ਆਈਕੈਨ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਓਸਲੋ/ਬਿਊਰੋ ਨਿਊਜ਼ : ਦੁਨੀਆ ਤੋਂ ਪ੍ਰਮਾਣੂ ਹਥਿਆਰ ਖਤਮ ਕਰਨ ਦੀ ਕੋਸ਼ਿਸ਼ ਵਿਚ ਲੱਗੇ ਸੰਗਠਨ ਇੰਟਰਨੈਸ਼ਨਲ ਕੰਪੇਨ ਟੂ ਐਥੋਲਿਸ਼ ਨਿਊਕਲੀਅਰ ਵੈਪਨਸ (ਆਈਕੈਨ) ਨੂੰ ਸਾਲ 2017 ਦਾ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਨੋਬਲ ਕਮੇਟੀ ਨੇ ਇਸਦਾ ਐਲਾਨ ਕੀਤਾ। ਕਮੇਟੀ ਨੇ ਵਿਸ਼ਵ ਪੱਧਰੀ ਸਮਝੌਤੇ ਰਾਹੀਂ ਪ੍ਰਮਾਣੂ …
Read More »ਦੁੱਧ ਨਾ ਪੀਣ ‘ਤੇ ਘਰ ਦੇ ਬਾਹਰ ਖੜ੍ਹੀ ਕੀਤੀ ਬੱਚੀ ਹੋਈ ਲਾਪਤਾ
ਵਾਸ਼ਿੰਗਟਨ : ਭਾਰਤ ਵਿਚ ਜਨਮੀ ਤਿੰਨ ਸਾਲ ਦੀ ਇਕ ਲੜਕੀ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਲਾਪਤਾ ਹੋ ਗਈ ਹੈ। ਉਸਦੇ ਪਿਤਾ ਨੇ ਦੁੱਧ ਨਾ ਪੀਣ ‘ਤੇ ਰਾਤ ਦੇ ਤਿੰਨ ਵਜੇ ਉਸ ਨੂੰ ਘਰ ਦੇ ਬਾਹਰ ਖੜ੍ਹੇ ਰਹਿਣ ਦੀ ਸਜ਼ਾ ਦਿੱਤੀ ਸੀ। ਕੁਝ ਦੇਰ ਬਾਅਦ ਜਦੋਂ ਪਿਤਾ ਨੇ ਘਰ ਤੋਂ ਬਾਹਰ …
Read More »ਪੰਜਾਬ ਭਵਨ ਸਰੀ ਵਿਖੇ ਉਤਰੀ ਅਮਰੀਕਾ ਸਾਹਿਤ ਤੇ ਸਭਿਆਚਾਰ ਸੰਮੇਲਨ
ਗੁਲਾਮੀ ਦੇ ਸੰਗਲ ਤੋੜਦੀਆਂ ਹਨ ਖੇਤਰੀ ਭਾਸ਼ਾਵਾਂ ਪੰਜਾਬ ਭਵਨ ਇਕ ਇਮਾਰਤ ਨਹੀਂ ਸਗੋਂ ਇੱਥੇ ਵਸਦੇ ਪੰਜਾਬੀਆਂ ਦੀ ਵਿਰਾਸਤ ਦਾ ਪ੍ਰਤੀਕ : ਸੁਰਜੀਤ ਪਾਤਰ ਸਰੀ : ਕੈਨੇਡਾ ਦੇ ਸ਼ਹਿਰ ਸਰੀ ਵਿਚ ਉਤਰੀ ਅਮਰੀਕਾ ਸਾਹਿਤ ਸਭਿਆਚਾਰ ਸੰਮੇਲਨ ਦਾ ਉਦਘਾਟਨ ਆਰਟਸ ਕੌਂਸਲ ਪੰਜਾਬ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤਾ। ਡਾ.ਸਾਧੂ ਸਿੰਘ, ਪੰਜਾਬੀ …
Read More »ਲਾਸ ਵੇਗਾਸ ‘ਚ ਸੰਗੀਤ ਸਮਾਰੋਹ ਦੌਰਾਨ ਗੋਲੀਬਾਰੀ; 58 ਮੌਤਾਂ
