Breaking News
Home / ਦੁਨੀਆ (page 171)

ਦੁਨੀਆ

ਦੁਨੀਆ

ਡੋਨਾਲਡ ਟਰੰਪ ਦੇ ਸਿਆਸੀ ਤੇ ਨਿੱਜੀ ਜੀਵਨ ਦਾ ਲਗਭਗ ਹਰ ਪਹਿਲੂ ਜਾਂਚ ਦੇ ਘੇਰੇ ‘ਚ

ਆਪਣੇ ਅਹਿਮ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ ਅਮਰੀਕੀ ਰਾਸ਼ਟਰਪਤੀ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਆਸੀ ਅਤੇ ਨਿੱਜੀ ਜੀਵਨ ਦਾ ਹਰ ਪਹਿਲੂ ਜਾਂਚ ਦੇ ਘੇਰੇ ਵਿਚ ਹੈ। ਟਰੰਪ ਵਾਈਟ ਹਾਊਸ, ਪ੍ਰਚਾਰ ਮੁਹਿੰਮ ਅਤੇ ਸੱਤਾ ਤਬਾਦਲੇ ਤੋਂ ਲੈ ਕੇ ਚੈਰਿਟੀ ਅਤੇ ਕਾਰੋਬਾਰ ਤੱਕ …

Read More »

ਅਮਰੀਕੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲਾਂ ‘ਚ ਹਥਿਆਰ ਰੱਖਣ ਦਾ ਸੁਝਾਅ

ਓਬਾਮਾ ਕਾਰਜਕਾਲ ਦੇ ਦਿਸ਼ਾ ਨਿਰਦੇਸ਼ ਬਦਲਣ ਦੀ ਤਿਆਰੀ ਵਾਸ਼ਿੰਗਟਨ : ਅਮਰੀਕਾ ਦੇ ਸਕੂਲਾਂ ਵਿਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰਨ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗਠਿਤ ਸੁਰੱਖਿਆ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਸਕੂਲ ਕਰਮਚਾਰੀਆਂ ਨੂੰ ਹਥਿਆਰ ਰੱਖਣ ਦੇਣ, ਸਾਬਕਾ ਫੌਜੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਗਾਰਡ ਵਜੋਂ ਰੱਖਣ ਅਤੇ ਓਬਾਮਾ …

Read More »

ਕੈਲੀਫੋਰਨੀਆ ਦੇ ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਖੇਤੀਬਾੜੀ ਅਤੇ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਲਈ ਆਪਸੀ ਸਹਿਯੋਗ ਕਰਨ ਬਾਰੇ ਵਿਚਾਰਾਂ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਦੀ ਕੈਲੀਫੋਰਨੀਆ ਵਿਧਾਨ ਸਭਾ ਦੇ ਵਫ਼ਦ ਵੱਲੋਂ ਲੰਘੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਦੋਵਾਂ ਸੂਬਿਆਂ ਦੇ ਸਮਾਜਿਕ-ਆਰਥਿਕ ਸਬੰਧ ਮਜ਼ਬੂਤ ਕਰਨ …

Read More »

ਸਰਬਜੀਤ ਦੇ ਹੱਤਿਆਰੇ ਪਾਕਿ ਅਦਾਲਤ ਨੇ ਕੀਤੇ ਬਰੀ

ਆਮਿਰ ਤੇ ਮੁਦੱਸਰ ਨੇ ਜੇਲ੍ਹ ਵਿਚ ਹੀ ਸਰਬਜੀਤ ਉੱਤੇ 2013 ‘ਚ ਕੀਤਾ ਸੀ ਹਮਲਾ ਲਾਹੌਰ/ਬਿਊਰੋ ਨਿਊਜ਼ : ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਲਾਹੌਰ ਕੋਟ ਲਖਪਤ ਜੇਲ੍ਹ ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਦੋ ਮੁੱਖ ਮੁਲਜ਼ਮਾਂ ਨੂੰ ਪਾਕਿਸਤਾਨੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਨੇ 2013 ਵਿਚ ਵਾਪਰੇ ਇਸ …

Read More »

ਪਾਕਿ ਫ਼ੌਜ ਮੁਖੀ ਵੱਲੋਂ 15 ਅੱਤਵਾਦੀਆਂ ਦੀ ਫਾਂਸੀ ‘ਤੇ ਮੋਹਰ

ਇਸਲਾਮਾਬਾਦ : ਪਾਕਿਸਤਾਨ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਐਤਵਾਰ ਨੂੰ 15 ਅੱਤਵਾਦੀਆਂ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਵਿਅਕਤੀਆਂ ‘ਤੇ ਆਮ ਨਾਗਰਿਕਾਂ ਅਤੇ ਸੁਰੱਖਿਆ ਜਵਾਨਾਂ ਦੇ ਇਲਾਵਾ 2016 ਵਿਚ ਇਕ ਈਸਾਈ ਕਾਲੋਨੀ ਵਿਚ ਆਤਮਘਾਤੀ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਬਾਜਵਾ ਨੇ ਸਤੰਬਰ …

Read More »

