ਮਰਿਆਦਾ ਦੀ ਹੱਦ ਲੰਘ ਰਹੇ ਹਨ ਉਮੀਦਵਾਰ, ਕੋਈ ਨਹੀਂ ਕਿਸੇ ਤੋਂ ਘੱਟ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਪੀਸੀ) ਚੋਣਾਂ ਲਈ ਪ੍ਰਚਾਰ ਮੁਹਿੰਮ ਸਿਖਰ ‘ਤੇ ਹੈ। ਪ੍ਰਚਾਰ ਮੁਹਿੰਮ ਦੇਖ ਕੇ ਨਹੀਂ ਲੱਗ ਰਿਹਾ ਕਿ ਇਹ ਧਾਰਮਿਕ ਸੰਸਥਾ ਦੀ ਚੋਣ ਹੈ ਕਿਉਂਕਿ ਇਸ ‘ਤੇ ਪੂਰੀ ਤਰ੍ਹਾਂ ਨਾਲ ਸਿਆਸੀ ਰੰਗ …
Read More »ਮੁੰਬਈ ਨਗਰ ਨਿਗਮ ਚੋਣਾਂ ਵਿਚ ਸ਼ਿਵ ਸੈਨਾ ਨੰਬਰ ਵਨ, ਭਾਜਪਾ ਨੰਬਰ ਟੂ, ਪਰ ਬਹੁਮਤ ਕਿਸੇ ਨੂੰ ਨਹੀਂ
ਮੁੰਬਈ/ਬਿਊਰੋ ਨਿਊਜ਼ : ਮੁੰਬਈ ਨਗਰ ਨਿਗਮ ਚੋਣਾਂ ਵਿਚ ਸ਼ਿਵ ਸੈਨਾ ਜਿੱਥੇ ਨੰਬਰ ਵਨ ਪਾਰਟੀ ਬਣ ਕੇ ਉਭਰੀ, ਉਥੇ ਭਾਜਪਾ ਵੀ ਬਿਲਕੁਲ ਉਸਦੇ ਲਾਗੇ ਆ ਖਲੋ ਗਈ, ਜਦੋਂ ਕਿ ਕਾਂਗਰਸ ਅਤੇ ਮਨਸੇ ਪੂਰੀ ਤਰ੍ਹਾਂ ਪਛੜ ਗਏ। ਪਰ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲਿਆ। ਮੁੰਬਈ ਨਗਰ ਨਿਗਮ ਦੀਆਂ 227 ਸੀਟਾਂ ‘ਤੇ …
Read More »ਸ਼ਸ਼ੀ ਕਲਾ ਨੇ ਜੁਰਮਾਨਾ ਨਾ ਦਿੱਤਾ ਤਾਂ 13 ਮਹੀਨੇ ਹੋਰ ਕੱਟਣੀ ਪਵੇਗੀ ਜੇਲ੍ਹ
ਬੈਂਗਲੁਰੂ/ਬਿਊਰੋ ਨਿਊਜ਼ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੀ ਅੰਨਾ.ਡੀ.ਐਮ.ਕੇ. ਦੀ ਮਹਾ ਸਕੱਤਰ ਸ਼ਸ਼ੀਕਲਾ ਨੂੰ 10 ਕਰੋੜ ਰੁਪਏ ਦੀ ਜ਼ੁਰਮਾਨਾ ਰਾਸ਼ੀ ਦੇ ਭੁਗਤਾਨ ਵਿੱਚ ਸਫਲ ਨਾ ਹੋਣ ‘ਤੇ 13 ਮਹੀਨੇ ਹੋਰ ਜੇਲ ਵਿੱਚ ਰਹਿਣਾ ਪੈ ਸਕਦਾ ਹੈ। ਜੇਲ੍ਹ ਸੁਪਰਡੈਂਟ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ …
