ਰਾਵੀ ਦਰਿਆ ‘ਤੇ ਪੁਲ ਬਣਾਉਣ ਦੀ ਭਾਰਤ ਦੀ ਮੰਗ ਪਾਕਿ ਨੇ ਠੁਕਰਾਈ ਬਟਾਲਾ/ਬਿਊਰੋ ਨਿਊਜ਼ : ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨੀ ਉੱਚ ਅਧਿਕਾਰੀਆਂ ਦੀ ਜ਼ੀਰੋ ਲਾਈਨ ‘ਤੇ ਤਕਨੀਕੀ ਕਮੇਟੀ ਦੀ ਸੋਮਵਾਰ ਨੂੰ ਹੋਈ ਚੌਥੀ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਦੌਰਾਨ ਭਾਰਤ ਵੱਲੋਂ ਸੁਝਾਅ ਦਿੱਤਾ ਗਿਆ ਕਿ ਰਾਵੀ ਦਰਿਆ …
Read More »ਸਿੰਘਾਵਾਲਾ ਮੋਗਾ ਦੇ ਰਘੁਵਿੰਦਰ ਸਿੰਘ ਲੰਡਨ ‘ਚ ਬਣੇ ਡਿਪਟੀ ਮੇਅਰ
ਰਘੁਵਿੰਦਰ 2018 ‘ਚ ਹੰਸਲੋ ਸ਼ਹਿਰ ਦੇ ਬਣੇ ਸਨ ਕੌਂਸਲਰ ਮੋਗਾ/ਬਿਊਰੋ ਨਿਊਜ਼ : 2002 ‘ਚ ਪੜ੍ਹਾਈ ਦੇ ਲਈ ਇੰਗਲੈਂਡ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦੇ ਰਘੁਵਿੰਦਰ ਸਿੰਘ ਲੰਡਨ ਦੇ ਹੰਸਲੋ ਸ਼ਹਿਰ ਦੇ ਡਿਪਟੀ ਮੇਅਰ ਬਣ ਗਏ ਹਨ। ਐਡਵੋਕੇਟ ਰਘੁਵਿੰਦਰ 2018 ‘ਚ ਕੌਂਸਲਰ ਬਣੇ ਸਨ। ਰਘੁਵਿੰਦਰ ਦੀ ਇਸ ਸਫ਼ਲਤਾ ‘ਤੇ ਉਸ …
Read More »ਬਰਤਾਨਵੀ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਵੱਲੋਂ ਅਸਤੀਫੇ ਦਾ ਐਲਾਨ
ਲੰਡਨ : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਨੇ ਐਲਾਨ ਕੀਤਾ ਹੈ ਕਿ ਉਹ ਸੱਤ ਜੂਨ ਨੂੰ ਕੰਸਰਵੇਟਿਵ ਆਗੂ ਦਾ ਅਹੁਦਾ ਛੱਡ ਦੇਣਗੇ। ਇਸ ਦੇ ਨਾਲ ਹੀ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸ-ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਯੂਰੋਪੀਅਨ ਯੂਨੀਅਨ ਤੋਂ ਬਰਤਾਨੀਆ ਦੇ ਵੱਖ ਹੋਣ ਲਈ …
Read More »ਦਸਤਾਰ ਦੀ ਬੇਅਦਬੀ ਕਰਨ ਵਾਲੇ ਨੂੰ ਜੱਜ ਨੇ ਸੁਣਾਇਆ ਹੁਕਮ ਸਿੱਖੀ ਦਾ ਫਲਸਫਾ ਪੜ੍ਹੋ
