ਲੰਡਨ/ਬਿਊਰੋ ਨਿਊਜ਼ ਭਾਰਤੀ ਮੂਲ ਦੇ 12 ਸਾਲਾ ਲੜਕੇ ਨੇ ਯੂਕੇ ਵਿੱਚ ਟੈਲੀਵਿਜ਼ਨ ਉੱਤੇ ਪ੍ਰਸਾਰਿਤ ਹੁੰਦੇ ਮਕਬੂਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਚਾਈਲਡ ਜੀਨੀਅਸ ਦਾ ਖ਼ਿਤਾਬ ਜਿੱਤ ਲਿਆ ਹੈ। ਰਾਹੁਲ ਨੇ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ। ਚੈਨਲ 4 ਉੱਤੇ ਪ੍ਰਸਾਰਤ ਹੁੰਦੇ ਮੁਕਾਬਲੇ ਵਿੱਚ ਰਾਹੁਲ ਨੇ ਪ੍ਰੋਗਰਾਮ ਦੇ ਫਿਨਾਲੇ ਵਿੱਚ ਆਪਣੇ ਨੌਂ ਸਾਲਾ …
Read More »ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਨੂੰ ਪੁੱਛਿਆ, ਕੀ ਪਰਵਾਸੀ ਭਾਰਤੀਆਂ ਦਾ ਚੋਣ ਪ੍ਰਚਾਰ ਵੀਜ਼ਾ ਨਿਯਮਾਂ ਦੀ ਉਲੰਘਣਾ ਹੈ?
ਨਵੀਂ ਦਿੱਲੀ/ਬਿਊਰੋ ਨਿਊਜ਼ ਜੇ ਪਰਵਾਸੀ ਭਾਰਤੀ, ਭਾਰਤ ਵਿੱਚ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਦੇ ਹਨ ਤਾਂ ਕੀ ਉਹ ਆਪਣੀਆਂ ਵੀਜ਼ਾ ਸ਼ਰਤਾਂ ਦਾ ਉਲੰਘਣ ਕਰਨਗੇ? ਇਹ ਸਵਾਲ ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਸਾਹਮਣੇ ਰੱਖਿਆ ਹੈ ਕਿਉਂਕਿ ਇਸ ਬਾਰੇ ਚੋਣ ਕਾਨੂੰਨ ਖ਼ਾਮੋਸ਼ ਹੈ ਕਿ ਭਾਰਤੀ ਚੋਣਾਂ ਵਿੱਚ ਕੌਣ ਪ੍ਰਚਾਰ …
Read More »ਫਾਰਚੂਨ ਵੱਲੋਂ ਜਾਰੀ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਪੰਜ ਭਾਰਤੀ ਵੀ ਸ਼ਾਮਲ
ਲਿਸਟ ‘ਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਥਾਂ, ਜੁਕਰਬਰਗ ਦੂਜੇ ਸਥਾਨ ‘ਤੇ ਨਿਊਯਾਰਕ/ਬਿਊਰੋ ਨਿਊਜ਼ : ਆਇਰਲੈਂਡ ਦੇ ਪੀਐਮ ਲਿਓ ਬਰਾਡਕਰ ਸਮੇਤ ਪੰਜ ਭਾਰਤੀ ਮੂਲ ਦੇ ਵਿਅਕਤੀਆਂ ਨੇ ਮੋਹਰੀ ਪੱਤ੍ਰਿਕਾ ਫਾਰਚੂਨ ਵੱਲੋਂ ਜਾਰੀ 40 ਨੌਜਵਾਨ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਲਿਸਟ ‘ਚ ਜਗ੍ਹ ਬਣਾਈ ਹੈ। ’40 ਅੰਡਰ 40’ ਸੂਚੀ …
