Breaking News
Home / ਪੰਜਾਬ (page 1245)

ਪੰਜਾਬ

ਪੰਜਾਬ

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫੈਸਲਾ

ਸਾਹਿਬਜ਼ਾਦਿਆਂ ਦੀ ਜੀਵਨੀ ਸਿਲੇਬਸ ‘ਚ ਹੋਵੇਗੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੇ ਇਤਿਹਾਸ ਬਾਰੇ ਇਕ ਅਧਿਆਏ ਸਾਲ 2018-19 ਤੋਂ ਆਪਣੇ ਸੀਨੀਅਰ ਸੈਕੰਡਰੀ ਦੇ ਇਤਿਹਾਸ ਦੇ ਸਿਲੇਬਸ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। 2019-20 ਤੋਂ ਇਹ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਵੀ ਇਤਿਹਾਸ …

Read More »

ਬੀਐਸਐਫ ਨੇ ਪਾਕਿ ਰੇਂਜਰਾਂ ਨਾਲ ਮਿਠਾਈ ਦੇ ਅਦਾਨ-ਪ੍ਰਦਾਨ ਤੋਂ ਕੀਤਾ ਇਨਕਾਰ

ਪਾਕਿ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਸਰਹੱਦ ‘ਤੇ ਤਣਾਅ ਅਟਾਰੀ/ਬਿਊਰੋ ਨਿਊਜ਼ ਪਾਕਿਸਤਾਨ ਵਲੋਂ ਪਿਛਲੇ ਮਹੀਨਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਸਰਹੱਦ ‘ਤੇ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਇਸ ਦੇ ਚੱਲਦਿਆਂ ਅੱਜ ਗਣਤੰਤਰ ਦਿਵਸ ਮੌਕੇ ਬੀਐਸਐਫ ਨੇ ਪਾਕਿ ਰੇਂਜਰਾਂ ਨਾਲ ਮਿਠਾਈ ਦਾ ਅਦਾਨ-ਪ੍ਰਦਾਨ ਨਹੀਂ ਕੀਤਾ। ਜ਼ਿਕਰਯੋਗ ਹੈ …

Read More »

ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਕੀਤੀ ਸ਼ੁਰੂ

ਪੰਜਾਬੀਆਂ ਨੂੰ ਮਿਲੇਗਾ ਇਸਦਾ ਭਰਪੂਰ ਫਾਇਦਾ ਅੰਮ੍ਰਿਤਸਰ/ਬਿਊਰੋ ਨਿਊਜ਼ ਏਅਰ ਇੰਡੀਆ ਨੇ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦਾ ਤੋਹਫਾ ਦਿੰਦਿਆਂ ਲੰਘੇ ਕੱਲ੍ਹ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱੰਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਇਹ ਉਡਾਣ ਹਫ਼ਤੇ ਵਿੱਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਹੋਵੇਗੀ। ਏਅਰ ਇੰਡੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਹਾਜ਼ ਦਿੱਲੀ …

Read More »

ਬਾਦਲਾਂ ਦੇ ਨੀਲੇ ਰਾਸ਼ਨ ਕਾਰਡਾਂ ਨੂੰ ਖਤਮ ਕਰਨ ਦੀ ਤਿਆਰੀ

ਸਕੂਲਾਂ ‘ਚ ਕੁੜੀਆਂ ਨੂੰ ਮਿਲਣ ਵਾਲੇ ਸਾਈਕਲਾਂ ‘ਤੇ ਹੁਣ ਮੁੱਖ ਮੰਤਰੀ ਦੀ ਫੋਟੋ ਨਹੀਂ ਹੋਵੇਗੀ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਸਰਕਾਰ ਦੌਰਾਨ ਵਿਵਾਦ ਦਾ ਵਿਸ਼ਾ ਰਹੇ ਬਾਦਲਾਂ ਦੇ ਨੀਲੇ ਰਾਸ਼ਨ ਕਾਰਡਾਂ ਨੂੰ ਖਤਮ ਕਰਨ ਜਾ ਰਹੇ ਹਨ। ਪੰਜਾਬ ਸਰਕਾਰ ਨੇ 31 ਮਾਰਚ, 2019 ਤੱਕ ਪੰਜਾਬ ਨੂੰ ਇਲੈਕਟ੍ਰੋਨਿਕ …

