ਸਾਨ ਫਰਾਂਸਿਸਕੋ/ਬਿਊਰੋ ਨਿਊਜ਼ : ਕੈਲੀਫੋਰਨੀਆ ‘ਚ ਅੱਠ ਮਹੀਨਿਆਂ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਹੱਤਿਆ ਕਰਨ ‘ਚ ਸ਼ਾਮਲ ਵਿਅਕਤੀ ਨੂੰ ਪਹਿਲਾਂ ਵੀ ਡਕੈਤੀ ਦੇ ਦੋਸ਼ ‘ਚ ਜੇਲ੍ਹ ਭੇਜਿਆ ਗਿਆ ਸੀ, ਕਿਉਂਕਿ 17 ਸਾਲ ਪਹਿਲਾਂ ਉਸ ਨੇ ਇਕ ਪਰਿਵਾਰ ਨੂੰ ਬੰਦੂਕ ਦੇ ਜ਼ੋਰ ਨਾਲ ਡਰਾਇਆ ਅਤੇ …
Read More »ਅਮਰੀਕੀ ਰਾਸ਼ਟਰਪਤੀ 24 ਅਕਤੂਬਰ ਨੂੰ ਵ੍ਹਾਈਟ ਹਾਊਸ ‘ਚ ਮਨਾਉਣਗੇ ਦੀਵਾਲੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ 24 ਅਕਤੂਬਰ ਨੂੰ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਉਣਗੇ, ਜਦੋਂ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 21 ਅਕਤੂਬਰ ਨੂੰ ਫਲੋਰੀਡਾ ਵਿੱਚ ਆਪਣੇ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਦੀਵਾਲੀ ਮਨਾਉਣ ਦੀ ਯੋਜਨਾ ਬਣਾ ਰਹੇ ਹਨ। ਬਾਇਡਨ ਨੇ ਭਾਰਤੀ ਅਮਰੀਕੀ ਭਾਈਚਾਰੇ ਦੇ ਉੱਘੇ ਮੈਂਬਰਾਂ ਅਤੇ ਆਪਣੇ ਪ੍ਰਸ਼ਾਸਨ ਦੇ ਮੈਂਬਰਾਂ ਨਾਲ …
Read More »ਤਿੰਨ ਅਮਰੀਕੀ ਵਿਗਿਆਨੀਆਂ ਨੂੰ ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ
ਸਟਾਕਹੋਮ/ਬਿਊਰੋ ਨਿਊਜ਼ : ਅਰਥਸ਼ਾਸਤਰ ਵਿਚ ਇਸ ਸਾਲ ਦਾ ਨੋਬੇਲ ਪੁਰਸਕਾਰ ਤਿੰਨ ਅਮਰੀਕੀ ਵਿਗਿਆਨੀਆਂ ਦੇ ਹਿੱਸੇ ਆਇਆ ਹੈ। ਇਨ੍ਹਾਂ ਅਰਥਸ਼ਾਸਤਰੀਆਂ ਵਿਚ ਅਮਰੀਕੀ ਫੈਡਰਲ ਰਿਜ਼ਰਵ ਦੇ ਸਾਬਕਾ ਮੁਖੀ ਬੈੱਨ ਐੱਸ. ਬਰਨਾਨਕੇ, ਡਗਲਸ ਡਬਲਿਊ. ਡਾਇਮੰਡ ਤੇ ਫਿਲਿਪ ਐਚ. ਡਾਇਬਵਿਗ ਸ਼ਾਮਲ ਹਨ। ਇਨ੍ਹਾਂ ਨੂੰ ਇਹ ਸਨਮਾਨ ਬੈਂਕਾਂ ਤੇ ਵਿੱਤੀ ਸੰਕਟਾਂ ‘ਤੇ ਕੀਤੇ ਖੋਜ ਕਾਰਜਾਂ …
Read More »ਆਸਟਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀਆਂ ਰੋਸ਼ਨੀਆਂ ‘ਚ ਰੰਗਿਆ
ਕੈਨਬਰਾ/ਬਿਊਰੋ ਨਿਊਜ਼ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਸਵਾਗਤ ‘ਚ ਆਸਟਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀਆਂ ਰੋਸ਼ਨੀਆਂ ‘ਚ ਰੰਗਿਆ ਦਿਖਾਈ ਦਿੱਤਾ। ਨਿਊਜ਼ੀਲੈਂਡ ਦੀ ਯਾਤਰਾ ਪੂਰੀ ਕਰਨ ਬਾਅਦ ਜੈਸ਼ੰਕਰ ਆਸਟਰੇਲੀਆ ਪਹੁੰਚੇ ਹਨ। ਜੈਸ਼ੰਕਰ ਨੇ ਕਿਹਾ, ‘ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਕੈਨਬਰਾ ‘ਚ ਬੀਤੇ ਦਿਨੀਂ ਜਿਸ ਤਰ੍ਹਾਂ ਮੇਰਾ ਸਵਾਗਤ ਕੀਤਾ …
Read More »ਭਾਰਤ ਨੂੰ ਸਵਿਸ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਮਿਲੀ ਚੌਥੀ ਸੂਚੀ
ਟੈਕਸ ਚੋਰੀ ਤੇ ਹਵਾਲਾ ਰਾਸ਼ੀ ਸਣੇ ਹੋਰਨਾਂ ਮਾਮਲਿਆਂ ‘ਚ ਜਾਂਚ ਲਈ ਵਰਤੇ ਜਾਣਗੇ ਅੰਕੜੇ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੂੰ ਆਪਣੇ ਨਾਗਰਿਕਾਂ ਅਤੇ ਸੰਗਠਨਾਂ ਦੇ ਸਵਿਸ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਚੌਥੀ ਸੂਚੀ ਪ੍ਰਾਪਤ ਹੋ ਗਈ ਹੈ। ਭਾਰਤ ਨੂੰ ਇਹ ਜਾਣਕਾਰੀ ਸਾਲਾਨਾ ਆਟੋਮੈਟਿਕ ਸੂਚਨਾ ਵਟਾਂਦਰੇ ਦੇ ਤਹਿਤ ਮਿਲੀ ਹੈ। ਸਵਿਟਜ਼ਰਲੈਂਡ …
