ਬਲਜਿੰਦਰ ਕੌਰ ਨੇ ਕਿਹਾ, ਅਜਿਹੇ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਤਲਵੰਡੀ ਸਾਬੋ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਦੋ ਵੋਟਰ ਕਾਰਡ ਬਣਾਉਣ ਦੇ ਮਾਮਲੇ ਵਿਚ ਘਿਰਦੀ ਨਜ਼ਰ ਆ ਰਹੀ ਹੈ। ਬੇਸ਼ੱਕ ਇਸ ਮਾਮਲੇ ਨੂੰ ਉਜਾਗਰ ਕਰਨ ਪਿੱਛੇ ਸਿਆਸੀ ਮਸਲਾ ਵੀ ਮੰਨਿਆ ਜਾ ਰਿਹਾ …
Read More »ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਐਲਾਨ
ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਮੁੜ ਤੋਂ ਸਰਪ੍ਰਸਤ ਹੋਣਗੇ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਜਥੇਬੰਧਕ ਢਾਂਚੇ ਦਾ ਮੁੜ ਗਠਨ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਰਪਰਸਤ ਐਲਾਨ ਦਿੱਤਾ ਹੈ। ਸੀਨੀਅਰ ਮੀਤ ਪ੍ਰਧਾਨਾਂ ਦੀ ਜਾਰੀ …
Read More »ਤਲਵੰਡੀ ਸਾਬੋ ਨੇੜੇ ਮਿੱਟੀ ਦੀ ਢਿੱਗ ਹੇਠਾਂ ਦੱਬਣ ਨਾਲ ਦੋ ਕਿਸਾਨਾਂ ਦੀ ਮੌਤ
ਤਲਵੰਡੀ ਸਾਬੋ/ਬਿਊਰੋ ਨਿਊਜ਼ ਬਠਿੰਡਾ ਦੇ ਤਲਵੰਡੀ ਸਾਬੋ ਨੇੜਲੇ ਪਿੰਡ ਚੱਠੇਵਾਲਾ ਵਿਚ ਮਿੱਟੀ ਦੀ ਢਿੱਗ ਡਿੱਗਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭੋਲਾ ਸਿੰਘ (44) ਤੇ ਕਿਰਪਾਲ ਸਿੰਘ (47) ਨਾਮਕ ਕਿਸਾਨ ਆਪਣੇ ਖੇਤ ਵਿੱਚ ਜੇਸੀਬੀ ਮਸ਼ੀਨ ਨਾਲ ਪੱਟੇ ਜਾ ਰਹੇ ਖੱਡੇ ਵਿਚ ਪਾਣੀ ਦੇ …
Read More »‘ਆਪ’ਵਿਧਾਇਕਾਂ ਤੇ ਬੈਂਸ ਭਰਾਵਾਂ ਵੱਲੋਂ ਸਕੱਤਰੇਤ ਦੇ ਗੇਟ ਮੂਹਰੇ ਧਰਨਾ
ਚੰਡੀਗੜ੍ਹ : ਆਮਆਦਮੀਪਾਰਟੀ ਤੇ ਲੋਕਇਨਸਾਫਪਾਰਟੀ ਦੇ ਵਿਧਾਇਕਾਂ ਵੱਲੋਂ ਪੰਜਾਬਸਿਵਲਸਕੱਤਰੇਤ ਦੇ ਮੁੱਖ ਗੇਟ ‘ਤੇ ਧਰਨਾਦਿੱਤਾ ਗਿਆ । ਵਿਰੋਧੀਧਿਰ ਦੇ ਨੇਤਾਸੁਖਪਾਲਖਹਿਰਾ,ਅਮਨਅਰੋੜਾ, ਕੰਵਰਸੰਧੂ, ਸਿਮਰਜੀਤਬੈਂਸ ਤੇ ਬਲਵਿੰਦਰ ਸਿੰਘ ਬੈਂਸ ਇਸ ਧਰਨੇ ਵਿੱਚਸ਼ਾਮਿਲ ਹੋਏ ।ઠਇਨ੍ਹਾਂ ਆਗੂਆਂ ਦੀ ਮੰਗ ਹੈ ਕਿ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਹੁਣਤੱਕ ਜੋ ਪੰਜਾਬਦਾਪਾਣੀਜਾਂਦਾਰਿਹਾ ਹੈ ਉਸਦੀਰਾਇਲਟੀਇਨ੍ਹਾਂ ਰਾਜਾਂ ਤੋਂ ਵਸੂਲੀਜਾਵੇ ।ઠਜ਼ਿਕਰਯੋਗ ਹੈ …
Read More »ਕਿਸਾਨ ਪਰਾਲੀ ਸਾੜਨ ਲਈ ਮਜਬੂਰ : ਸੁਖਪਾਲ ਖਹਿਰਾ
ਕਿਹਾ ਮੈਂ ਪਰਾਲੀ ਨੂੰ ਅੱਗ ਲਾਕੇ ਚੰਗਾ ਕੀਤਾ ਜਲੰਧਰ : ਆਮਆਦਮੀਪਾਰਟੀ ਦੇ ਭੁਲੱਥਹਲਕੇ ਤੋਂਵਿਧਾਇਕ ਤੇ ਪੰਜਾਬਵਿਧਾਨਸਭਾਵਿੱਚਵਿਰੋਧੀਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪਰਾਲੀਸਾੜ ਕੇ ਜਿਹੜਾਰੋਸਪ੍ਰਦਰਸ਼ਨਕੀਤਾ ਸੀ, ਉਹ ਬਿਲਕੁਲ ਸਹੀ ਸੀ।ਸੁਖਪਾਲਖਹਿਰਾ ਨੇ ਕਿਹਾ ਕਿ ਨੈਸ਼ਨਲ ਗ੍ਰੀਨਟ੍ਰਿਬਿਊਨਲ ਨੇ 2 ਸਾਲਪਹਿਲਾਂਕਿਸਾਨਾਂ ਨੂੰ ਪਰਾਲੀਸਾੜਨ ਤੋਂ ਰੋਕਣਬਾਰੇ ਇਕ …
