5 ਮੌਤਾਂ ਅਤੇ 40 ਜ਼ਖ਼ਮੀ, 76 ਹਜ਼ਾਰ ਵਿਅਕਤੀਆਂ ਨੇ ਘਰ ਛੱਡਿਆ, 100 ਤੋਂ ਜ਼ਿਆਦਾ ਪਿੰਡ ਸੁੰਨਸਾਨ ਜੰਮੂ : ਜੰਮੂ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਪਾਕਿਸਤਾਨੀ ਰੇਂਜਰਾਂ ਅਤੇ ਸੈਨਾ ਨੇ ਭਾਰਤੀ ਚੌਕੀਆਂ ਅਤੇ ਪਿੰਡਾਂ ‘ਤੇ ਮੋਰਟਾਰ ਦਾਗੇ। ਇਸ ਗੋਲੀਬਾਰੀ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਬੀਐਸਐਫ …
Read More »ਰਾਜਸਥਾਨ ਦੀ ਇੰਦਰਾ ਨਹਿਰ ਦਾ ਪਾਣੀ ਹੋਇਆ ਦੂਸ਼ਿਤ
ਪ੍ਰਸ਼ਾਸਨ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਰੋਕੀ ਜੈਪੁਰ/ਬਿਊਰੋ ਨਿਊਜ਼ : ਪੰਜਾਬ ਤੋਂ ਇੰਦਰਾ ਨਹਿਰ ਰਾਹੀਂ ਮਰੀਆਂ ਮੱਛੀਆਂ ਅਤੇ ਸੱਪਾਂ ਨਾਲ ਦੂਸ਼ਿਤ ਹੋਇਆ ਪਾਣੀ ਰਾਜਸਥਾਨ ਵਿੱਚ ਦਾਖਲ ਹੋ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਰੋਕ ਦਿੱਤੀ ਹੈ। ਸ੍ਰੀਗੰਗਾਨਗਰ ਦੇ ਜਨ ਸਿਹਤ ਅਤੇ ਇੰਜਨੀਅਰਿੰਗ ਵਿਭਾਗ …
Read More »ਕਰਨਾਟਕ ਦੇ ਮੁੱਖ ਮੰਤਰੀ ਵਜੋਂ ਕੁਮਾਰਸਵਾਮੀ ਨੇ ਚੁੱਕੀ ਸਹੁੰ
ਸ਼ੁੱਕਰਵਾਰ ਨੂੰ ਕਰਨਾ ਪਵੇਗਾ ਬਹੁਮਤ ਸਾਬਤ, ਫਿਰ ਬਣਾਏ ਜਾਣਗੇ ਮੰਤਰੀ ਬੰਗਲੌਰ/ਬਿਊਰੋ ਨਿਊਜ਼ ਜਨਤਾ ਦਲ (ਐਸ) ਅਤੇ ਕਾਂਗਰਸ ਗੱਠਜੋੜ ਸਰਕਾਰ ਦੇ ਮੁਖੀ ਐਚਡੀ ਕੁਮਾਰਸਵਾਮੀ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੰਗਲੌਰ ਵਿੱਚ ਹੋਏ ਇਸ ਸਹੁੰ ਚੁੱਕ ਸਮਾਗਮ ਵਿੱਚ ਰਾਜਪਾਲ ਵਜੂਭਾਈ ਵਾਲਾ ਨੇ ਕੁਮਾਰਸਵਾਮੀ …
Read More »6 ਮਹਿਲਾ ਨੇਵੀ ਅਫ਼ਸਰ ਸਮੁੰਦਰ ਦੇ ਰਸਤੇ ਦੁਨੀਆ ਘੁੰਮ ਕੇ ਵਾਪਸ ਪਰਤੀਆਂ
