Breaking News
Home / ਭਾਰਤ (page 663)

ਭਾਰਤ

ਭਾਰਤ

ਸਿੱਧੂ ਦਾ ਫਿਰ ਵਿਵਾਦਤ ਬਿਆਨ, ਦੱਖਣੀ ਭਾਰਤ ਤੋਂ ਬਿਹਤਰ ਹੈ ਪਾਕਿ

ਕਸੌਲੀ ਲਿਟਫੈਸਟ ‘ਚ ਬੋਲੇ – ਪਾਕਿਸਤਾਨ ਵਿਚ ਨਾ ਭਾਸ਼ਾ ਬਦਲਦੀ ਹੈ ਨਾ ਲੋਕ, ਜਦਕਿ ਸਾਊਥ ਇੰਡੀਆ ਵਿਚ ਰਹਿਣ ਲਈ ਅੰਗਰੇਜ਼ੀ ਜਾਂ ਤੇਲਗੂ ਸਿੱਖਣੀ ਪਵੇਗੀ ਕਿਹਾ-ਕਰਤਾਰਪੁਰ ਕੌਰੀਡੋਰ ਖੁੱਲ੍ਹਣ ਦੀ ਗੱਲ ਸੁਣ ਫੌਜ ਮੁਖੀ ਨੂੰ ਖੁਸ਼ੀ ‘ਚ ਲਗਾਇਆ ਗਲੇ ਕਸੌਲੀ : ਪਾਕਿ ਫੌਜ ਮੁਖੀ ਨੂੰ ਗਲੇ ਲਗਾਉਣ ਨੂੰ ਲੈ ਕੇ ਵਿਵਾਦਾਂ ਵਿਚ …

Read More »

ਪਲਵਲ ਦੀ ਮਸਜਿਦ ‘ਚ ਲੱਗਾ ਲਸ਼ਕਰ-ਏ-ਤੋਇਬਾ ਦਾ ਪੈਸਾ

ਪਲਵਲ/ਬਿਊਰੋ ਨਿਊਜ਼ : ਰਾਸ਼ਟਰੀ ਸੁਰੱਖਿਆ ਏਜੰਸੀ (ਐਨ ਆਈ ਏ) ਦੀ ਜਾਂਚ ਵਿਚ ਇਹ ਵੱਡਾ ਖੁਲਾਸਾ ਹੋਇਆ ਹੈ। ਕਿਹਾ ਗਿਆ ਹੈ ਕਿ ਹਰਿਆਣਾ ਦੇ ਪਲਵਲ ਵਿਚ ਸਥਿਤ ਇਕ ਮਸਜਿਦ ਦੇ ਨਿਰਮਾਣ ਲਈ ਲਸ਼ਕਰ-ਏ-ਤੋਇਬਾ ਨੇ ਫੰਡ ਜਾਰੀ ਕੀਤਾ ਸੀ। ਇਹ ਮਸਜਿਦ ਪਲਵਲ ਜ਼ਿਲ੍ਹੇ ਦੇ ਉਤਾਵਰ ਪਿੰਡ ਵਿਚ ਹੈ, ਜਿਸਦਾ ਨਾਮ ਖੁਲਾਫਾ ਏਰਸ਼ੀਦੀਨ …

Read More »

’84 ਸਿੱਖ ਕਤਲੇਆਮ ਦੀ ਜਾਂਚ ਨਾਲ ਹੋਈ ਸੀ ਛੇੜਛਾੜ : ਸੀਬੀਆਈ

ਨਵੀਂ ਦਿੱਲੀ : ਸੀਬੀਆਈ ਨੇ ਦਿੱਲੀ ਹਾਈਕੋਰਟ ਵਿੱਚ ਦੱਸਿਆ ਹੈ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸ਼ਮੂਲੀਅਤ ਸਬੰਧੀ ਹੋਈ ਜਾਂਚ ਨਾਲ ਛੇੜਛਾੜ ਕੀਤੀ ਗਈ ਸੀ ਤੇ ਇਸ ਨੂੰ ਰਾਜਸੀ ਆਗੂ ਦੇ ਹਿੱਤ ਵਿਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਸੀਬੀਆਈ ਨੇ ਜਸਟਿਸ ਐੱਸ ਮੁਰਲੀਧਰ ਅਤੇ …

