ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ‘ਪੁਆਇੰਟਸ ਆਫ਼ ਲਾਈਟ ਆਨਰ’ ਨਾਲ ਨਿਵਾਜਿਆ ਲੰਡਨ/ਬਿਊਰੋ ਨਿਊਜ਼ ਕਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਰੱਸੀ ਟੱਪਣ ਵਾਲੇ ਆਪਣੇ ਵੀਡੀਓ ਦੀ ਮਦਦ ਨਾਲ ਬਰਤਾਨੀਆ ਦੀ ਕੌਮੀ ਸਿਹਤ ਸੇਵਾ (ਐੱਨਐੱਚਐੱਸ) ਲਈ ਫੰਡ ਜੁਟਾ ਕੇ ਸੋਸ਼ਲ ਮੀਡੀਆ ‘ਤੇ ਛਾ ਜਾਣ ਵਾਲੇ 73 ਸਾਲਾਂ ‘ਸਕਿਪਿੰਗ ਸਿੱਖ’ (ਰੱਸੀ ਟੱਪਣਾ ਸਿੱਖ) …
Read More »ਪਾਕਿ ਵਿਚ ਮਹਾਰਾਜਾ ਰਣਜੀਤ ਸਿੰਘ ਦੀ 181ਵੀਂ ਬਰਸੀ ਮਨਾਈ
ਅੰਮ੍ਰਿਤਸਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਵਲੋਂ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ 181ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 28 ਜੂਨ ਨੂੰ ਮਨਾਏ ਜਾਣ ਤੋਂ ਬਾਅਦ 29 ਜੂਨ ਨੂੰ ਪੀਜੀਪੀਸੀ ਵਲੋਂ ਗੁਰਦੁਆਰਾ ਡੇਹਰਾ …
Read More »ਜਦੋਂ ਬਰਤਾਨਵੀ ਪ੍ਰਧਾਨ ਮੰਤਰੀ ਜੌਹਨਸਨ ਨੇ ਸਟੇਜ ‘ਤੇ ਹੀ ਕੱਢੀਆਂ ਬੈਠਕਾਂ
ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਸਰੀਰਕ ਤੰਦਰੁਸਤੀ ਦਿਖਾਉਣ ਲਈ ਡੰਡ ਬੈਠਕਾਂ ਮਾਰ ਕੇ ਦਿਖਾਈਆਂ ਤੇ ਕਿਹਾ, ‘ਮੈਂ ਹੁਣ ਕਸਾਈ ਦੇ ਕੁੱਤੇ ਵਾਂਗ ਫਿੱਟ ਹਾਂ।’ ਜ਼ਿਕਰਯੋਗ ਹੈ ਕਿ ਤਕਰੀਬਨ ਇੱਕ ਮਹੀਨਾ ਪਹਿਲਾਂ ਉਹ ਕਰੋਨਾਵਾਇਰਸ ਤੋਂ ਪੀੜਤ ਹੋਣ ਮਗਰੋਂ ਹਸਪਤਾਲ ਦਾਖਲ ਸਨ। ਇਸ ਇੰਟਰਵਿਊ ਦੌਰਾਨ ਜੌਹਨਸਨ ਨੇ …
Read More »ਫਰਾਂਸ ‘ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਡਿਪਟੀ ਮੇਅਰ ਬਣਿਆ
ਪੈਰਿਸ : ਫਰਾਂਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਮਿਊਂਸਿਪੈਲਿਟੀ ਦੀਆਂ ਚੋਣਾਂ ਵਿੱਚ ਡਿਪਟੀ ਮੇਅਰ ਚੁਣਿਆ ਗਿਆ ਹੈ। ਬੋਬੀਨੀ ਸ਼ਹਿਰ ਤੋਂ ਚੋਣ ਜਿੱਤਿਆ ਨੌਜਵਾਨ ਰਣਜੀਤ ਸਿੰਘ ਗੁਰਾਇਆ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੇਖਾ ਨਾਲ ਸਬੰਧ ਰੱਖਦਾ ਹੈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗੁਰਾਇਆ ਨੂੰ 2004 ਵਿੱਚ ਸਿੱਖ ਹੋਣ …
Read More »ਧਾਰਮਿਕ ਸੰਸਥਾ ਦਾ ਸਵਾਲ – ਜਨਤਾ ਦੇ ਪੈਸੇ ਨਾਲ ਗੈਰ-ਮੁਸਲਮਾਨਾਂ ਲਈ ਮੰਦਿਰ ਕਿਉਂ … ਇਸਲਾਮਾਬਾਦ ਹਾਈਕੋਰਟ ਨੇ ਵੀ ਜਾਰੀ ਕੀਤਾ ਨੋਟਿਸ
ਪਾਕਿਸਤਾਨ ਵਿਚ ਕ੍ਰਿਸ਼ਨ ਮੰਦਿਰ ਖਿਲਾਫ ਫਤਵਾ, ਇਮਰਾਨ ਖਾਨ ਸਰਕਾਰ ਨੇ ਦਿੱਤੀ ਸੀ ਮੰਦਿਰ ਬਣਾਉਣ ਲਈ 10 ਕਰੋੜ ਦੀ ਰੁਪਏ ਦੀ ਗ੍ਰਾਂਟ ਇਸਲਾਮਾਬਾਦ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਪਹਿਲਾ ਮੰਦਿਰ ਬਣਾਏ ਜਾਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਮਜ਼ਹਬੀ ਸਿੱਖਿਆ ਦੇਣ ਵਾਲੀ ਸੰਸਥਾ ਜਾਮਿਆ ਅਸ਼ਰਫੀਆ ਨੇ ਮੰਗਲਵਾਰ ਨੂੰ ਕਿਹਾ – …
