Breaking News
Home / ਦੁਨੀਆ (page 262)

ਦੁਨੀਆ

ਦੁਨੀਆ

ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ ਵੱਡਾ ਅੱਤਵਾਦੀ ਹਮਲਾ

22 ਮੌਤਾਂ; 119 ਜ਼ਖਮੀ, ਮਰਨ ਵਾਲਿਆਂ ‘ਚ ਜ਼ਿਆਦਾਤਰ ਬੱਚੇ ਤੇ ਨੌਜਵਾਨ ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ 12 ਸਾਲ ‘ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਮੰਗਲਵਾਰ ਨੂੰ ਮਾਨਚੈਸਟਰ ਵਿਚ ਪੌਪ ਸਟਾਰ ਏਰੀਆਨਾ ਗ੍ਰੈਂਡ ਦੇ ਕਨਸਰਟ ਵਿਚ ਅੱਤਵਾਦੀ ਸੰਗਠਨ ਆਈਐਸ ਦੇ ਆਤਮਘਾਤੀ ਹਮਲਾਵਰ ਨੇ ਖੁਦ ਨੂੰ …

Read More »

ਮਾਣ-ਤਾਣ : ਨਾਸਾ ਵਲੋਂ ਡਾ. ਏਪੀਜੇ ਅਬਦੁਲ ਕਲਾਮ ਨੂੰ ਅਨੋਖੀ ਸ਼ਰਧਾਂਜਲੀ

ਨਵੇਂ ਬੈਕਟੀਰੀਆ ਨੂੰ ਦਿੱਤਾ ਕਲਾਮ ਦਾ ਨਾਂ ਲਾਸ ਏਂਜਲਸ/ਬਿਊਰੋ ਨਿਊਜ਼ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਨਵੇਂ ਲੱਭੇ ਬੈਕਟੀਰੀਆ ਨੂੰ ‘ਸੋਲੀਬੈਕਿਲਸ ਕਲਾਮੀ’ ਦਾ ਨਾਂ ਦੇ ਕੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੂੰ ਅਨੋਖੀ ਸ਼ਰਧਾਂਜਲੀ ਦਿੱਤੀ ਹੈ। ਹੁਣ ਤੱਕ ਇਹ ਨਵਾਂ ਸੂਖਮ ਜੀਵ ਸੋਲੀਬੈਕਿਲਸ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਚ ਹੀ …

Read More »

ਭਾਰਤੀ ਮੂਲ ਦੀ ਔਰਤ ਰੇਹਾਨਾ ਲੰਡਨ ਨਗਰ ਨਿਗਮ ਦੀ ਕੌਂਸਲਰ ਬਣੀ

ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਇਕ 43 ਸਾਲਾ ਬ੍ਰਿਟਿਸ਼ ਉਦਯੋਗਪਤੀ ਔਰਤ ਬ੍ਰਿਟੇਨ ਵਿਚ ਕਿਸੇ ਨਗਰ ਨਿਗਮ ਵਾਰਡ ਦੀ ਕੌਂਸਲਰ ਬਣਨ ਵਾਲੀ ਭਾਰਤ ਵਿਚ ਪੈਦਾ ਹੋਈ ਪਹਿਲੀ ਔਰਤ ਬਣ ਗਈ ਹੈ। ਚੇਨਈ ਵਿਚ ਪੈਦਾ ਹੋਈ ਅਤੇ ਵੱਡੀ ਹੋਈ ਰੇਹਾਨਾ ਅਮੀਰ ਨੇ ਸਿਟੀ ਆਫ਼ ਲੰਡਨ ਕਾਊਟੀ ਦੇ ਵਿੰਟਰੀ ਵਾਰਡ ਤੋਂ ਆਜ਼ਾਦ …

Read More »

ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਨਵਾਜ਼ ਸ਼ਰੀਫ਼ ਦੀ ਬੇਇਜ਼ਤੀ

ਰਿਆਧ/ਬਿਊਰੋ ਨਿਊਜ਼ : ਸਾਉਦੀ ਅਰਬ ‘ਚ ਇਸਲਾਮਿਕ ਸੰਮੇਲਨ ਦੇ ਦੌਰਾਨ ਪਾਕਿਸਤਾਨ ਨੂੰ ਅਲਗ-ਥਲਗ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਇਜ਼ਤੀ ਹੋਈ। ਉਨ੍ਹਾਂ ਨੂੰ ਸੰਮੇਲਨ ਦੇ ਦੌਰਾਨ ਅੱਤਵਾਦ ਦੇ ਮੁੱਦੇ ‘ਤੇ ਬੋਲਣ ਨਹੀਂ ਦਿੱਤਾ ਗਿਆ ਜਦੋਂਕਿ ਉਹ ਕਾਫ਼ੀ ਤਿਆਰੀ ਨਾਲ ਆਏ …

