Breaking News
Home / ਭਾਰਤ (page 545)

ਭਾਰਤ

ਭਾਰਤ

ਕੋਰੋਨਾ ਵਾਇਰਸ ਮਗਰੋਂ ਭੂਚਾਲ ਨੇ ਡਰਾਇਆ ਲੋਕਾਂ ਨੂੰ

ਦਿੱਲੀ ‘ਚ ਅੱਜ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿੱਚ ਅੱਜ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸੋਮਵਾਰ ਦੁਪਹਿਰ ਨੂੰ ਮਹਿਸੂਸ ਕੀਤੇ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ 2.7 ਮਾਪੀ ਗਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਦਿੱਲੀ-ਐਨਸੀਆਰ ‘ਚ ਭੂਚਾਲ ਦੇ …

Read More »

ਵਿਸ਼ਵ ਭਰ ‘ਚ ਕਰੋਨਾ ਨੇ ਲਈ 1 ਲੱਖ 16 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲਈ

ਡਬਲਿਉ ਐਚ ਓ ਨੇ ਕਿਹਾ ਜਦੋਂ ਤੱਕ ਦਵਾਈ ਤਿਆਰ ਨਹੀਂ ਹੁੰਦੀ ਉਦੋਂ ਤੱਕ ਮਨੁੱਖਤਾ ਦਾ ਪਿੱਛਾ ਕਰਦਾ ਰਹੇਗਾ ਕਰੋਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਸ਼ਵ ਭਰ ‘ਚ ਕਰੋਨਾ ਮਹਾਂਮਾਰੀ ਕਾਰਨ 1 ਲੱਖ 16 ਹਜ਼ਾਰ ਤੋਂ ਵੱਧ ਵਿਅਕਤੀ ਆਪਣੀ ਜਾਨ ਤੋਂ ਹੱਥ ਥੋ ਬੈਠੇ ਹਨ। ਪੂਰੇ ਸੰਸਾਰ ਅੰਦਰ 18 ਲੱਖ 72 ਹਜ਼ਾਰ ਤੋਂ …

Read More »

ਕੋਰੋਨਾ ਤੋਂ ਬਚਣ ਲਈ ਦਰੱਖਤ ‘ਤੇ ਬਣਾ ਲਿਆ ਘਰ

ਹਾਪੁੜ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਭਾਰਤ ‘ਚ ਲੌਕਡਾਊਨ ਲੱਗਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਫ਼ਾਲੋ ਕਰਨ ਲਈ ਕਿਹਾ ਹੈ। ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਅਪੀਲ ਦੀਆਂ ਧੱਜੀਆਂ ਉਡਾ ਰਹੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ …

Read More »

14 ਅਪ੍ਰੈਲ ਨਰਿੰਦਰ ਮੋਦੀ ਫਿਰ ਕਰਨਗੇ ਦੇਸ਼ ਨੂੰ ਸੰਬੋਧਨ

ਲੌਕਡਾਊਨ ਖਤਮ ਹੋਣ ਤੋਂ ਪਹਿਲਾਂ ਚੌਥੀ ਵਾਰ ਕਰਨਗੇ ਸੰਬੋਧਨ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਲਾਗੂ ਕੀਤੇ ਗਏ 21 ਦਿਨਾ ਲੌਕਡਾਊਨ ਦੀ ਸਮਾਂ ਸੀਮਾ 14 ਅਪ੍ਰੈਲ ਨੂੰ ਪੂਰੀ ਹੋ ਰਹੀ ਹੈ। ਇਸ ਤੋਂ ਪਹਿਲਾਂ 9 ਰਾਜਾਂ ਨੇ ਲੌਕਡਾਊਨ ਵਧਾਉਣ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ …

Read More »

ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ

ਲੌਕਡਾਊਨ ‘ਚ ਫਸੇ ਬੇਟੇ ਨੂੰ 1400 ਕਿਲੋਮੀਟਰ ਸਕੂਟੀ ਚਲਾ ਕੇ ਘਰ ਲਿਆਈ ਮਾਂ ਹੈਦਰਾਬਾਦ/ਬਿਊਰੋ ਨਿਊਜ਼ ਪੰਜਾਬੀ ਦੇ ਮਸ਼ਹੂਰ ਮਰਹੂਮ ਗਾਇਕ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਵੱਲੋਂ ਗਾਏ ਇਕ ਗੀਤ ‘ਉਹ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ’ ਨੂੰ ਅੱਜ ਫਿਰ ਇਕ ਮਾਂ ਨੇ ਸੱਚ ਕਰ ਵਿਖਾਇਆ ਹੈ। ਲੌਕਡਾਊਨ ਕਾਰਨ ਦੇਸ਼ ‘ਚ …

Read More »

