ਅੱਜ ਵੋਟਾਂ ਦੌਰਾਨ ਹੋਏ ਬੰਬ ਧਮਾਕੇ ‘ਚ 34 ਮੌਤਾਂ ਨਵਾਜ਼ ਸ਼ਰੀਫ਼ ਅਤੇ ਇਮਰਾਨ ਖਾਨ ਦੀ ਪਾਰਟੀ ‘ਚ ਮੁਕਾਬਲਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਆਮ ਚੋਣਾਂ ਦੌਰਾਨ ਲੋਕਾਂ ਵੱਲੋਂ ਜਿੱਥੇ ਵੱਡੀ ਤਾਦਾਦ ਵਿਚ ਵੋਟਾਂ ਪਾਈਆਂ ਗਈਆਂ, ਉਥੇ ਲੋਕ ਫਤਵਾ ਆਉਣ ਤੋਂ ਪਹਿਲਾਂ ਹੀ ਹੋਏ ਬੰਬ ਧਮਾਕੇ ਵਿਚ 34 ਵਿਅਕਤੀ ਮਾਰੇ ਗਏ। ਇਸ …
Read More »ਲਾਹੌਰ ਪਹੁੰਚਦੇ ਹੀ ਨਵਾਜ਼ ਸ਼ਰੀਫ ਗ੍ਰਿਫਤਾਰ
ਬੇਟੀ ਮਰੀਅਮ ਵੀ ਗ੍ਰਿਫ਼ਤਾਰ, ਸਜ਼ਾ ਕੱਟਣ ਲਈ ਆਦਿਆਲਾ ਜੇਲ੍ਹ ਭੇਜੇ ਜਾਣਗੇ ਪਿਤਾ ਤੇ ਬੇਟੀ ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਲਾਹੌਰ ਪਹੁੰਚਣ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਭ੍ਰਿਸ਼ਟਾਚਾਰ ਮਾਮਲੇ ਵਿਚ ਪਾਕਿਸਤਾਨੀ ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਲੰਘੇ ਸ਼ੁੱਕਰਵਾਰ ਨੂੰ ਉਹ ਲੰਡਨ …
Read More »ਅਮਰੀਕਾ ਦੀਆਂ 60 ਅਮੀਰ ਔਰਤਾਂ ਵਿਚ ਦੋ ਭਾਰਤਵੰਸ਼ੀ ਵੀ
ਜੈਸ੍ਰੀ ਉਲਾਲ ਤੇ ਨੀਰਜਾ ਸੇਠੀ ਨੇ ਫੋਰਬਸ ਸੂਚੀ ‘ਚ ਬਣਾਈ ਥਾਂ ਨਿਊਯਾਰਕ : ਭਾਰਤਵੰਸ਼ੀ ਜੈਸ੍ਰੀ ਉਲਾਲ ਅਤੇ ਨੀਰਜਾ ਸੇਠੀ ਨੂੰ ਅਮਰੀਕਾ ‘ਚ ਆਪਣੇ ਬਲਬੂਤੇ ‘ਤੇ ਧਨੀ ਬਣਨ ਵਾਲੀਆਂ 60 ਚੋਟੀ ਦੀਆਂ ਔਰਤਾਂ ਦੀ ਸੂਚੀ ਵਿਚ ਥਾਂ ਮਿਲੀ ਹੈ। ਫੋਰਬਸ ਮੈਗਜ਼ੀਨ ਦੀ ਇਸ ਸੂਚੀ ਵਿਚ ਜੈਸ੍ਰੀ ਨੂੰ 18ਵਾਂ ਅਤੇ ਨੀਰਜਾ ਨੂੰ …
Read More »ਕੈਲਗਰੀ ਤੋਂ ਅਮਰੀਕਾ ਜਾਂਦਿਆਂ ਪੰਜਾਬੀ ਪਰਿਵਾਰ ਦੀ ਗੱਡੀ ਨੂੰ ਹਾਦਸਾ
ਪਿੰਡ ਡਮੁੰਡਾ ਦੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸੜਕ ਹਾਦਸੇ ‘ਚ ਮੌਤ ਕੈਲਗਰੀ, ਜਲੰਧਰ : ਜਲੰਧਰ ‘ਚ ਪੈਂਦੇ ਕਸਬਾ ਆਦਮਪੁਰ ਨੇੜਲੇ ਪਿੰਡ ਡਮੁੰਡਾ ਦੇ ਕੈਨੇਡਾ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰ ਸੜਕ ਹਾਦਸੇ ਵਿੱਚ ਮਾਰੇ ਗਏ ਤੇ ਤਿੰਨ ਫੱਟੜ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ …
