ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਨੇ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰਸ਼ਿਪ ਵਿੱਚ ਭਾਰਤ ਦੇ ਦਾਅਵੇ ਦਾ ਸਮਰਥਨ ਦੇਣ ਲਈ ਕਿਹਾ ਹੈ। ਸਿਓਲ ਵਿੱਚ ਭਲਕੇ ਬੁੱਧਵਾਰ ਨੂੰ ਐਨ.ਐਸ.ਜੀ. ਦੀ ਮੀਟਿੰਗ ਹੋਣੀ ਹੈ। ਅਮਰੀਕਾ ਵੱਲੋਂ ਇਹ ਬਿਆਨ ਉਸ ਵੇਲੇ ਆਇਆ, ਜਦੋਂ ਚੀਨ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਭਾਰਤ ਦੀ ਮੈਂਬਰਸ਼ਿਪ ਏਜੰਡੇ ਵਿੱਚ ਹੀ …
Read More »ਮੋਦੀ ਦੀ ਅਮਰੀਕਾ ਨਾਲ ਯਾਰੀ ਤੋਂ ਘਬਰਾਇਆ ਪਾਕਿ
ਪਾਕਿ ਦੇ ਆਰਮੀ ਹੈਡਕੁਆਰਟਰ ‘ਚ ਹੋਈ ਨਵਾਜ਼ ਕੈਬਨਿਟ ਦੀ ਮੀਟਿੰਗ ਇਸਲਾਮਾਬਾਦ/ਬਿਊਰੋ ਨਿਊਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰਿਆਂ ਤੋਂ ਪਾਕਿਸਤਾਨ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਇਹ ਹੀ ਕਾਰਨ ਹੈ ਕਿ ਪਾਕਿਸਤਾਨ ਦੇ ਆਰਮੀ ਹੈੱਡਕੁਆਰਟਰ ਵਿੱਚ ਪੂਰੀ ਨਵਾਜ਼ ਕੈਬਨਿਟ ਦੀ ਬੈਠਕ ਬੁਲਾਈ ਗਈ। ਇਸ ਵਿੱਚ ਵਿਦੇਸ਼ ਤੇ ਸੁਰੱਖਿਆ …
Read More »ਅਮਰੀਕਾ ‘ਚ ਫਲੋਰੀਡਾ ਦੇ ਗੇ ਕਲੱਬ ‘ਚ ਗੋਲੀਬਾਰੀ, ਓਬਾਮਾ ਨੇ ਕਿਹਾ ਅੱਤਵਾਦੀ ਹਮਲਾ
ਨਾਈਟ ਕਲੱਬ ‘ਚ ਸਿਰ ਫਿਰੇ ਨੌਜਵਾਨ ਨੇ ਚਲਾਈਆਂ ਗੋਲੀਆਂ, 50 ਵਿਅਕਤੀਆਂ ਦੀ ਮੌਤ ਔਰਲੈਂਡੋ : ਅਮਰੀਕਾ ਦੋ ਫਲੋਰੀਡਾ ਪ੍ਰਾਂਤ ਵਿਚ ਔਰਲੈਂਡੋ ਸ਼ਹਿਰ ਦੇ ਸਮਲਿੰਗਕਾਂ ਦੀ ਨਾਈਟ ਕਲੱਬ ਵਿਚ ਸ਼ਨੀਵਾਰ ਨੂੰ ਅੰਧਾਧੁੰਦ ਫਾਇਰਿੰਗ ਵਿਚ 50 ਵਿਅਕਤੀ ਮਾਰੇ ਗਏ। ਨਾਲ ਹੀ 53 ਵਿਅਕਤੀ ਜ਼ਖ਼ਮੀ ਵੀ ਹੋ ਗਏ। ਫਾਇਰਿੰਗ ਸ਼ੁਰੂ ਹੋਣ ਦੇ ਕਰੀਬ …
