ਪਾਕਿ ਦੇ 10 ਰੇਂਜਰ ਮਾਰਨ ਦਾ ਦਾਅਵਾ ਸ੍ਰੀਨਗਰ/ਬਿਊਰੋ ਨਿਊਜ਼ ਕਸ਼ਮੀਰ ਦੇ ਆਰਐਸ ਪੁਰਾ ਸੈਕਟਰ ਦੇ ਅਨਰੀਆ ਇਲਾਕੇ ਵਿਚ ਬੀਐਸਐਫ ਨੇ ਅੱਜ ਇਕ ਘੁਸਪੈਠੀਆ ਮਾਰ ਮੁਕਾਇਆ। ਇਹ ਘੁਸਪੈਠੀਆ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਵਾਲੇ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਐਸਐਫ ਨੇ ਲੰਘੀ ਰਾਤ ਪਾਕਿਸਤਾਨ ਦੀਆਂ ਕਈ ਚੌਕੀਆਂ ਤਬਾਹ ਕਰ …
Read More »ਰਾਜ ਸਭਾ ਉਮੀਦਵਾਰੀ ਤੋਂ ਪੱਤਾ ਕੱਟਣ ‘ਤੇ ਕੁਮਾਰ ਵਿਸ਼ਵਾਸ ਨਰਾਜ਼
ਕਿਹਾ, ਸ਼ਹੀਦ ਤਾਂ ਕਰ ਦਿੱਤਾ, ਹੁਣ ਮੇਰੀ ਲਾਸ਼ ਨਾਲ ਛੇੜਛਾੜ ਨਾ ਹੋਵੇ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਆਪ ਵਲੋਂ ਸੰਜੇ ਸਿੰਘ, ਨਰਾਇਣ ਦਾਸ ਗੁਪਤਾ ਤੇ ਸੁਸ਼ੀਲ ਗੁਪਤਾ ਰਾਜ ਸਭਾ ਵਿਚ ਜਾਣਗੇ। ਪਾਰਟੀ ਵਲੋਂ ਰਾਜ ਸਭਾ ਵਿਚ ਜਾਣ ਦੇ ਖ਼ਾਹਿਸ਼ਮੰਦ …
Read More »ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਪਾਕਿਸਤਾਨ ਨੇ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ
ਬੀਐਸਐਫ ਦਾ ਇਕ ਜਵਾਨ ਸ਼ਹੀਦ ਸ੍ਰੀਨਗਰ/ਬਿਊਰੋ ਨਿਊਜ਼ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਲਗਾਤਾਰ ਕਰਦਾ ਆ ਰਿਹਾ ਹੈ। ਅੱਜ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਫਿਰ ਪਾਕਿ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਇਸ ਗੋਲੀਬਾਰੀ ਵਿਚ ਬੀਐਸਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਚੇਤੇ ਰਹੇ ਕਿ ਅਜੇ ਲੰਘੇ ਐਤਵਾਰ ਨੂੰ ਹੀ …
Read More »ਰਾਮ ਰਹੀਮ ਦੀ ਪੋਲ ਖੋਲ੍ਹਣ ਲਈ ਪੁਲਿਸ ਲਵੇਗੀ ਅਮਰੀਕੀ ਕੰਪਨੀ ਦੀ ਸਹਾਇਤਾ
ਐਸ ਆਈ ਟੀ ਨੇ ਹਰਿਮੰਦਰ ਜੱਸੀ ਨੂੰ ਵੀ ਭੇਜਿਆ ਨੋਟਿਸ ਰੋਹਤਕ/ਬਿਊਰੋ ਨਿਊਜ਼ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਸੁਨਾਰੀਆ ਜੇਲ੍ਹ ‘ਚ ਬਲਾਤਕਾਰ ਦੇ ਦੋਸ਼ਾਂ ਤਹਿਤ 20 ਸਾਲ ਦੀ ਸਜ਼ਾ ਕੱਟ ਰਿਹਾ ઠਹੈ। ਇਸ ਤੋਂ ਇਲਾਵਾ ਰਾਮ ਰਹੀਮ ‘ਤੇ ਦੋ ਕਤਲ ਦੇ ਕੇਸ ਚਲ ਰਹੇ ਹਨ। ਪੰਚਕੂਲਾ ਹਿੰਸਾ ਕੇਸ ਦੀ ਜਾਂਚ …
Read More »ਲੋਕ ਸਭਾ ‘ਚ ਪਾਕਿਸਤਾਨ ਖਿਲਾਫ ਹੋਈ ਨਾਅਰੇਬਾਜ਼ੀ
ਕਿਹਾ, ਇਕ ਦੇ ਬਦਲੇ 10 ਸਿਰ ਲਿਆਉਣ ਦੀ ਗੱਲ ਕਰਨ ਵਾਲੇ ਚੁੱਪ ਕਿਉਂ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਪੁਲਬਾਮਾ ਵਿਚ ਸੀ.ਆਰ.ਪੀ.ਐਫ. ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਦਾ ਮੁੱਦਾ ਅੱਜ ਲੋਕ ਸਭਾ ਵਿਚ ਜ਼ੋਰ ਸ਼ੋਰ ਨਾਲ ਉਠਿਆ। ਇਸ ਅੱਤਵਾਦੀ ਹਮਲੇ ਵਿਚ ਪੰਜ ਜਵਾਨ ਸ਼ਹੀਦ ਹੋ ਗਏ ਸਨ। ਕਾਂਗਰਸ ਦੇ …
