ਦੁਬਈ ਦੇ ਹਸਪਤਾਲ ‘ਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ ਇਲਾਜ ਕਾਰਗਿਲ ਯੁੱਧ ਦਾ ਸੀ ਮੁੱਖ ਸਾਜਿਸ਼ਘਾੜਾ ਅੰਮ੍ਰਿਤਸਰ : ਪਾਕਿਸਤਾਨ ‘ਚ ਨਵਾਜ਼ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟ ਕਰਕੇ ਲਗਪਗ 7 ਸਾਲ (20 ਜੂਨ 2001 ਤੋਂ 18 ਅਗਸਤ 2008) ਤੱਕ ਪਾਕਿ ਦਾ ਰਾਸ਼ਟਰਪਤੀ ਰਹੇ 79 ਸਾਲਾ ਜਨਰਲ (ਸਾਬਕਾ) ਪਰਵੇਜ਼ ਮੁਸ਼ੱਰਫ਼ ਦੀ …
Read More »ਪਾਕਿ ਦੀ ਮੌਜੂਦਾ ਹਾਲਤ ਭਿਖਾਰੀ ਵਰਗੀ : ਸ਼ਾਹਬਾਜ਼ ਸ਼ਰੀਫ਼
ਅੰਮ੍ਰਿਤਸਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਮੰਨਿਆ ਹੈ ਕਿ ਪਾਕਿ ਦੀ ਮੌਜੂਦਾ ਹਾਲਤ ਭਿਖਾਰੀ ਵਰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਨੂੰ ਕਰਜ਼ਾ ਦੇਣ ਦੇ ਮਾਮਲੇ ‘ਚ ਕੌਮਾਂਤਰੀ ਮੁਦਰਾ ਫ਼ੰਡ (ਆਈਐੱਮਐਫ) ਵਲੋਂ ਅਪਣਾਏ ਸਖ਼ਤ ਰੁਖ਼ ਨੇ ਪ੍ਰਧਾਨ ਮੰਤਰੀ ਸ਼ਰੀਫ਼ ਤੇ ਉਨ੍ਹਾਂ ਦੀ ਸਰਕਾਰ ਦੇ ਆਤਮ-ਵਿਸ਼ਵਾਸ ਨੂੰ …
Read More »ਅਸੀਂ ਭਾਰਤ ਦਾ ਟਾਕਰਾ ਕਰਨ ਦੇ ਸਮਰੱਥ : ਪਾਕਿ ਪ੍ਰਧਾਨ ਮੰਤਰੀ
ਕਸ਼ਮੀਰ ਮੁੱਦੇ ਨੂੰ ਮੁੜ ਉਠਾਇਆ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਭਾਰਤ ਪਰਮਾਣੂ ਹਥਿਆਰਾਂ ਨਾਲ ਲੈਸ ਸਾਡੇ ਦੇਸ਼ ‘ਤੇ ਮਾੜੀ ਅੱਖ ਨਹੀਂ ਰੱਖ ਸਕਦਾ। ਉਸ ਕੋਲ ਦੁਸ਼ਮਣ ਦਾ ਟਾਕਰਾ ਕਰਨ ਦੀ ਪੂਰੀ ਸਮਰੱਥਾ ਹੈ। ਐਤਵਾਰ ਨੂੰ ਮਕਬੂਜ਼ਾ ਕਸ਼ਮੀਰ ਵਿੱਚ ਸੰਬੋਧਨ ਕਰਦਿਆਂ ਪਾਕਿਸਤਾਨ ਦੇ …
Read More »ਪਾਕਿਸਤਾਨ ’ਚ ਵਾਪਰਿਆ ਭਿਆਨਕ ਸੜਕ ਹਾਦਸਾ
ਕਾਰ ਨਾਲ ਟਕਰਾਉਣ ਮਗਰੋਂ ਬੱਸ ਡੂੰਘੀ ਖੱਡ ’ਚ ਡਿੱਗੀ, 30 ਵਿਅਕਤੀਆਂ ਹੋਈ ਮੌਤ ਪੇਸ਼ਾਵਰ/ਬਿਊਰੋ ਨਿਊਜ਼ : ਉਤਰ-ਪੱਛਮੀ ਪਾਕਿਸਤਾਨ ਦੇ ਪੇਸ਼ਾਵਰ ’ਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਬੱਸ ਕਾਰ ਨਾਲ ਟਕਰਾਉਣ ਮਗਰੋਂ ਡੂੰਘੀ ਖੱਡ ਵਿਚ ਜਾ ਡਿੱਗੀ ਅਤੇ ਇਸ ਹਾਦਸੇ ਦੌਰਾਨ 30 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ 15 ਤੋਂ …
Read More »ਪਿਸ਼ਾਵਰ ਦੀ ਮਸਜਿਦ ‘ਚ ਆਤਮਘਾਤੀ ਹਮਲਾ, 100 ਦੇ ਕਰੀਬ ਮੌਤਾਂ
ਹਸਪਤਾਲਾਂ ‘ਚ ਐਮਰਜੈਂਸੀ ਐਲਾਨੀ, ਸ਼ਹਿਰੀਆਂ ਨੂੰ ਖ਼ੂਨ ਦਾਨ ਕਰਨ ਦੀ ਅਪੀਲ ਪਿਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜ਼ੋਨ ਵਿਚ ਪੈਂਦੀ ਮਸਜਿਦ ਵਿੱਚ ਸੋਮਵਾਰ ਨੂੰ ਆਤਮਘਾਤੀ ਵਿਅਕਤੀ ਵੱਲੋਂ ਕੀਤੇ ਧਮਾਕੇ ਵਿੱਚ 100 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ …
Read More »ਇਟਾਲੀਅਨ ਨੇਵੀ ‘ਚ ਭਰਤੀ ਹੋਈ ਪੰਜਾਬ ਦੀ ਧੀ ਮਨਰੂਪ ਕੌਰ
