ਆਮ ਆਦਮੀ ਪਾਰਟੀ ਬੋਲੀ, ਭਾਜਪਾ ਆਈ ਸੀਲਿੰਗ ਲਿਆਈ ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਚੱਲ ਰਹੀ ਸੀਲਿੰਗ ਮੁਹਿੰਮ ਦੇ ਮੁੱਦੇ ‘ਤੇ ਮੰਗਲਵਾਰ ਨੂੰ ਇੱਥੇ ਮੁੱਖ ਮੰਤਰੀ ਦੇ ਨਿਵਾਸ ਵਿਖੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨਾਲ ਹੋਈ ਬੈਠਕ ਨਾ ਸਿਰਫ ਬੇਨਤੀਜਾ ਰਹੀ ਸਗੋਂ ਦੋਵਾਂ ਪਾਰਟੀਆਂ ‘ਚ ਤੂੰ-ਤੂੰ, ਮੈਂ-ਮੈਂ ਵੀ ਹੋਈ। ਭਾਜਪਾ …
Read More »ਹਾਈਕੋਰਟ ਨੇ ‘ਆਪ’ ਦੇ 20 ਵਿਧਾਇਕਾਂ ਬਾਰੇ ਚੋਣ ਕਮਿਸ਼ਨ ਤੋਂ ਮੰਗਿਆ ਵੇਰਵਾ
ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਹਲਫ਼ੀਆ ਬਿਆਨ ਦਾਖ਼ਲ ਕਰ ਕੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਲਾਭ ਵਾਲੇ ਅਹੁਦੇ ਕਾਰਨ ਅਯੋਗ ਠਹਿਰਾਉਣ ਵਾਲੇ ਉਸ ਦੇ ਫ਼ੈਸਲੇ ਪਿਛਲੇ ਤੱਥਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਚੋਣ …
Read More »ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ‘ਚ ਭਾਰਤ ਨੂੰ ਮਿਲਿਆ 6ਵਾਂ ਸਥਾਨ
ਅਮਰੀਕਾ ਪਹਿਲੇ ਸਥਾਨ ‘ਤੇ, ਚੀਨ ਦੂਜੇ ਤੇ ਜਪਾਨ ਤੀਜੇ ਨੰਬਰ ‘ਤੇ ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ 6ਵਾਂ ਸਥਾਨ ਮਿਲਿਆ ਹੈ। ਦੇਸ਼ ਦੀ ਕੁਲ ਸੰਪਤੀ 8,230 ਅਰਬ ਡਾਲਰ ਹੈ। ਨਿਊ ਵਰਲਡ ਵੈਲਥ ਦੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਇਸ …
Read More »ਕਿਸਾਨੀ ਨਾਲ ਵਾਅਦਿਆਂ ਵਾਲਾ ਬਜਟ
ਐਮ ਐਸ ਪੀ ਵਧਾਉਣ ਦਾ ਦਾਅਵਾ, ਟੈਕਸ ਕਰ ਦਾਤਿਆਂ ਲਈ ਕੋਈ ਰਾਹਤ ਨਹੀਂ, ਸੀਨੀਅਰ ਸਿਟੀਜਨ ਤੇ ਗਰੀਬਾਂ ਨੂੰ ਬਜਟ ‘ਚ ਰਾਹਤ ਨਵੀਂ ਦਿੱਲੀ/ਬਿਊਰੋ ਨਿਊਜ਼ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਮ ਚੋਣਾਂ ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਆਖ਼ਰੀ ਆਮ ਬਜਟ ਵਿੱਚ ਭਾਰਤ ਦੇ 50 ਕਰੋੜ ਗ਼ਰੀਬਾਂ ਲਈ ‘ਵਿਸ਼ਵ ਦੀ …
Read More »ਦੁਨੀਆ ‘ਚ ਭਾਰਤੀ ਡਿਪਲੋਮੇਸੀ ਦੀ ਗੂੰਜ
ਚੀਨ ਨੇ ਕਿਹਾ, ਮੋਦੀ ਸਰਕਾਰ ਆਉਣ ਤੋਂ ਬਾਅਦ ਭਾਰਤ ‘ਚ ਜੋਖਮ ਲੈਣ ਦੀ ਤਾਕਤ ਵਧੀ ਨਵੀਂ ਦਿੱਲੀ/ਬਿਊਰੋ ਨਿਵੂਜ਼ ਚੀਨ ਦੇ ਇਕ ਥਿੰਕ ਟੈਂਕ ਨੇ ਕਿਹਾ ਹੈ ਕਿ ਭਾਰਤ ਦੀ ਡਿਪਲੋਮੇਸੀ ਦੀ ਚਮਕ ਪੂਰੀ ਦੁਨੀਆ ਵਿਚ ਦਿਖਾਈ ਦੇ ਰਹੀ ਹੈ। ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਭਾਰਤ ਵਿਚ ਜੋਖਮ ਉਠਾਉਣ ਦੀ …
Read More »ਰਾਹੁਲ ਗਾਂਧੀ ਦੀ ਜੈਕਟ ਨੂੰ ਲੈ ਕੇ ਛਿੜੀ ਸਿਆਸੀ ਜੰਗ