ਸਾਨੂੰ ਇਕ ਹੀ ਸਲਾਹ ਦਿੱਤੀ ਗਈ ਸੀ, ਸਮੁੰਦਰ ਅਤੇ ਬੋਟ ਜੈਂਡਰ ਨਹੀਂ ਜਾਣਦੇ, ਭੁੱਲ ਜਾਓ ਤੁਸੀਂ ਲੜਕੀਆਂ ਹੋ… ਨਵੀਂ ਦਿੱਲੀ/ਬਿਊਰੋ ਨਿਊਜ਼ : ਪਿਛਲੇ ਸਾਲ 10 ਸਤੰਬਰ ਨੂੰ ਭਾਰਤੀ ਸਮੁੰਦਰੀ ਫੌਜ ਦੀਆਂ ਛੇ ਮਹਿਲਾ ਅਫ਼ਸਰ ਸਮੁੰਦਰ ਦੇ ਰਸਤੇ ਦੁਨੀਆ ਘੁੰਮਣ ਲਈ ਨਿਕਲੀਆਂ ਸਨ। ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ ਵਾਲੀ ਟੀਮ …
Read More »ਲੱਖਾਂ ਮੱਛੀਆਂ ਤੇ ਹੋਰ ਜਲ ਜੀਵ ਮਰਨ ਦਾ ਮਾਮਲਾ
ਐਨ.ਜੀ.ਟੀ ਵਲੋਂ ਨੋਟਿਸ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਲੱਖਾਂ ਮੱਛੀਆਂ ਅਤੇ ਹੋਰਨਾਂ ਜਲ ਜੀਵ ਜੰਤੂਆਂ ਦੇ ਮਰਨ ਦੇ ਨਾਲ-ਨਾਲ ਮਨੁੱਖੀ ਜਿੰਦਗੀਆਂ ਨੂੰ ਖਤਰੇ ਵਿੱਚ ਪਾਉਣ ਵਾਲੇ ਪੰਜਾਬ ਦੇ ਬਿਆਸ, ਸਤਲੁਜ ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਵਿਚਲੇ ਅਤਿ ਜਹਿਰੀਲੇ ਪ੍ਰਦੂਸ਼ਣ ਸਬੰਧੀ ਦਿੱਲੀ ਵਿਖੇ ਐਨ.ਜੀ.ਟੀ ਕੋਲ ਸ਼ਿਕਾਇਤ ਦਾਇਰ ਕਰਵਾਈ ਗਈ ਹੈ। ਐਨ.ਜੀ.ਟੀ ਦੇ ਚੇਅਰਪਰਸਨ …
Read More »ਐਚ.ਡੀ ਕੁਮਾਰ ਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਕਾਂਗਰਸੀ ਆਗੂ ਜੀ. ਪਰਮੇਸ਼ਵਰ ਬਣੇ ਕਰਨਾਟਕ ਦੇ ਉਪ ਮੁੱਖ ਮੰਤਰੀ ਬੰਗਲੌਰ/ਬਿਊਰੋ ਨਿਊਜ਼ ਜਨਤਾ ਦਲ (ਸੈਕੂਲਰ) ਦੇ ਨੇਤਾ ਐਚ.ਡੀ. ਕੁਮਾਰਸਵਾਮੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਇਲਾਵਾ ਕਾਂਗਰਸੀ ਆਗੂ ਜੀ. ਪਰਮੇਸ਼ਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸਦੇ ਚੱਲਦਿਆਂ ਕਰਨਾਟਕ ਵਿਚ ਹੁਣ ਕਾਂਗਰਸ …
Read More »ਜੰਮੂ ਕਸ਼ਮੀਰ ‘ਚ ਪਾਕਿ ਵਲੋਂ ਗੋਲੀਬਾਰੀ, 7 ਮੌਤਾਂ
ਸਥਾਨਕ ਲੋਕਾਂ ਨੇ ਕਿਹਾ, 1971 ਤੋਂ ਬਾਅਦ ਪਹਿਲੀ ਵਾਰ ਅਜਿਹੇ ਹਾਲਾਤ ਜੰਮੂ/ਬਿਊਰੋ ਨਿਊਜ਼ ਜੰਮੂ ਖੇਤਰ ਵਿਚ ਅੰਤਰ ਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਵਲੋਂ ਅੱਜ ਵੀ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਕਠੂਆ, ਸਾਂਬਾ ਅਤੇ ਆਰ ਐਸ ਪੁਰਾ ਦੀਆਂ ਬਸਤੀਆਂ ਅਤੇ ਚੌਕੀਆਂ ‘ਤੇ ਮੋਰਟਾਰ ਦਾਗੇ ਗਏ। ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ 7 …
