3.1 C
Toronto
Thursday, December 18, 2025
spot_img
Homeਭਾਰਤਹਵਾ ਪ੍ਰਦੂਸ਼ਣ ਦੇ ਮਾਮਲੇ ਵਿਚ ਭਾਰਤ ਦਾ ਚੀਨ ਤੋਂ ਵੀ ਮਾੜਾ ਹਾਲ

ਹਵਾ ਪ੍ਰਦੂਸ਼ਣ ਦੇ ਮਾਮਲੇ ਵਿਚ ਭਾਰਤ ਦਾ ਚੀਨ ਤੋਂ ਵੀ ਮਾੜਾ ਹਾਲ

logo (2)ਨਵੀਂ ਦਿੱਲੀ :  ਵੱਧ ਰਿਹਾ ਹਵਾ ਪ੍ਰਦੂਸ਼ਣ ਜਿਸ ਕਾਰਨ ਸਾਨੂੰ ਸਾਹ ਲੈਣ ਵਿਚ ਔਖ ਹੁੰਦੀ ਹੈ। ਇਸ ਦੇ ਜ਼ਿੰਮੇਵਾਰ ਵੀ ਅਸੀਂ ਹਾਂ। ਸੜਕਾਂ ‘ਤੇ ਵਾਹਨਾਂ ਦੀ ਵੱਡੀ ਭੀੜ ਅਤੇ ਇਸ ਤੋਂ ਨਿਕਲਣ ਵਾਲਾ ਧੂਆਂ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ। ઠਚੀਨ ਇਕ ਅਜਿਹਾ ਸ਼ਹਿਰ ਹੈ, ਜਿੱਥੇ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਹੈ।
ਚੀਨ ਵਿਚ ਸਰਕਾਰ ਵਲੋਂ ਮਜ਼ਬੂਤ ਨਿਯਮ ਲਾਗੂ ਕਰਕੇ ਲੋਕਾਂ ਦੇ ਹਿੱਤ ਵਿਚ ਹਵਾ ਪ੍ਰਦੂਸ਼ਣ ‘ਤੇ ਕਾਬੂ ਕੀਤਾ ਜਾ ਸਕਿਆ ਪਰ ਪਿਛਲੇ 100 ਸਾਲਾਂ ਤੋਂ ਪਹਿਲੀ ਵਾਰ ਭਾਰਤ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਚੀਨ ਨਾਲੋਂ ਵੱਧ ਰਿਹਾ।ઠਇਹ ਜਾਣਕਾਰੀ ਨਾਸਾ ਉਪਗ੍ਰਹਿ ਤੋਂ ਮਿਲੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਸਾਹਮਣੇ ਆਈ ਹੈ। ਗਰੀਨਪੀਸ ਜੋ ਕਿ ਵਾਤਾਵਰਣ ਸੰਬੰਧੀ ਵੱਖ-ਵੱਖ ਮੁੱਦਿਆਂ ‘ਤੇ ਕੰਮ ਕਰਦਾ ਹੈ।

RELATED ARTICLES
POPULAR POSTS