ਭਾਜਪਾ ਦਾ ਦਾਅਵਾ, ਰਾਹੁਲ ਦੀ ਜੈਕਟ ਦੀ ਕੀਮਤ 70 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਮੇਘਾਲਿਆ ਦੇ ਚੁਣਾਵੀਂ ਦੌਰੇ ਤੋਂ ਪਹਿਲਾਂ ਸ਼ਿਲਾਂਗ ਗਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਜੈਕਟ ਨੂੰ ਲੈ ਕੇ ਸਿਆਸੀ ਜੰਗ ਛਿੜ ਗਈ ਹੈ। ਭਾਜਪਾ ਦਾਅਵਾ ਕਰ ਰਹੀ ਹੈ ਕਿ ਰਾਹੁਲ ਨੇ ਜਿਹੜੀ ਜੈਕਟ ਪਹਿਨੀ ਹੈ ਉਸਦੀ ਕੀਮਤ …
Read More »ਦਿੱਲੀ ਹਾਈਕੋਰਟ ਨੇ ਚੋਣ ਕਮਿਸ਼ਨ ਕੋਲੋਂ ‘ਆਪ’ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਬਾਰੇ ਪੂਰਾ ਵੇਰਵਾ ਮੰਗਿਆ
ਸੀਲਿੰਗ ਮਾਮਲੇ ‘ਤੇ ਭਾਜਪਾ ਅਤੇ ਆਪ ਵਿਚਾਲੇ ਬਹਿਸਬਾਜ਼ੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਦੇ ਮਾਮਲੇ ਵਿਚ ਚੋਣ ਕਮਿਸ਼ਨ ਤੋਂ ਪੂਰਾ ਵੇਰਵਾ ਮੰਗਿਆ ਹੈ। ਜਸਟਿਸ ਸੰਜੀਵ ਖੰਨਾ ਤੇ ਚੰਦਰ ਸ਼ੇਖਰ ਦੀ ਬੈਂਚ ਨੇ ‘ਆਪ’ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਚੋਣ …
Read More »ਸਿੱਖ ਕਤਲੇਆਮ ‘ਚ ਰਾਜੀਵ ਗਾਂਧੀ ਦੀ ਭੂਮਿਕਾ ਦੀ ਜਾਂਚ ਹੋਵੇ : ਫੂਲਕਾ
ਕਿਹਾ, ਰਾਜੀਵ ਗਾਂਧੀ ਦੀ ਸਹਿਮਤੀ ਨਾਲ ਹੀ ਦਿੱਲੀ ‘ਚ ਸਿੱਖਾਂ ਦਾ ਕਤਲੇਆਮ ਹੋਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਿੱਖ ਕਤਲੇਆਮ ਪੀੜਤਾਂ ਦੇ ਵਕੀਲ ਐਚ ਐਸ ਫੂਲਕਾ ਨੇ ਮੰਗ ਕੀਤੀ ਹੈ ਕਿ ਜਗਦੀਸ਼ ਟਾਈਟਲਰ ਵੱਲੋਂ ਕੀਤੇ ਗਏ ਖੁਲਾਸਿਆਂ ਮਗਰੋਂ ਰਾਜੀਵ ਗਾਂਧੀ ਦੀ ਕਤਲੇਆਮ ਵਿਚ ਭੂਮਿਕਾ ਬਾਰੇ ਜਾਂਚ …
Read More »ਭਾਜਪਾ ਦੇ ਨਰਾਜ਼ ਆਗੂ ਯਸਵੰਤ ਸਿਨ੍ਹਾ ਨੇ ਬਣਾਇਆ ਰਾਸ਼ਟਰ ਮੰਚ
ਕਿਹਾ, ਭਾਰਤੀ ਜਨਤਾ ਵਿਚ ਗੱਲ ਕਰਨ ਦੀ ਅਜ਼ਾਦੀ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੀਨੀਅਰ ਭਾਜਪਾ ਆਗੂ ਯਸ਼ਵੰਤ ਸਿਨ੍ਹਾ ਨੇ ਅੱਜ ਪੋਲੀਟੀਕਲ ਐਕਸ਼ਨ ਗਰੁੱਪ ‘ਰਾਸ਼ਟਰ ਮੰਚ’ ਦੀ ਸ਼ੁਰੂਆਤ ਕੀਤੀ ਹੈ। ਇਸ ਵਿਚ ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਸਮੇਤ ਕਈ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ। ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਮੋਦੀ ਸਰਕਾਰ …
Read More »ਪਾਕਿਸਤਾਨ ਨੇ ਘੁਸਪੈਠ ਕਰਾਉਣ ਲਈ ਕਈ ਭਾਰਤੀ ਇਲਾਕਿਆਂ ‘ਤੇ ਮੋਰਟਾਰ ਦਾਗੇ
ਪਾਕਿ ਅੱਤਵਾਦੀ ਪੰਜਾਬ ‘ਚ ਫਿਰ ਕਰਵਾ ਸਕਦੇ ਹਨ ਹਮਲੇ ਜੰਮੂ/ਬਿਊਰੋ ਨਿਊਜ਼ ਪਾਕਿਸਤਾਨ ਨੇ ਅੱਜ ਕੰਟਰੋਲ ਰੇਖਾ ਨੇੜਲੇ ਕਈ ਇਲਾਕਿਆਂ ‘ਤੇ ਫਾਇਰਿੰਗ ਕੀਤੀ ਅਤੇ ਮੋਰਟਾਰ ਦਾਗੇ। ਪਾਕਿਸਤਾਨੀ ਫੌਜ ਫਾਇਰਿੰਗ ਦੀ ਆੜ ਵਿਚ ਅੱਤਵਾਦੀਆਂ ਨੂੰ ਭਾਰਤ ਵਿਚ ਘੁਸਪੈਠ ਕਰਾਉਣਾ ਚਾਹੁੰਦੀ ਹੈ। ਪਰ ਭਾਰਤੀ ਫੌਜ ਨੇ ਪਾਕਿ ਦੀ ਇਸ ਹਰਕਤ ਨੂੰ ਨਾਕਾਮ ਕਰ …
Read More »