ਆਪ’ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦਾ ਮਾਮਲਾ ਲੈ ਕੇ ਪਹੁੰਚੀ ਮੁੱਖ ਚੋਣ ਕਮਿਸ਼ਨਰ ਕੋਲ
ਕਿਹਾ, ਕਈ ਅਧਿਕਾਰੀ ਵੀ ਲੀਡਰਾਂ ਨਾਲ ਮਿਲੇ ਹੋਏ ਹਨ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸੋਦੀਆ ਦੀ ਅਗਵਾਈ ਹੇਠ ਪਾਰਟੀ ਦਾ ਵਫਦ ਇਸ ਮਾਮਲੇ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ …
Read More »ਰੇਨਕੋਟ ਵਾਲੀ ਟਿੱਪਣੀ ‘ਤੇ ਪ੍ਰਧਾਨ ਮੰਤਰੀ ਦਫਤਰ ਨੇ ਦਿੱਤੀ ਸਫਾਈ
ਕਿਹਾ, ਮੋਦੀ ਨੇ ਕੀਤੀ ਸੀ ਮਨਮੋਹਨ ਸਿੰਘ ਦੀ ਪ੍ਰਸ਼ੰਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉਤੇ ‘ਰੇਨਕੋਟ’ ਵਾਲੀ ਟਿੱਪਣੀ ‘ਤੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ …
Read More »ਟੀ-20 ਕ੍ਰਿਕਟ ਮੈਚ ‘ਚ ਮੋਹਿਤ ਨੇ ਸਿਰਜਿਆ ਇਤਿਹਾਸ
300 ਦੌੜਾਂ ਦੀ ਖੇਡੀ ਨਾਬਾਦ ਪਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮੀ ਰਾਜਧਾਨੀ ਦੇ ਇੱਕ ਸਥਾਨਕ ਟੂਰਨਾਮੈਂਟ ਵਿਚ ਇੱਕ ਨੌਜਵਾਨ ਬੱਲੇਬਾਜ਼ ਮੋਹਿਤ ਅਹਿਲਾਵਤ ਨੇ 72 ਗੇਂਦਾਂ ਵਿਚ 300 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿਚ ਉਸ ਦੇ 14 ਚੌਕੇ ਤੇ 39 ਛੱਕੇ ਸ਼ਾਮਲ ਹਨ। ਮੋਹਿਤ ਨੇ ਇਹ ਕਾਰਨਾਮਾ ਦਿੱਲੀ ਵਿਚ ਚੱਲ …
Read More »ਟੈਸਟ ਕ੍ਰਿਕਟ ਵਿਚ ਕੋਹਲੀ ਨੇ ਠੋਕਿਆ 16ਵਾਂ ਸੈਂਕੜਾ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਜਲਬਾ ਬਰਕਰਾਰ ਹੈ। ਬੰਗਲਾ ਦੇਸ਼ ਖਿਲਾਫ ਟੈਸਟ ਮੈਚ ਦੇ ਪਹਿਲੇ ਦਿਨ ਵਿਰਾਟ ਕੋਹਲੀ ਨੇ ਆਪਣੇ ਟੈਸਟ ਕੈਰੀਅਰ ਦਾ 16ਵਾਂ ਸੈਂਕੜਾ ਠੋਕ ਦਿੱਤਾ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 356 ਰਨ ਬਣਾ …
Read More »ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ‘ਤੇ ਮੋਦੀ ਦਾ ਵੱਡਾ ਹਮਲਾ
ਬਾਥਰੂਮ ‘ਚ ਰੇਨਕੋਟ ਪਹਿਨ ਕੇ ਨਹਾਉਣ ਦੀ ਕਲਾ ਕੋਈ ਮਨਮੋਹਨ ਸਿੰਘ ਕੋਲੋਂ ਸਿੱਖੇ ਨਵੀਂ ਦਿੱਲੀ : ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ, ਜਿਸ ਤੋਂ ਨਾਰਾਜ਼ ਹੋ ਕੇ ਕਾਂਗਰਸੀ ਮੈਂਬਰਾਂ ਨੇ …
Read More »23 ਫਰਵਰੀ ਨੂੰ ਐਸ ਵਾਈ ਐਲ ਦੀ ਕੀਤੀ ਜਾਵੇਗੀ ਖੁਦਾਈ : ਅਭੈ ਚੌਟਾਲਾ
ਚੰਡੀਗੜ੍ਹ : ਬਾਦਲ ਪਰਿਵਾਰ ਦੇ ਕਰੀਬੀ ਚੌਟਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਨਵਾਂ ਪੁਆੜਾ ਛੇੜ ਦਿੱਤਾ ਹੈ। ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਐਸ.ਵਾਈ.ਐਲ. ਨਹਿਰ ਦੀ ਖੁਦਾਈ ਕੀਤੀ ਜਾਏਗੀ। ਉਹ ਪਿੰਡਾਂ ਵਿੱਚ ਨੁੱਕੜ …
Read More »ਕੈਲਾਸ਼ ਸਤਿਆਰਥੀ ਦਾ ਨੋਬੇਲ ਪੁਰਸਕਾਰ ਦਾ ਚਿੰਨ੍ਹ ਹੋਇਆ ਚੋਰੀ
ਨਵੀਂ ਦਿੱਲੀ : ਨੋਬਲ ਪੁਰਸਕਾਰ ਵਿਜੇਤਾ ਕੈਲਾਸ਼ ਸਤਿਆਰਥੀ ਦੇ ਇੱਥੇ ਕਾਲਾਕਾਜੀ ਸਥਿਤ ਘਰ ਵਿੱਚੋਂ ਨੋਬਲ ਪੁਰਸਕਾਰ ਦਾ ਚਿੰਨ੍ਹ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਪੁਲਿਸ ਅਨੁਸਾਰ ਇਸ ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਸਤਿਆਰਥੀ ਦਾ ਪੀਏ ਉਨ੍ਹਾਂ ਦੇ ਘਰੋਂ ਮੰਗਲਵਾਰ ਸਵੇਰੇ 9 ਵਜੇ ਕਾਰ ਲੈਣ ਲਈ ਗਿਆ। ਪੁਲਿਸ ਨੂੰ …
Read More »ਪ੍ਰਧਾਨ ਮੰਤਰੀ ਨੇ ਰਾਹੁਲ ਦੇ ਭੂਚਾਲ ਤੇ ਭਗਵੰਤ ਮਾਨ ਦੀ ਸ਼ਰਾਬ ‘ਤੇ ਲਾਇਆ ਨਿਸ਼ਾਨਾ
ਮੋਦੀ ਨੇ ਪੂਰੀ ਵਿਰੋਧੀ ਧਿਰ ਨੂੰ ਕੀਤਾ ਸੁੰਨ ਨਵੀਂ ਦਿੱਲੀ : ਸਰਜੀਕਲ ਸਟ੍ਰਾਈਕ ਤੇ ਨੋਟਬੰਦੀ ਪਿੱਛੋਂ ਪਹਿਲੀ ਵਾਰ ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਤਮਾਮ ਦੋਸ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹਨਾਂ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਦਾ ਗਿਣ-ਗਿਣ ਕੇ ਜਵਾਬ ਦਿੱਤਾ। ਇਸ ਦੌਰਾਨ ਪ੍ਰਧਾਨ …
Read More »