64 ਸਾਲਾ ਹਮਲਾਵਰ ਨੇ 32ਵੀਂ ਮੰਜ਼ਿਲ ਤੋਂ ਚਲਾਈਆਂ 15 ਮਿੰਟ ਤੱਕ ਗੋਲੀਆਂ ਲਾਸ ਏਂਜਲਸ : ਅਮਰੀਕੀ ਸ਼ਹਿਰ ਲਾਸ ਵੇਗਾਸ ਵਿੱਚ ਇਕ ਭਿਆਨਕ ਹਮਲੇ ਦੌਰਾਨ ਇਕ ਬੰਦੂਕਧਾਰੀ ਨੇ ਸੰਗੀਤ ਸਮਾਗਮ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਘੱਟੋ-ਘੱਟ 58 ਵਿਅਕਤੀਆਂ ਨੂੰ ਮਾਰ ਦਿੱਤਾ ਅਤੇ ਸੈਂਕੜੇ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਇਹ ਫਾਇਰਿੰਗ ਰਾਹੀਂ …
Read More »ਐਚ-1 ਬੀ ਵੀਜ਼ੇ ਲਈ ਪ੍ਰੀਮੀਅਮ ਸੇਵਾ ਸ਼ੁਰੂ
ਅਮਰੀਕਾ ਨੇ ਅਪ੍ਰੈਲ ‘ਚ ਆਰਜ਼ੀ ਤੌਰ ‘ਤੇ ਇਹ ਸੇਵਾਵਾਂ ਕਰ ਦਿੱਤੀਆਂ ਸਨ ਬੰਦ ਵਾਸ਼ਿੰਗਟਨ : ਅਮਰੀਕਾ ਨੇ ਐਚ-1ਬੀ ਵਰਕ ਵੀਜ਼ਿਆਂ ਦੇ ਸਾਰੇ ਵਰਗਾਂ ਵਿੱਚ ਪ੍ਰੀਮੀਅਮ ਪ੍ਰਾਸੈਸਿੰਗ (ਲੋੜੀਂਦੀ ਕਾਰਵਾਈ) ਮੁੜ ਸ਼ੁਰੂ ਕਰ ਦਿੱਤੀ। ਭਾਰਤੀ ਆਈਟੀ ਪੇਸ਼ੇਵਰਾਂ ਵਿਚਾਲੇ ਕਾਫ਼ੀ ਮਕਬੂਲ ਇਨ੍ਹਾਂ ਵਰਕ ਵੀਜ਼ਿਆਂ ਉਤੇ ਅਮਲ ਅਪਰੈਲ ਵਿੱਚ ਆਰਜ਼ੀ ਤੌਰ ‘ਤੇ ਰੋਕਿਆ ਗਿਆ …
Read More »ਪੰਜਾਬੀ ਕੁੜੀ ਨਿਊਜ਼ੀਲੈਂਡ ਪੁਲਿਸ ‘ਚ ਭਰਤੀ
19 ਸਾਲਾ ਪ੍ਰਭਦੀਪ ਬਾਜਵਾ ਨੇ ਪੰਜਾਬਣਾਂ ਲਈ ਪੇਸ਼ ਕੀਤੀ ਉਦਾਹਰਣ ਆਕਲੈਂਡ/ਬਿਊਰੋ ਨਿਊਜ਼ : ਜਿੱਥੇ ਭਾਰਤ ਵਿਚ ਲੋਕਾਂ ਨੂੰ ਇਹ ਸੁਨੇਹਾ ਦੇਣਾ ਪੈਂਦਾ ਹੈ ਕਿ ‘ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗ ਪਿਆਰ ਕਰੋ’ ਉਥੇ ਬਾਹਰਲੇ ਮੁਲਕਾਂ ਵਿਚ ਭਾਰਤੀ ਕੁੜੀਆਂ ਖ਼ਾਸ ਕਰਕੇ ਪੰਜਾਬੀ ਕੁੜੀਆਂ ਦਲੇਰਾਨਾ ਪੇਸ਼ਾ ਚੁਣਦਿਆਂ ਆਪਣੀ ਮਿਹਨਤ, ਲਗਨ, ਹੁਨਰ, ਸਿਆਣਪ …
Read More »ਯੂਏਈ : ਅੱਗ ‘ਚ ਘਿਰਿਆ ਤੜਫ ਰਿਹਾ ਸੀ ਪੰਜਾਬੀ, ਮੁਸਲਿਮ ਲੜਕੀ ਨੇ ਬੁਰਕੇ ਨਾਲ ਬਚਾਇਆ
ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਇਕ ਮੁਸਲਿਮ ਲੜਕੀ ਨੇ ਬਹਾਦਰੀ ਦਿਖਾਉਂਦੇ ਹੋਏ ਅੱਗ ਦੀਆਂ ਲਪਟਾਂ ਵਿਚ ਘਿਰੇ ਪੰਜਾਬੀ ਡਰਾਈਵਰ ਦੀ ਜਾਨ ਬਚਾਈ। ਉਸ ਨੇ ਆਪਣੀ ਇਕ ਦੋਸਤ ਦੇ ਬੁਰਕੇ ਨਾਲ ਅੱਗ ਦੀਆਂ ਲਪਟਾਂ ਨੂੰ ਬੁਝਾਇਆ। ਇਸ ਦੌਰਾਨ ਨੇੜੇ-ਤੇੜੇ ਖੜ੍ਹੇ ਲੋਕ ਤਮਾਸ਼ਾ ਦੇਖਦੇ ਰਹੇ। ਮਾਮਲਾ ਯੂਏਈ ਦੇ ਰਾਸ ਅਲ …
