Breaking News
Home / ਭਾਰਤ (page 543)

ਭਾਰਤ

ਭਾਰਤ

ਨਿਰਭੈਯਾ ਦੀ ਮਾਂ ਨੇ ਅਦਾਲਤ ‘ਚ ਰੋਂਦਿਆਂ ਕਿਹਾ

ਅਦਾਲਤਾਂ ਨੂੰ ਸਿਰਫ ਦੋਸ਼ੀਆਂ ਦੇ ਅਧਿਕਾਰਾਂ ਦਾ ਫਿਕਰ ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਰਭੈਯਾ ਜਬਰ ਜਨਾਹ ਮਾਮਲੇ ਵਿਚ ਅਕਸ਼ੇ, ਪਵਨ, ਵਿਨੇ ਅਤੇ ਮੁਕੇਸ਼ ਨੂੰ ਦਯਾ ਸਬੰਧੀ ਪਟੀਸ਼ਨ ਦਾਖਲ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਡੈਥ ਵਾਰੰਟ ‘ਤੇ ਅੱਜ ਸੁਣਵਾਈ ਕੀਤੀ ਅਤੇ ਤਿਹਾੜ ਜੇਲ੍ਹ …

Read More »

ਕੇਜਰੀਵਾਲ ਦੀ ਚੋਣ ਮੁਹਿੰਮ ਹੁਣ ਪ੍ਰਸ਼ਾਂਤ ਕਿਸ਼ੋਰ ਦੇ ਹੱਥ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਹੋਂਦ ਸਮੇਂ ਦਿੱਲੀ ਵਿੱਚ 2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਲਈ ਨਵੇਂ ਤਰੀਕੇ ਦੀ ਰਣਨੀਤੀ ਘੜਨ ਵਾਲੇ ਪ੍ਰਸ਼ਾਂਤ ਕਿਸ਼ੋਰ ਤੇ ਉਸ ਦੀ ਟੀਮ ਵੱਲੋਂ ਮੁੜ ‘ਆਪ’ ਨਾਲ ਹੱਥ ਮਿਲਾਇਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦੱਸਿਆ ਗਿਆ ਕਿ …

Read More »

ਨਾਗਰਿਕਤਾ ਕਾਨੂੰਨ ਭਾਰਤ ਦੀ ਰੂਹ ਨੂੰ ਕਰੇਗਾ ਤਾਰ-ਤਾਰ

ਦਿੱਲੀ ‘ਚ ਹੋਈ ਕਾਂਗਰਸ ਦੀ ਭਾਰਤ ਬਚਾਓ ਰੈਲੀ ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਪਾਰਟੀ ਦੀ ‘ਭਾਰਤ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਗਰਿਕਤਾ (ਸੋਧ) ਕਾਨੂੰਨ ਭਾਰਤ ਦੀ ‘ਰੂਹ ਨੂੰ ਤਾਰ-ਤਾਰ’ ਕਰ ਦੇਵੇਗਾ। ਨਵੇਂ ਬਣੇ ਇਸ ਕਾਨੂੰਨ ਦੇ ਪੱਖ ਤੋਂ ‘ਮੋਦੀ-ਸ਼ਾਹ’ …

Read More »

ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਰੈਲੀ ‘ਚੋਂ ਰਹੇ ਗੈਰਹਾਜ਼ਰ

ਚੰਡੀਗੜ੍ਹ : ਕਾਂਗਰਸ ਦੀ ਦਿੱਲੀ ਵਿਚ ਹੋਈ ‘ਭਾਰਤ ਬਚਾਓ ਰੈਲੀ’ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਿਰਕਤ ਨਾ ਕਰਨ ਦੀ ਚਰਚਾ ਹੁੰਦੀ ਰਹੀ। ਜਾਣਕਾਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਚੰਡੀਗੜ੍ਹ ਤੋਂ ਉਡਾਨ ਨਹੀਂ ਭਰ ਸਕਿਆ …

Read More »

ਪੰਜਾਬੀ ਕਹਾਣੀ ਸੰਗ੍ਰਹਿ ‘ਅੰਤਹੀਣ’ ਲਈ ਕਿਰਪਾਲ ਕਜ਼ਾਕ ਨੂੰ ਮਿਲੇਗਾ ਸਾਹਿਤ ਅਕਾਦਮੀ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਸਿੱਧ ਪੰਜਾਬੀ ਲੇਖਕ ਕਿਰਪਾਲ ਸਿੰਘ ਕਜ਼ਾਕ, ਅੰਗਰੇਜ਼ੀ ਲੇਖਕ ਤੇ ਰਾਜਨੇਤਾ ਸ਼ਸ਼ੀ ਥਰੂਰ ਅਤੇ ਮੰਨੇ-ਪ੍ਰਮੰਨੇ ਕਵੀ ਅਤੇ ਨਾਟਕਕਾਰ ਨੰਦ ਕਿਸ਼ੋਰ ਆਚਾਰੀਆ ਸਮੇਤ 23 ਲੇਖਕਾਂ ਨੂੰ ਇਸ ਵਾਰ ਸਾਹਿਤ ਅਕਾਦਮੀ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਸਾਹਿਤ ਅਕਾਦਮੀ ਕਾਰਜਕਾਰੀ ਪ੍ਰੀਸ਼ਦ ਨੇ ਅੱਜ ਆਪਣੀ ਬੈਠਕ ‘ਚ ਇਨ੍ਹਾਂ ਪੁਰਸਕਾਰਾਂ …