Read More »ਬਾਰਬੀਕਿਊ ‘ਚ ਲੋਕਾਂ ਨੂੰ ਮਿਲਿਆ ਆਪਣੇ ਪ੍ਰਤੀਨਿਧੀਆਂ ਨਾਲ ਮਿਲਣ ਦਾ ਮੌਕਾ
ਬਰੈਂਪਟਨ : ਲੰਘੇ ਦਿਨੀਂ ਇਕ ਸ਼ਾਨਦਾਰ ਕਮਿਊਨਿਟੀ ਬਾਰਬੀਕਿਊ ਨੂੰ ਪੀਸਕੀਪਿੰਗ ਕੋਰਟ ਵਿਚ ਵੈਲਿਊ ਆਫ ਹੰਬਰ ਲਾਈਫ ਵੈਸਟਹੋਮਜ਼ ਅੋਨਰਸ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਗਿਆ। ਇਸ ਸਫਲ ਆਯੋਜਨ ਵਿਚ 450 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਅਤੇ ਆਪਣੇ ਜਨ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਦੇ ਬਾਰੇ ਵਿਚ ਦੱਸਿਆ। ਇਸ ਦੌਰਾਨ …
Read More »ਸੰਗ ਢੇਸੀਆਂ ਨਿਵਾਸੀਆਂ ਨੇ ਤੇਰ੍ਹਵੀਂ ਸਲਾਨਾ ਪਿਕਨਿਕ ਮਨਾਈ
ਮਿਲਟਨ/ਬਿਊਰੋ ਨਿਊਜ਼ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਨ ਸਨਿਚਰਵਾਰ, 19 ਅਗਸਤ 2017 ਨੂੰ ਸੰਗ ਢੇਸੀਆਂ, ਜ਼ਿਲ੍ਹਾ ਜਲੰਧਰ ਦੇ ਪਰਿਵਾਰਾਂ ਨੇ ਮਿਲ ਕੇ ਇਕ ਪਿਕਨਿਕ ਰੈਟਲ ਸਨੇਕ ਕੰਜ਼ਰਵੇਸ਼ਨ ਏਰੀਆ, ਮਿਲਟਨ, ਕਨੇਡਾ ਵਿਖੇ ਆਯੋਜਿਤ ਕੀਤੀ ਜਿਸ ਵਿਚ ਤਕਰੀਬਨ 50 ਤੋਂ ਵੱਧ ਬੱਚੇ, ਜਵਾਨ ਅਤੇ ਬੁਜੁਰਗਾਂ ਨੇ ਹਿੱਸਾ ਲਿਆ। ਭਰਤ ਮਾਨ …
Read More »ਓਵਰ ਸਟੇਅ ਸੁਖਵਿੰਦਰ ਸਿੰਘ ਨੂੰ ਵਿਆਹ ਵਾਲੇ ਦਿਨ ਇਮੀਗ੍ਰੇਸ਼ਨ ਵਾਲੇ ਲੈਣ ਆ ਗਏ ਤੇ ਫਿਰ..
ਆਕਲੈਂਡ : ਸੁਖਵਿੰਦਰ ਸਿੰਘ ਜਿਸਦੀ ਉਮਰ 23 ਸਾਲ ਹੈ ਆਪਣਾ ਵਿਆਹ ਇਕ 30 ਸਾਲਾ ਔਰਤ (ਕੈਰੋਲਿਨ ਮੈਕੀ) ਨਾਲ ਕਰ ਰਿਹਾ ਸੀ। ਵੀਰਵਾਰ ਉਸਦੇ ਜੀਵਨ ਦਾ ਵੱਡਾ ਦਿਨ ਸੀ ਤੇ ਤੜਕੇ ਵੇਲੇ ਦੋ ਇਮੀਗ੍ਰੇਸ਼ਨ ਅਫਸਰ ਉਸਦੇ ਕ੍ਰਾਈਸਟਚਰਚ ਘਰ ਆ ਗਏ। ਉਹ ਉਸਨੂੰ ਫੜ੍ਹ ਕੇ ਲਿਜਾਣਾ ਚਾਹੁੰਦੇ ਸਨ ਕਿਉਂਕਿ ਉਹ ਗੈਰ ਕਾਨੂੰਨੀ …
Read More »ਸਿੰਗਰਜ਼ ਨਾਲ ਆ ਚੁੱਕੇ ਮੁੰਡੇ ਦੇ ਪਾਸਪੋਰਟ ਉਤੇ ਨਕਲੀ ਏਜੰਟਾਂ ਲਗਵਾਇਆ ਨਕਲੀ ਵੀਜ਼ਾ