Read More »ਓਬਾਮਾ ਪ੍ਰਸ਼ਾਸਨ ਨੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਦਿੱਤਾ ਭਰੋਸਾ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਗੇਅ ਨਾਈਟ ਕਲੱਬ ‘ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅਮਰੀਕੀ ਸਿੱਖਾਂ ‘ਤੇ ਹਮਲੇ ਵਧਣ ਦਾ ਖ਼ਦਸ਼ਾ ਹੈ। ਵੈਸੇ ਓਬਾਮਾ ਪ੍ਰਸ਼ਾਸਨ ਨੇ ਸਿੱਖਾਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਇਹ ਆਮ ਤੌਰ ‘ਤੇ ਹੁੰਦਾ ਰਿਹਾ ਹੈ ਕਿ ਹਰੇਕ ਵੱਡੇ ਅੱਤਵਾਦੀ ਹਮਲੇ ਮਗਰੋਂ ਸਿੱਖਾਂ ਨੂੰ ਹੇਟ ਕ੍ਰਾਈਮ ਦਾ …
Read More »ਓਰਲੈਂਡੋ ਸ਼ਹਿਰ ‘ਚ ਸਿੱਖ ਭਾਈਚਾਰੇ ਵੱਲੋਂ ਖਾਣ-ਪੀਣ ਦੀ ਸੇਵਾ ਤੋਂ ਅਮਰੀਕਨ ਹੋਏ ਪ੍ਰਭਾਵਿਤ, ਖੂਨਦਾਨ ਦੀ ਪੇਸ਼ਕਸ਼ ਕੀਤੀ
ਓਰਲੈਂਡੋ/ਹੁਸਨ ਲੜੋਆ : ਬੀਤੇ ਦਿਨੀਂ ਇਥੇ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਸਿੱਖ ਭਾਈਚਾਰਾ ਚੌਕਸ ਹੋ ਗਿਆ ਹੈ ਤੇ ਸਿੱਖ ਭਾਈਚਾਰਾ ਆਪਣੀ ਹੋਂਦ ਨੂੰ ਕਾਇਮ ਰੱਖਦਿਆਂ ਇਸ ਘਟਨਾ ਤੋਂ ਤੁਰੰਤ ਬਾਅਦ ਇਥੋਂ ਦੀਆਂ ਏਜੰਸੀਆਂ ਨਾਲ ਸੰਪਰਕ ਕਰਕੇ ਖਾਣ-ਪੀਣ ਦਾ ਸਮਾਨ ਤੇ ਹੋਰ ਲੋੜੀਂਦੀਆਂ ਵਸਤਾਂ ਪਹੁੰਚਦੀਆਂ ਕੀਤੀਆਂ। ਬਲੱਡ ਵੱਨ ਨਾਂ ਦੀ ਸੰਸਥਾ …
Read More »ਡਿਕਸੀ ਗੁਰੂਘਰ ਦੇ ਕਾਰਨਰ ਦੀ ਨੁਹਾਰ ਬਦਲੀ
ਸਾਬਕਾ ਮੇਅਰ ਹੇਜ਼ਲ ਦਾ ਸੁਪਨਾ ਹੋਇਆ ਪੂਰਾ ਮਿੱਸੀਸਾਗਾ/ਪਰਵਾਸੀ ਬਿਊਰੋ ਬੀਤੇ ਸੋਮਵਾਰ ਨੂੰ ਡਿਕਸੀ ਗੁਰੂਘਰ ਦੇ ਡਿਕਸੀ/ਡੈਰੀ ਕਾਰਨਰ ‘ਤੇ ਮਿੱਸੀਸਾਗਾ ਦੇ ਸਾਬਕਾ ਮੇਅਰ ਹੇਜ਼ਲ ਮਕੈਲੀਅਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦੀ ਇਸ ਆਮਦ ਦਾ ਸਬਬ ਸੀ ਕਿ ਇਸ ਕਾਰਨਰ ਦੀ ਨੁਹਾਰ ਨੂੰ ਬਦਲਿਆ ਜਾਵੇ। ਵਰਨਯੋਗ ਹੈ ਕਿ ਕਈ ਸਾਲ ਪਹਿਲਾਂ ਨਾਰਥ/ਵੈਸਟ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੀਤੀ ‘1000 ਟਾਪੂਆਂ’ ਦੀ ਮਨੋਰੰਜਕ ਸੈਰ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਗੁਰਦੇਵ ਸਿੰਘ ਹੰਸਰਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੁਦਰਤ ਨੂੰ ਨੇੜਿਉਂ ਨਿਹਾਰਨ ਲਈ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਪ੍ਰਬੰਧਕਾਂ ਵੱਲੋਂ ਕਰਤਾਰ ਸਿੰਘ ਚਾਹਲ ਦੀ ਅਗਵਾਈ ਵਿੱਚ ‘ਥਾਊਜ਼ੈਂਡ ਆਈਲੈਂਡਜ਼’ ਦੇ ਟੂਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀਬੀਆਂ ਦੀ ਅਗਵਾਈ ਸਵਰਨ ਧਾਲੀਵਾਲ ਤੇ ਭਜਨ ਕੌਰ ਅਤੇ ਵੀਰਾਂ ਦੀ …
Read More »ਸਵੈਚਾਲਕ ਦਲ ਦੀ ਮੀਟਿੰਗ
ਸੋਸ਼ਲ ਗਰੁੱਪਾਂ ਨੇ ਵਧ ਚੜ੍ਹ ਕੇ ਮਾਇਕ ਸਹਿਯੋਗ ਦੇਣ ਦੀ ਪਲੈਜ ਲਈ ਬਰੈਂਪਟਨ : ਇਸੇ ਹਫਤੇ ਬੁੱਧਵਾਰ 8 ਜੂਨ 2016 ਨੂੰ ਸੀਨੀਅਰਜ਼ ਸੋਸ਼ਲ ਸਰਵਸਿਜ਼ ਗਰੁੱਪ ਦੀ ਇਕ ਵਿਸ਼ੇਸ਼ ਮੀਟਿੰਗ ਐਮ ਪੀਪੀ ਜਗਮੀਤ ਸਿੰਘ ਦੇ ਦਫਤਰ ਵਿਚ ਹੋਈ। ਮਕਸਦ ਸੀ ਸੇਵਾਦਾਰਾਂ ਨੂੰ 25 ਜੂਨ ਨੂੰ ਹੋਣ ਵਾਲੇ ਮਲਟੀਕਲਚਰ ਦਿਵਸ ਉਪਰ ਕਰਨ …
Read More »ਐਮ.ਪੀ. ਨੇ ਆਲ ਪਾਰਟੀ ਇੰਟਰਪ੍ਰੇਨਓਰ ਕਾਕਸ ਦਾ ਕੀਤਾ ਐਲਾਨ
ਓਟਾਵਾ/ ਬਿਊਰੋ ਨਿਊਜ਼ ਐਨ.ਡੀ.ਪੀ. ਦੇ ਕੋਰਟਨੈਇਲਬਰਨੀ ਤੋਂ ਐਮ.ਪੀ. ਗਾਰਡ ਜੋਨਸ ਅਤੇ ਨਿਆਗ੍ਰਾ ਵੈਸਟ ਤੋਂ ਕੰਸਰਵੇਟਿਵ ਪਾਰਟੀ ਦੇ ਐਮ.ਪੀ. ਡੀਨ ਏਲਿਸਨ ਅਤੇ ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਨੇ ਆਲ ਪਾਰਟੀ ਇੰਟਰਪ੍ਰੇਨਓਰ ਕਾਕਸ ਦੇ ਗਠਨ ਦਾ ਐਲਾਨ ਕੀਤਾ ਹੈ ਜੋ ਕਿ ਕੈਨੇਡਾ ਵਿਚ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਸੰਯੁਕਤ …
Read More »ਆਖਰ ਮਾਰਿਆ ਗਿਆ ਬਗਦਾਦੀ
ਰੋਮ : ਖ਼ਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਅੱਤਵਾਦੀ ਸੰਗਠਨ ਨਾਲ ਜੁੜੀ ਅਲ-ਅਮਾਕ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸੀਰੀਆ ਵਿਚ ਅਮਰੀਕੀ ਅਗਵਾਈ ਵਾਲੇ ਗਠਜੋੜ ਦੇ ਹਵਾਈ ਹਮਲੇ ‘ਚ ਉਸ ਦੀ ਮੌਤ ਹੋ ਗਈ। ਤੁਰਕੀ ਤੇ ਈਰਾਨ …
Read More »