ਪੰਜਾਬ ਦੀਆਂ ਮਹਿਲਾਵਾਂ ਦਾ ਵਧਿਆ ਮਾਣ ਨਵੀਂ ਦਿੱਲੀ/ਬਿਊਰੋ ਨਿਊਜ਼ ਕੌਮਾਂਤਰੀ ਮਹਿਲਾ ਦਿਵਸ ‘ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਉਸ ਸਮੇਂ ਹੋਰ ਵੱਧ ਮਾਣ ਮਹਿਸੂਸ ਕਰਨ ਦਾ ਮੌਕਾ ਮਿਲਿਆ, ਜਦੋਂ ਭਾਰਤ ਦੇ ਰਾਸ਼ਟਰਪਤੀ ਨੇ ਮਹਿਲਾ ਮਜ਼ਬੂਤੀਕਰਨ ਵਿਚ ਪਾਏ ਗਏ ਸ਼ਾਨਦਾਰ ਯੋਗਦਾਨ ਲਈ ਪੰਜਾਬ ਨੂੰ ‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਤ ਕੀਤਾ। ਲੰਘੇ ਕੱਲ੍ਹ …
Read More »ਸੁਪਰੀਮ ਕੋਰਟ ਨੇ ਕਿਹਾ
ਹਰ ਇਨਸਾਨ ਨੂੰ ਸਨਮਾਨ ਨਾਲ ਮਰਨ ਦਾ ਅਧਿਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅੱਜ ਇਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਆਪਣੇ ਆਦੇਸ਼ ਵਿਚ ਕਿਹਾ ਕਿ ਹਰ ਵਿਅਕਤੀ ਨੂੰ ਸਨਮਾਨ ਨਾਲ ਮਰਨ ਦਾ ਹੱਕ ਹੈ ਤੇ ਕਿਸੇ ਵੀ ਇਨਸਾਨ ਨੂੰ ਇਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ …
Read More »ਬਿਪਲਬ ਦੇਵ ਬਣੇ ਤ੍ਰਿਪੁਰਾ ਦੇ ਮੁੱਖ ਮੰਤਰੀ
ਪ੍ਰਧਾਨ ਮੰਤਰੀ ਨੇ ਕਿਹਾ, ਵਿਰੋਧੀ ਧਿਰ ਕੋਲ ਲੰਬਾ ਤਜਰਬਾ, ਸਾਡੀ ਟੀਮ ਨਵੀਂ ਅਗਰਤਲਾ/ਬਿਊਰੋ ਨਿਊਜ਼ ਤ੍ਰਿਪੁਰਾ ਵਿਚ 25 ਸਾਲ ਤੋਂ ਖੱਬੇ ਪੱਖੀਆਂ ਦੇ ਸ਼ਾਸ਼ਨ ਨੂੰ ਖਤਮ ਕਰਕੇ ਭਾਜਪਾ ਦੀ ਨਵੀਂ ਸਰਕਾਰ ਨੇ ਸਹੁੰ ਚੁੱਕੀ ਲਈ। ਅਗਰਤਲਾ ਦੇ ਅਸਮ ਰਾਈਫਲਜ਼ ਗਰਾਊਂਡ ਵਿਚ ਬਿਪਲਬ ਦੇਵ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। …
Read More »ਕਾਂਗਰਸ ਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਸੋਨੀਆ ਗਾਂਧੀ ਨੇ ਮੋਦੀ ਸਰਕਾਰ ‘ਤੇ ਕੀਤੇ ਤਿੱਖੇ ਹਮਲੇ
ਕਿਹਾ, ਕੀ ਭਾਰਤ ਨੇ 2014 ਤੋਂ ਬਾਅਦ ਹੀ ਤਰੱਕੀ ਕੀਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਅੱਜ ਇਕ ਸਮਾਗਮ ਵਿਚ ਮੋਦੀ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸੋਨੀਆ ਗਾਂਧੀ ਨੇ ਕਿਹਾ ਕਿ 26 ਮਈ 2014 ਤੋਂ ਪਹਿਲਾਂ ਕੀ ਭਾਰਤ ਵਿਸ਼ਾਲ ਬਲੈਕ ਹੋਲ …
Read More »ਕੌਮਾਂਤਰੀ ਮਹਿਲਾ ਦਿਵਸ ਮੌਕੇ ਮੋਦੀ ਨੇ ਮਹਿਲਾ ਸ਼ਕਤੀ ਨੂੰ ਕੀਤਾ ਸਲਾਮ
ਨਵਜੋਤ ਸਿੱਧੂ ਨੇ ਵੀ ਬੀਐਸਐਫ ਦੀਆਂ ਮਹਿਲਾ ਕਾਂਸਟੇਬਲਾਂ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮਾਂਤਰੀ ਮਹਿਲਾ ਦਿਵਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਸ਼ਕਤੀ ਨੂੰ ਸਲਾਮ ਕੀਤਾ ਹੈ। ਮੋਦੀ ਨੇ ਕਿਹਾ ਕਿ ਸਾਨੂੰ ਮਹਿਲਾ ਸ਼ਕਤੀ ਦੀਆਂ ਉਪਲੱਬਧੀਆਂ ‘ਤੇ ਬਹੁਤ ਮਾਣ ਹੈ। ਚੇਤੇ ਰਹੇ ਕਿ ਅੱਜ 8 ਮਾਰਚ …
Read More »ਬੁੱਤ ਤੋੜਨ ਦੀ ਰਾਜਨੀਤੀ
