Breaking News
Home / ਦੁਨੀਆ (page 272)

ਦੁਨੀਆ

ਦੁਨੀਆ

ਸਾਊਥ ਫੀਲਡ ਵੈਲਿਜ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਬਰੈਂਪਟਨ/ਹਰਜੀਤ ਬਾਜਵਾ ਸਾਊਥ ਫੀਲਡ ਵੈਲਿਜ  ਸੀਨੀਅਰ ਕਲੱਬ ਕੈਲੇਡਨ ਸ਼ਹਿਰ ਵੱਲੋਂ ਸਾਊਥ ਫੀਲਡ  ਵੈਲਿਜ ਪਬਲਿਕ ਸਕੂਲ ਵਿੱਚ ਪਿਛਲੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 547ਵਾਂ ਜਨਮ ਦਿਨ ਅਤੇ ਰਮੈਂਬਰਸ ਡੇਅ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨਾਲ ਮਿਲ ਕੇ ਮਨਾਇਆ ਗਿਆ ਅਤੇ ਕਲੱਬ ਵੱਲੋਂ 1100 ਸਮੋਸੇ ਸਕੂਲ ਦੇ ਸਟਾਫ  ਅਤੇ ਬੱਚਿਆਂ …

Read More »

ਟੈਰੇਜ਼ਾ ਮੇਅ ਤੋਂ ਸਾਕਾ ਨੀਲਾ ਤਾਰਾ ਬਾਰੇ ਸਪੱਸ਼ਟੀਕਰਨ ਮੰਗਿਆ

ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਬ੍ਰਿਟੇਨ ਦੀ ਭੂਮਿਕਾ ਬਾਰੇ ਸੱਚਾਈ ਦੱਸਣ ਲਈ ਕਿਹਾ ਲੰਡਨ/ਬਿਊਰੋ ਨਿਊਜ਼ ਯੂਕੇ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਭਾਰਤ ਫੇਰੀ ਤੋਂ ਪਹਿਲਾਂ ਸਾਕਾ ਨੀਲਾ ਤਾਰਾ ਵਿੱਚ ਬ੍ਰਿਟੇਨ ਦੀ ਭੂਮਿਕਾ ਬਾਰੇ ‘ਸਚਾਈ’ ਦੱਸਣ ਨੂੰ ਕਿਹਾ ਸੀ। ਲੇਬਰ ਪਾਰਟੀ ਦੇ ਉਪ ਨੇਤਾ …

Read More »

ਇੰਗਲੈਂਡ ਨੇ ਕੀਤੀ ਵੀਜ਼ਾ ਨੀਤੀ ‘ਚ ਤਬਦੀਲੀ

ਲੰਡਨ : ਇਮੀਗਰੇਸ਼ਨ ਦੇ ਵਧਦੇ ਅੰਕੜੇ ਨੂੰ ਦੇਖਦਿਆਂ ਇੰਗਲੈਂਡ ਸਰਕਾਰ ਨੇ ਗ਼ੈਰ-ਯੂਰਪੀ ਮੁਲਕਾਂ ਦੇ ਨਾਗਰਿਕਾਂ ਲਈ ਵੀਜ਼ਾ ਨੀਤੀ ‘ਚ ਬਦਲਾਅ ਦਾ ਐਲਾਨ ਕੀਤਾ ਹੈ। ਇਸ ਨਾਲ ਵੱਡੀ ਗਿਣਤੀ ‘ਚ ਭਾਰਤੀਆਂ ਖ਼ਾਸ ਕਰਕੇ ਆਈਟੀ ਮਾਹਿਰਾਂ ‘ਤੇ ਅਸਰ ਪਏਗਾ। ਬਰਤਾਨੀਆ ਦੇ ਗ੍ਰਹਿ ਦਫ਼ਤਰ ਵੱਲੋਂ ਐਲਾਨੇ ਗਏ ਨਵੇਂ ਵੀਜ਼ਾ ਨਿਯਮਾਂ ਤਹਿਤ ਟਿਅਰ 2 …

Read More »

