ਕਿਹਾ, ਨੌਕਰੀਆਂ ਦੇ ਮਾਮਲੇ ਵਿਚ ਮੋਦੀ ਨੇ ਝੂਠ ਬੋਲਿਆ ਬੈਂਗਲੁਰੂ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਪ੍ਰਧਾਨ ਮੰਤਰੀ ਮੋਦੀ ‘ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਾਲਾ ਨਾਅਰਾ ਬਦਲ ਗਿਆ ਹੈ, ਇਸ ਸਥਾਨ ‘ਤੇ ‘ਬੇਟੀ ਬਚਾਓ ਭਾਜਪਾ ਦੇ ਵਿਧਾਇਕਾਂ ਤੋਂ’ …
Read More »ਮਰਹੂਮ ਸ੍ਰੀਦੇਵੀ ਨੂੰ ਨੈਸ਼ਨਲ ਐਵਾਰਡ ਅਤੇ ਵਿਨੋਦ ਖੰਨਾ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਪੁਰਸਕਾਰ
65 ਐਵਾਰਡ ਜੇਤੂਆਂ ਨੇ ਕੀਤਾ ਸਮਾਗਮ ਦਾ ਬਾਈਕਾਟ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜਧਾਨੀ ਦਿੱਲੀ ਵਿਚ 65ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵੰਡ ਸਮਾਰੋਹ ਦੀ ਧੂਮ ਰਹੀ। ਸਭ ਤੋਂ ਜ਼ਿਆਦਾ ਚਰਚਾ ਮਰਹੂਮ ਸ੍ਰੀਦੇਵੀ ਨੂੰ ਲੈ ਕੇ ਹੋਈ। ਬੋਨੀ ਕਪੂਰ ਨੇ ਆਪਣੀਆਂ ਦੋਵੇਂ ਬੇਟੀਆਂ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲੋਂ ਸ੍ਰੀਦੇਵੀ ਦਾ ਨੈਸ਼ਨਲ ਐਵਾਰਡ ਹਾਸਲ ਕੀਤਾ। …
Read More »ਜੰਮੂ ਕਸ਼ਮੀਰ ਮੰਤਰੀ ਮੰਡਲ ‘ਚ ਵੱਡਾ ਫੇਰਬਦਲ
ਕਵਿੰਦਰ ਗੁਪਤਾ ਨੂੰ ਡਿਪਟੀ ਮੁੱਖ ਮੰਤਰੀ ਦੀ ਕਮਾਨ ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿਚ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠਲੀ ਪੀਡੀਪੀ-ਭਾਜਪਾ ਸਰਕਾਰ ਵਿਚ ਫੇਰਬਦਲ ਦੌਰਾਨ 8 ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਇਨ੍ਹਾਂ ਵਿਚ ਭਾਜਪਾ ਦੇ ਛੇ ਅਤੇ ਪੀਡੀਪੀ ਦੇ ਦੋ ਮੰਤਰੀ ਸ਼ਾਮਲ ਹਨ। ਜੰਮੂ ਕਸ਼ਮੀਰ ਵਿਧਾਨ ਸਭਾ …
Read More »ਕਠੂਆ ਕਾਂਡ ਨੂੰ ਮਾਮੂਲੀ ਘਟਨਾ ਦੱਸ ਕੇ ਵਿਵਾਦ ਭਖਾਇਆ
ਜੰਮੂ: ਜੰਮੂ ਤੇ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਕਵਿੰਦਰ ਗੁਪਤਾ ਨੇ ਕਠੂਆ ਜਬਰ-ਜਨਾਹ ਤੇ ਕਤਲ ਕਾਂਡ ਨੂੰ ‘ਛੋਟੀ’ ਜਿਹੀ ਘਟਨਾ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ , ‘ਇਹ (ਕਠੂਆ ਜਬਰ ਜਨਾਹ ਤੇ ਕਤਲ) ਬਹੁਤ ਛੋਟੀ ਜਿਹੀ ਘਟਨਾ ਸੀ। ਸਾਨੂੰ …
Read More »ਰਾਹੁਲ ਗਾਂਧੀ ਦਾ ਦਾਅਵਾ : 2019 ‘ਚ ਜਿੱਤਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਚੋਣ ਬਿਗੁਲ ਵਜਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਰਨਾਟਕ ਸਮੇਤ ਹੋਰਨਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਨ ਦੇ ਨਾਲ ਸਾਲ 2019 ਵਿੱਚ ਕੇਂਦਰ ਦੀ ਸੱਤਾ ‘ਤੇ …
