Breaking News
Home / ਭਾਰਤ (page 741)

ਭਾਰਤ

ਭਾਰਤ

ਆਮਦਨ ਤੋਂ ਜ਼ਿਆਦਾ ਸੰਪਤੀ ਦੇ ਕੇਸ ‘ਚ ਵੀਰਭੱਦਰ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ : ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਉਹਨਾਂ ਦੀ ਪਤਨੀ ਨੂੰ ਜ਼ਮਾਨਤ ਮਿਲ ਗਈ ਹੈ। ਵੀਰਭੱਦਰ ਸਿੰਘ ਨੂੰ ਇਕ ਲੱਖ ਦਾ ਨਿੱਜੀ ਮੁਚੱਲਕਾ ਅਤੇ ਪਾਸਪੋਰਟ ਜਮ੍ਹਾ ਕਰਨ ਦਾ ਪਟਿਆਲਾ ਅਦਾਲਤ ਨੇ ਹੁਕਮ ਦਿੱਤਾ ਹੈ। ਹਾਲਾਂਕਿ ਹੋਈ ਸੁਣਵਾਈ ਵਿਚ ਸੀਬੀਆਈ …

Read More »

ਬਾਬਾ ਰਾਮਦੇਵ ਨੂੰ ਝਟਕਾ : ਪਤੰਜਲੀ ਦੇ 40 ਫੀਸਦੀ ਪ੍ਰੋਡਕਟ ਲੈਬ ਟੈਸਟ ਵਿਚ ਫੇਲ੍ਹ

ਹਰਿਦੁਆਰ/ਬਿਊਰੋ ਨਿਊਜ਼ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ 40 ਦੇ ਕਰੀਬ ਪ੍ਰੋਡਕਟ ਹਰਿਦੁਆਰ ਦੀ ਇਕ ਲੈਬ ਵਿਚ ਕਵਾਲਿਟੀ ਟੈਸਟ ਦੌਰਾਨ ਫੇਲ੍ਹ ਪਾਏ ਗਏ। ਇਹ ਖੁਲਾਸਾ ਆਰਟੀਆਈ ਤਹਿਤ ਹੋਇਆ ਹੈ। ਆਰਟੀਆਈ ਅਨੁਸਾਰ 2013 ਤੋਂ 2016 ਵਿਚਕਾਰ 82 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 32 ਉਤਪਾਦਾਂ ਦੀ ਕਵਾਲਿਟੀ ਮਾਪਦੰਡਾਂ ‘ਤੇ ਖਰੀ ਨਹੀਂ …

Read More »

ਭਾਰਤ ਸਰਕਾਰ ਜਲਦ ਕਰੇਗੀ ਇਕ ਰੁਪਏ ਦਾ ਨਵਾਂ ਨੋਟ

ਨਵੀਂ ਦਿੱਲੀ : ਭਾਰਤ ਸਰਕਾਰ ਛੇਤੀ ਹੀ ਇਕ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਹੀ ਹੈ। ਰਿਜ਼ਰਵ ਬੈਂਕ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਇਕ ਰੁਪਏ ਦੇ ਨਵੇਂ ਨੋਟ ਛਪ ਕੇ ਤਿਆਰ ਵੀ ਹੋ ਗਏ ਹਨ। ਇਸਦੇ ਨਾਲ ਹੀ ਆਰਬੀਆਈ ਨੇ ਸਾਫ ਕੀਤਾ ਕਿ ਪੁਰਾਣੇ ਇਕ ਰੁਪਏ ਦੇ ਨੋਟ …

Read More »

