Breaking News
Home / ਭਾਰਤ (page 608)

ਭਾਰਤ

ਭਾਰਤ

ਪੱਛਮੀ ਬੰਗਾਲਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਮੋਦੀ’ਤੇ ਨਿਸ਼ਾਨਾ

ਕਿਹਾ – ਮੋਦੀ 5 ਸਾਲਾਂ ਵਿਚਰਾਮਮੰਦਰਨਹੀਂ ਬਣਵਾ ਸਕੇ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾਪ੍ਰਧਾਨਅਮਿਤਸ਼ਾਹ ਦੇ ਰੋਡਸ਼ੋਅ ਦੌਰਾਨ ਹੋਈ ਹਿੰਸਾ ‘ਤੇ ਭਾਜਪਾਅਤੇ ਤ੍ਰਿਣਮੂਲ ਕਾਂਗਰਸਵਿਚਕਾਰਸ਼ਬਦੀ ਜੰਗ ਜਾਰੀਹੈ।ਪ੍ਰਧਾਨਮੰਤਰੀਮੋਦੀ ਨੇ ਕੋਲਕਾਤਾਵਿਚ ਹਿੰਸਾ ਦੌਰਾਨ ਤੋੜੀ ਗਈ ਈਸ਼ਵਰਚੰਦਰਵਿਦਿਆਸਾਗਰਦੀਮੂਰਤੀ ਬਣਾਉਣ ਦਾਵਾਅਦਾਕੀਤਾ ਹੈ ਅਤੇ ਕਿਹਾ ਕਿ ਅਸੀਂ ਪੰਜਧਾਤੂਦੀਮੂਰਤੀਬਣਾਵਾਂਗੇ। ਮੋਦੀ ਦੇ ਇਸ ਬਿਆਨ’ਤੇ ਪਲਟਵਾਰਕਰਦਿਆਂ ਪੱਛਮੀ ਬੰਗਾਲਦੀ ਮੁੱਖ ਮੰਤਰੀਮਮਤਾਬੈਨਰਜੀ ਨੇ ਕਿਹਾ …

Read More »

ਏਅਰ ਸਟਰਾਈਕ ‘ਤੇ ਘਿਰੇ ਪ੍ਰਧਾਨ ਮੰਤਰੀ ਮੋਦੀ – ਖੂਬ ਉਡਿਆ ਮਜਾਕ

ਕਿਹਾ ਸੀ – ਬੱਦਲ ਪਾਕਿ ਰਾਡਾਰ ਤੋਂ ਬਚਣ ‘ਚ ਕਰ ਸਕਦੇ ਹਨ ਮੱਦਦ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਦਿਨੀਂ ਕਿਹਾ ਕਿ ਜਦੋਂ ਬਾਲਾਕੋਟ ਏਅਰ ਸਟਰਾਈਕ ਦੀ ਯੋਜਨਾ ਬਣ ਰਹੀ ਸੀ ਤਾਂ ਮੈਂ ਮਾਹਿਰਾਂ ਨੂੰ ਸੁਝਾਅ ਵੀ ਦਿੱਤੇ ਸਨ। ਮੋਦੀ ਦਾ ਕਹਿਣਾ ਸੀ ਕਿ ਅਸਮਾਨ ‘ਤੇ ਬੱਦਲ …

Read More »

ਸਟਾਰ ਪ੍ਰਚਾਰਕ ਸਿੱਧੂ ਦਾ ਗਲਾ ਹੋਇਆ ਖਰਾਬ

ਹੁਣ ਨਹੀਂ ਕਰ ਸਕਣਗੇ ਚੋਣ ਪ੍ਰਚਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਲਈ 6 ਪੜ੍ਹਾਵਾਂ ਦੀ ਵੋਟਿੰਗ ਹੋ ਚੁੱਕੀ ਹੈ ਅਤੇ 19 ਮਈ ਨੂੰ 7ਵੇਂ ਪੜਾਅ ਤਹਿਤ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿਚ ਵੋਟਾਂ ਪੈਣੀਆਂ ਹਨ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਨੂੰ ਇਕ ਝਟਕਾ ਲੱਗਾ ਹੈ ਕਿ ਸਟਾਰ ਪ੍ਰਚਾਰਕ ਦਾ ਗਲਾ ਖਰਾਬ …

Read More »

