ਜੀਐੱਸਟੀ ਦੇ ਮਾਮਲੇ ‘ਚ ਸਮਾਂਬੱਧ ਤੇ ਮੁਕੰਮਲ ਕਾਰਵਾਈ ਦੀ ਲੋੜ ‘ਤੇ ਜ਼ੋਰ ਨਵੀਂ ਦਿੱਲੀ : ਮਾਲ ਤੇ ਸੇਵਾ ਟੈਕਸ (ਜੀਐੱਸਟੀ) ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਲਿਖੇ ਪੱਤਰ ਕਈ ਚਿੰਤਾਵਾਂ ਜ਼ਾਹਿਰ ਕੀਤੀਆਂ ਅਤੇ ਕਿਹਾ ਕਿ ਜੀਐੱਸਟੀ ਦੇ …
Read More »ਮੇਹੁਲ ਚੋਕਸੀ ਡੋਮਿਨਿਕਾ ਤੋਂ ਗਿ੍ਰਫਤਾਰ
ਐਂਟੀਗੁਆ ਦੇ ਪ੍ਰਧਾਨ ਮੰਤਰੀ ਬੋਲੇ – ਭਾਰਤ ਨੂੰ ਸੌਂਪ ਦਿਆਂਗੇ ਚੋਕਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਆਰੋਪੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੋਮਿਨਿਕਾ ਤੋਂ ਗਿ੍ਰਫਤਾਰ ਕਰ ਲਿਆ ਗਿਆ। ਐਂਟੀਗੁਆ ਦੇ ਮੀਡੀਆ ਨੇ ਦਾਅਵਾ ਕੀਤਾ ਕਿ 62 ਸਾਲਾ ਚੋਕਸੀ ਡੋਮਿਨਿਕਾ ਤੋਂ ਕਿਊਬਾ ਭੱਜਣ ਦੀ ਫਿਰਾਕ ਵਿਚ …
Read More »ਕੇਜਰੀਵਾਲ ਨੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ
ਕਿਹਾ – ਮੋਦੀ ਸਰਕਾਰ ਨੇ ਟੀਕਾਕਰਨ ਪ੍ਰੋਗਰਾਮ 6 ਮਹੀਨੇ ਦੇਰ ਨਾਲ ਸ਼ੁਰੂ ਕੀਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਵਿੱਚ 6 ਮਹੀਨੇ ਦੀ ਦੇਰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਲੋਕਾਂ …
Read More »ਵੈਕਸੀਨ ਦੀ ਘਾਟ ਨੂੰ ਲੈ ਕੇ ਘਿਰਨ ਲੱਗੀ ਮੋਦੀ ਸਰਕਾਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ – ਕੇਂਦਰ ਸਰਕਾਰ ਅੰਕੜੇਬਾਜ਼ੀ ਛੱਡ ਕੇ ਵੈਕਸੀਨ ਵੱਲ ਧਿਆਨ ਦੇਵੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਰੋਕੂ ਵੈਕਸੀਨ ਦੀ ਘਾਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਿਰਦੇ ਨਜ਼ਰ ਆ ਰਹੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੈਕਸੀਨ ਨੂੰ ਲੈ …