ਐਲ ਓ ਸੀ ‘ਤੇ ਪਾਕਿਸਤਾਨ ਦੀ ਗੋਲੀਬਾਰੀ ਦਾ ਭਾਰਤ ਨੇ ਦਿੱਤਾ ਕਰਾਰ ਜਵਾਬ

ਪਾਕਿਸਤਾਨ ਦੇ 5 ਰੇਂਜਰ ਮਾਰ ਮੁਕਾਏ ਸ੍ਰੀਨਗਰ/ਬਿਊਰੋ ਨਿਊਜ਼ ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਰਾਜੌਰੀ ਅਤੇ ਪੁੰਛ ਜ਼ਿਲ੍ਹੇ ‘ਚ ਗੋਲੀਬੰਦੀ ਦਾ ਉਲੰਘਣਾ ਕੀਤੀ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਮੂੰਹ ਤੋੜ ਜਵਾਬ ਦਿੱਤਾ। ਭਾਰਤ ਦੀ ਕਾਰਵਾਈ ਵਿਚ ਪਾਕਿਸਤਾਨ ਦੇ ਪੰਜ ਰੇਂਜਰਜ਼ ਮਾਰੇ ਗਏ ਹਨ …

Read More »

ਪਾਕਿਸਤਾਨ ਦਾ ਕਹਿਣਾ

ਕੁਲਭੂਸ਼ਣ ਜਾਧਵ ਨੂੰ ਉਸਦੀ ਰਹਿਮ ਦੀ ਅਪੀਲ ‘ਤੇ ਸੁਣਵਾਈ ਪੂਰੀ ਹੋਣ ਤੱਕ ਫਾਂਸੀ ਨਹੀਂ ਦਿੱਤੀ ਜਾਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੰਤਰਰਾਸ਼ਟਰੀ ਨਿਆਂ ਪਾਲਿਕਾ ਵਿਚ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾਏ ਜਾਣ ਦੇ ਕੁਝ ਦਿਨਾਂ ਬਾਅਦ ਪਾਕਿਸਤਾਨ ਨੇ ਅੱਜ ਕਿਹਾ ਕਿ ਭਾਰਤੀ ਨਾਗਰਿਕ ਨੂੰ ਤਦ ਤੱਕ ਫਾਂਸੀ ਨਹੀਂ ਦਿੱਤੀ …

Read More »

ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਕਿਹਾ

‘ਆਪ’ ਵਿਧਾਇਕਾਂ ਨੇ ਸਦਨ ‘ਚ ਮੈਨੂੰ ਲੱਤਾਂ ਮਾਰੀਆਂ ਤੇ ਕੇਜਰੀਵਾਲ ਹੱਸਦੇ ਰਹੇ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨਾਲ ਧੱਕਾਮੁੱਕੀ ਕੀਤੀ ਗਈ। ਜਦ ਹੰਗਾਮਾ ਵਧਣ ਲੱਗਾ ਤਾਂ ਸਪੀਕਰ ਰਾਮ ਨਿਵਾਸ ਗੋਇਲ ਨੇ ਮਿਸ਼ਰਾ ਨੂੰ ਫਿਟਕਾਰ ਲਗਾਈ ਅਤੇ ਮਾਰਸ਼ਲਾਂ ਨੂੰ ਕਿਹਾ ਮਿਸ਼ਰਾ …

Read More »

ਬਾਬਰੀ ਮਸਜਿਦ ਮਾਮਲੇ ‘ਤੇ ਅਡਵਾਨੀ, ਜੋਸ਼ੀ ਅਤੇ ਓਮਾ ਸਮੇਤ 12 ‘ਤੇ ਦੋਸ਼ ਤੈਅ

ਚੱਲੇਗਾ ਅਪਰਾਧਿਕ ਸਾਜਿਸ਼ ਦਾ ਮਾਮਲਾ ਲਖਨਊ/ਬਿਊਰੋ ਨਿਊਜ਼ ਅਯੁੱਧਿਆ ਵਿਚ ਬਾਬਰੀ ਮਸਜਿਦ ਮਾਮਲੇ ਵਿਚ ਅੱਜ ਲਾਲ ਕ੍ਰਿਸ਼ਨ ਅਡਵਾਨੀ, ਡਾ. ਮੁਰਲੀ ਮਨੋਹਰ ਜੋਸ਼ੀ ਅਤੇ ਓਮ ਭਾਰਤੀ ਸਮੇਤ 12 ਆਰੋਪੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਦੋਸ਼ ਤੈਅ ਹੋ ਗਏ। ਲਖਨਊ ‘ਚ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਇਨ੍ਹਾਂ ਸਾਰਿਆਂ ਦੇ ਖਿਲਾਫ ਸਾਜਿਸ਼ ਵਿਚ ਸ਼ਾਮਲ …