Read More »ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗ੍ਰਿਫਤਾਰ, ਫਿਰ ਮਿਲੀ ਜ਼ਮਾਨਤ
ਭਾਰਤੀ ਬੈਂਕਾਂ ਦਾ 9000 ਕਰੋੜ ਰੁਪਏ ਦਾ ਦੇਣਦਾਰ ਹੈ ਮਾਲਿਆ ਲੰਡਨ/ਬਿਊਰੋ ਨਿਊਜ਼ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਇਸ ਸਾਲ ਵਿਚ ਲੰਡਨ ਵਿਚ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ ਤੇ ਚੰਦ ਮਿੰਟਾਂ ਬਾਅਦ ਹੀ ਜ਼ਮਾਨਤ ਮਿਲ ਗਈ। ਜਾਣਕਾਰੀ ਮੁਤਾਬਕ ਮਨੀ ਲਾਂਡਰਿੰਗ ਮਾਮਲੇ ਵਿਚ ਮਾਲਿਆ ਦੀ ਗ੍ਰਿਫਤਾਰੀ ਹੋਈ ਸੀ। ਮਾਲਿਆ ਨੂੰ ਪਹਿਲਾਂ …
Read More »ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗ੍ਰਿਫਤਾਰ, ਫਿਰ ਮਿਲੀ ਜ਼ਮਾਨਤ
ਭਾਰਤੀ ਬੈਂਕਾਂ ਦਾ 9000 ਰੁਪਏ ਦਾ ਦੇਣਦਾਰ ਹੈ ਮਾਲਿਆ ਲੰਡਨ/ਬਿਊਰੋ ਨਿਊਜ਼ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਇਸ ਸਾਲ ਵਿਚ ਲੰਡਨ ਵਿਚ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ ਤੇ ਚੰਦ ਮਿੰਟਾਂ ਬਾਅਦ ਹੀ ਜ਼ਮਾਨਤ ਮਿਲ ਗਈ। ਜਾਣਕਾਰੀ ਮੁਤਾਬਕ ਮਨੀ ਲਾਂਡਰਿੰਗ ਮਾਮਲੇ ਵਿਚ ਮਾਲਿਆ ਦੀ ਗ੍ਰਿਫਤਾਰੀ ਹੋਈ ਸੀ। ਮਾਲਿਆ ਨੂੰ ਪਹਿਲਾਂ ਅਪ੍ਰੈਲ …
Read More »ਅਮਰੀਕਾ ਦੇ ਲਾਸ ਵੇਗਾਸ ਵਿਚ ਮਿਊਜ਼ਿਕ ਫੈਸਟੀਵਲ ਦੌਰਾਨ ਫਾਇਰਿੰਗ
50 ਵਿਅਕਤੀਆਂ ਦੀ ਮੌਤ, 200 ਤੋਂ ਜ਼ਿਆਦਾ ਜ਼ਖ਼ਮੀ ਲਾਸ ਵੇਗਾਸ/ਬਿਊਰੋ ਨਿਊਜ਼ ਅਮਰੀਕਾ ਦੇ ਲਾਸ ਵੇਗਾਸ ਵਿਚ ਐਤਵਾਰ ਦੇਰ ਰਾਤ ਨੂੰ ਇਕ ਮਿਊਜ਼ਿਕ ਫੈਸਟੀਵਲ ਦੌਰਾਨ ਅੰਨ੍ਹੇ ਵਾਹ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਦੌਰਾਨ 50 ਵਿਅਕਤੀਆਂ ਦੀ ਜਾਨ ਚਲੇ ਗਈ ਅਤੇ 200 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਇਹ ਫੈਸਟੀਵਲ ਮੈਨਡਾਲੇਅ ਬੇਅ …
Read More »