ਕਿਹਾ, ਅਸੀਂ ਸ਼ਹੀਦਾਂ ਨੂੰ ਧਰਮ ਨਾਲ ਨਹੀਂ ਜੋੜਦੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਫੌਜ ਦੀ ਉਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਨੇ ਓਵੈਸੀ ਦਾ ਬਿਨਾ ਨਾਮ ਲਏ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਧਰਮ ਨਾਲ ਨਹੀਂ ਜੋੜਦੇ। ਉਨ੍ਹਾਂ ਕਿਹਾ ਕਿ ਜੋ ਲੋਕ ਫੌਜ ਦੀ ਕਾਰਜ਼ਸੈਲੀ ਨਹੀਂ ਜਾਣਗੇ, ਉਹ ਇਸ …
Read More »ਦਿੱਲੀ ‘ਚ ਅਗਵਾ ਕਰਕੇ 7 ਸਾਲ ਦੇ ਬੱਚੇ ਦਾ ਕਤਲ
ਆਰੋਪੀ ਕਿਰਾਏਦਾਰ ਨੇ 38 ਦਿਨ ਸੂਟਕੇਸ ‘ਚ ਲੁਕੋ ਕੇ ਰੱਖੀ ਲਾਸ਼ ਨਵੀਂ ਦਿੱਲੀ ਦੇ ਸਵਰੂਪ ਨਗਰ ਵਿਚ 7 ਸਾਲ ਦੇ ਬੱਚੇ ਆਸ਼ੀਸ਼ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਮਾਸੂਮ ਬੱਚੇ ਦੀ ਲਾਸ਼ ਗੁਆਂਢੀ ਕਿਰਾਏਦਾਰ ਦੇ ਕਮਰੇ ਵਿਚੋਂ ਮਿਲੀ ਹੈ। ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਆਰੋਪੀ ਨੇ ਬੱਚੇ …
Read More »ਕਾਂਗਰਸ ਪਾਰਟੀ ਵਿਚੋਂ ਕੱਢੇ ਜਾ ਸਕਦੇ ਹਨ ਮਣੀਸ਼ੰਕਰ ਅਈਅਰ
ਕਾਂਗਰਸੀ ਨੇਤਾ ਨੇ ਕਿਹਾ, ਪਹਿਲਾਂ ਗੁਜਰਾਤ ‘ਚ ਨੁਕਸਾਨ ਕਰਾਇਆ, ਹੁਣ ਕਰਨਾਟਕ ‘ਚ ਵੀ ਖਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨੀਚ’ ਕਹਿਣ ਤੋਂ ਬਾਅਦ ਕਾਂਗਰਸ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਮਣੀਸ਼ੰਕਰ ਅਈਅਰ ਨੂੰ ਹੁਣ ਪਾਰਟੀ ਵਿਚੋਂ ਕੱਢਿਆ ਜਾ ਸਕਦਾ ਹੈ। ਇਸਦੇ ਸੰਕੇਤ …
Read More »ਜੰਮੂ ‘ਚ ਇਕ ਹੋਰ ਅੱਤਵਾਦੀ ਹਮਲਾ ਨਾਕਾਮ
ਕਰਨ ਨਗਰ ਮੁਕਾਬਲੇ ‘ਚ ਦੋ ਅੱਤਵਾਦੀ ਮਾਰ ਮੁਕਾਏ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਵਿਚ ਅੱਜ ਫੌਜ ਦੇ ਕੈਂਪ ‘ਤੇ ਇਕ ਹੋਰ ਅੱਤਵਾਦੀ ਹਮਲੇ ਦੀ ਕੋਸ਼ਿਸ਼ ਸੁਰੱਖਿਆ ਬਲਾਂ ਨੇ ਨਕਾਮ ਕਰ ਦਿੱਤੀ। ਜਾਣਕਾਰੀ ਮੁਤਾਬਕ ਮੋਟਰ ਸਾਈਕਲ ਸਵਾਰ ਦੋ ਅੱਤਵਾਦੀਆਂ ਨੇ ਤੜਕੇ ਕਰੀਬ ਚਾਰ ਵਜੇ ਦੋਮਾਨਾ ਇਲਾਕੇ ਵਿਚ ਫੌਜ ਦੇ ਕੈਂਪ ਦੇ ਗੇਟ …
Read More »ਨੋਟਬੰਦੀ ਆਰਬੀਆਈ ਜਾਂ ਜੇਤਲੀ ਦਾ ਨਹੀਂ, ਆਰ ਐਸ ਐਸ ਦਾ ਫੈਸਲਾ : ਰਾਹੁਲ ਗਾਂਧੀ
ਕਿਹਾ, 2019 ‘ਚ ਜਿੱਤੇ ਤਾਂ ਜੀਐਸਟੀ ਨਿਯਮਾਂ ਵਿਚ ਕਰਾਂਗੇ ਬਦਲਾਅ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਰਨਾਟਕ ਦੇ ਕਲਬੁਰਗੀ ਵਿਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਆਰ ਬੀ ਆਈ, ਅਰੁਣ ਜੇਤਲੀ ਜਾਂ ਵਿੱਤ ਮੰਤਰਾਲਾ ਦਾ ਨਹੀਂ, ਇਹ ਤਾਂ ਆਰ ਐਸ ਐਸ …
Read More »ਅਦਾਲਤ ਨੇ ਚੁੰਨੀ ਲਾਲ ਗਾਬਾ ਦੇ ਗੈਰ ਜ਼ਮਾਨਤੀ ਵਾਰੰਟ ਕੀਤੇ ਜਾਰੀ
ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰਿਆ ਹੈ ਚੁੰਨੀ ਲਾਲ ਗਾਬਾ ਮੁਹਾਲੀ/ਬਿਊਰੋ ਨਿਊਜ਼ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਨਸ਼ਾ ਤਸਕਰੀ ਕੇਸ ਵਿਚ ਮੁਲਜ਼ਮ ਚੁੰਨੀ ਲਾਲ ਗਾਬਾ ਦੇ ਪੇਸ਼ ਨਾ ਹੋਣ ਮਗਰੋਂ ਵਿਸ਼ੇਸ਼ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜਲੰਧਰ ਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਨੂੰ ਈਡੀ ਨੇ ਭੋਲਾ ਨਸ਼ਾ …
Read More »ਜੰਮੂ ਕਸ਼ਮੀਰ ‘ਚ 3 ਦਿਨਾਂ ਵਿਚ ਦੋ ਅੱਤਵਾਦੀ ਹਮਲੇ
6 ਜਵਾਨ ਹੋਏ ਸ਼ਹੀਦ, ਲਸ਼ਕਰ ਨੇ ਲਈ ਜ਼ਿੰਮੇਵਾਰੀ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚ ਤਿੰਨ ਦਿਨਾਂ ਵਿਚ ਦੋ ਅੱਤਵਾਦੀ ਹਮਲੇ ਹੋਏ ਹਨ। ਪਹਿਲਾ ਹਮਲਾ ਸ਼ਨੀਵਾਰ ਨੂੰ ਜੰਮੂ ਦੇ ਸੰਜੂਵਾਨ ਫੌਜੀ ਕੈਂਪ ਅਤੇ ਦੂਜਾ ਹਮਲਾ ਅੱਜ ਸ੍ਰੀਨਗਰ ਦੇ ਸੀਆਰਪੀਐਫ ਕੈਂਪ ‘ਤੇ ਹੋਇਆ। ਲਸ਼ਕਰ ਏ ਤੋਇਬਾ ਨੇ ਇਨ੍ਹਾਂ ਦੋਵੇਂ ਹਮਲਿਆਂ ਦੀ ਜ਼ਿੰਮੇਵਾਰੀ ਲਈ …
Read More »ਸੀ.ਬੀ.ਆਈ. ਨੇ ਰਾਮ ਰਹੀਮ ਖਿਲਾਫ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ
400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਪੰਚਕੂਲਾ/ਬਿਊਰੋ ਨਿਊਜ਼ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਗੁਰਮੀਤ ਰਾਮ ਰਹੀਮ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਰਾਮ ਰਹੀਮ ਦੇ ਨਾਲ-ਨਾਲ ਇਹ ਵਾਰੰਟ ਦੋਸ਼ੀ ਮਹਿੰਦਰ ਇੰਸਾ ਦੇ ਖਿਲਾਫ ਵੀ ਜਾਰੀ ਹੋਇਆ ਹੈ। ਇਨ੍ਹਾਂ ਦੋਸ਼ੀਆਂ ਨੂੰ …
Read More »ਟਾਈਟਲਰ ਦੀ ਗ੍ਰਿਫ਼ਤਾਰੀ ਲਈ ਹਰਸਿਮਰਤ ਬਾਦਲ ਤੇ ਨਰੇਸ਼ ਗੁਜਰਾਲ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
ਪੰਜਾਬ ਭਾਜਪਾ ਦਾ ਵਫਦ ਵੀ ਮਿਲਿਆ ਸੀ ਰਾਜਨਾਥ ਸਿੰਘ ਨੂੰ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਅੱਜ ਜਗਦੀਸ਼ ਟਾਈਟਲਰ ਸਟਿੰਗ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਜਗਦੀਸ਼ ਟਾਈਟਲਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ …
Read More »ਨਰਿੰਦਰ ਮੋਦੀ ਫਿਰ ਹੋਏ ਵਿਦੇਸ਼ ਫੇਰੀ ਲਈ ਰਵਾਨਾ
ਫਲਸਤੀਨ, ਯੂਏਈ ਅਤੇ ਓਮਾਨ ਜਾਣਗੇ ਮੋਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਅੱਜ ਉਹ ਫ਼ਲਸਤੀਨ, ਯੂਏਈ ਤੇ ਓਮਾਨ ਦੀ ਫੇਰੀ ‘ਤੇ ਰਵਾਨਾ ਹੋ ਗਏ। ਮੋਦੀ ਦਾ ਕਹਿਣਾ ਹੈ ਕਿ ਭਾਰਤ ਲਈ ਖਾੜੀ ਤੇ ਪੱਛਮੀ ਏਸ਼ੀਆ ਪ੍ਰਮੁੱਖਤਾ ਵਾਲਾ ਖੇਤਰ ਹੈ। ਉਨ੍ਹਾਂ ਦੀ …
Read More »