Read More »

ਜਗਦੀਸ਼ ਰਾਜ ਜਲੰਧਰ ਦੇ ਮੇਅਰ ਬਣੇ

ਸਿੱਧੂ ਦੇ ਸਮਰਥਕ 15 ਕੌਂਸਲਰਾਂ ਨੇ ਜਲੰਧਰ ‘ਚ ਚੁੱਕੀ ਸਹੁੰ ਚੰਡੀਗੜ੍ਹ/ਬਿਊਰੋ ਨਿਊਜ਼ ਜਗਦੀਸ਼ ਰਾਜ ਜਲੰਧਰ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਡਿਪਟੀ ਮੇਅਰ ਦਾ ਅਹੁਦਾ ਹਰਸਿਮਰਨਜੀਤ ਸਿੰਘ ਬੰਟੀ ਦੀ ਝੋਲੀ ਪਿਆ ਹੈ। ਨਵੇਂ ਬਣੇ ਮੇਅਰ ਜਗਦੀਸ਼ ਰਾਜ 5 ਵਾਰ ਕੌਂਸਲਰ ਰਹਿ ਚੁੱਕੇ …

Read More »

ਜਿੰਨਾ ਪੈਸਾ ਅਮਰੀਕਾ ਵਿਚ ਕਮਾਇਆ, ਸਾਰਾ ਜਲੰਧਰ ‘ਚ ਅਕਾਦਮੀ ਬਣਾਉਣ ‘ਚ ਲਗਾ ਦਿੱਤਾ : ਗ੍ਰੇਟ ਖਲੀ

ਅੰਮ੍ਰਿਤਸਰ/ਬਿਊਰੋ ਨਿਊਜ਼ ਕੋਈ ਜੇਕਰ ਇਕ ਵਾਰ ਅਮਰੀਕਾ ਜਾ ਕੇ ਛੋਟੀ ਦੁਕਾਨ ਵੀ ਖੋਲ੍ਹ ਲਵੇ ਤਾਂ ਵਾਪਸ ਆਉਣ ਲਈ ਨਹੀਂ ਸੋਚਦਾ। ਪਰ ਮੇਰੇ ਮਨ ਵਿਚ ਦੇਸ਼ ਲਈ ਕੁਝ ਕਰਨ ਦੀ ਤਾਂਘ ਸੀ। ਇਸ ਲਈ ਵਾਪਸ ਆਇਆ ਹਾਂ। ਇਹ ਕਹਿਣਾ ਹੈ ਡਬਲਿਊ ਡਬਲਿਊ ਫੇਮ ਦਾ ਗ੍ਰੇਟ ਗਲੀ ਦਾ। ਖਲੀ ਰਣਜੀਤ ਐਵੇਨਿਊ ਵਿਚ …

Read More »

