ਬਰਨਾਲਾ ‘ਚ ਦਿਲ ਦਹਿਲਾ ਦੇਣ ਵਾਲੀ ਵਾਪਰੀ ਘਟਨਾ, ਪੰਜ ਆਰੋਪੀਆਂ ਦੇ ਖਿਲਾਫ਼ ਕੇਸ ਦਰਜ, ਅਕਾਲੀ ਬੋਲੇ ਕੈਪਟਨ ਦੇ ਰਾਜ ‘ਚ ਔਰਤਾਂ ਸੁਰੱਖਿਅਤ ਨਹੀਂ ਬਰਨਾਲਾ/ਬਿਊਰੋ ਨਿਊਜ਼ ਮਹਿਲਾ ਅਕਾਲੀ ਆਗੂ ਦੇ ਨਾਲ ਬਦਸਲੂਕੀ ਦੇ ਵਾਇਰਲ ਹੋਏ ਵੀਡੀਓ ਨੇ ਰਾਜ ‘ਚ ਦਹਿਸ਼ਤ ਫੈਲਾ ਦਿੱਤੀ ਹੈ। ਪੀੜਤ ਅਕਾਲੀ ਮਹਿਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ …
Read More »ਸਾਈਂ ਮੀਆਂਮੀਰ ਫਾਊਂਡੇਸ਼ਨ ਨੇ ਪਾਕਿਸਤਾਨੀਆਂ ਲਈ ਅੰਮ੍ਰਿਤਸਰ ‘ਚ ਬਣਵਾਈ ਸਰਾਂ
ਦੋਸਤੀ ਅਤੇ ਅਮਨ ਨੂੰ ਉਤਸ਼ਾਹਤ ਕਰਨ ਦੇ ਲਈ ਦੇਸ਼ ‘ਚ ਆਪਣੀ ਕਿਸਮ ਦੀ ਪਹਿਲੀ ਪਹਿਲ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੁੜੱਤਣ ਵਾਲੇ ਰਿਸ਼ਤੇ ‘ਚ ਸੁਧਾਰ ਲਿਆਉਣ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਦੇ ਲਈ ਦੋਵੇਂ ਹੀ ਮੁਲਕਾਂ ‘ਚ ਅਮਨ ਦੇ ਪੈਰੋਕਾਰ ਕੰਮ ਕਰ ਰਹੇ ਹਨ। ਇਸ ਤੋਂ ਵੀ ਚਾਰ ਕਦਮ …
Read More »ਸੁਖਬੀਰ ਬਾਦਲ ਨੂੰ ਲੱਗੀ ਪਿਆਸ
ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਦੋਂ ਆਪਣੇ ਵਰਕਰਾਂ ਦੇ ਨਾਲ ਧਰਨੇ ‘ਤੇ ਬੈਠੇ ਸਨ ਤਾਂ ਉਨ੍ਹਾਂ ਨੂੰ ਪਾਣੀ ਦੀ ਪਿਆਸ ਲੱਗੀ ਅਤੇ ਉਨ੍ਹਾਂ ਨੇ ਪਾਣੀ ਮੰਗਿਆ। ਧਰਨਾ ਦੇਣ ਵਾਲੀ ਥਾਂ ‘ਤੇ ਨੇੜੇ-ਤੇੜੇ ਕਿਤੇ ਪਾਣੀ ਨਾ ਮਿਲਿਆ ਤਾਂ ਫਿਰ ਪਾਰਟੀ ਦੇ ਸੀਨੀਅਰ ਆਗੂ ਸ਼ਹਿਰ ਵੱਲ …
Read More »ਮੈਂ ਤਾਂ ਆਪ ਅਜੇ ਸੜਕ ‘ਤੇ ਹਾਂ
ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਜਿਨ੍ਹਾਂ ਨੂੰ ਜਿੱਤੇ ਹੋਏ ਡੇਢ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਜੇ ਤੱਕ ਸੰਸਦ ‘ਚ ਸਹੁੰ ਨਹੀਂ ਚੁੱਕ ਸਕੇ। ਹਾਲਾਂਕਿ ਉਹ ਅਜਿਹਾ ਸਪੀਕਰ ਦੇ ਚੈਂਬਰ ‘ਚ ਵੀ ਕਰ ਸਕਦੇ ਸਨ ਪ੍ਰੰਤੂ ਉਨ੍ਹਾਂ ਦੀ ਇੱਛਾ ਹੈ ਕਿ ਉਹ ਹਾਊਸ ‘ਚ ਹੀ ਸਹੁੰ ਚੁੱਕਣ। ਦਰਅਸਲ …
Read More »ਰਜਾਈ ਨੂੰ ਲੈ ਕੇ ਹੋਈ ਭੱਜ-ਦੌੜ
ਫਿਰੋਜ਼ਪੁਰ ਦੇ ਮੱਲਾਂਵਾਲਾ ‘ਚ ਕਾਂਗਰਸੀ ਨਾਲ ਝਗੜੇ ਤੋਂ ਬਾਅਦ ਅਕਾਲੀਆਂ ‘ਤੇ ਦਰਜ ਹੋਏ ਕੇਸ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਵੱਖ-ਵੱਖ ਜ਼ਿਲ੍ਹਿਆਂ ‘ਚ ਧਰਨਾ ਲਗਾਇਆ। ਹਰੀਕੇ ਬੰਗਾਲੀ ਪੁਲ ਦਾ ਮੋਰਚਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਭਾਲਿਆ। ਇਥੇ ਰਾਤ ਨੂੰ ਜਦੋਂ ਉਨ੍ਹਾਂ ਨੂੰ ਰਜਾਈ ਦੀ ਜ਼ਰੂਤ ਪਈ ਤਾਂ …