Read More »

ਨਾਨਾ ਅਤੇ ਹੋਰਾਂ ਖਿਲਾਫ ਐਫਆਈਆਰ, ਗਵਾਹਾਂ ਦੇ ਬਿਆਨ ਤੋਂ ਬਾਅਦ ਹੀ ਸੰਮਨ ਜਾਰੀ ਕਰੇਗੀ ਪੁਲਿਸ

ਅਭਿਨੇਤਰੀ ਤਨੂਸ੍ਰੀ ਦੱਤਾ ਦੀ ਸ਼ਿਕਾਇਤ ‘ਤੇ ਮੁੰਬਈ ਦੀ ਓਸ਼ਿਵਰਾ ਪੁਲਿਸ ਨੇ ਅਭਿਨੇਤਾ ਨਾਨਾ ਪਾਟੇਕਰ ਅਤੇ ਤਿੰਨ ਹੋਰਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਕਿਹਾ ਕਿ ਇਸ ਸਬੰਧ ਵਿਚ ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਆਰੋਪੀਆਂ ਕੋਲੋਂ ਪੁੱਛਗਿੱਛ ਲਈ ਸੰਮਣ ਜਾਰੀ ਕੀਤੇ ਜਾਣਗੇ। ਤਨੂਸ੍ਰੀ ਆਪਣੇ ਵਕੀਲ …

Read More »

ਮੀ ਟੂ ਮਾਮਲੇ ‘ਚ ਘਿਰੇ ਕੇਂਦਰੀ ਮੰਤਰੀ ਐਮ ਜੇ ਅਕਬਰ ਨੇ ਦਿੱਤਾ ਅਸਤੀਫਾ

9 ਦਿਨ ਵਿਚ 19 ਮਹਿਲਾਵਾਂ ਨੇ ਲਗਾਏ ਯੌਨ ਸ਼ੋਸ਼ਣ ਦੇ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਯੌਨ ਸ਼ੋਸ਼ਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਐਮ ਜੇ ਅਕਬਰ ਨੇ ਅੱਜ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸਦੇ ਖਿਲਾਫ ਹੁਣ ਤੱਕ 9 ਦਿਨਾਂ ਵਿਚ 16 ਮਹਿਲਾਵਾਂ ਨੇ ਯੌਨ ਸ਼ੋਸ਼ਣ ਦੇ …

Read More »

ਚੰਡੀਗੜ੍ਹ ਪੁਲਿਸ ਵਿਚ 60:40 ਅਨੁਪਾਤ ਰਹੇਗਾ ਜਾਰੀ

ਯੂ ਟੀ ਪੁਲਿਸ ਨਿਯਮਾਂ ਬਾਰੇ ਐਚ.ਐਮ. ਏ. ਨੋਟੀਫਿਕੇਸ਼ਨ ‘ਤੇ ਰੋਕ ਨਵੀਂ ਦਿੱਲੀ/ਬਿਊਰੋ ਨਿਊਜ਼ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਚੰਡੀਗੜ੍ਹ ਬਾਰੇ ਤਿੰਨ ਹੁਕਮ ਜਾਰੀ ਕੀਤੇ ਹਨ। 24 ਸਤੰਬਰ 2018 ਦੇ ਐਚਐਮਏ ਵੱਲੋਂ ਜਾਰੀ ਨੋਟੀਫਿਕੇਸ਼ਨ ਅਗਲੇ ਆਰਡਰਾਂ ਤੱਕ ਰੋਕਿਆ ਗਿਆ। ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਸਿਵਲ ਅਸਾਮੀਆਂ …

Read More »