Read More »ਮੁਹੰਮਦ ਸਦੀਕ ਸੜਕ ਹਾਦਸੇ ‘ਚ ਵਾਲ਼ ਵਾਲ਼ ਬਚੇ
ਕੋਟਕਪੂਰਾ : ਪੰਜਾਬ ਦੇ ਮਸ਼ਹੂਰਲੋਕ ਗਾਇਕ, ਸਾਬਕਾਵਿਧਾਇਕ ਤੇ ਕਾਂਗਰਸਪਾਰਟੀ ਦੇ ਸੀਨੀਅਰ ਆਗੂ ਮੁਹੰਮਦ ਸਦੀਕਦੀ ਗੱਡੀਜੈਤੋ ਨੇੜਲੇ ਪਿੰਡਚੈਨਾਵਿੱਚਹਾਦਸੇ ਦਾਸ਼ਿਕਾਰ ਹੋ ਗਈ ਅਤੇ ਇਸ ਸੜਕਹਾਦਸੇ ਦੌਰਾਨ ਮਹੁੰਮਦਸਦੀਕਵਾਲ-ਵਾਲਬਚ ਗਏ । ਜਿਸ ਗੱਡੀਵਿੱਚ ਮੁਹੰਮਦਸਦੀਕਸਵਾਰਸਨ ਉਸ ਦਾਟਾਇਰਫਟਣਕਾਰਨ ਇਹ ਹਾਦਸਾਵਾਪਰਿਆ ।ਹਾਦਸੇ ਕਾਰਨ ਗੱਡੀਪੂਰੀਤਰ੍ਹਾਂਨਾਲਨੁਕਸਾਨੀ ਗਈ।ਇਸ ਦੌਰਾਨ ਸਦੀਕ ਦੇ ਗੰਨਮੈਨ ਦੇ ਮਾਮੂਲੀਸੱਟਾਂ ਲੱਗੀਆਂ।
Read More »ਕੈਸ਼ਵੈਨ ਲੁੱਟ ਦੇ ਮਾਮਲੇ ‘ਚ 3 ਹੋਰ ਲੁਟੇਰੇ ਕਾਬੂ
ਲੁੱਟੇ ਗਏ 1 ਕਰੋੜ 18 ਲੱਖ ਰੁਪਏ ‘ਚੋਂ 61 ਲੱਖ ਰੁਪਏ ਕੀਤੇ ਬਰਾਮਦਜਲ਼ੰਧਰ : ਲੰਘੀ 10 ਨਵੰਬਰ ਨੂੰ ਭੋਗਪੁਰਕੈਸ਼ਵੈਨ ਲੁੱਟ ਦੇ ਮਾਮਲੇ ‘ਚ ਜਲੰਧਰਪੁਲਿਸਨੇ ਤਿੰਨਹੋਰ ਲੁਟੇਰਿਆਂ ਨੂੰ ਕਾਬੂ ਕੀਤਾਹੈ। ਇਸ ਦੇ ਨਾਲ ਹੀ ਹੁਣਤੱਕ 7 ਲੁਟੇਰਿਆਂ ਵਿਚੋਂ 5 ਪੁਲਿਸ ਦੇ ਹੱਥੇ ਚੜ੍ਹ ਚੁਕੇ ਹਨਜਦਕਿ 2 ਲੁਟੇਰੇਹਾਲੇ ਵੀਫਰਾਰਹਨ।ઠਪੁਲਿਸ ਨੇ ਇਨ੍ਹਾਂ ਲੁਟੇਰਿਆਂ …
Read More »ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ‘ਚ ਪਈ ਫੁੱਟ
ਜਥੇਦਾਰ ਅਜਨਾਲਾ ਹੋਏ ਵੱਖ ਚੰਡੀਗੜ੍ਹ/ਬਿਊਰੋ ਨਿਊਜ਼ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵਿਚਾਲੇ ਖੜਕ ਗਈ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਥਾਪੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲੋਂ ਤੋੜ …
Read More »ਅਕਾਲ ਤਖਤ ਸਾਹਿਬ ਦਾ ਫੈਸਲਾ
ਸਿੱਖ ਪੰਥ ਪਟਨਾ ਸਾਹਿਬ ‘ਚ ਮਨਾਏਗਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੰਮ੍ਰਿਤਸਰ/ਬਿਊਰੋ ਨਿਊਜ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 351 ਸਾਲਾ ਪ੍ਰਕਾਸ਼ ਪੁਰਬ ਸਿੱਖ ਪੰਥ ਵੱਲੋਂ ਸ੍ਰੀ ਪਟਨਾ ਸਾਹਿਬ ਵਿਖੇ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ । ਇਸਦਾ ਐਲਾਨ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ …
Read More »ਢੱਡਰੀਆਂ ਵਾਲੇ ਖਿਲਾਫ ਕਾਰਵਾਈ ਦੀ ਤਿਆਰੀ
ਪ੍ਰਚਾਰ ਦੀਆਂ ਸੀਡੀਜ਼ ਕੀਤੀਆਂ ਤਲਬ ਅੰਮ੍ਰਿਤਸਰ/ਬਿਊਰੋ ਨਿਊਜ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਵਿੱਚ ਕੋਈ ਵੀ …
Read More »