Read More »ਪਾਕਿ ਵਲੋਂ ਜੰਮੂ ਕਸ਼ਮੀਰ ਦੇ ਆਰ ਐਸ ਪੁਰਾ, ਰਾਮਗੜ੍ਹ ਅਤੇ ਅਰਨੀਆ ਸੈਕਟਰ ‘ਚ ਫਿਰ ਗੋਲੀਬਾਰੀ
ਗ੍ਰਹਿ ਮੰਤਰੀ ਨੇ ਕਿਹਾ, ਬੀਐਸਐਫ ਨੂੰ ਜਵਾਬੀ ਕਾਰਵਾਈ ਲਈ ਪੂਰੀ ਛੋਟ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਵਲੋਂ ਸਰਹੱਦ ‘ਤੇ ਭਾਰਤੀ ਇਲਾਕਿਆਂ ਵਿਚ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ ਨਾਲ ਚੰਗੇ ਸਬੰਧ ਚਾਹੁੰਦਾ ਹੈ, ਪਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ …
Read More »ਕਰਨਾਟਕ ‘ਚ ਹੋਈ ਕਿਰਕਿਰੀ ਤੋਂ ਬਾਅਦ ਅਮਿਤ ਸ਼ਾਹ ਵਲੋਂ ਕਾਂਗਰਸ ‘ਤੇ ਸਿਆਸੀ ਹਮਲੇ
ਕਿਹਾ, 2019 ‘ਚ ਵਿਰੋਧੀ ਪਾਰਟੀਆਂ ਮਿਲ ਕੇ ਵੀ ਸਾਨੂੰ ਹਰਾ ਨਹੀਂ ਸਕਦੀਆਂ ਬੈਂਗਲੁਰੂ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਦੀ ਕਰਨਾਟਕ ਵਿਚ ਹੋਈ ਕਿਰਕਰੀ ਤੋਂ ਬਾਅਦ ਅਮਿਤ ਸ਼ਾਹ ਨੇ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਰਨਾਟਕ ਵਿਚ ਜੇਡੀਐਸ ਅਤੇ ਕਾਂਗਰਸ ਦਾ ਗਠਜੋੜ ਜਨਤਾ ਦੇ ਹੁਕਮ ਖਿਲਾਫ …
Read More »ਪੰਚਕੂਲਾ ਅਦਾਲਤ ਨੇ ਆਦਿੱਤਆ ਇੰਸਾ ਨੂੰ ਐਲਾਨਿਆ ਭਗੌੜਾ
ਪੰਚਕੂਲਾ ‘ਚ ਹੋਈ ਹਿੰਸਾ ਵਿਚ ਅਦਿੱਤਿਆ ਦਾ ਸੀ ਅਹਿਮ ਰੋਲ ਪੰਚਕੂਲਾ/ਬਿਊਰੋ ਨਿਊਜ਼ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਨਜ਼ਦੀਕੀ ਆਦਿੱਤਆ ਇੰਸਾ ਕਰੀਬ 9 ਮਹੀਨਿਆਂ ਤੋਂ ਪੁਲਿਸ ਹਿਰਾਸਤ ਤੋਂ ਬਾਹਰ ਹੈ। ਇਸ ਮਾਮਲੇ ਵਿਚ ਹਾਈਕੋਰਟ ਵੀ ਪੁਲਿਸ ਨੂੰ ਫਟਕਾਰ ਲਗਾ ਚੁੱਕੀ ਹੈ। …
Read More »