ਪਾਖੰਡੀ ਸੰਤ ਰਾਮਪਾਲ ਨੂੰ ਕਤਲ ਦੇ ਇਕ ਹੋਰ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਰਾਮਪਾਲ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਰਹੇਗਾ ਜੇਲ੍ਹ ਵਿਚ ਹਿਸਾਰ/ਬਿਊਰੋ ਨਿਊਜ਼ ਸਤਲੋਕ ਆਸ਼ਰਮ ਦੇ ਮੁਖੀ ਪਾਖੰਡੀ ਸੰਤ ਰਾਮਪਾਲ ਨੂੰ ਕਤਲ ਦੇ ਇਕ ਹੋਰ ਮਾਮਲੇ ਵਿਚ ਹਿਸਾਰ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਰਾਮਪਾਲ ‘ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ …

Read More »

ਸ੍ਰੀਨਗਰ ‘ਚ ਸੁਰੱਖਿਆ ਬਲਾਂ ਨੇ ਮਾਰੇ ਤਿੰਨ ਅੱਤਵਾਦੀ

ਇਕ ਪੁਲਿਸ ਕਰਮੀ ਵੀ ਹੋਇਆ ਸ਼ਹੀਦ ਸ੍ਰੀਨਗਰ/ਬਿਊਰੋ ਨਿਊਜ਼ ਸ੍ਰੀਨਗਰ ਵਿਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਹਾਲਾਂਕਿ ਇਸ ਦੌਰਾਨ ਅੱਤਵਾਦੀਆਂ ਦੀ ਗੋਲੀ ਨਾਲ ਜੰਮੂ ਕਸ਼ਮੀਰ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਸ੍ਰੀਨਗਰ ਦੇ ਐਸਐਸਪੀ ਇਮਤਿਆਜ਼ ਇਸਮਾਈਲ ਨੇ ਦੱਸਿਆ ਕਿ ਕਾਰਵਾਈ ਵਿਚ ਤਿੰਨ …

Read More »

ਸਬਰੀਮਾਲਾ ਮੰਦਰ ‘ਚ ਮਹਿਲਾਵਾਂ ਦੇ ਦਾਖਲੇ ‘ਤੇ ਛਿੜੀ ਜੰਗ

ਹਿਰਾਸਤ ‘ਚ ਲਏ ਗਏ 30 ਪ੍ਰਦਰਸ਼ਨਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਰਲਾ ਦੇ ਸਬਰੀਮਾਲਾ ਮੰਦਰ ਦੇ ਦੁਆਰ ਅੱਜ ਸ਼ਾਮੀਂ ਪੰਜ ਵਜੇ ਖੁੱਲ੍ਹ ਗਏ ਹਨ। ਸ਼ਰਧਾਲੂ ਮੰਦਰ ਵਿਚ ਰਾਤੀਂ 10.30 ਵਜੇ ਤੱਕ ਪ੍ਰਾਰਥਨਾ ਕਰ ਸਕਦੇ ਹਨ। ਮੰਦਰ ਦੇ ਦੁਆਰ 22 ਅਕਤੂਬਰ ਤੱਕ ਖੁੱਲ੍ਹੇ ਰਹਿਣਗੇ। ਮੰਦਰ ਦੇ ਕਪਾਟ ਖੁੱਲ੍ਹਣ ਤੋਂ ਪਹਿਲਾਂ ਹੀ ਪ੍ਰਦਰਸ਼ਨਕਾਰੀ ਹਿੰਸਾ …

Read More »

ਬਾਬਾ ਰਾਮਪਾਲ ਨੂੰ ਹੱਤਿਆ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਜਿਸ ਦੁੱਧ ਨਾਲ ਰਾਮਪਾਲ ਨਹਾਉਂਦਾ ਸੀ, ਉਸੇ ਦੁੱਧ ਦੀ ਖੀਰ ਬਣਾ ਕੇ ਭਗਤਾਂ ਨੂੂੰ ਵੰਡਦਾ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿਚ ਘਿਰੇ ਚਰਚਿਤ ਬਾਬਾ ਰਾਮਪਾਲ ਨੂੰ ਹਿਸਾਰ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। …

Read More »