Read More »

ਬਾਬਾ ਰਾਮਦੇਵ ਨੂੰ ਝਟਕਾ

ਪਤੰਜਲੀ ਦੇ 40 ਫੀਸਦੀ ਪ੍ਰੋਡਕਟ ਲੈਬ ਟੈਸਟ ਵਿਚ ਫੇਲ੍ਹ ਹਰਿਦੁਆਰ/ਬਿਊਰੋ ਨਿਊਜ਼ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ 40 ਦੇ ਕਰੀਬ ਪ੍ਰੋਡਕਟ ਹਰਿਦੁਆਰ ਦੀ ਇਕ ਲੈਬ ਵਿਚ ਕਵਾਲਿਟੀ ਟੈਸਟ ਦੌਰਾਨ ਫੇਲ੍ਹ ਪਾਏ ਗਏ। ਇਹ ਖੁਲਾਸਾ ਆਰਟੀਆਈ ਤਹਿਤ ਹੋਇਆ ਹੈ। ਆਰਟੀਆਈ ਅਨੁਸਾਰ 2013 ਤੋਂ 2016 ਵਿਚਕਾਰ 82 ਸੈਂਪਲ ਲਏ ਗਏ …

Read More »

ਭਾਰਤ ਸਰਕਾਰ ਛੇਤੀ ਹੀ ਜਾਰੀ ਕਰੇਗੀ ਇਕ ਰੁਪਏ ਦਾ ਨਵਾਂ ਨੋਟ

ਪੁਰਾਣੇ ਨੋਟ ਵੀ ਪਹਿਲਾਂ ਦੀ ਤਰ੍ਹਾਂ ਚੱਲਦੇ ਰਹਿਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਛੇਤੀ ਹੀ ਇਕ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਹੀ ਹੈ। ਰਿਜ਼ਰਵ ਬੈਂਕ ਨੇ ਅੱਜ ਐਲਾਨ ਕਰਦੇ ਹੋਏ ਦੱਸਿਆ ਕਿ ਇਕ ਰੁਪਏ ਦੇ ਨਵੇਂ ਨੋਟ ਛਪ ਕੇ ਤਿਆਰ ਵੀ ਹੋ ਗਏ ਹਨ। ਇਸਦੇ ਨਾਲ ਹੀ ਆਰਬੀਆਈ …

Read More »

1993 ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ‘ਚ ਹੁਣ ਟਾਡਾ ਅਦਾਲਤ 16 ਜੂਨ ਨੂੰ ਸੁਣਾਏਗੀ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼ 1993 ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿਚ ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਅੱਜ ਦੋਸ਼ੀਆਂ ਖਿਲਾਫ ਸਜ਼ਾ ਦਾ ਫੈਸਲਾ ਟਾਲ ਦਿੱਤਾ। ਹੁਣ ਅਦਾਲਤ ਅੰਡਰ ਵਰਲਡ ਡੌਨ ਅਬੂ ਸਲੇਮ ਸਮੇਤ 7 ਹੋਰ ਦੋਸ਼ੀਆਂ ਖਿਲਾਫ 16 ਜੂਨ ਨੂੰ ਫੈਸਲਾ ਸੁਣਾਏਗੀ।  ਚੇਤੇ ਰਹੇ ਕਿ 1993 ਵਿਚ 12 ਜਗ੍ਹਾ ‘ਤੇ ਹੋਏ …

Read More »