Read More »ਅਮਰੀਕਾ ‘ਚ ਭਾਰਤਵੰਸ਼ੀ ਆਰਥਿਕ ਸਥਿਰਤਾ ਨੂੰ ਲੈ ਕੇ ਚਿੰਤਤ
ਵਾਸ਼ਿੰਗਟਨ : ਹਰੇਕ ਪੰਜ ਵਿੱਚੋਂ ਭਾਰਤੀ ਮੂਲ ਦੇ ਦੋ ਅਮਰੀਕੀ ਆਪਣੀ ਲੰਬੀ ਸਮੇਂ ਦੀ ਆਰਥਿਕ ਸਥਿਰਤਾ ਨੂੰ ਲੈ ਕੇ ਚਿੰਤਤ ਹਨ। ਇਹੀ ਕਾਰਨ ਹੈ ਕਿ ਲਗਪਗ ਸਾਰੇ ਲੋਕ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਕਰ ਰਹੇ ਹਨ। ਕੋਰੋਨਾ ਮਹਾਮਾਰੀ ਦੇ ਅਸਰ ਸਬੰਧੀ ਕੀਤੇ ਗਏ ਆਪਣੀ ਤਰ੍ਹਾਂ ਦੇ ਪਹਿਲੇ ਸਰਵੇਖਣ ਵਿਚ ਇਹ ਸਿੱਟਾ …
Read More »ਸੰਸਾਰ ਭਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ 4 ਲੱਖ ਤੋਂ ਪਾਰ
ਡਬਲਿਊ ਐਚ ਓ ਨੇ ਕਿਹਾ – ਜੇਕਰ ਸਰਕਾਰਾਂ ਨੇ ਨੀਤੀਆਂ ਦਾ ਪਾਲਣ ਨਾ ਕੀਤਾ ਤਾਂ ਖਤਰਾ ਬਰਕਰਾਰ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦੀ ਸੰਖਿਆ 1 ਕਰੋੜ 4 ਲੱਖ ਤੋਂ ਪਾਰ ਹੋ ਗਈ ਹੈ। ਇਨ੍ਹਾਂ ਵਿਚ 57 ਲੱਖ ਦੇ ਕਰੀਬ ਕਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸੇ ਦੌਰਾਨ ਕਰੋਨਾ …
Read More »ਪਾਕਿਸਤਾਨ ਸਟਾਕ ਐਕਸਚੇਂਜ ‘ਤੇ ਅੱਤਵਾਦੀ ਹਮਲਾ – 10 ਮੌਤਾਂ
ਮ੍ਰਿਤਕਾਂ ਵਿੱਚ ਚਾਰ ਅੱਤਵਾਦੀ ਅਤੇ 5 ਸੁਰੱਖਿਆ ਮੁਲਾਜ਼ਮ ਸ਼ਾਮਲ ਕਰਾਚੀ/ਬਿਊਰੋ ਨਿਊਜ਼ ਪਾਕਿਸਤਾਨ ਸਟਾਕ ਐਕਸਚੇਂਜ ‘ਤੇ ਅੱਜ ਸਵੇਰੇ ਹੋਏ ਅੱਤਵਾਦੀ ਹਮਲੇ ਵਿੱਚ ਚਾਰ ਸੁਰੱਖਿਆ ਗਾਰਡ, ਇਕ ਪੁਲਿਸ ਅਫਸਰ ਤੇ ਇਕ ਆਮ ਨਾਗਰਿਕ ਮਾਰਿਆ ਗਿਆ। ਇਸ ਹਮਲੇ ਵਿੱਚ ਸ਼ਾਮਲ ਚਾਰ ਅੱਤਵਾਦੀਆਂ ਨੂੰ ਵੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ। ਪੁਲਿਸ ਨੇ ਇਕ ਵਾਹਨ …
Read More »ਸੰਸਾਰ ਭਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ 3 ਲੱਖ ਤੱਕ ਅੱਪੜੀ
ਰੂਸ ਨੂੰ ਪਛਾੜ ਕੇ ਤੀਜੇ ਸਥਾਨ ਵੱਲ ਨੂੰ ਵਧ ਰਿਹਾ ਭਾਰਤ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 1 ਕਰੋੜ 3 ਲੱਖ ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 55 ਲੱਖ 76 ਹਜ਼ਾਰ ਦੇ ਕਰੀਬ ਮਰੀਜ਼ ਸਿਹਤਯਾਬ ਵੀ ਹੋ ਗਏ ਹਨ ਅਤੇ 5 ਲੱਖ ਤੋਂ ਵੱਧ …
Read More »ਦੁਨੀਆ ਭਰ ਵਿਚ 1 ਕਰੋੜ ਦੇ ਅੰਕੜੇ ਵੱਲ ਨੂੰ ਵਧੇ ਕਰੋਨਾ ਮਰੀਜ਼
ਕਰੋਨਾ ਦੀ ਦਵਾਈ ਬਣਾਉਣ ਵੱਲ ਵਧਿਆ ਬ੍ਰਿਟੇਨ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਅੰਕੜਾ 1 ਕਰੋੜ ਵੱਲ ਨੂੰ ਵਧ ਰਿਹਾ ਹੈ ਅਤੇ ਹੁਣ ਤੱਕ ਇਹ ਗਿਣਤੀ 97 ਲੱਖ 50 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 52 ਲੱਖ 73 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਿਹਤਯਾਬ …
Read More »