Read More »18 ਤੋਂ 44 ਸਾਲ ਉਮਰ ਵਰਗ ਦੇ ਵਿਅਕਤੀ ਹੁਣ ਸਿੱਧੇ ਸਰਕਾਰੀ ਹਸਪਤਾਲ ’ਚ ਜਾ ਕੇ ਲਗਵਾ ਸਕਣਗੇ ਵੈਕਸੀਨ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸਿਹਤ ਮੰਤਰਾਲੇ ਨੇ ਦੱਸਿਆ ਕਿ 18 ਤੋਂ 44 ਸਾਲ ਉਮਰ ਵਰਗ ਦੇ ਵਿਅਕਤੀ ਹੁਣ ਕੋਵਿਨ ਪਲੈਟਫਾਰਮ ’ਤੇ ਜਾ ਕੇ ਨਾਲ ਦੀ ਨਾਲ ਵੈਕਸੀਨ ਲਗਵਾ ਸਕਦੇ ਹਨ। ਇਹ ਸਹੂਲਤ ਹਾਲ ਦੀ ਘੜੀ ਸਿਰਫ ਸਰਕਾਰੀ ਕਰੋਨਾ ਟੀਕਾਕਰਨ ਕੇਂਦਰਾਂ ’ਤੇ ਦਿੱਤੀ ਗਈ ਹੈ। ਇਸ ਸਹੂਲਤ ਨਾਲ ਕੇਂਦਰਾਂ ’ਤੇ ਭੀੜ …
Read More »ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੇਲਵੇ ਨੇ ਨੌਕਰੀ ਤੋਂ ਕੀਤਾ ਮੁਅੱਤਲ
ਨਵੀਂ ਦਿੱਲੀ/ਬਿਊਰੋ ਨਿਊਜ਼ ਉਲੰਪਿਕ ਖੇਡਾਂ ਵਿਚ ਦੋ ਵਾਰ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਗਿ੍ਰਫ਼ਤਾਰੀ ਤੋਂ ਬਾਅਦ ਅੱਜ ਰੇਲਵੇ ਨੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਉਹ ਰੇਲਵੇ ਵਿਚ ਸੀਨੀਅਰ ਕਮਰਸ਼ੀਅਲ ਅਫਸਰ ਵਜੋਂ ਸਾਲ 2015 ਤੋਂ ਤਾਇਨਾਤ ਸੀ ਤੇ ਉਸ ਦੀ ਡਿਊਟੀ ਛਤਰਸਾਲ ਸਟੇਡੀਅਮ ਵਿਚ ਸਕੂਲ ਪੱਧਰ ’ਤੇ ਖੇਡਾਂ ਦਾ …
Read More »ਕੇਜਰੀਵਾਲ ਨੇ ਕਰੋਨਾਪੀੜਤਪਰਿਵਾਰਾਂ ਲਈ ਵਿੱਤੀ ਮਦਦ ਤੇ ਪੈਨਸ਼ਨਦਾਕੀਤਾਐਲਾਨ
ਮ੍ਰਿਤਕਾਂ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਦੀਮਦਦ ਤੇ ਬੱਚਿਆਂ ਦੀ ਪੜ੍ਹਾਈ ਹੋਵੇਗੀ ਮੁਫਤ ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਵਿੱਚ ਕਰੋਨਾਵਾਇਰਸਦੀਲਪੇਟ ‘ਚ ਆਉਣਵਾਲੇ ਪਰਿਵਾਰਾਂ ਨੂੰ ਵਿੱਤੀ ਮਦਦ ਤੇ ਪੈਨਸ਼ਨਦੇਣਦਾਐਲਾਨਕਰਕੇ ਪੀੜਤਪਰਿਵਾਰਾਂ ਦਾ ਕੁਝ ਭਾਰਹਲਕਾਕਰਨਦੀਕੋਸ਼ਿਸ਼ਕੀਤੀ ਹੈ। ਡਿਜੀਟਲਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਚਾਰਅਹਿਮਐਲਾਨਕੀਤੇ ਹਨ।ਉਨ੍ਹਾਂ ਕਿਹਾ …