Read More »ਭਾਰਤ ਨੇ ਅਗਲੇ ਸਾਲ ਗਣਤੰਤਰ ਦਿਵਸ ਪਰੇਡ ਵਿਚ ਡੋਨਾਲਡ ਟਰੰਪ ਨੂੰ ਦਿੱਤਾ ਮੁੱਖ ਮਹਿਮਾਨ ਬਣਨ ਦਾ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਲੇ ਸਾਲ ਗਣਤੰਤਰ ਦਿਵਸ ਪਰੇਡ ਲਈ ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁੱਖ ਮਹਿਮਾਨ ਬਣਨ ਦਾ ਸੱਦਾ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੂੰ ਸੱਦਾ ਭੇਜੇ ਜਾਣ ਦੀ ਇਹ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਹੈ। ਜੇਕਰ ਅਮਰੀਕੀ ਰਾਸ਼ਟਰਪਤੀ ਭਾਰਤ ਦਾ ਇਹ ਸੱਦਾ ਸਵੀਕਾਰ ਕਰ ਲੈਂਦੇ ਹਨ ਤਾਂ …
Read More »ਬ੍ਰਿਟੇਨ ਵੱਲ਼ੋਂ ਸਾਕਾ ਨੀਲਾ ਤਾਰਾ ਬਾਰੇ ਦਸਤਾਵੇਜ਼ ਜਨਤਕ
ਬ੍ਰਿਟੇਨ ਦੀ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਨਹੀਂ ਲੰਡਨ/ਬਿਊਰੋ ਨਿਊਜ਼ : ਅਦਾਲਤੀ ਹੁਕਮਾਂ ਮਗਰੋਂ ਬ੍ਰਿਟੇਨ ਨੇ ਕੁਝ ਗੁਪਤ ਦਸਤਾਵੇਜ਼ ਜਨਤਕ ਕੀਤੇ ਹਨ। ਬ੍ਰਿਟੇਨ ਨੇ ਵਪਾਰਕ ਹਿੱਤਾਂ ਕਰਕੇ 1984 ਵਿੱਚ ਸਾਕਾ ਨੀਲਾ ਤਾਰਾ ਮਗਰੋਂ ਭਾਰਤ ਦੀ ਹਮਾਇਤ ਕੀਤੀ ਸੀ। ਇਹ ਖੁਲਾਸਾ ਗੁਪਤ ਦਸਤਾਵੇਜ਼ ਨਾਲ ਹੋਇਆ ਹੈ। ਹਾਲਾਂਕਿ ਇਨ੍ਹਾਂ ਦਸਤਾਵੇਜਾਂ ਤੋਂ ਇਹ ਪਤਾ …
Read More »ਸੁਨਹਿਰੀ ਤਵਾਰੀਖ : ਓਰੇਗਨ ਦੀ ਅਟਾਰਨੀ ਜਨਰਲ ਐਲੇਨ ਐਫ ਰੋਸੇਨਬਲੂਮ ਨੇ ਕੀਤਾ ਐਲਾਨ
ਅਮਰੀਕਾ ‘ਚ ਪੜ੍ਹਾਈ ਜਾਵੇਗੀ ਗਦਰ ਪਾਰਟੀ ਦੀ ਗਾਥਾ ਸਥਾਪਨਾ ਦੇ 105 ਸਾਲ ਪੂਰੇ ਹੋਣ ‘ਤੇ ਪ੍ਰੋਗਰਾਮ ਕਰਵਾਇਆ ਐਸਟੋਰੀਆ : ਭਾਰਤੀ ਆਜ਼ਾਦੀ ਸੰਗਰਾਮ ‘ਚ ਸੁਨਹਿਰਾ ਅਧਿਆਏ ਲਿਖਣ ਵਾਲੀ ਗਦਰ ਪਾਰਟੀ ਬਾਰੇ ਹੁਣ ਅਮਰੀਕਾ ਦੇ ਓਰੇਗਨ ਸੂਬੇ ਵਿਚ ਸਕੂਲੀ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਗਦਰ ਪਾਰਟੀ ਦੇ ਸਥਾਪਨਾ ਦੇ 105 ਸਾਲ ਪੂਰੇ ਹੋਣ …