Read More »ਸਿੱਖ ਵਿਰੋਧੀ ਕਤਲੇਆਮ
1984 ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਸਾਲਾਂ ‘ਚੋਂ ਇਕ ਸਿੱਖ ਭਾਈਚਾਰੇ ਖਿਲਾਫ ਹੋਏ ਜ਼ੁਲਮਾਂ ਨੂੰ ਯਾਦ ਰੱਖਣ ਦੀ ਲੋੜ : ਅਮਰੀਕੀ ਸੈਨੇਟਰ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੈਨੇਟਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ‘ਕਾਲੇ ਸਾਲਾਂ ਵਿੱਚੋਂ ਇਕ’ ਦੱਸਿਆ ਹੈ। ਸੈਨੇਟਰ ਨੇ ਆਖਿਆ ਕਿ …
Read More »ਇਮਰਾਨ ਧਰਤੀ ‘ਤੇ ਸਭ ਤੋਂ ਝੂਠਾ ਵਿਅਕਤੀ : ਸ਼ਾਹਬਾਜ਼ ਸ਼ਰੀਫ
ਸਾਬਕਾ ਪ੍ਰਧਾਨ ਮੰਤਰੀ ‘ਤੇ ਸਮਾਜ ‘ਚ ਜ਼ਹਿਰ ਘੋਲਣ ਤੇ ਦੇਸ਼ ਦੀ ਆਰਥਿਕਤਾ ਤਬਾਹ ਕਰਨ ਦਾ ਲਗਾਇਆ ਆਰੋਪ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖਾਨ ‘ਤੇ ਦੇਸ਼ ਦੀ ਆਰਥਿਕਤਾ ਤਬਾਹ ਕਰਨ ਦਾ ਆਰੋਪ ਲਾਇਆ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਨੂੰ ‘ਧਰਤੀ ਉੱਤੇ ਸਭ ਤੋਂ ਝੂਠਾ ਵਿਅਕਤੀ’ …
Read More »ਪ੍ਰਿਯੰਕਾ ਚੋਪੜਾ ਵੱਲੋਂ ਕਮਲਾ ਹੈਰਿਸ ਨਾਲ ਮਹਿਲਾਵਾਂ ਦੇ ਹੱਕਾਂ ਬਾਰੇ ਚਰਚਾ
ਵਾਸ਼ਿੰਗਟਨ : ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਕਿਹਾ ਕਿ ਉਸ ਨੇ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਪਿੱਛੇ ਜਿਹੇ ਹੋਏ ਸੰਵਾਦ ਦੌਰਾਨ ਵੋਟ ਦੇ ਅਧਿਕਾਰ ਸਮੇਤ ਮਹਿਲਾਵਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਕੀਤੀ ਹੈ। ਪ੍ਰਿਯੰਕਾ ਨੇ ਪਿਛਲੇ ਦਿਨੀਂ ਹੈਰਿਸ ਨਾਲ ਉਸ ਸਮੇਂ ਗੱਲਬਾਤ ਕੀਤੀ ਸੀ ਜਦੋਂ ਉਹ ਡੈਮੋਕਰੈਟਿਕ ਨੈਸ਼ਨਲ …
Read More »ਅਮਰੀਕੀ ਰਾਸ਼ਟਰਪਤੀ ਬਾਇਡਨ ਵੱਲੋਂ ਭਾਰਤੀ ਮੂਲ ਦੇ ਵਿਵੇਕ ਲਾਲ ਦਾ ਸਨਮਾਨ
ਵਾਸ਼ਿੰਗਟਨ : ਭਾਰਤੀ ਮੂਲ ਦੇ ਵਿਗਿਆਨੀ ਤੇ ਕਾਰੋਬਾਰੀ ਆਗੂ ਵਿਵੇਕ ਲਾਲ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਹੈ। ‘ਜਨਰਲ ਐਟੌਮਿਕਸ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ ਹੈ। ਏਅਰੋਸਪੇਸ ਇੰਜਨੀਅਰਿੰਗ ਵਿਚ ਪੀਐਚਡੀ ਕਰਨ ਵਾਲੇ ਲਾਲ ਦੇ ਯੋਗਦਾਨ …
Read More »ਅਮਰੀਕਾ ’ਚ ਅਗਵਾ ਹੋਏ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰੋਂ ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਉਚ ਪੱਧਰੀ ਜਾਂਚ ਦੀ ਕੀਤੀ ਮੰਗ ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ’ਚ ਕੈਲੀਫੋਰਨੀਆ ਤੋਂ ਤਿੰਨ ਦਿਨ ਪਹਿਲਾਂ ਅਗਵਾ ਹੋਏ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰੋਂ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਹੈ। ਅਗਵਾ ਹੋਏ ਪੰਜਾਬੀ ਪਰਿਵਾਰ ਪ੍ਰਤੀ ਹਰ ਕੋਈ ਫਿਕਰਮੰਦ ਸੀ। ਇਨ੍ਹਾਂ ਚਾਰੇ ਮੈਂਬਰਾਂ ਜਸਦੀਪ ਸਿੰਘ, …
Read More »