ਜੰਮੂ ਕਸ਼ਮੀਰ ਦੇ ਬਾਰਾਮੂਲਾ ‘ਚ ਵਿਦਰੋਹੀਆਂ ਵੱਲੋਂ ਕੀਤੀ ਪੱਥਰਬਾਜ਼ੀ

ਸੁਰੱਖਿਆ ਬਲਾਂ ਦੇ 47 ਜਵਾਨ ਜ਼ਖਮੀ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਇੱਕ ਵਾਰ ਫਿਰ ਪੱਥਰਬਾਜ਼ੀ ਦੀ ਖਬਰ ਸਾਹਮਣੇ ਆਈ ਹੈ। ਇੱਥੇ ਵਿਦਰੋਹੀਆਂ ਨੇ ਸੁਰੱਖਿਆ ਬਲਾਂ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ 47 ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਸਹਾਇਕ ਕਮਾਡੈਂਟ ਵੀ ਸ਼ਾਮਲ ਹੈ। ਘਟਨਾ ਦੀ ਸੂਚਨਾ …

Read More »

ਪੰਜਾਬ ‘ਚ ਲੋਕ ਸਭਾ ਚੋਣਾਂ ਤੋਂ ਪਹਿਲਾਂ 84 ਦਾ ਮਾਮਲਾ ਫਿਰ ਉਠਿਆ

ਸੈਮ ਪਿਤਰੋਦਾ ਨੇ ਕਿਹਾ – 84 ਕਤਲੇਆਮ ਦੇ ਦਰਦ ਦਾ ਅਹਿਸਾਸ ਹੈ ਪਰ ਭਾਜਪਾ ਨੇ ਮੇਰੇ ਸ਼ਬਦਾਂ ਨੂੰ ਗਲਤ ਪੇਸ਼ ਕੀਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਲਾਹਕਾਰ ਸੈਮ ਪਿਤਰੋਦਾ ਨੇ 1984 ਸਿੱਖ ਕਤਲੇਆਮ ਬਾਰੇ ਦਿੱਤੇ ਗਏ ਬਿਆਨ ‘ਤੇ ਅੱਜ ਸਫਾਈ ਦਿੱਤੀ। ਪਿਤਰੋਦਾ ਨੇ ਟਵੀਟ ਕੀਤਾ ਕਿ ਉਸ …

Read More »

ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ

ਸੁਪਰੀਮ ਕੋਰਟ ਨੇ ਵਿਚੋਲਗੀ ਪੈਨਲ ਨੂੰ ਦਿੱਤਾ 15 ਅਗਸਤ ਤੱਕ ਦਾ ਸਮਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਅਯੁੱਧਿਆ ਮਾਮਲੇ ‘ਤੇ ਵਿਚੋਲਗੀ ਦੀ ਪ੍ਰਕਿਰਿਆ ਦੇ ਹੁਕਮ ਤੋਂ ਬਾਅਦ ਅੱਜ ਪਹਿਲੀ ਵਾਰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਜਸਟਿਸ ਐੱਫ. ਐੱਮ. ਆਈ. ਖ਼ਲੀਫਉੱਲਾਹ ਨੇ ਸੁਪਰੀਮ ਕੋਰਟ ਵਿਚ ਆਪਣੀ ਰਿਪੋਰਟ ਦਾਖ਼ਲ ਕੀਤੀ, ਜਿਸ ‘ਚ …

Read More »

ਗੌਤਮ ਗੰਭੀਰ ਖਿਲਾਫ ਮਹਿਲਾ ਕਮਿਸ਼ਨ ਪਹੁੰਚੀ ‘ਆਪ’ ਉਮੀਦਵਾਰ ਆਤਿਸ਼ੀ

ਕ੍ਰਿਕਟਰ ਹਰਭਜਨ ਸਿੰਘ ਨੇ ਲਿਆ ਗੰਭੀਰ ਦਾ ਪੱਖ ਨਵੀਂ ਦਿੱਲੀ/ਬਿਊਰੋ ਨਿਊਜ਼ ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ‘ਤੇ ਇਤਰਾਜ਼ਯੋਗ ਪਰਚੇ ਵੰਡਣ ਦਾ ਇਲਜ਼ਾਮ ਲਗਾਉਣ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਹੁਣ ਮਹਿਲਾ ਕਮਿਸ਼ਨ ਪਹੁੰਚ ਗਈ। ਦੂਜੇ ਪਾਸੇ ਗੰਭੀਰ ਨੇ ਵੀ ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ ਅਤੇ ਆਤਿਸ਼ੀ ਖਿਲਾਫ ਮਾਣਹਾਨੀ …

Read More »