ਆਕਲੈਂਡ : ਨਿਊਜ਼ੀਲੈਂਡ ਆਉਣ ਵਾਲੇ ਬਹੁਤ ਸਾਰੇ ਲੋਕ ਨਕਲੀ ਏਜੰਟੰ ਦੇ ਹੱਥੇ ਚੜ੍ਹ ਕੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਹੁਣ ਇਕ ਵੀਜ਼ਾ ਕਾਪੀ ਹੱਥ ਲੱਗੀ ਹੈ ਜਿਸ ਦੇ ਵਿਚ ਇਕ ਪੰਜਾਬੀ ਮੁੰਡੇ ਜੋ ਕਿ ਜਲੰਧਰ ਤੋਂ ਹੈ, ਨੂੰ ਮਿਲਬਰੁੱਕ ਰੀਸਾਰਟ ਐਰੋਟਾਊਨ (ਨੇੜੇ ਕੁਈਨਜ਼ ਟਾਊਨ) ਤੋਂ ਵਰਕ ਵੀਜ਼ਾ ਵਿਖਾਇਆ ਗਿਆ …
Read More »ਡੋਕਲਾਮ ਵਿਵਾਦ ‘ਤੇ ਰਾਜਨਾਥ ਸਿੰਘ ਨੇ ਕਿਹਾ
ਦੁਨੀਆ ‘ਚ ਕੋਈ ਅਜਿਹੀ ਤਾਕਤ ਨਹੀਂ ਜੋ ਭਾਰਤ ਵੱਲ ਅੱਖ ਉਠਾ ਕੇ ਦੇਖ ਸਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦੁਸ਼ਮਣਾਂ ਨੂੰ ਖੁੱਲ੍ਹੇ ਤੌਰ ‘ਤੇ ਚਿਤਾਵਨੀ ਦਿੱਤੀ ਹੈ। ਲੱਦਾਖ ‘ਚ ਆਈਟੀਬੀਪੀ ਦੇ ਇਕ ਪ੍ਰੋਗਰਾਮ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ ਵਿਚ ਕੋਈ ਅਜਿਹੀ ਤਾਕਤ ਨਹੀਂ ਹੈ …
Read More »ਬਾਰਸੀਲੋਨਾ ਵਿਚ ਰਾਹਗੀਰਾਂ ‘ਤੇ ਚੜ੍ਹਾਈ ਕਾਰ
13 ਵਿਅਕਤੀਆਂ ਦੀ ਹੋਈ ਮੌਤ ਬਾਰਸੀਲੋਨਾ/ਬਿਊਰੋ ਨਿਊਜ਼ ਸਪੇਨ ਦੇ ਬਾਰਸੀਲੋਨਾ ਵਿਚ ਇਕ ਡਰਾਈਵਰ ਨੇ ਆਪਣੀ ਕਾਰ ਨੂੰ ਰਾਹਗੀਰਾਂ ‘ਤੇ ਚਾੜ੍ਹ ਦਿੱਤਾ, ਜਿਸ ਨਾਲ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 50 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਪੁਲਿਸ ਮੁਤਾਬਕ ਸ਼ੁਰੂਆਤੀ ਨਜ਼ਰੀਏ ਤੋਂ ਇਹ ਅੱਤਵਾਦੀ …
Read More »ਹਿਮਾਚਲ ਵਿਚ ਦੋ ਬੱਸਾਂ ਉਤੇ ਡਿੱਗਿਆ ਪਹਾੜ, 46 ਮੌਤਾਂ
ਮੰਡੀ-ਪਠਾਨਕੋਟ ਕੌਮੀ ਮਾਰਗ’ਤੇ ਵਾਪਰਿਆ ਹਾਦਸਾ ਮੰਡੀ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੇ ਮੰਡੀ- ਪਠਾਨਕੋਟ ਕੌਮੀ ਮਾਰਗ ਉੱਤੇ ਬੱਦਲ ਫੱਟਣ ਬਾਅਦ ਡਿੱਗੀਆਂ ਢਿੱਗਾਂ ਥੱਲੇ ਦੋ ਬੱਸਾਂ ਦੇ ਆ ਜਾਣ ਕਾਰਨ ਕਰੀਬ 46 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਵੀ ਮਲਬੇ ਦੇ ਥੱਲੇ ਆ ਗਏ। ਇਹ ਘਟਨਾ ਮੰਡੀ …
Read More »