ਸਿੱਖ ਦੁਕਾਨਦਾਰ ਹਰਵਿੰਦਰ ਸਿੰਘ ਡੋਡ ਦੀ ਕੁੱਟਮਾਰ ਕਰਨ ਵਾਲੇ ਰਾਮਸੇ ਨੂੰ 3 ਸਾਲ ਦੀ ਕੈਦ ਨਿਊਯਾਰਕ : ਅਮਰੀਕਾ ਦੇ ਇਕ ਮਾਨਯੋਗ ਜੱਜ ਨੇ ਹੇਟ ਕ੍ਰਾਈਮ ਦੇ ਦੋਸ਼ੀ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ, ਨਾਲ ਹੀ ਉਸ ਨੂੰ ਸਿੱਖ ਧਰਮ ਦਾ ਅਧਿਐਨ ਕਰਕੇ ਉਸ ‘ਤੇ ਇਕ ਰਿਪੋਰਟ ਪੇਸ਼ ਕਰਨ …
Read More »ਦਿਨੇਸ਼ ਭਾਟੀਆ ਵਲੋਂ ਆਪਣੀ ਵਿਦਾਇਗੀ ‘ਤੇ ਮੀਡੀਆ ਨਾਲ ਡਿਨਰ ਪਾਰਟੀ ਦਾ ਆਯੋਜਨ
ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਪੀਅਰਸਨ ਏਅਰਪੋਰਟ ਨੇੜੇ ਮਿਸੀਸਾਗਾ ਸ਼ਹਿਰ ਵਿੱਚ ਸਥਿਤ ਹੋਟਲ ਹੌਲੀਡੇਸ ਇੰਨ ਵਿੱਚ ਭਾਰਤ ਦੇ ਕੌਂਸਲ ਜਨਰਲ ਦਿਨੇਸ਼ ਭਾਟੀਆ ਨੇ ਮੀਡੀਆ ਨਾਲ ਆਪਣੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਦਿਨੇਸ਼ ਭਾਟੀਆ ਦਾ ਕਾਰਜਕਾਲ ਟੋਰਾਂਟੋ ਵਿੱਚ ਸੰਪੰਨ ਹੋ ਚੁੱਕਾ ਹੈ ਅਤੇ ਉਹਨਾਂ ਦਾ ਤਬਾਦਲਾ ਹੁਣ ਅਰਜਨਟੀਨਾ ਹੋ ਚੁੱਕਾ ਹੈ। …
Read More »ਇੰਡੀ ਫੁੱਲ ਟਰਬਨ ਦੇ ਤੌਰ ‘ਤੇ ਕੰਪਨੀ ਨੇ ਬਣਾਇਆ ਸੀ ਬ੍ਰਾਂਡ
ਗੁੱਚੀ ਵੱਲੋਂ ਇਸ ਦਸਤਾਰ ਨੂੰ ‘ਇੰਡੀ ਫੁੱਲ ਟਰਬਨ’ ਦੇ ਤੌਰ ‘ਤੇ ਬ੍ਰਾਂਡ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਸੀ, ਪ੍ਰੰਤੂ ਕੰਪਨੀ ਦਾ ਇਹ ਕਦਮ ਉਲਟਾ ਪਿਆ। ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਅਜੇ ਤੱਕ ਕੰਪਨੀ ਨੂੰ ਖਰੀਆਂ-ਖਰੀਆਂ ਸੁਣਾਈਆਂ ਜਾ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ …
Read More »ਨਿਊਯਾਰਕ ‘ਚ ਤਿੰਨ ਭਾਰਤੀਆਂ ‘ਤੇ ਲੱਖਾਂ ਡਾਲਰ ਦੀ ਠੱਗੀ ਦੇ ਦੋਸ਼
ਨਿਊਯਾਰਕ: ਅਮਰੀਕਾ ਵਿਚ 10 ਲੱਖ ਡਾਲਰ ਦੀ ਫਰਜ਼ੀ ਯੋਜਨਾ ਵਿਚ ਸ਼ਾਮਲ ਤਿੰਨ ਭਾਰਤੀਆਂ ‘ਤੇ ਦੋਸ਼ ਤੈਅ ਕੀਤੇ ਗਏ ਹਨ। ਇਸ ਯੋਜਨਾ ਰਾਹੀਂ ਉਹ ਬਿਨਾ ਅਧਿਕਾਰ ਸੀਨੀਅਰ ਨਾਗਰਿਕਾਂ ਦੇ ਕੰਪਿਊਟਰ ਤੱਕ ਆਪਣੀ ਪਹੁੰਚ ਬਣਾਉਂਦੇ ਸੀ ਜਿਸ ਨਾਲ ਮਸ਼ੀਨ ਵਿਗੜ ਜਾਂਦੀ ਸੀ ਅਤੇ ਬਾਅਦ ਵਿੱਚ ਉਹ ਪੀੜਤਾਂ ਦੇ ਕੰਪਿਊਟਰ ਠੀਕ ਕਰਵਾਉਣ ਦੀਆਂ …