Read More »ਕੇਜਰੀਵਾਲ ਤੇ ਭਗਵੰਤ ਮਾਨ ਨੇ ਸ਼ਰਮੀਲਾ ਈਰੋਮ ਨੂੰ ਦਿੱਤਾ ਚੰਦਾ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਲੜ ਰਹੀ ਸ਼ਰਮੀਲਾ ਈਰੋਮ ਦੀ ਪਾਰਟੀ ਪੀਪਲਜ਼ ਰੀਸਰਜ਼ੈਂਸ ਅਤੇ ਜਸਟਿਸ ਅਲਾਇੰਸ ਨੂੰ 50 ਹਜ਼ਾਰ ਰੁਪਏ ਦਾ ਚੰਦਾ ਦਿਤਾ ਹੈ।ઠ ਕੇਜਰੀਵਾਲ ਨੇ ਈਰੋਮ ਦਾ ਸਮਰਥਨ ਕਰਦਿਆਂ ਕਿਹਾ, ”ਮੈਂ ਉਨ੍ਹਾਂ ਨੂੰ ਸਹਿਯੋਗ …
Read More »ਹੁਣ ਲਾਲੂ ਦੇ ਵਿਗੜੇ ਬੋਲ, ਕਿਹਾ ਮੋਦੀ ਹਿਜੜਾ ਅਤੇ ਅਮਿਤ ਸ਼ਾਹ ਗੈਂਡਾ
ਰਾਏਬਰੇਲੀ : ਯੂਪੀ ਅਸੈਂਬਲੀ ਚੋਣਾਂ ਦੇ ਚੌਥੇ ਪੜ੍ਹਾਅ ਦੀ ਪੋਲਿੰਗ ਦੇ ਪ੍ਰਚਾਰ ਦੇ ਆਖਰੀ ਦਿਨ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿਜੜਾ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਗੈਂਡਾ ਤੱਕ ਕਹਿ ਦਿੱਤਾ। ਰਾਏਬਰੇਲੀ ਵਿਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ …
Read More »ਸੀਆਰਪੀਐਫ ‘ਚ ਰਸੋਈਏ ਹੁਣ ਕਹਾਉਣਗੇ ਸ਼ੈਫ
ਨਾਈ ਨੂੰ ਹੇਅਰ ਸਟਾਈਲਿਸਟ ਕਿਹਾ ਜਾਵੇਗਾ ਨਵੀਂ ਦਿੱਲੀ : ਸੀਆਰਪੀਐਫ ਵਿਚ ਹੁਣ ਧੋਬੀ, ਸਫਾਈ ਮੁਲਾਜ਼ਮ, ਮਾਲੀ, ਮੋਚੀ, ਰਸੋਸੀਏ ਅਤੇ ਨਾਈ ਨੂੰ ਜਲਦੀ ਹੀ ਨਵਾਂ ਅੰਗਰੇਜ਼ੀ ਵਾਲਾ ਮਾਣ ਦਿੱਤਾ ਜਾਵੇਗਾ। ਇਸ ਅਧੀਨ ਰਸੋਸੀਏ ਨੂੰ ਸ਼ੈਫ ਕਿਹਾ ਜਾਵੇਗਾ। ਨਾਈ ਨੂੰ ਹੇਅਰ ਸਟਾਈਲਿਸਟ ਵਜੋਂ ਸੰਬੋਧਨ ਕੀਤਾ ਜਾਵੇਗਾ। ਨਾਮਕਰਨ ਦੇ ਇਸ ਨਵੇਂ ਰੂਪ ਦਾ …
Read More »ਹਿਟਲਰ ਦਾ ਫੋਨ 1.6 ਕਰੋੜ ਰੁਪਏ ‘ਚ ਵਿਕਿਆ
ਵਾਸ਼ਿੰਗਟਨ : ਅਮਰੀਕਾ ਵਿਚ ਐਡੋਲਫ ਹਿਟਲਰ ਦੇ ਨਿੱਜੀ ਫੋਨ ਦੀ ਨਿਲਾਮੀ ਕੀਤੀ ਗਈ ਹੈ। ਇਹ 243,000 ਡਾਲਰ (ਕਰੀਬ 1.6 ਕਰੋੜ ਰੁਏ) ਵਿਚ ਵਿਕਿਆ। ਜਰਮਨੀ ‘ਚ ਨਾਜ਼ੀ ਸਮਰਾਜ ਦੇ ਪਤਨ ਤੋਂ ਬਾਅਦ ਇਹ ਫੋਨ ਬਰਲਿਨ ਦੇ ਇਕ ਬੰਕਰ ਤੋਂ ਮਿਲਿਆ ਸੀ। ਹਿਟਲਰ ਨੇ ਦੂਜੀ ਵਿਸ਼ਵ ਜੰਗ ਸਮੇਂ ਇਸੇ ਫੋਨ ਰਾਹੀਂ ਕਈ …