ਜੰਮੂ ਕਸ਼ਮੀਰ ਦੇ ਸੋਪੀਆ ‘ਚ ਮੁਕਾਬਲੇ ਦੌਰਾਨ ਚੋਟੀ ਦਾ ਅੱਤਵਾਦੀ ਮਾਰਿਆ ਗਿਆ

ਮਾਰੇ ਗਏ ਅੱਤਵਾਦੀ ਅਸ਼ਫਾਕ ਅਹਿਮਦ ਕੋਲੋਂ ਗੋਲੀ ਸਿੱਕਾ ਵੀ ਹੋਇਆ ਬਰਾਮਦ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਅੱਜ ਹੋਏ ਮੁਕਾਬਲੇ ਵਿਚ ‘ਇਸਲਾਮਿਕ ਸਟੇਟ ਜੰਮੂ-ਕਸ਼ਮੀਰ’ ਦਾ ਚੋਟੀ ਦਾ ਅੱਤਵਾਦੀ ਮਾਰਿਆ ਗਿਆ ਅਤੇ ਉਸ ਕੋਲੋਂ ਭਾਰੀ ਮਾਤਰਾ ਵਿਚ ਗੋਲੀ ਸਿੱਕਾ ਵੀ ਬਰਾਮਦ ਹੋਇਆ ਹੈ। ਜਾਣਕਾਰੀ ਮਿਲੀ …

Read More »

ਜਿਨਸੀਸ਼ੋਸ਼ਣ ਦੇ ਦੋਸ਼ਾਂ ‘ਤੇ ਐਮਪੀਦਰਸ਼ਨ ਕੰਗ ਨੇ ਮੰਗੀ ਮੁਆਫੀ

ਕੈਲਗਰੀ/ਬਿਊਰੋ ਨਿਊਜ਼ : ਆਪਣੇ ਹੀ ਦਫਤਰਵਿਚਕੰਮਕਰਨਵਾਲੀ ਇਕ ਮਹਿਲਾ ਮੁਲਾਜ਼ਮ ਦਾ ਅਖੌਤੀ ਜਿਨਸ਼ੀਸ਼ੋਸ਼ਣਕਰਨ ਦੇ ਦੋਸ਼ਾਂ ਦਾਸਾਹਮਣਾਕਰਰਹੇ ਕੈਲਗਰੀ-ਸਕਾਈਫਿਊ ਤੋਂ ਮੈਂਬਰਪਾਰਲੀਮੈਂਟਦਰਸ਼ਨ ਸਿੰਘ ਕੰਗ ਨੇ ਸੰਸਦਵਿਚ ਮੁਆਫੀ ਮੰਗ ਲਈਹੈ।ਆਪਣੀਮਾਫੀਵਿਚ ਕੰਗ ਨੇ ਇਹ ਵੀ ਕਿਹਾ ਕਿ ਉਸਦੀ ਭਾਵਨਾ ਜਾਂ ਮਨਸ਼ਾ ਕਿਸੇ ਵੀਤਰ੍ਹਾਂ ਨਾਲ ਕਿਸੇ ਨੂੰ ਤੰਗ ਪ੍ਰੇਸ਼ਾਨਕਰਨਦੀਨਹੀਂ ਸੀ। ਸੋਮਵਾਰ ਨੂੰ ਸੰਸਦਵਿਚਦਰਸ਼ਨ ਸਿੰਘ ਕੰਗ ਨੇ ਕਿਹਾ …

Read More »

ਚੀਫ ਜਸਟਿਸ ਰੰਜਨ ਗੋਗੋਈ ਨੂੰ ਜਿਨਸੀ ਸ਼ੋਸ਼ਣ ਮਾਮਲੇ ‘ਚ ਕਲੀਨ ਚਿੱਟ

ਪੁਖਤਾ ਸਬੂਤਾਂ ਦੀ ਘਾਟ ਕਾਰਨ ਗੋਗੋਈ ਦੇ ਹੱਕ ‘ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੀ ਅੰਦਰੂਨੀ ਜਾਂਚ ਕਮੇਟੀ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ‘ਪੁਖਤਾ ਸਬੂਤ ਦੀ ਅਣਹੋਂਦ’ ਦਾ ਹਵਾਲਾ ਦਿੰਦਿਆਂ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਕਲੀਨ ਚਿੱਟ ਦੇ ਦਿੱਤੀ। ਇਸ ਦੌਰਾਨ ਸੁਪਰੀਮ ਕੋਰਟ ਦੇ ਦਫ਼ਤਰ …

Read More »