1.14 ਕਰੋੜ ਭਾਰਤੀਆਂ ਵਿੱਚੋਂ ਸਿਰਫ਼ 16 ਹਜ਼ਾਰ ਵੋਟਰਾਂ ਵਜੋਂ ਦਰਜ

ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਭਰ ਵਿਚਲੇ ਤਕਰੀਬਨ 1.14 ਕਰੋੜ ਭਾਰਤੀਆਂ ਵਿੱਚੋਂ ਸਿਰਫ਼ 16 ਹਜ਼ਾਰ ਹੀ ਭਾਰਤ ਵਿੱਚ ‘ਵਿਦੇਸ਼ੀ ਭਾਰਤੀ ਵੋਟਰਾਂ’ ਵਜੋਂ ਦਰਜ ਹਨ। ਵਿਦੇਸ਼ਾਂ ਵਿੱਚ ਰਹਿੰਦੇ ਹੋਰ ਜ਼ਿਆਦਾ ਭਾਰਤੀਆਂ ਨੂੰ ਵੋਟਰ ਵਜੋਂ ਦਰਜ ਕਰਵਾਉਣ ਲਈ ਜਾਗਰੂਕ ਕਰਨ ਵਾਸਤੇ ਚੋਣ ਕਮਿਸ਼ਨ ਨੇ ਹੁਣ ਉਨ੍ਹਾਂ ਤੱਕ ਪਹੁੰਚ ਸ਼ੁਰੂ ਕੀਤੀ ਹੈ। ਆਪਣੇ ਇਸ …

Read More »

ਬਰੈਂਪਟਨ ਨੂੰ 150ਵੀਂ ਵਰ੍ਹੇਗੰਢ ‘ਤੇ ਕੈਨੇਡਾ ਤੋਂ ਮਿਲੇਗਾ 1 ਲੱਖ 5 ਹਜ਼ਾਰ ਡਾਲਰ ਦਾ ਫੰਡ

: ਫ਼ੰਡਿੰਗ ਨਾਲ ਪੂਰੇ ਹੋਣਗੇ ਇਹ ਪ੍ਰੋਜੈਕਟ ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਲਿਬਰਲ ਐਮ.ਪੀ. ਸੋਨੀਆ ਸਿੱਧੂ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਨੇ ਬਰੈਂਪਟਨ ‘ਚ ਲੋਕਲ ਪ੍ਰੋਜੈਕਟਸ ਨੂੰ ਮਦਦ ਦੇਣ ਲਈ 1 ਲੱਖ 5 ਹਜ਼ਰ ਡਾਲਰ ਦੀ ਫੰਡਿੰਗ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ …

Read More »

ਅਮਰੀਕਾ ‘ਚ ਟਰੰਪ ਖਿਲਾਫ਼ ਲੋਕ ਸੜਕਾਂ ‘ਤੇ ਉਤਰੇ

ਲੱਗ ਰਹੇ ਨਾਹਰੇ ‘ਟਰੰਪ ਸਾਡਾ ਰਾਸ਼ਟਰਪਤੀ ਨਹੀਂ’, ਗੋਲੀਆਂ ਵੀ ਚੱਲੀਆਂ ਕਈ, ਜ਼ਖਮੀ ਨਿਊ ਯਾਰਕ/ਬਿਊਰੋ ਨਿਊਜ਼ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਮਿਲੀ ਜਿੱਤ ਤੋਂ ਗੁੱਸੇ ਵਿੱਚ ਆਏ ਲੱਖਾਂ ਅਮਰੀਕੀ ਵੀਰਵਾਰ ਨੂੰ ਸੜਕਾਂ ‘ਤੇ ਉਤਰ ਆਏ। ਲੋਕਾਂ ਨੇ ਪੂਰੇ ਮੁਲਕ ਵਿੱਚ ਥਾਂ-ਥਾਂ ਪ੍ਰਦਰਸ਼ਨ ਕਰਦਿਆਂ ਆਵਾਜਾਈ ਰੋਕੀ ਤੇ ‘ਟਰੰਪ ਮੇਰਾ …

Read More »

ਯੂ ਐਸ ਨੂੰ ਮਿਲਿਆ ਨਵਾਂ ਰਾਸ਼ਟਰਪਤੀ

ਡੋਨਾਲਡ ਟਰੰਪ ਨੇ ਜਿੱਤੀ ਚੋਣ੫ ਤਿੰਨ ਭਾਰਤੀਆਂ ਨੇ ਵੀ ਕੀਤੀ ਜਿੱਤ ਹਾਸਲ ਵਾਸ਼ਿੰਗਟਨ/ਬਿਊਰੋ ਨਿਊਜ਼ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਯੂ ਐਸ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਵਿਚ ਰੀਪਬਲੀਕਨ ਪਾਰਟੀ ਦੇ 70 ਸਾਲਾ ਉਮੀਦਵਾਰ ਡੋਨਾਲਡ ਟਰੰਪ ਜੇਤੂ ਰਹੇ। ਅਮਰੀਕੀ ਇਤਿਹਾਸ ਵਿਚ ਟਰੰਪ ਯੂ ਐਸ ਪ੍ਰੈਂਜੀਡੈਂਟ ਬਣਨ ਵਾਲੇ ਸਭ ਤੋਂ ਵੱਧ …