Read More »ਭਾਰਤੀ ਲੇਖਕਾ ਨੇ ਇਕ ਲੱਖ ਡਾਲਰ ਦਾ ਪੁਰਸਕਾਰ ਜਿੱਤਿਆ
ਲੰਡਨ : ਭਾਰਤੀ ਲੇਖਿਕਾ ਐਨੀ ਜੈਦੀ ਨੂੰ ਇਕ ਲੱਖ ਡਾਲਰ ਦੇ ‘ਨਾਈਨ ਡਾਟਸ ਪ੍ਰਾਈਜ਼ 2019’ ਦਾ ਜੇਤੂ ਐਲਾਨਿਆ ਗਿਆ। ਇਹ ਵੱਡਾ ਪੁਰਸਕਾਰ ਹੈ, ਜੋ ਵਿਸ਼ਵ ਭਰ ਦੇ ਵੱਡੇ ਮੁੱਦਿਆਂ ਨੂੰ ਚੁੱਕਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਮੁੰਬਈ ਦੀ ਰਹਿਣ ਵਾਲੀ ਜੈਦੀ ਇਕ ਆਜ਼ਾਦ ਲੇਖਿਕਾ ਹੈ। ਉਹ ਲੇਖ, ਛੋਟੀਆਂ ਕਹਾਣੀਆਂ, ਕਵਿਤਾਵਾਂ …
Read More »ਇਮਰਾਨ ਖਾਨ ਨੇ ਨਰਿੰਦਰ ਮੋਦੀ ਨੂੰ ਫੋਨ ਕਰਕੇ ਦਿੱਤੀ ਵਧਾਈ
ਆਸ :ਨਵੀਂ ਸਰਕਾਰ ਹੀ ਭਾਰਤ-ਪਾਕਿ ਰਿਸ਼ਤਿਆਂ ਲਈ ਅਗਲਾ ਰਸਤਾ ਮਿੱਥੇਗੀ ਇਸਲਾਮਾਬਾਦ/ਬਿਊਰੋ ਨਿਊਜ਼ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਵਿਚ ਆਈ ਖੜੋਤ ਨੂੰ ਤੋੜਦਿਆਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਦੋਵਾਂ ਮੁਲਕਾਂ ਦੇ ਲੋਕਾਂ ਦੇ ਭਲੇ ਲਈ ਮਿਲ ਕੇ ਕੰਮ ਕਰਨ ਦੀ ਇੱਛਾ …
Read More »ਪਕਿਸਤਾਨ ‘ਚ 400 ਸਾਲ ਪੁਰਾਣੇ ‘ਗੁਰੂ ਨਾਨਕ ਮਹਿਲ’ ਵਿਚ ਭੰਨਤੋੜ
ਔਕਾਫ ਵਿਭਾਗ ਦੀ ਸ਼ਹਿ ‘ਤੇ ਮਹਿਲ ਨੂੰ ਪਹੁੰਚਾਇਆ ਨੁਕਸਾਨ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ‘ਚ ਪੈਂਦੇ ਨਾਰੋਵਾਲ ਸਥਿਤ 400 ਸਾਲ ਪੁਰਾਣੇ ਇਤਿਹਾਸਕ ‘ਗੁਰੂ ਨਾਨਕ ਮਹਿਲ’ ਵਿਚ ਸ਼ੱਕ ਵਿਅਕਤੀਆਂ ਨੇ ਭੰਨਤੋੜ ਕੀਤੀ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸਦਾ ਕੀਮਤੀ ਸਮਾਨ ਲਹਿੰਦੇ ਪੰਜਾਬ ਵਿਚ ਵੇਚਿਆ ਗਿਆ। ਜ਼ਿਕਰਯੋਗ ਹੈ ਕਿ ਇਸ ਸਥਾਨ …
Read More »