Read More »

ਪਾਕਿ ਮੌਤ ਦਾ ਖੂਹ, ਭਾਰਤ ਪਹੁੰਚ ਕੇ ਬੋਲੀ ਉਜ਼ਮਾ

ਨਵੀਂ ਦਿੱਲੀ : ਜ਼ਬਰਦਸਤੀ ਨਿਕਾਹ ਤੋਂ ਬਾਅਦ ਪਾਕਿਸਤਾਨ ‘ਚ ਫਸੀ ਦਿੱਲੀ ਦੀ ਲੜਕੀ ਉਜ਼ਮਾ ਆਖਰਕਾਰ ਵੀਰਵਾਰ ਨੂੰ ਭਾਰਤ ਪਹੁੰਚ ਗਈ ਹੈ। ਵਾਹਗਾ ਬਾਰਡਰ ‘ਤੇ ਭਾਰਤ ਦੀ ਸੀਮਾ ਵਿਚ ਕਦਮ ਰੱਖਦਿਆਂ ਹੀ ਉਜ਼ਮਾ ਨੇ ਭਾਰਤ ਦੀ ਜ਼ਮੀਨ ਨੂੰ ਚੁੰਮਿਆ ਤੇ ਮਿੱਟੀ ਮੱਥੇ ਨਾਲ ਲਗਾਈ। ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਖੁਦ …

Read More »

ਦੋ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸ਼ਹੀਦੀ ਮਗਰੋਂ ਯੂਐਨ ਮੈਡਲ

168 ਭਾਰਤੀ ਸੈਨਿਕਾਂ ਨੇ ਦਿੱਤਾ ਆਪਣਾ ਬਲੀਦਾਨ ਸੰਯੁਕਤ ਰਾਸ਼ਟਰ : ਦੋ ਭਾਰਤੀਆਂ ਸਮੇਤ 117 ਸ਼ਾਂਤੀ ਸੈਨਿਕਾਂ ਨੂੰ ਸ਼ਹੀਦੀ ਮਗਰੋਂ ਸੰਯੁਕਤ ਰਾਸ਼ਟਰ ਦੇ ਵੱਕਾਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਮੈਡਲ ਫਰਜ਼ ਨਿਭਾਉਣ ਦੌਰਾਨ ਹੌਸਲਾ ਤੇ ਬਲੀਦਾਨ ਲਈ ਦਿੱਤਾ ਜਾਂਦਾ ਹੈ। ਰਾਈਫਲਮੈਨ ਬਿਜੇਸ਼ ਥਾਪਾ ਤੇ ਰਵੀ ਕੁਮਾਰ ਨੂੰ 24 ਮਈ ਨੂੰ …

Read More »

ਆਸਟਰੇਲੀਆ ‘ਚ ਸਿੱਖ ਡਰਾਈਵਰ ‘ਤੇ ਹਮਲਾ

ਮੈਲਬਰਨ/ਬਿਊਰੋ ਨਿਊਜ਼  ਆਸਟਰੇਲੀਆ ਵਿਚ 25 ਵਰ੍ਹਿਆਂ ਦੇ ਸਿੱਖ ਟੈਕਸੀ ਡਰਾਈਵਰ ‘ਤੇ ਦੋ ਯਾਤਰੀਆਂ ਨੇ ਹਮਲਾ ਕਰਦਿਆਂ ਉਸ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ। ਹਮਲਾਵਰਾਂ ਜਿਨ੍ਹਾਂ ਵਿਚ ਇੱਕ ਮਹਿਲਾ ਵੀ ਸੀ, ਨੇ ਟੈਕਸੀ ਡਰਾਈਵਰ ਬਾਰੇ ਨਸਲੀ ਟਿੱਪਣੀਆਂ ਵੀ ਕੀਤੀਆਂ। ਮਹਿਮਾਨ ਨਿਵਾਜ਼ੀ (ਹੌਸਪੀਟੈਲਿਟੀ) ਦੀ ਪੜ੍ਹਾਈ ਕਰ ਰਹੇ ਪ੍ਰਦੀਪ ਸਿੰਘ ‘ਤੇ ਇਹ ਹਮਲਾ …