Read More »ਬ੍ਰਿਟੇਨ ਵੱਲ਼ੋਂ ਸਾਕਾ ਨੀਲਾ ਤਾਰਾ ਬਾਰੇ ਦਸਤਾਵੇਜ਼ ਜਨਤਕ
ਬ੍ਰਿਟੇਨ ਦੀ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਨਹੀਂ ਲੰਡਨ/ਬਿਊਰੋ ਨਿਊਜ਼ ਅਦਾਲਤੀ ਹੁਕਮਾਂ ਮਗਰੋਂ ਬ੍ਰਿਟੇਨ ਨੇ ਕੁਝ ਗੁਪਤ ਦਸਤਾਵੇਜ਼ ਜਨਤਕ ਕੀਤੇ ਹਨ। ਬ੍ਰਿਟੇਨ ਨੇ ਵਪਾਰਕ ਹਿੱਤਾਂ ਕਰਕੇ 1984 ਵਿੱਚ ਸਾਕਾ ਨੀਲਾ ਤਾਰਾ ਮਗਰੋਂ ਭਾਰਤ ਦੀ ਹਮਾਇਤ ਕੀਤੀ ਸੀ। ਇਹ ਖੁਲਾਸਾ ਗੁਪਤ ਦਸਤਾਵੇਜ਼ ਨਾਲ ਹੋਇਆ ਹੈ। ਹਾਲਾਂਕਿ ਇਨ੍ਹਾਂ ਦਸਤਾਵੇਜਾਂ ਤੋਂ ਇਹ ਪਤਾ ਨਹੀਂ …
Read More »ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਕੇਸ ‘ਚ ਦਸ ਸਾਲ ਕੈਦ
80 ਲੱਖ ਪੌਂਡ ਦਾ ਜੁਰਮਾਨਾ ਵੀ ਕੀਤਾ ਇਸਲਾਮਾਬਾਦ : ਪਾਕਿਸਤਾਨ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਇੱਥੇ ਸਥਿਤ ਇੱਕ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਅਦਾਲਤ ਨੇ 10 ਸਾਲ ਦੀ ਸਖ਼ਤ ਕੈਦ ਅਤੇ 80 ਲੱਖ ਪੌਂਡ ਦੇ ਭਾਰੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਨਵਾਜ਼ ਸ਼ਰੀਫ …
Read More »ਪਾਕਿ ‘ਚ ਸਿੱਖ ਅਫ਼ਸਰ ਦੇ ਘਰ ਲਗਾਇਆ ਤਾਲਾ
ਅਫਸਰਾਂ ਦੇ ਦਸਤੇ ਨੇ ਗੁਲਾਬ ਸਿੰਘ ਨੂੰ ਗੈਰਕਾਨੂੰਨੀ ਢੰਗ ਨਾਲ ਕੀਤਾ ਬੇਦਖਲ ਜਲੰਧਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ, ਉਸ ਦੀ ਪਤਨੀ ਤੇ ਤਿੰਨ ਬੱਚਿਆਂ ਨੂੰ ਲਾਹੌਰ ਦੇ ਬਾਹਰਵਾਰ ਪਿੰਡ ਡੇਰਾ ਚਾਹਲ ਵਿਚਲੇ ਉਨ੍ਹਾਂ ਦੇ ਘਰ ਵਿਚੋਂ ਪੰਜਾਬ (ਪਾਕਿਸਤਾਨ) ਪੁਲਿਸ ਤੇ ਪਾਕਿਸਤਾਨ ਅਵੈਕਿਊ ਟਰੱਸਟ …
Read More »