50 ਸਾਲਾਂ ‘ਚ ਪਾਕਿ ਨੇ ਬਦਲਿਆ ਪੰਜ ਪ੍ਰਮੁੱਖ ਸ਼ਹਿਰਾਂ ਦਾ ਨਾਮ

ਅੰਮ੍ਰਿਤਸਰ : ਪਾਕਿ ਸਰਕਾਰ ਵਲੋਂ ਪਿਛਲੇ ਕਰੀਬ 50 ਵਰ੍ਹਿਆਂ ਵਿਚ 5 ਪ੍ਰਮੁੱਖ ਸ਼ਹਿਰਾਂ ਸਮੇਤ 50 ਤੋਂ ਵਧੇਰੇ ਕਸਬਿਆਂ ਅਤੇ 400 ਦੇ ਕਰੀਬ ਹਿੰਦੂ ਸਿੱਖ ਤੇ ਅੰਗਰੇਜ਼ ਸ਼ਾਸਕਾਂ ਦੇ ਨਾਂ ਵਾਲੀਆਂ ਆਬਾਦੀਆਂ ਦੇ ਨਾਂ ਬਦਲਦਿਆਂ ਇਤਿਹਾਸ ਵਿਚ ਇਕ ਵੱਡਾ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਬਦਲੇ ਨਾਂ ਵਾਲੇ ਸ਼ਹਿਰਾਂ, ਤਹਿਸੀਲਾਂ, ਕਸਬਿਆਂ ਅਤੇ …

Read More »

ਨਾ ‘ਸ਼ਗਨ’ ਮਿਲਿਆ ਤੇ ਨਾ ‘ਆਸ਼ੀਰਵਾਦ’

ਬਠਿੰਡਾ/ਬਿਊਰੋ ਨਿਊਜ਼ ਹਜ਼ਾਰਾਂ ਧੀਆਂ ਦੀ ਗੋਦ ਵਿਚ ਹੁਣ ਨਿਆਣੇ ਖੇਡ ਰਹੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਨਾ ਸਰਕਾਰੀ ‘ਸ਼ਗਨ’ ਮਿਲਿਆ ਹੈ ਅਤੇ ਨਾ ‘ਆਸ਼ੀਰਵਾਦ’। ਪੰਜਾਬ ਭਰ ਵਿਚ ਤਕਰੀਬਨ 60 ਹਜ਼ਾਰ ਧੀਆਂ ਨੂੰ ਸਰਕਾਰੀ ‘ਸ਼ਗਨ’ ਨਹੀਂ ਮਿਲਿਆ ਹੈ, ਜਿਨ੍ਹਾਂ ਦੇ ਗ਼ਰੀਬ ਮਾਪਿਆਂ ਨੇ ਸਰਕਾਰੀ ਮਦਦ ਦੀ ਝਾਕ ਵਿਚ ਕਰਜ਼ੇ ਚੁੱਕ …

Read More »

ਕਈ ਦੇਸ਼ਾਂ ਦੇ ਸਾਂਝੇ ਡੈਲੀਗੇਸ਼ਨ ਨੇ ਰਾਣਾ ਕੇਪੀ ਨਾਲ ਕੀਤੀ ਮੁਲਾਕਾਤ

ਪਰਵਾਸੀ ਪੰਜਾਬੀ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਯੋਗਦਾਨ ਪਾਉਣ : ਰਾਣਾ ਕੇਪੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਸਿਹਤ ਅਤੇ ਸਿੱਖਿਆ ਖੇਤਰ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵੱਸੇ ਹੋਏ ਪੰਜਾਬੀ ਮੂਲ ਦੇ …

Read More »

ਚੱਢਾ ਚੀਫ਼ ਖਾਲਸਾ ਦੀਵਾਨ ਤੋਂ ਖਾਰਜ

ਦੋ ਸਾਲ ਲਈ ਨਾ ਤਾਂ ਕਿਸੇ ਅਹੁਦੇ ‘ਤੇ ਰਹਿਣਗੇ ਤੇ ਨਾ ਹੀ ਸੰਗਤ ਨੂੰ ਕਰ ਸਕਣਗੇ ਸੰਬੋਧਨ ਅੰਮ੍ਰਿਤਸਰ/ਬਿਊਰੋ ਨਿਊਜ਼ : ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨਾਲ ਸਬੰਧਤ ਇਤਰਾਜ਼ਯੋਗ ਵੀਡੀਓ ਮਾਮਲਾ ਵਿਚਾਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਚੱਢਾ ਦੀ ਦੀਵਾਨ ਤੋਂ ਮੁੱਢਲੀ ਮੈਂਬਰਸ਼ਿਪ …

Read More »