Read More »ਭਾਰਤ ‘ਚ ਪਹਿਲੀ ਵਾਰ ਰੇਲ ਟਰੈਕ ਤੋੜੇ ਬਿਨਾ 4 ਘੰਟਿਆਂ ‘ਚ ਬਣਿਆ ਅੰਡਰ ਬ੍ਰਿਜ਼
ਮਹਾਰਾਸ਼ਟਰ ਦੇ ਸੋਲਾਪੁਰ ਵਿਚ ਰੇਲਵੇ ਦਾ ਪ੍ਰਯੋਗ ਸੋਲਾਪੁਰ/ਬਿਊਰੋ ਨਿਊਜ਼ : ਚਾਰ ਘੰਟੇ ਵਿਚ ਰੇਲ ਟਰੈਕ ਨੂੰ ਤੋੜੇ ਬਿਨਾ ਰੇਲਵੇ ਨੇ ਅੰਡਰ ਬ੍ਰਿਜ ਬਣਾਇਆ ਹੈ। ਮਹਾਰਾਸ਼ਟਰ ਦੇ ਸੋਲਾਪੁਰ ਵਿਚ ਪਹਿਲੀ ਵਾਰ ਦੇਸ਼ ਵਿਚ ਇੰਨੀ ਤੇਜ਼ੀ ਨਾਲ ਅੰਡਰ ਬ੍ਰਿਜ ਬਣਾਇਆ ਗਿਆ ਹੈ। ਇਹ ਦਾਅਵਾ ਸੋਲਾਪੁਰ ਰੇਲ ਵਿਭਾਗ ਨੇ ਕੀਤਾ ਹੈ। ਆਮ ਤੌਰ …
Read More »ਪੰਜਾਬੀ ਲਈ ਅਮਰਜੀਤ ਕੌਂਕੇ ਨੂੰ ਮਿਲੇਗਾ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬੀ ਲਈ ਅਮਰਜੀਤ ਕੌਂਕੇ ਸਮੇਤ 22 ਭਾਸ਼ਾਵਾਂ ਦੇ ਅਨੁਵਾਦਕਾਂ ਨੂੰ ਸਾਲ 2016 ਦਾ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਅਕਾਦਮੀ ਦੇ ਸਕੱਤਰ ਸ੍ਰੀ ਨਿਵਾਸਨ ਰਾਓ ਨੇ ਦੱਸਿਆ ਕਿ ਇੱਥੇ ਅੰਗਰੇਜ਼ੀ ਭਾਸ਼ਾ ਲਈ ਪੁਰਸਕਾਰਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਾਜਸਥਾਨੀ ਲਈ …
Read More »ਪਰਮਜੀਤ ਸਰਨਾ ਦੀ ઠਹਾਜ਼ਰੀ ਵਿਚ ਸਟੇਜ ਸਕੱਤਰ ਨੇ ਵਿਰੋਧੀ ਉਮੀਦਵਾਰ ਦੇ ਚੋਣ ਨਿਸ਼ਾਨ ਬਾਲਟੀ ‘ਤੇ ਮੋਹਰ ਲਾਉਣ ਦੀ ਕੀਤੀ ਅਪੀਲ ਸਰਨਾ ਭਰਾਵਾਂ ਦੀ ਸਥਿਤੀ ਬਣੀ ਹਾਸੋਹੀਣੀ
ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਪ੍ਰਚਾਰ ਵਿਚ ਪਰਮਜੀਤ ਸਿੰਘ ਸਰਨਾ ਲਈ ਸਥਿਤੀ ਹਾਸੋਹੀਣੀ ਬਣ ਗਈ। ਚੋਣ ਪ੍ਰਚਾਰ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜੋ ਸੋਸ਼ਲ ਮੀਡੀਆ ਤੇ ਦਿੱਲੀ ਦੀਆਂ ਸੰਗਤਾਂ ਵਿਚ ਵੱਡਾ ਚਰਚਾ ਦਾ ਮੁੱਦਾ ਬਣ ਗਈ ਹੈ। ਇਹ ਘਟਨਾ ਪਰਮਜੀਤ ਸਿੰਘ ਸਰਨਾ ਦੀ ਹਾਜ਼ਰੀ …
Read More »