Breaking News
Home / ਦੁਨੀਆ (page 162)

ਦੁਨੀਆ

ਦੁਨੀਆ

ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ‘ਤੇ ਪਾਕਿ ਦੀ ਧਮਕੀ

ਕਿਹਾ : ਸਾਰੇ ਤਰੀਕਿਆਂ ਦੀ ਕਰਾਂਗੇ ਵਰਤੋਂ ਇਸਲਾਮਾਬਾਦ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਨੂੰ ਹਟਾਉਣ ਦੇ ਫ਼ੈਸਲੇ ਨਾਲ ਪਾਕਿਸਤਾਨ ਵਿਚ ਵੀ ਹਲਚਲ ਤੇਜ਼ ਹੋ ਗਈ ਹੈ। ਭਾਰਤ ਸਰਕਾਰ ਦੇ ਇਸ ਵੱਡੇ ਫ਼ੈਸਲੇ ਨਾਲ ਬੌਖ਼ਲਾਏ ਪਾਕਿਸਤਾਨ ਨੇ ਸਾਰੇ ਸੰਭਾਵਿਤ ਬਦਲਾਂ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ …

Read More »

ਕਮਸ਼ੀਰ ਮਸਲੇ ‘ਤੇ ਵਿਚੋਲਗੀ ਦਾ ਫੈਸਲਾ ਮੋਦੀ ਦੇ ਹੱਥ : ਡੋਨਾਲਡ ਟਰੰਪ

ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਬੋਲੇ ਇਸ ਮਾਮਲੇ ਬਾਰੇ ਸਿਰਫ ਪਾਕਿ ਨਾਲ ਹੋਵੇਗੀ ਗੱਲਬਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 10 ਦਿਨ ਬਾਅਦ ਫਿਰ ਕਸ਼ਮੀਰ ਮਾਮਲੇ ‘ਤੇ ਵਿਚੋਲਗੀ ਨੂੰ ਲੈ ਕੇ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਵਿਚੋਲਗੀ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ‘ਚ ਹੈ। ਉਨ੍ਹਾਂ …

Read More »

‘ਲਸਣ ਉਤਸਵ’ ਵਿਚ ਗੋਲੀਬਾਰੀ 3 ਮੌਤਾਂ, 15 ਜ਼ਖਮੀ

ਗਿਲਰੋਏ (ਕੈਲੀਫੋਰਨੀਆ)/ਹੁਸਨ ਲੜੋਆ ਬੰਗਾ : ਉੱਤਰੀ ਕੈਲੀਫੋਰਨੀਆ ਦੇ ਸ਼ਹਿਰ ਗਿਲਰੋਏ ‘ਚ ਇਕ ਸਾਲਾਨਾ ‘ਲਸਣ ਉਤਸਵ’ ‘ਚ ਇਕ ਅਣਪਛਾਤੇ ਸਿਰ ਫਿਰੇ ਵਲੋਂ 3 ਲੋਕਾਂ ਨੂੰ ਰਾਇਫਲ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਘੱਟੋ-ਘੱਟ 15 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਪੁਲਸ ਨੇ ਬੰਦੂਕਧਾਰੀ ਦਾ ਮੁਕਾਬਲਾ ਕੀਤਾ ਤੇ ਬੰਦੂਕਧਾਰੀ ਨੂੰ ਵੀ …

Read More »

ਭਾਰਤੀ ਮੂਲ ਦੇ ਡਰੱਗ ਸਰਗਣੇ ਤੇ ਉਸਦੇ ਨਜ਼ਦੀਕੀ ਨੂੰ ਬ੍ਰਿਟੇਨ ਵਿੱਚ 18 ਸਾਲ ਦੀ ਕੈਦ

ਲੰਡਨ : ਡਰੱਗ ਤਸਕਰੀ ਗਰੋਹ ਦੇ ਭਾਰਤੀ ਮੂਲ ਦੇ ਸਰਗਣੇ ਅਤੇ ਉਸ ਦੇ ਇੱਕ ਨਜ਼ਦੀਕੀ ਨੂੰ ਬਰਤਾਨੀਆ ਵਿੱਚ ਨਸ਼ਾ ਤਸਕਰੀ ਅਤੇ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦੇ ਦੋਸ਼ ਵਿਚ ਕੁੱਲ 34 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰੱਗ ਸਰਗਣਾ ਬਲਜਿੰਦਰ ਕੰਗ ਅਤੇ ਉਸ ਦੇ ਅਤਿ …

Read More »

ਸਿਆਲਕੋਟ ‘ਚ 72 ਸਾਲ ਬਾਅਦ ਮੁੜ ਖੁੱਲ੍ਹਿਆ ਮੰਦਰ

ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ਵਿਚ ਪੈਂਦੇ ਹਜ਼ਾਰ ਸਾਲ ਪੁਰਾਣੇ ਮੰਦਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਮੰਦਰ ਨੂੰ ਪਿਛਲੇ 72 ਸਾਲਾਂ ਤੋਂ ਬੰਦ ਕੀਤਾ ਹੋਇਆ ਸੀ। ਧਾਰੋਵਾਲ ਵਿਚ ਸ਼ਿਵਾਲਾ ਤੇਜਾ ਸਿੰਘ ਮੰਦਰ ਦਾ ਨਿਰਮਾਣ ਸਰਦਾਰ ਤੇਜਾ ਸਿੰਘ ਵੱਲੋਂ ਕਰਵਾਇਆ ਗਿਆ ਸੀ ਅਤੇ …