Read More »ਹਿੰਮਤ ਸਿੰਘ ਸ਼ੇਰਗਿੱਲ ਦੀ ਭਾਲ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਿੰਮਤ ਸਿੰਘ ਸ਼ੇਰਗਿੱਲ ਨੇ ਪਿਛਲੇ ਦਿਨੀਂ ਆਪਣੇ ਵਿਆਹ ਦੇ ਲਈ ਅਖਬਾਰਾਂ ‘ਚ ਇਸ਼ਤਿਹਾਰ ਛਪਵਾਇਆ ਸੀ, ਜਿਸ ਦੀ ਬਹੁਤ ਚਰਚਾ ਹੋਈ। ਉਹ ਇਕੱਲੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਵਿਆਹ ਦੇ ਲਈ ਅਖਬਾਰ ‘ਚ ਇਸ਼ਤਿਹਾਰ ਦਿੱਤਾ ਹੈ ਪ੍ਰੰਤੂ ਅਜੇ ਤੱਕ ਉਨ੍ਹਾਂ ਦੀ ਮੰਗ ਅਨੁਸਾਰ ਵਿਆਹ ਦੇ …
Read More »ਮੁੱਕੇਬਾਜ਼ ਕੌਰ ਸਿੰਘ ਦੀਖਰਾਬਸਿਹਤ ਨੂੰ ਦੇਖਦਿਆਂ ਮੁੱਖ ਮੰਤਰੀ ਹੋਏ ਚਿੰਤਤ
ਰਾਹਤਫੰਡ ‘ਚੋਂ 2 ਲੱਖ ਰੁਪਏ ਦੇਣਦੀ ਦਿੱਤੀ ਮਨਜੂਰੀ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਮੁੱਕੇਬਾਜ਼ ਕੌਰ ਸਿੰਘ ਵੱਲੋਂ ਡਾਕਟਰੀਖਰਚਿਆਂ ਨੂੰ ਪੂਰਾਕਰਨਲਈਲਏ ਗਏ ਕਰਜ਼ੇ ਦੀਅਦਾਇਗੀਕਰਨਲਈਆਪਣੇ ਰਾਹਤਫੰਡਵਿੱਚੋਂ 2 ਲੱਖਰੁਪਏ ਦੇਣ ਨੂੰ ਮਨਜੂਰੀਦਿੱਤੀ। ਕੈਪਟਨਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆਦੀਆਂ ਰਿਪੋਰਟਾਂ ਤੋਂ ਮਸ਼ਹੂਰ ਮੁੱਕੇਬਾਜ਼ ਦੀਵਿੱਤੀਹਾਲਤਬਾਰੇ ਜਾਣਕਾਰੀਮਿਲੀ ਹੈ ਅਤੇ ਉਨ੍ਹਾਂ ਨੇ …
Read More »ਮੀਡੀਆ ‘ਚ ਖ਼ਬਰਾਂ ਹੋਈਆਂ ਨਸ਼ਰ, ਜਸਟਿਨ ਟਰੂਡੋ ਆਉਣਗੇ ਭਾਰਤ
ਸ੍ਰੀ ਹਰਿਮੰਦਰ ਸਾਹਿਬ ਵੀ ਟੇਕਣਗੇ ਮੱਥਾ ਚੰਡੀਗੜ੍ਹ/ਬਿਊਰੋ ਨਿਊਜ਼ ਮੀਡੀਆ ਵਿਚ ਖਬਰਾਂ ਨਸ਼ਰ ਹੋਈਆਂ ਹਨ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ ‘ਤੇ ਆ ਰਹੇ ਹਨ। ਟਰੂਡੋ ਦਾ ਇਹ ਦੌਰਾ 19 ਤੋਂ 23 ਫਰਵਰੀ ਤੱਕ ਹੋਵੇਗਾ। ਜਿਸ ਦੌਰਾਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ। ਟਰੂਡੇ ਨਾਲ ਸਿੱਖ …
Read More »ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਕਰੇਗੀ ਵੱਡੇ ਪੱਧਰ ‘ਤੇ ਸਮਾਗਮ
ਹਰਿਆਣਾ ਸਰਕਾਰ ਭੇਜੇਗੀ ਦੋ ਟਰੇਨਾਂ ਮੁਫਤ, ਪੰਜਾਬ ਕੋਈ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ ਸ਼ਰਧਾ ਦੇ ਮਾਮਲੇ ਵਿੱਚ ਹਰਿਆਣਾ ਪੰਜਾਬ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਮੌਕੇ ਹਰਿਆਣਾ ਸਰਕਾਰ ਪਟਨਾ ਵਿਖੇਂ 2 ਮੁਫ਼ਤ ਟਰੇਨਾਂ ਭੇਜੇਗੀ । ਜਿਨ੍ਹਾਂ ਰਾਹੀਂ ਹਰਿਆਣਾ ਦੇ ਲਗਭਗ 1200 ਤੋਂ …
Read More »ਖਹਿਰਾ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਹਾਰਿਆ ਹੋਇਆ ਰਜਵਾੜਾ
ਕਿਹਾ, ਬੀਬੀ ਜਗੀਰ ਕੌਰ ਹੈ ਅਕਾਲੀ ਦਲ ਦੀ ਹਨੀਪ੍ਰੀਤ ਮਾਹਿਲਪੁਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਲੰਘੇ 10 ਮਹੀਨਿਆਂ ਦੌਰਾਨ 300 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਹਾਰੇ ਹੋਏ ਰਾਜਵਾੜੇ ਦੀ ਤਰ੍ਹਾਂ ਸਿਆਸਤ …
Read More »