Read More »ਊਨਾ ਨੇੜੇ ਸ਼ਰਧਾਲੂਆਂ ਨਾਲ ਭਰੀ ਗੱਡੀ ਖੱਡ ‘ਚ ਡਿੱਗੀ
ਬਟਾਲਾ ਨੇੜਲੇ ਪਿੰਡਾਂ ਦੇ 6 ਸ਼ਰਧਾਲੂਆਂ ਦੀ ਮੌਤ ਊਨਾ/ਬਿਊਰੋ ਨਿਊਜ਼ : ਊਨਾ ਦੀ ਅੰਬ ਤਹਿਸੀਲ ਦੇ ਨਹਿਰੀਆਂ ਵਿੱਚ ਸ਼ਰਧਾਲੂਆਂ ਦੀ ਭਰੀ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਮਹਿਲਾਵਾਂ ਸਮੇਤ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਤੇ ਚਾਰ ਮਹਿਲਾਵਾਂ ਸਮੇਤ ਕੁੱਲ …
Read More »ਏਮਜ਼ ਨੇ ਲਾਲੂ ਪ੍ਰਸ਼ਾਦ ਨੂੰ ਦਿੱਤੀ ਛੁੱਟੀ
ਲਾਲੂ ਯਾਦਵ ਦਾ ਕਹਿਣਾ, ਮੇਰੇ ਖਿਲਾਫ ਰਚੀ ਗਈ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਦਿੱਲੀ ਦੇ ਏਮਜ਼ ਵਿਚੋਂ ਛੁੱਟੀ ਮਿਲ ਗਈ ਹੈ। ਚਾਰਾ ਘੁਟਾਲੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਲਾਲੂ ਯਾਦਵ ਨੂੰ ਦਿੱਲੀ ਤੋਂ …
Read More »ਖੁੱਲ੍ਹੇ ‘ਚ ਕੂੜਾ ਸੁੱਟਿਆ ਤਾਂ ਨਹੀਂ ਮਿਲਣਗੇ ਮੁਫਤ ਚੌਲ : ਕਿਰਨ ਬੇਦੀ
ਪੁੱਡੂਚੇਰੀ/ਬਿਊਰੋ ਨਿਊਜ਼ : ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਐਲਾਨ ਕੀਤਾ ਕਿ ਜੇਕਰ ਪਿੰਡਾਂ ਵਿਚ ਖੁੱਲ੍ਹੇ ਵਿਚ ਕੂੜਾ ਸੁੱਟਿਆ ਗਿਆ ਜਾਂ ਜੰਗਲ-ਪਾਣੀ ਗਏ ਤਾਂ ਲੋਕਾਂ ਨੂੰ ਮੁਫਤ ਚੌਲ ਨਹੀਂ ਵੰਡੇ ਜਾਣਗੇ। ਬੇਦੀ ਨੇ ਕਿਹਾ ਕਿ ਚੌਲਾਂ ਦੀ ਮੁਫਤ ਵੰਡ ਸ਼ਰਤਾਂ ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਸੂਬੇ ਦੀ ਲਗਭਗ ਅੱਧੀ …
Read More »ਪੰਚਕੂਲਾ ਹਿੰਸਾ ਮਾਮਲੇ ‘ਚ 6 ਮੁਲਜ਼ਮ ਹੋਏ ਬਰੀ
ਮੁੱਖ ਦੋਸ਼ੀ ਅਦਿੱਤਿਆ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਪੰਚਕੁਲਾ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਚਕੁਲਾ ਹਿੰਸਾ ਸਬੰਧੀ ਪਹਿਲੇ ਕੇਸ ਦੀ ਸੁਣਵਾਈ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਰਿਤੂ ਟੈਗੋਰ ਨੇ 6 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ ‘ਤੇ ਲੰਘੇ ਵਰ੍ਹੇ …
Read More »ਕਾਂਸਟੇਬਲਾਂ ਦੀ ਭਰਤੀ ਵਿਚ ਉਮੀਦਵਾਰਾਂ ਦੀ ਛਾਤੀ ‘ਤੇ ਲਿਖ ਦਿੱਤਾ ਐਸਸੀ/ਐਸਟੀ
ਭੋਪਾਲ : ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਪੁਲਿਸ ਕਾਂਸਟੇਬਲਾਂ ਦੀ ਭਰਤੀ ਵਿਵਾਦਾਂ ਵਿਚ ਘਿਰ ਗਈ ਹੈ। ਹੁਣੇ ਜਿਹੇ ਹੀ ਚੁਣੇ ਗਏ ਪੁਲਿਸ ਕਾਂਸਟੇਬਲਾਂ ਦੇ ਮੈਡੀਕਲ ਪ੍ਰੀਖਣਾਂ ਦੌਰਾਨ ਰਾਖਵੇਂ ਵਰਗ ਦੇ ਚੁਣੇ ਗਏ ਉਮੀਦਵਾਰਾਂ ਦੀ ਛਾਤੀ ‘ਤੇ ਉਨ੍ਹਾਂ ਦਾ ਵਰਗ ਭਾਵ ਐਸਸੀ/ਐਸਟੀ ਦਰਜ ਕਰ ਦਿੱਤਾ ਗਿਆ। ਮੀਡੀਆ ਦੀਆਂ ਖ਼ਬਰਾਂ ਮੁਤਾਬਕ …
Read More »