ਬ੍ਰਿਟਿਸ਼ ਫੌਜ ਨੂੰ ਮਿਲੇ ਪਹਿਲੇ ਸਿੱਖ ਅਤੇ ਮੁਸਲਿਮ ਧਾਰਮਿਕ ਸਲਾਹਕਾਰ

ਇਹ ਦੋਵੇਂ ਰਾਇਲ ਏਅਰ ਫੋਰਸ ਚੈਪਲਿਨ ਦੀ ਸ਼ਾਖਾ ਦਾ ਹਿੱਸਾ ਹੋਣਗੇ ਲੰਡਨ : ਬ੍ਰਿਟਿਸ਼ ਫੌਜ ਵਿਚ ਪਹਿਲੀ ਵਾਰ ਇਕ ਮੁਸਲਿਮ ਅਤੇ ਸਿੱਖ ਧਾਰਮਿਕ ਸਲਾਹਕਾਰ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਰਾਇਲ ਏਅਰ ਫੋਰਸ ਚੈਪਲਿਨ ਦੀ ਸ਼ਾਖਾ ਦਾ ਹਿੱਸਾ ਹੋਣਗੇ। ਬ੍ਰਿਟਿਸ਼ ਰੱਖਿਆ ਮੰਤਰਾਲੇ ਦੇ ਇਸ ਸਬੰਧੀ ਐਲਾਨ ਕੀਤਾ। ਜਿੱਥੇ ਪੰਜਾਬ …

Read More »

ਪਾਕਿ ਹਾਈ ਕਮਿਸ਼ਨ ‘ਚੋਂ 23 ਸਿੱਖਾਂ ਦੇ ਪਾਸਪੋਰਟ ਗਾਇਬ

ਵਿਦੇਸ਼ ਮੰਤਰਾਲੇ ਨੇ ਮਾਮਲੇ ਦਾ ਲਿਆ ਗੰਭੀਰ ਨੋਟਿਸ ਨਵੀਂ ਦਿੱਲੀ : ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਜ਼ੀਆਂ ਦੇਣ ਵਾਲੇ 23 ਸਿੱਖਾਂ ਦੇ ਪਾਸਪੋਰਟ ਇਥੇ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਵਿਚੋਂ ਗੁੰਮ ਹੋ ਗਏ ਹਨ। ਵਿਦੇਸ਼ ਮੰਤਰਾਲੇ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਗੁੰਮ ਹੋਏ ਪਾਸਪੋਰਟਾਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ …

Read More »

8 ਸਾਲ ਦੀ ਬੱਚੀ ਸਕੂਲ ਚੋਣਾਂ ‘ਚ ਇਕ ਵੋਟ ਨਾਲ ਹਾਰੀ ਤਾਂ ਹਿਲੇਰੀ ਕਲਿੰਟਨ ਨੇ ਪੱਤਰ ਲਿਖ ਕੇ ਵਧਾਇਆ ਹੌਸਲਾ

ਪੱਤਰ ‘ਚ ਲਿਖਿਆ : ਬਹੁਤ ਮਿਹਨਤ ਤੋਂ ਬਾਅਦ ਮਿਲੀ ਹਾਰ ਦਿਲ ਤੋੜਨ ਵਾਲੀ ਹੁੰਦੀ ਹੈ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ 8 ਸਾਲ ਦੀ ਬੱਚੀ ਮਾਰਥਾ ਕੈਨੇਡੀ ਮੋਰਾਲਸ ਆਪਣੇ ਸਕੂਲ ‘ਚ ਹੋਈ ਪ੍ਰਧਾਨ ਦੀ ਚੋਣ ‘ਚ ਮਹਿਜ ਇਕ ਵੋਟ ਨਾਲ ਹਾਰ ਗਈ। ਇਸ ‘ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਹਾਰ ਚੁੱਕੀ …

Read More »

ਬ੍ਰੇਨ ਕੈਂਸਰ ਦੀ ਬਿਮਾਰੀ ਦਾ ਬਹਾਨਾ ਲਾ ਕੇ ਠੱਗਣ ਵਾਲੀ ਪਰਵਾਸੀ ਭਾਰਤੀ ਔਰਤ ਨੂੰ ਕੈਦ

ਲੰਡਨ : ਬ੍ਰੇਨ ਕੈਂਸਰ ਦੀ ਬਿਮਾਰੀ ਦਾ ਬਹਾਨਾ ਲਾ ਕੇ ਆਪਣੇ ਪਰਿਵਾਰ ਤੇ ਸਨੇਹੀਆਂ ਤੋਂ 2.5 ਲੱਖ ਪੌਂਡ ਠੱਗਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਨੂੰ ਇੱਥੋਂ ਦੀ ਇਕ ਅਦਾਲਤ ਨੇ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸੰਨ੍ਹ 2013 ਵਿਚ ਜੈਸਮੀਨ ਮਿਸਤਰੀ ਨੇ ਆਪਣੇ ਤਤਕਾਲੀ ਪਤੀ ਵਿਜੈ ਕਟੇਚੀਆ …

Read More »

ਪਾਕਿਸਤਾਨ ‘ਚ ਹੋਈ ਗਧਿਆਂ ਦੀ ਭਰਮਾਰ

ਬਣਿਆ ਦੁਨੀਆ ਦਾ ਤੀਜਾ ਗਧਿਆਂ ਵਾਲਾ ਮੁਲਕ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਗਧਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਤਕਰੀਬਨ 5 ਲੱਖ ਤੋਂ ਵੱਧ ਗਧਿਆਂ ਦੀ ਗਿਣਤੀ ਨਾਲ ਪਾਕਿਸਤਾਨ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਜਾਣਕਾਰੀ ਅਨੁਸਾਰ ਲਾਹੌਰ ਵਿਚ ਗਧਿਆਂ ਦੀ ਅਬਾਦੀ 41 ਹਜ਼ਾਰ ਤੋਂ …

Read More »