ਜਰਮਨੀ ਦੀ ਯੂਨੀਵਰਸਿਟੀ ਦਾ ਦਾਅਵਾ ਭਾਰਤ ‘ਚ ਕਰੋਨਾ ਪੀੜਤਾਂ ਗਿਣਤੀ 83 ਹਜ਼ਾਰ ਤੋਂ ਪਾਰ

ਭਾਰਤ ‘ਚ ਸਿਰਫ਼ 1.68 ਫੀਸਦੀ ਕਰੋਨਾ ਪੀੜਤਾਂ ਦੀ ਹੋਈ ਹੈ ਪਛਾਣ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਭਰ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 16 ਲੱਖ ਨੂੰ ਪਾਰ ਕਰ ਗਈ ਹੈ। ਪਰ ਨਵੇਂ ਅਧਿਐਨ ਅਨੁਸਾਰ ਹੁਣ ਤੱਕ ਸਿਰਫ਼ 6 ਫ਼ੀਸਦੀ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ ਅਤੇ 94 ਫ਼ੀਸਦੀ ਮੈਡੀਕਲ ਪ੍ਰਣਾਲੀ ਤੋਂ …

Read More »

ਦੁਨੀਆ ਭਰ ‘ਚ ਕਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ 1 ਲੱਖ ਨੂੰ ਛੂਹਣ ਲੱਗਾ

16 ਲੱਖ ਤੋਂ ਵੱਧ ਵਿਅਕਤੀਆਂ ਅਜੇ ਵੀ ਨਾਮੁਰਾਦ ਬਿਮਾਰੀ ਦੀ ਚਪੇਟ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ ਪੂਰੀ ਦੁਨੀਆ ਨੂੰ ਕਰੋਨਾ ਵਾਇਰਸ ਨਾਮੀ ਮਹਾਂਮਾਰੀ ਨੇ ਝੰਜੋੜ ਕੇ ਰੱਖ ਦਿੱਤਾ ਹੈ ਜਦਕਿ ਕਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ ਵੀ 1 ਲੱਖ ਨੂੰ ਛੂਹਣ ਲੱਗਾ। ਕਰੋਨਾ ਨਾਮੀ ਇਸ ਨਾਮੁਰਾਦ ਬਿਮਾਰੀ ਨੇ ਪੂਰੇ ਵਿਸ਼ਵ …

Read More »

ਕੋਰੋਨਾ ਫ਼ੈਲਾਉਣ ਦੇ ਸ਼ੱਕ ‘ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ

ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਵਾਨਾ ‘ਚ ਕੋਰੋਨਾ ਵਾਇਰਸ ਫੈਲਾਉਣ ਦੀ ਸਾਜਿਸ਼ ਰਚਣ ਦੇ ਸ਼ੱਕ ਵਿੱਚ 22 ਸਾਲਾ ਨੌਜਵਾਨ ਨਾਲ ਕਥਿਤ ਤੌਰ ‘ਤੇ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਬਵਾਨਾ ਦੇ ਪਿੰਡ ਹਰੇਵਲੀ ਵਾਸੀ ਮਹਿਬੂਬ ਅਲੀ ਵਜੋਂ ਹੋਈ …

Read More »

ਆਰਥਕ ਮੰਦੀ ਦੀ ਮਾਰ ਹੇਠ ਆ ਸਕਦੀ ਹੈ ਦੁਨੀਆ

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਜੀਡੀਪੀ ‘ਤੇ ਅਨੁਮਾਨ ਲਗਾਉਣ ਤੋਂ ਪਰਹੇਜ਼ ਕਰੋ ਨਵੀਂ ਦਿੱਲੀ/ਬਿਊਰੋ ਨਿਊਜ਼ ਕੋਰੋਨ ਵਾਇਰਸ ਦੇ ਕਹਿਰ ਨੇ ਆਰਥਿਕ ਸੁਧਾਰ ਲਈ ਭਾਰਤ ਦੇ ਨਜ਼ਰੀਏ ਨੂੰ ਤੇਜ਼ੀ ਨਾਲ ਬਦਲਿਆ ਹੈ। ਕਰੋਨਾ ਵਾਇਰਸ ਦੇ ਫੈਲਣ ਤੋਂ ਪਹਿਲਾਂ 2020-21 ਨੂੰ ਭਾਰਤ ਵਿਕਾਸ ਦੇ ਨਜ਼ਰੀਏ ਵੱਲ ਵੇਖ ਰਿਹਾ ਸੀ। ਪ੍ਰੰਤੂ ਹੁਣ …

Read More »

ਕੋਰੋਨਾ ਵਾਇਰਸ ਨੇ ਲਈ ਭਾਰਤ ‘ਚ ਪਹਿਲੇ ਡਾਕਟਰ ਦੀ ਜਾਨ

ਇੰਦੌਰ/ਬਿਊਰੋ ਨਿਊਜ਼ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਭਾਰਤ ‘ਚ ਪਹਿਲੇ ਡਾਕਟਰ ਦੀ ਮੌਤ ਹੋ ਗਈ ਹੈ। ਇੰਦੌਰ ਵਾਸੀ ਡਾ. ਸ਼ਤਰੂਘਨ ਪੰਜਵਾਨੀ ਦੀ ਅੱਜ ਕਰੋਨਾ ਕਾਰਨ ਜਾਨ ਚਲੀ ਗਈ। ਡਾ. ਪੰਜਵਾਨੀ ਨੇ ਅੱਜ ਸਵੇਰੇ 4 ਵਜੇ ਅੰਤਿਮ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ …

Read More »