Read More »

ਉਰਦੂ ਲੇਖਕ ਮੁਜਤਬਾ ਹੁਸੈਨ ਨੇ ਪਦਮਸ਼੍ਰੀ ਪੁਰਸਕਾਰ ਵਾਪਸ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ/ਬਿਊਰੋ ਨਿਊਜ਼ ਨਵੀਂ ਦਿੱਲੀ ਵਿਚ ਉਰਦੂ ਲੇਖਕ ਮੁਜਤਬਾ ਹੁਸੈਨ ਨੇ ਪਦਮਸ਼੍ਰੀ ਪੁਰਸਕਾਰ ਵਾਪਸ ਦੇਣ ਦਾ ਐਲਾਨ ਕੀਤਾ ਹੈ। ਇਸ ਸੰਬੰਧ ‘ਚ ਉਨ੍ਹਾਂ ਕਿਹਾ ਕਿ ਸਾਡਾ ਲੋਕਤੰਤਰ ਬਰਬਾਦ ਹੋ ਰਿਹਾ ਹੈ। ਕਿਤੇ ਕੋਈ ਵਿਵਸਥਾ ਨਹੀਂ ਹੈ, ਕਿਸੇ ਨੂੰ ਸਵੇਰੇ 7 ਵਜੇ ਸਹੁੰ ਚੁਕਾਈ ਜਾ ਰਹੀ ਹੈ ਤਾਂ ਰਾਤ ਵੇਲੇ ਸਰਕਾਰ …

Read More »

ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਨਹੀਂ ਹੋਵੇਗੀ ਰਿਹਾਈ

ਸੁਪਰੀਮ ਕੋਰਟ ਨੇ ਸਰਕਾਰ ਦੇ ਫੈਸਲੇ ‘ਤੇ ਲਗਾਈ ਰੋਕ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਟਾਡਾ ਤਹਿਤ ਦੋਸ਼ੀ ਠਹਿਰਾਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਸਰਕਾਰ ਦੇ ਫ਼ੈਸਲੇ ‘ਤੇ ਰੋਕ ਲਾ ਦਿੱਤੀ ਹੈ। ਭੁੱਲਰ ਨੂੰ ਸਾਲ 1993 ਵਿੱਚ ਯੂਥ ਕਾਂਗਰਸ ਦੇ ਤਤਕਾਲੀਨ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ‘ਤੇ ਕੀਤੇ ਦਹਿਸ਼ਤੀ …

Read More »

ਨਿਰਭੈਯਾ ਦੀ ਮਾਂ ਨੇ ਅਦਾਲਤ ‘ਚ ਰੋਂਦਿਆਂ ਕਿਹਾ

ਅਦਾਲਤਾਂ ਨੂੰ ਸਿਰਫ ਦੋਸ਼ੀਆਂ ਦੇ ਅਧਿਕਾਰਾਂ ਦਾ ਫਿਕਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਰਭੈਯਾ ਜਬਰ ਜਨਾਹ ਮਾਮਲੇ ਵਿਚ ਅਕਸ਼ੇ, ਪਵਨ, ਵਿਨੇ ਅਤੇ ਮੁਕੇਸ਼ ਨੂੰ ਦਯਾ ਸਬੰਧੀ ਪਟੀਸ਼ਨ ਦਾਖਲ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਡੈਥ ਵਾਰੰਟ ‘ਤੇ ਅੱਜ ਸੁਣਵਾਈ ਕੀਤੀ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ …

Read More »

ਜੈਪੁਰ ‘ਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿਚ 4 ਅੱਤਵਾਦੀ ਦੋਸ਼ੀ ਕਰਾਰ

ਲੜੀਵਾਰ ਧਮਾਕਿਆਂ ਵਿਚ 71 ਵਿਅਕਤੀਆਂ ਦੀ ਹੋਈ ਸੀ ਮੌਤ ਜੈਪੁਰ/ਬਿਊਰੋ ਨਿਊਜ਼ ਰਾਜਸਥਾਨ ਦੀ ਜੈਪੁਰ ਵਿਸ਼ੇਸ਼ ਅਦਾਲਤ ਨੇ ਜੈਪੁਰ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਅੱਜ 4 ਅੱਤਵਾਦੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ। ਇਕ ਆਰੋਪੀ ਸਹਬਾਜ਼ ਹੁਸੈਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਈ 2008 ਵਿਚ …

Read More »

ਨਾਗਰਿਕਤਾ ਸੋਧ ਬਿੱਲ ਖਿਲਾਫ ਦਿੱਲੀ ‘ਚ ਵਿਰੋਧ ਹੋਰ ਭੜਕਿਆ

ਅੰਮ੍ਰਿਤਸਰ ਵਿਚ ਵੀ ਉਠੀ ਰੋਸ ਦੀ ਲਹਿਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਅੱਜ ਦਿੱਲੀ ਦੇ ਸੀਲਮਪੁਰ ਅਤੇ ਜਾਫਰਾਬਾਦ ਇਲਾਕੇ ਵਿਚ ਹਿੰਸਕ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪਥਰਾਅ ਕੀਤਾ ਅਤੇ ਕਈ ਥਾਈਂ ਅੱਗ ਵੀ ਲਗਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। …

Read More »