Read More »

ਭਾਰਤ ਦੀ ਰਾਜਧਾਨੀ ਦਿੱਲੀ ਵਿਚ ਚੜ੍ਹੇ ਪ੍ਰਦੂਸ਼ਣ ਦੇ ਗੁਬਾਰ ਤੋਂ ਪਾਕਿਸਤਾਨ ਵੀ ਘਬਰਾਇਆ

ਆਖਿਆ, ਲਾਹੌਰ ਤੱਕ ਆ ਰਿਹਾ ਹੈ ਦਿੱਲੀ ਦਾ ਪ੍ਰਦੂਸ਼ਣ ਇਸਲਾਮਾਬਾਦ/ਬਿਊਰੋ ਨਿਊਜ਼ ਭਾਰਤ ਦੀ ਰਾਜਧਾਨੀ ਦਿੱਲੀ ਦੇ ਆਕਾਸ਼ ‘ਤੇ ਛਾਏ ਹੋਏ ਪ੍ਰਦੂਸ਼ਣ ਦੇ ਗੁਬਾਰ ਤੋਂ ਪਾਕਿਸਤਾਨ ਵੀ ਘਬਰਾ ਗਿਆ ਹੈ। ਪਾਕਿ ਮੀਡੀਆ ਆਖ ਰਿਹਾ ਹੈ ਕਿ ਪਾਕਿਸਤਾਨੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਪਿਛਲੇ 3-4 ਦਿਨਾਂ ਤੋਂ ਪ੍ਰਦੂਸ਼ਣਮਈ ਧੁੰਦ ਛਾਈ ਹੋਈ ਹੈ। …

Read More »

ਸਿੱਖ ਨੇਸ਼ਨ ਵਲੋਂ ਸਲਾਨਾ ਖੂਨਦਾਨ ਕੈਂਪ 4 ਨਵੰਬਰ ਤੋਂ

ਬਰੈਂਪਟਨ : ਸਿੱਖ ਨੇਸ਼ਨ ਵਲੋਂ 1984 ਦੇ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨ ਦਾਨ ਕੈਂਪ ਲਗਵਾਏ ਜਾ ਰਹੇ ਹਨ। ਸਿੱਖ ਨੇਸ਼ਨ (ਸਿੱਖ ਕੌਮ) ਵਲੋਂ ਕਨੈਡਾ ਵਿਚ ਖੂਨ ਦਾਨ ਕੈਂਪ 1999 ਤੋਂ ਸ਼ੁਰੂ ਕੀਤੇ ਗਏ ਅਤੇ ਸਾਲ 2015 ਤੱਕ ਦੁਨੀਆ ਭਰ ਵਿਚ ਇਸ ਮੁਹਿੰਮ …

Read More »

ਓਬਾਮਾ ਨੇ ਵਾਈਟ ਹਾਊਸ ‘ਚ ਮਨਾਈ ਦੀਵਾਲੀ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਪਹਿਲੀ ਵਾਰ ਦੀਵਾ ਜਗਾ ਕੇ ਦੀਵਾਲੀ ਦੇ ਤਿਓਹਾਰ ਦਾ ਜਸ਼ਨ ਮਨਾਉਂਦੇ ਹੋਏ ਅੱਗੇ ਵੀ ਇਸ ਰਿਵਾਇਤ ਦੇ ਜਾਰੀ ਰਹਿਣ ਦੀ ਉਮੀਦ ਪ੍ਰਗਟ ਕੀਤੀ। ਸਾਲ 2009 ਵਿਚ ਵਾਈਟ ਹਾਊਸ ਵਿਚ ਨਿੱਜੀ ਤੌਰ ‘ਤੇ ਦੀਵਾਲੀ ਦਾ ਜਸ਼ਨ ਮਨਾਉਣ …

Read More »