Read More »ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਲਈ ਤਿੰਨ ਨਾਮ ਤੈਅ
ਸੰਜੇ ਸਿੰਘ, ਐਨ.ਡੀ. ਗੁਪਤਾ ਅਤੇ ਸੁਸ਼ੀਲ ਗੁਪਤਾ ਹੋਣਗੇ ਉਮੀਦਵਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਚੋਣਾਂ ਲਈ ਉਮੀਦਵਾਰ ਕੌਣ ਹੋਵੇਗਾ, ਇਸਦਾ ਫੈਸਲਾ ਹੋ ਗਿਆ ਹੈ। ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਤੈਅ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ, ਸੀਏ ਐਨ.ਡੀ. ਗੁਪਤਾ ਅਤੇ ਸੁਸ਼ੀਲ ਗੁਪਤਾ …
Read More »ਅੱਤਵਾਦ ਅਤੇ ਕ੍ਰਿਕਟ ਇਕੱਠੇ ਨਹੀਂ ਚੱਲ ਸਕਦੇ : ਸੁਸ਼ਮਾ ਸਵਰਾਜ
ਭਾਰਤ ਅਤੇ ਪਾਕਿ ਦਰਮਿਆਨ ਫਿਰ ਵਧਣ ਲੱਗਾ ਤਣਾਅ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਪਹਿਲੀ ਵਾਰ ਭਾਰਤ-ਪਾਕਿਸਤਾਨ ਕ੍ਰਿਕਟ ਸੀਰੀਜ਼ ਨੂੰ ਲੈ ਕੇ ਬਿਆਨ ਦਿੱਤਾ ਹੈ। ਪੈਰਾਮਿਲਟਰੀ ਪੱਧਰ ਦੀ ਮੀਟਿੰਗ ਦੌਰਾਨ ਸੁਸ਼ਮਾ ਨੇ ਕਿਹਾ ਕਿ ਜਦ ਤੱਕ ਪਾਕਿਸਤਾਨ ਭਾਰਤ ਖਿਲਾਫ ਅੱਤਵਾਦ ਫੈਲਾਉਣ ਅਤੇ ਸੁਰੱਖਿਆ ਬਲਾਂ ‘ਤੇ ਹਮਲੇ ਬੰਦ …
Read More »ਸ਼ਿਮਲਾ ‘ਚ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਤੇ ਹਿਮਾਚਲ ਦੀ ਮਹਿਲਾ ਪੁਲਿਸ ਕਰਮੀ ਵਿਚਾਲੇ ਝੜਪ
ਇਕ ਦੂਜੇ ਦੇ ਮਾਰੇ ਥੱਪੜ ਸ਼ਿਮਲਾ/ਬਿਊਰੋ ਨਿਊਜ਼ ਅੱਜ ਸ਼ਿਮਲਾ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਕਾਫਲੇ ਨਾਲ ਪਹੁੰਚੀ ਕਾਂਗਰਸ ਦੀ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਤੇ ਮਹਿਲਾ ਪੁਲਿਸ ਕਰਮੀ ਦੀ ਝੜਪ ਹੋ ਗਈ। ਦੋਵਾਂ ਨੇ ਇੱਕ-ਦੂਜੇ ਨੂੰ 2-2 ਥੱਪੜ ਵੀ ਮਾਰ ਦਿੱਤੇ। ਜਦੋਂ …
Read More »ਆਸ਼ਾ ਕੁਮਾਰੀ ਨੂੰ ਮੰਗਣੀ ਪਈ ਮੁਆਫੀ
ਕਿਹਾ, ਮੈਂ ਮਹਿਲਾ ਪੁਲਿਸ ਕਰਮੀ ਦੀ ਮਾਂ ਦੀ ਉਮਰ ਦੀ ਹਾਂ, ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਸ਼ਿਮਲਾ/ਬਿਊਰੋ ਨਿਊਜ਼ ਸ਼ਿਮਲਾ ਵਿਚ ਅੱਜ ਕਾਂਗਰਸੀ ਵਿਧਾਇਕਾ ਆਸ਼ਾ ਕੁਮਾਰੀ ਤੇ ਮਹਿਲਾ ਪੁਲਿਸ ਕਰਮੀ ਵਿਚਕਾਰ ਹੋਈ ਹੱਥੋਪਾਈ ਤੋਂ ਬਾਅਦ ਆਸ਼ਾ ਕੁਮਾਰੀ ਨੇ ਮੁਆਫੀ ਮੰਗ ਲਈ ਹੈ। ਆਸ਼ਾ ਕੁਮਾਰੀ ਨੇ ਮੀਡੀਆ ਨਾਲ ਗੱਲਬਾਤ …
Read More »ਨਵਜੋਤ ਸਿੱਧੂ ਨੇ ਤਿੰਨ ਕੇਂਦਰੀਆਂ ਨਾਲ ਕੀਤੀ ਮੁਲਾਕਾਤ
ਪੰਜਾਬ ਲਈ ਮਨਜੂਰ ਕਰਵਾਏ 100 ਕਰੋੜ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦੇ ਸੁੰਦਰੀਕਰਨ ਤੇ ਵਿਰਾਸਤੀ ਸ਼ਹਿਰਾਂ ਵਿੱਚ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਸਹੂਲਤਾਂ ਸਥਾਪਤ ਕਰਨ ਵਾਸਤੇ ਕੇਂਦਰ ਸਰਕਾਰ ਨੇ 100 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸਬੰਧੀ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ …
Read More »