ਵੈਨਿਸ (ਇਟਲੀ)/ਬਿਊਰੋ ਨਿਊਜ਼ : ਇਟਲੀ ਤੋਂ ਇਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭੰਗਾਲਾ ਨਾਲ ਸੰਬੰਧਿਤ ਅਤੇ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ‘ਚ ਭਰਤੀ ਹੋ ਕੇ ਮਾਪਿਆਂ ਦੇ ਨਾਲ-ਨਾਲ …
Read More »ਭਾਰਤੀਆਂ ਨੂੰ ਇਸ ਸਾਲ ਰਿਕਾਰਡ ਗਿਣਤੀ ‘ਚ ਵੀਜ਼ੇ ਦੇਵੇਗਾ ਅਮਰੀਕਾ
ਵਿਦੇਸ਼ ਮੰਤਰਾਲੇ ਨੇ ਅਮਰੀਕੀ ਅਧਿਕਾਰੀਆਂ ਕੋਲ ਵੀਜ਼ਾ ਦੇਰੀ ਦਾ ਉਠਾਇਆ ਸੀ ਮੁੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਮੁੰਬਈ ਸਥਿਤ ਅਮਰੀਕਾ ਦੇ ਦੂਤਘਰ ਮੁਖੀ ਜੌਹਨ ਬੈਲਾਰਡ ਨੇ ਕਿਹਾ ਕਿ ਲਗਭਗ ਹਰ ਵੀਜ਼ਾ ਸ਼੍ਰੇਣੀ ‘ਚ ਦੇਰੀ ਅਤੇ ‘ਬੈਕਲਾਗ’ ਨੂੰ ਦੂਰ ਕਰਨ ਲਈ ਭਾਰਤ ‘ਚ ਅਮਰੀਕੀ ਦੂਤਘਰ ਅਤੇ ਇਸ ਦੇ ਵਣਜ ਦੂਤਘਰ ਇਸ ਸਾਲ …
Read More »ਪਿਸ਼ਾਵਰ ਹਮਲੇ ‘ਤੇ ਬੋਲੇ ਪਾਕਿ ਦੇ ਡਿਫੈਂਸ ਮੰਤਰੀ ਆਸਿਫ
ਕਿਹਾ : ਹੁਣ ਦੇਸ਼ ਨੂੰ ਸੁਧਰਨ ਦੀ ਜ਼ਰੂਰਤ ਇਸਮਾਲਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪਿਸ਼ਾਵਰ ਵਿਚ ਪਿਛਲੇ ਦਿਨੀਂ ਹੋਏ ਫਿਦਾਈਨ ਹਮਲੇ ਸਬੰਧੀ ਪਾਕਿਸਤਾਨ ਦੇ ਡਿਫੈਂਸ ਮੰਤਰੀ ਖਵਾਜ਼ਾ ਆਸਿਫ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਡਿਫੈਂਸ ਮੰਤਰੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸ਼ਰਧਾਲੂਆਂ ‘ਤੇ ਹਮਲਾ ਤਾਂ ਭਾਰਤ ਵਿਚ ਵੀ ਨਹੀਂ ਹੁੰਦਾ ਹੈ। …
Read More »ਆਸਟਰੇਲੀਆ ਆਪਣੀ ਕਰੰਸੀ ਤੋਂ ਹਟਾਏਗਾ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਤਸਵੀਰ
ਸਿਡਨੀ : ਆਸਟਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਉਣ ਤੇ ਸਨਮਾਨ ਦੇਣ ਲਈ ਆਪਣੇ 5 ਡਾਲਰ ਦੇ ਕਰੰਸੀ ਨੋਟ ਤੋਂ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਤਸਵੀਰ ਨੂੰ ਨਵੇਂ ਡਿਜ਼ਾਈਨ ਨਾਲ ਬਦਲ ਦੇਵੇਗਾ। ਰਿਜ਼ਰਵ ਬੈਂਕ ਆਫ ਆਸਟਰੇਲੀਆ ਨੇ ਬਿਆਨ ‘ਚ ਕਿਹਾ ਕਿ ਇਹ ਫੈਸਲਾ ਸੰਘੀ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ …
Read More »ਪਾਕਿ ਵਿਚ ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਬੰਦਰਗਾਹਾਂ ‘ਤੇ ਫਸੇ ਮਾਲ ਨਾਲ ਭਰੇ ਜਹਾਜ਼
ਭੁਗਤਾਨ ਕਰਨਾ ਹੋਇਆ ਮੁਸ਼ਕਿਲ ਅੰਮ੍ਰਿਤਸਰ : ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘਟ ਰਿਹਾ ਹੈ ਅਤੇ ਬੰਦਰਗਾਹਾਂ ‘ਤੇ ਲਗਭਗ 9 ਹਜ਼ਾਰ ਕੰਟੇਨਰ ਭੁਗਤਾਨ ਹੋਣ ਦੀ ਉਡੀਕ ‘ਚ ਫਸੇ ਰਹੇ। ਇਸ ਤੋਂ ਇਲਾਵਾ ਪੈਟਰੋਲੀਅਮ ਉਤਪਾਦਾਂ, ਐਲ. ਐਨ. ਜੀ. ਅਤੇ ਸੋਇਆਬੀਨ ਸਮੇਤ ਜ਼ਰੂਰੀ ਵਸਤੂਆਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਵੀ ਭੁਗਤਾਨ …
Read More »