Read More »ਕਰੋਨਾ ਦੀਆਂ ਦਵਾਈਆਂ ਜਮ੍ਹਾਂ ਕਰਨਾ ਸਿਆਸੀ ਆਗੂਆਂ ਦਾ ਕੰਮ ਨਹੀਂ
ਦਿੱਲੀ ਹਾਈਕੋਰਟ ਨੇ ਨਰਾਜ਼ਗੀ ਕੀਤੀ ਜ਼ਾਹਰ ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਕੋਵਿਡ-19 ਦੇ ਇਲਾਜ ‘ਚ ਵਰਤੀਆਂ ਜਾਣਵਾਲੀਆਂ ਦਵਾਈਆਂ, ਜਿਨ੍ਹਾਂ ਦੀਪਹਿਲਾਂ ਤੋਂ ਘਾਟ ਹੈ, ਜਮ੍ਹਾਂ ਕਰਨਦਾ ਕੰਮ ਸਿਆਸੀ ਆਗੂਆਂ ਦਾਨਹੀਂ ਹੈ ਅਤੇ ਉਮੀਦਕੀਤੀਜਾਂਦੀ ਹੈ ਕਿ ਉਹ ਦਵਾਈਆਂ ਮੋੜਦੇਣਗੇ। ਹਾਈਕੋਰਟ ਨੇ ਦਿੱਲੀ ਪੁਲਿਸ ਵੱਲੋਂ ਪੇਸ਼ਕੀਤੀ ਗਈ ਰਿਪੋਰਟ’ਤੇ ਨਾਰਾਜ਼ਗੀ …
Read More »ਕਰੋਨਾ ਦੇ ਖਾਤਮੇ ਲਈ 2-ਡੀਜੀਦਵਾਈਲਾਂਚ
ਰੱਖਿਆ ਮੰਤਰੀ ਨੇ ਡੀਆਰਡੀਓ ਵੱਲੋਂ ਵਿਕਸਤ ਦਵਾਈ ਜਾਰੀ ਕੀਤੀ ਨਵੀਂ ਦਿੱਲੀ : ਕਰੋਨਾ ਦੇ ਖਾਤਮੇ ਲਈਡੀਆਰਡੀਓ ਵੱਲੋਂ ਵਿਕਸਤਦਵਾਈ 2-ਡੀਜੀਦਾਪਹਿਲਾਬੈਚਸੋਮਵਾਰ ਨੂੰ ਲਾਂਚਕਰ ਦਿੱਤਾ ਗਿਆ। ਦੇਸ਼ ਦੇ ਬਹੁਤੇ ਹਿੱਸਿਆਂ ‘ਚ ਕਰੋਨਾ ਦੇ ਕਹਿਰਦਰਮਿਆਨ ਇਹ ਦਵਾਈ ‘ਆਸ ਦੀਨਵੀਂ ਕਿਰਨ’ਬਣ ਕੇ ਆਈ ਹੈ। ਕੇਂਦਰੀਸਿਹਤ ਮੰਤਰੀ ਹਰਸ਼ਵਰਧਨਨਾਲਦਵਾਈਜਾਰੀਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2-ਡੀਆਕਸੀ-ਡੀ-ਗਲੂਕੋਜ਼ …
Read More »ਤ੍ਰਿਣਮੂਲ ਕਾਂਗਰਸ ਦੇ ਆਗੂਆਂ ਦੀਗ੍ਰਿਫ਼ਤਾਰੀਖਿਲਾਫ ਬੰਗਾਲਭਰ ‘ਚ ਮੁਜ਼ਾਹਰੇ
ਨਰਿੰਦਰਮੋਦੀਅਤੇ ਅਮਿਤਸ਼ਾਹਖਿਲਾਫਜੰਮ ਕੇ ਨਾਅਰੇਬਾਜ਼ੀ ਕੋਲਕਾਤਾ/ਬਿਊਰੋ ਨਿਊਜ਼ : ਨਾਰਦਾ ਸਟਿੰਗ ਮਾਮਲੇ ‘ਚ ਸੀਬੀਆਈ ਵੱਲੋਂ ਟੀਐੱਮਸੀ ਆਗੂਆਂ ਨੂੰ ਗ੍ਰਿਫ਼ਤਾਰਕੀਤੇ ਜਾਣ ਦੇ ਵਿਰੋਧ ‘ਚ ਤ੍ਰਿਣਮੂਲ ਕਾਂਗਰਸ ਦੇ ਸੈਂਕੜੇ ਵਰਕਰਾਂ ਨੇ ਕੋਲਕਾਤਾਸਮੇਤਸੂਬੇ ਦੀਆਂ ਹੋਰਨਾਂ ਥਾਵਾਂ ‘ਤੇ ਰੋਸਰੈਲੀਆਂ ਕੀਤੀਆਂ। ਵੱਡੀ ਗਿਣਤੀ ‘ਚ ਟੀਐੱਮਸੀਵਰਕਰਾਂ ਨੇ ਕੋਲਕਾਤਾਸੀਬੀਆਈਦਫ਼ਤਰਅਤੇ ਰਾਜਭਵਨ ਦੇ ਬਾਹਰਰੋਸ ਮੁਜ਼ਾਹਰਾ ਕੀਤਾਜਿਨ੍ਹਾਂ ਨੂੰ ਹਟਾਉਣਲਈ ਵੱਡੀ ਗਿਣਤੀ ‘ਚ …
Read More »