ਜਪਾ ਨੇ ਲੈਨਿਨ ਦਾ ਬੁੱਤ ਤੋੜਿਆ ਤਾਂ ਕਾਮਰੇਡਾਂ ਨੇ ਸ਼ਿਆਮਾ ਪ੍ਰਸਾਦ ਦੇ ਬੁੱਤ ਨੂੰ ਕੀਤਾ ਕਾਲਾ ਲੈਨਿਨ ਤੋਂ ਬਾਅਦ ਪੇਰਿਆਰ, ਸਿਆਮਾ ਪ੍ਰਸਾਦ ਮੁਖਰਜੀ ਤੇ ਅੰਬੇਡਕਰ ਦੇ ਬੁੱਤ ਤੋੜੇ ਗ੍ਰਹਿ ਵਿਭਾਗ ਨੇ ਕਾਰਵਾਈ ਦੇ ਲਈ ਰਾਜ ਸਰਕਾਰਾਂ ਨੂੰ ਦਿੱਤੇ ਹੁਕਮ ਨਵੀਂ ਦਿੱਲੀ : ਤ੍ਰਿਪੁਰਾ ਵਿਚ ਵਲਾਦੀਮੀਰ ਲੈਨਿਨ ਦੇ ਬੁੱਤ ਨੂੰ ਬੁਲਡੋਜ਼ਰ …
Read More »ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀਆਂ ਕਾਰਾਂ ‘ਤੇ ਛੇਤੀ ਲੱਗਣਗੀਆਂ ਨੰਬਰ ਪਲੇਟਾਂ
ਨਵੀਂ ਦਿੱਲੀ : ਦੇਸ਼ ਦੇ ਉੱਚ ਸੰਵਿਧਾਨਕ ਅਧਿਕਾਰੀਆਂ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਰਾਜਪਾਲਾਂ ਅਤੇ ਉਪ-ਰਾਜਪਾਲਾਂ ਦੇ ਵਾਹਨਾਂ ‘ਤੇ ਛੇਤੀ ਹੀ ਨੰਬਰ ਪਲੇਟਾਂ ਨਜ਼ਰ ਆਉਣਗੀਆਂ। ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਨੇ ਦਿੱਲੀ ਹਾਈਕੋਰਟ ਦੀ ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਅਤੇ ਜਸਟਸਿ ਸੀ. ਹਰੀ ਸ਼ੰਕਰ ਦੀ ਬੈਂਚ ਦੇ ਸਾਹਮਣੇ ਇਸ ਬਾਰੇ ਹਲਫਨਾਮਾ ਦਾਖਲ …
Read More »ਭਾਰਤੀ ਜਨਤਾ ਪਾਰਟੀ ਦੀ ਜੇਤੂ ਮੁਹਿੰਮ ਬਰਕਰਾਰ
ਨਵੀਂ ਦਿੱਲੀ : ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖਦਿਆਂ ਭਾਜਪਾ ਨੇ ਖੱਬੇ-ਪੱਖੀਆਂ ਦੇ ਆਖਰੀ ਗੜ੍ਹ ਤ੍ਰਿਪੁਰਾ ‘ਤੇ ਵੀ ਕਬਜ਼ਾ ਜਮਾ ਲਿਆ। ਭਾਜਪਾ ਨੂੰ ਨਾਗਾਲੈਂਡ ਵਿਚ ਸਰਕਾਰ ‘ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ ਜਦਕਿ ਮੇਘਾਲਿਆ ਵਿਚ ਲਟਕਵੀਂ ਵਿਧਾਨ ਸਭਾ ਚੁਣੀ ਗਈ ਹੈ। ਪੰਜ ਸਾਲ ਪਹਿਲਾਂ ਤ੍ਰਿਪੁਰਾ ਵਿਚ ਹੋਈਆਂ ਵਿਧਾਨ ਸਭਾ …
Read More »ਬਿਪਲਬ ਕੁਮਾਰ ਦੇਬ ਨੂੰ ਤ੍ਰਿਪੁਰਾ ਦੀ ਕਮਾਂਡ
ਸੰਗਮਾ ਨੇ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ ਅਗਰਤਲਾ : ਭਾਜਪਾ ਦੀ ਤ੍ਰਿਪੁਰਾ ਇਕਾਈ ਦੇ ਮੁਖੀ ਅਤੇ ਨਵੇਂ ਚੁਣੇ ਗਏ ਵਿਧਾਇਕ ਬਿਪਲਬ ਕੁਮਾਰ ਦੇਬ ਨੂੰ ਸਰਬਸੰਮਤੀ ਨਾਲ ਸੂਬਾਈ ਭਾਜਪਾ ਵਿਧਾਇਕ ਦਾ ਨੇਤਾ ਚੁਣ ਲਿਆ ਗਿਆ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸਬੰਧੀ ਐਲਾਨ ਕੀਤਾ। ਗਡਕਰੀ ਨੇ ਦੱਸਿਆ ਕਿ ਦੇਸ਼ …
Read More »ਕਾਂਗਰਸ ਉਤਰ ਪੂਰਬ ਦੇ ਲੋਕਾਂ ਦਾ ਵਿਸ਼ਵਾਸ ਫਿਰ ਜਿੱਤੇਗੀ : ਰਾਹੁਲ ਗਾਂਧੀ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਦੇ ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ਵਿਚ ਦਿੱਤੇ ਫਤਵੇ ਦਾ ਸਵਾਗਤ ਕਰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਫਿਰ ਉਤਰ ਪੂਰਬ ਦੇ ਲੋਕਾਂ ਦਾ ਵਿਸ਼ਵਾਸ ਜ਼ਰੂਰ ਜਿੱਤਣਗੇ। ਜ਼ਿਕਰਯੋਗ ਹੈ ਕਿ ਉਤਰ ਪੂਰਬ ਦੇ ਇਨ੍ਹਾਂ …
Read More »