Read More »

ਮੱਦਦ : ਚਾਹ ਦੀ ਦੁਕਾਨ ‘ਚ ਸ਼ਰਨਾਰਥੀਆਂ ਨੂੰ ਦਿੰਦੇ ਹਨ ਨੌਕਰੀ

ਭਾਰਤੀ ਨੇ ਨੌਕਰੀ ਛੱਡ ਸ਼ੁਰੂ ਕੀਤਾ ਚਾਹ ਦਾ ਸਟਾਲ ਲੰਡਨ : ਬਰਤਾਨੀਆ ਵਿਚ ਰਹਿ ਰਿਹਾ ਇਕ ਭਾਰਤੀ ਕੀ ਸ਼ਰਨਾਰਥੀਆਂ ਦੀ ਜ਼ਿੰਦਗੀ ਵਿਚ ਉਮੀਦ ਦੀ ਰੋਸ਼ਨੀ ਭਰ ਰਿਹਾ ਹੈ। ਦਿੱਲੀ ਵਿਚ ਪੈਦਾ ਹੋਏ ਅਤੇ ਇੱਥੇ ਪਲੇ ਪ੍ਰਣਵ ਚੋਪੜਾ ਬਰਤਾਨੀਆ ਵਿਚ ਚੰਗੀ ਨੌਕਰੀ ਕਰ ਰਹੇ ਸਨ। ਇੱਥੇ ਉਹ ਇਕ ਮੈਨੇਜਮੈਂਟ ਕੰਸਲਟੈਂਟ ਸਨ। …

Read More »

ਲੜਾਕੂ ਜਹਾਜ਼ ਲੈ ਕੇ ਸਿਆਚਿਨ ਪਹੁੰਚੇ ਪਾਕਿ ਦੇ ਏਅਰ ਚੀਫ

ਭਾਰਤ ਵਲੋਂ ਨੌਸ਼ਹਿਰਾ ਸੈਕਟਰ ‘ਚ ਕੀਤੀ ਕਾਰਵਾਈ ਤੋਂ ਪਾਕਿ ‘ਚ ਸਹਿਮ ਦਾ ਮਾਹੌਲ ਇਸਲਾਮਾਬਾਦ/ਬਿਊਰੋ ਨਿਊਜ਼ ਭਾਰਤ ਨਾਲ ਵਧਦੇ ਤਣਾਅ ਦੇ ਚੱਲਦਿਆਂ ਪਾਕਿ ਹਵਾਈ ਸੈਨਾ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਸਾਡੇ ਸੁਰੱਖਿਆ ਬਲ ਦੁਸ਼ਮਣ ਦੀ ਕਿਸੇ ਵੀ ਕਾਰਵਾਈ ਦਾ ਇਸ ਤਰ੍ਹਾਂ ਜਵਾਬ ਦੇਣਗੇ ਕਿ ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ …

Read More »

ਵਿਦੇਸ਼ਾਂ ‘ਚ ਸਿਆਸੀ ਸ਼ਰਣ ਲੈਣ ਵਾਲਿਆਂ ਨੂੰ ਰਾਹਤ

ਪੰਜਾਬ ‘ਚ ਵਾਪਸ ਆਉਣ ਦੀ ਮਿਲੀ ਇਜਾਜ਼ਤ, ਵਿਦੇਸ਼ਾਂ ‘ਚ ਖੋਲ੍ਹੇ ਜਾਣਗੇ 40 ਹੋਰ ਕੌਂਸਲੇਟ ਦਫਤਰ ਚੰਡੀਗੜ੍ਹ : ਪੰਜਾਬ ਵਿਚ ਖਰਾਬ ਮਾਹੌਲ ਵੇਲੇ ਵਿਦੇਸ਼ਾਂ ਵਿਚ ਸਿਆਸੀ ਸ਼ਰਨ ਲੈਣ ਵਾਲੇ ਪੰਜਾਬੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ ਹੈ ਅਤੇ ਉਹ ਇਥੇ ਦੋ ਸਾਲ ਰਹਿ ਸਕਣਗੇ। ਕੇਂਦਰ ਸਰਕਾਰ ਨੇ ਇਸ ਸਬੰਧੀ ਚਿੱਠੀ …

Read More »