Read More »

ਪਾਕਿਸਤਾਨ ‘ਚ ਰਾਵਲਪਿੰਡੀ ਦੇ ਰਿਹਾਇਸ਼ੀ ਖੇਤਰ ‘ਚ ਫੌਜ ਦਾ ਜਹਾਜ਼ ਕਰੈਸ਼

5 ਕਰੂ ਮੈਂਬਰਾਂ ਸਮੇਤ 18 ਵਿਅਕਤੀਆਂ ਦੀ ਮੌਤ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨੀ ਫੌਜ ਦਾ ਇਕ ਜਹਾਜ਼ ਅੱਜ ਤੜਕੇ ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 5 ਕਰੂ ਮੈਂਬਰਾਂ ਸਮੇਤ 18 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 13 ਆਮ ਨਾਗਰਿਕ ਸ਼ਾਮਲ ਹਨ। ਪ੍ਰਸ਼ਾਸਨ ਦੇ ਦੱਸਣ …

Read More »

ਮੋਦੀ ਨੇ ਮੈਨੂੰ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ : ਟਰੰਪ

ਭਾਰਤ ਦਾ ਜਵਾਬ : ਨਰਿੰਦਰ ਮੋਦੀ ਨੇ ਟਰੰਪ ਨੂੰ ਅਜਿਹਾ ਕਦੀ ਨਹੀਂ ਕਿਹਾ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਸ਼ਮੀਰ ਮਾਮਲੇ ‘ਤੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ। ਟਰੰਪ ਨੇ ਇਹ ਗੱਲ ਪਾਕਿਸਤਾਨ ਦੇ ਪ੍ਰਧਾਨ …

Read More »

ਨਰਿੰਦਰ ਮੋਦੀ ਨੇ ਵਿਸ਼ਵਾਸਘਾਤ ਕੀਤਾ : ਸੂਰਜੇਵਾਲਾ

ਕਸ਼ਮੀਰ ਮਸਲੇ ਲਈ ਟਰੰਪ ਨੂੰ ਵਿਚੋਲਗੀ ਲਈ ਕਹਿ ਕੇ ਮੋਦੀ ਨੇ ਦੇਸ਼ ਦੇ ਹਿੱਤਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਇਸ ਮਸਲੇ ‘ਤੇ ਸਿਰਫ ਦੁਵੱਲੀ ਗੱਲਬਾਤ ਹੀ ਹੋਣੀ ਚਾਹੀਦੀ ਹੈ। ਟਰੰਪ ਵੱਲੋਂ ਵਿਚੋਲਗੀ ਦੀ ਪੇਸ਼ਕਸ਼ ਤੋਂ ਸੰਸਦ ‘ਚ ਹੰਗਾਮਾ ਕਸ਼ਮੀਰ ਮਸਲੇ ਲਈ ਭਾਰਤ ਨੂੰ ਕਿਸੇ ਤੀਜੀ ਧਿਰ ਦੀ ਲੋੜ ਨਹੀਂ …

Read More »

ਭਗੌੜੇ ਕਾਰੋਬਾਰੀ ਨੀਰਵ ਮੋਦੀ ਨੂੰ ਨਹੀਂ ਮਿਲੀ ਰਾਹਤ

22 ਅਗਸਤ ਤੱਕ ਜੇਲ੍ਹ ‘ਚ ਹੀ ਰਹਿਣਾ ਪਵੇਗਾ ਲੰਡਨ : ਭਾਰਤ ਦੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਦੀ ਅਦਾਲਤ ਤੋਂ ਫਿਰ ਕੋਈ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰਦਿਆਂ ਉਸ ਦੀ ਹਿਰਾਸਤ 22 ਅਗਸਤ ਤੱਕ ਲਈ ਵਧਾ ਦਿੱਤੀ ਹੈ। ਨੀਰਵ ਮੋਦੀ ਅੱਜ ਲੰਡਨ …

Read More »

ਸ਼ੋਸ਼ਲ ਮੀਡੀਆ ਰਾਹੀਂ ਫਰਜ਼ੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ ‘ਚ ਫਸੇ 9 ਭਾਰਤੀ

ਭਾਰਤੀ ਰਾਜਦੂਤ ਨੇ ਨੌਕਰੀ ਦੇ ਇੱਛੁਕ ਨੌਜਵਾਨ ਨੂੰ ਫਰਜ਼ੀ ਇਸ਼ਤਿਹਾਰਾਂ ਤੋਂ ਦੂਰ ਰਹਿਣ ਦੀ ਕੀਤੀ ਸੀ ਅਪੀਲ ਦੁਬਈ/ਬਿਊਰੋ ਨਿਊਜ਼ : ਸੋਸ਼ਲ ਮੀਡੀਆ ਰਾਹੀਂ ਫਰਜੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ ਵਿਚ ਆਉਣ ਦੇ ਬਾਅਦ 9 ਭਾਰਤੀ ਸੰਯੁਕਤ ਅਰਬ ਅਮੀਰਾਤ ਵਿਚ ਫਸ ਗਏ ਹਨ। ਜਾਣਕਾਰੀ ਅਨੁਸਾਰ ਕੇਰਲ ਦੇ ਇਹ ਸਾਰੇ ਵਿਅਕਤੀ ਐਨ …

Read More »