ਬਰੈਂਪਟਨ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਜਿਣਸੀ ਸ਼ੋਸ਼ਣ ਸਬੰਧੀ ਇੱਕ ਵਿਅਕਤੀ ਦੀ ਵੀਡਿਓ ਜਾਰੀ ਕੀਤੀ ਹੈ, ਜਿਸ ਵਿੱਚ ਉਸਨੇ ਕਥਿਤ ਤੌਰ ‘ਤੇ ਇੱਕ ਘਰ ਦੀ ਤੋੜ ਫੋੜ ਕਰਕੇ 16 ਸਾਲ ਤੋਂ ਘੱਟ ਉਮਰ ਦੀ ਲੜਕੀ ‘ਤੇ ਜਿਣਸੀ ਹਮਲਾ ਕੀਤਾ। ਪੁਲਿਸ ਅਨੁਸਾਰ ਐਤਵਾਰ ਨੂੰ ਪੀੜਤ ਬੱਚੀ ਮੈਸੀ ਸੇਂਟ ਅਤੇ ਮਲਾਰਡ ਕਰੇਜ …
Read More »ਕੈਲਗਰੀ ਦੇ ਰਿਹਾਇਸ਼ੀ ਖੇਤਰਾਂ ‘ਚ ਗੱਡੀਆਂ ਦੀ ਰਫ਼ਤਾਰ ਸੀਮਾ 30 ਕਿਲੋਮੀਟਰ ਪ੍ਰਤੀ ਘੰਟਾ ਕਰਨ ਦੀ ਮੰਗ
ਕੈਲਗਰੀ/ਬਿਊਰੋ ਨਿਊਜ਼ : ਕੈਲਗਰੀ ਦੇ ਕੌਂਸਲਰਾਂ ਦਾ ਸਮੂਹ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਰਿਹਾਇਸ਼ੀ ਖੇਤਰਾਂ ਵਿੱਚ ਗੱਡੀਆਂ ਰਫ਼ਤਾਰ ਸੀਮਾ 50 ਤੋਂ ਘਟਾ ਕੇ 30 ਕਿਲੋਮੀਟਰ ਪ੍ਰਤੀ ਘੰਟਾ ਕਰਨ ਦੀ ਮੰਗ ਕਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੇ ਵਾਹਨਾਂ ਵੱਲੋਂ ਟੱਕਰ ਮਾਰਨ ‘ਤੇ ਪੈਦਲ ਯਾਤਰੀਆਂ …
Read More »ਰੈੱਡ ਵਿੱਲੋਂ ਕਲੱਬ ਵਲੋਂ ਸੁਖਦੇਵ ਪਵਨ ਦੇ ਬੇਵਕਤ ਸਦੀਵੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ
ਬਰੈਂਪਟਨ/ਹਰਜੀਤ ਬੇਦੀ : ਰੈੱਡ ਵਿੱਲੋ ਕਲੱਬ ਬਰੈਂਪਟਨ ਦੇ ਪ੍ਰਮੁੱਖ ਮੈਂਬਰ ਹਰਬਖਸ਼ ਪਵਨ ਦੇ ਨੌਜਵਾਨ ਬੇਟੇ ਸੁਖਦੇਵ ਪਵਨ ਦੀ ਪਿਛਲੇ ਦਿਨੀ ਹਾਰਟ ਅਟੈਕ ਕਾਰਨ ਹੋਈ ਅਚਾਨਕ ਮੌਤ ‘ਤੇ ਰੈੱਡ ਵਿੱਲੋ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਅਤੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ ਦੁੱਖ ਦੀ ਘੜੀ ਵਿ਼ੱਚ ਪਰਿਵਾਰ ਨਾਲ ਦੁੱਖ ਵੰਡਾਇਆ …
Read More »ਬੀਬੀ ਬਸੰਤ ਕੌਰ ਦਾ ਭੋਗ ਤੇ ਅੰਿਤਮ ਅਰਦਾਸ 9 ਸਤੰਬਰ ਦਿਨ ਐਤਵਾਰ ਨੂੰ
ਲੰਘੇ ਦਿਨੀ ਪਿੰਡ ਝੱਖੜਵਾਲਾ ਦੀ ਬੀਬੀ ਬਸੰਤ ਕੌਰ (ਕਾਰੋ) ਸਪੁਤਨੀ ਸ. ਗੁਰਦੇਵ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ ਸੀ। ਬੀਬੀ ਬਸੰਤ ਕੌਰ ਨਮਿੱਤ ਪਾਠ ਦਾ ਭੇਗ ਤੇ ਅੰਿਤਮ ਅਰਦਾਸ ਪਿੰਡ ਝੱਖੜਵਾਲਾ ਵਿੱਚ 9 ਸਤੰਬਰ ਦਿਨ ਐਤਵਾਰ ਨੂੰ ਦੁਪਿਹਰ 12 ਤੋ 2ਵਜੇ ਤੱਕ ਗੁਰਦੁਆਰਾ ਫ਼ਤਿਹਗੜ ਸਾਹਿਬ ਬਾਜਾਖਾਨਾ ਰੋਡ ਪਿੰਡ ਝੱਖੜਵਾਲਾ ਵਿਖੇ …
Read More »ਬਰੈਂਪਟਨ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਦਾ ਬਾਰਬੀਕਿਊ 15 ਸਤੰਬਰ ਨੂੰ
ਬਰੈਂਪਟਨ : ਬਰੈਂਪਟਨ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਵਲੋਂ ਆਪਣਾ ਤੀਜਾ ਸਲਾਨਾ ਕਮਿਊਨਿਟੀ ਐਪਰੀਸੀਏਸ਼ਨ ਬਾਰਬੀਕਿਊ ਸ਼ਨੀਵਾਰ 15 ਸਤੰਬਰ 2018 ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 4 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਸਾਰੇ ਬਰੈਂਪਟਨ ਨਿਵਾਸੀਆਂ ਨੂੰ ਲੰਚ ਅਤੇ ਮਨੋਰੰਜਨ ਲਈ ਚਿੰਗੂਆਕੋਸੀ ਪਾਰਕ, ਬਰੈਂਪਟਨ ਵਿਚ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ …
Read More »ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਨੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ
ਬਰੈਂਪਟਨ : ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਨੇ ਪਿਛਲੇ ਦਿਨੀਂ ਭਾਰਤ ਦਾ ਅਜ਼ਾਦੀ ਦਿਵਸ ਅਤੇ ਕੈਨੇਡਾ ਡੇਅ ਕਿਪਲਿੰਗ ਕਮਿਊਨਿਟੀ ਸੈਂਟਰ ਵਿਖੇ ਧੂਮ ਧਾਮ ਨਾਲ ਮਨਾਇਆ। ਡਾ. ਕ੍ਰਿਸ਼ਟੀ ਡੰਕਨ, ਅਵਤਾਰ ਸਿੰਘ ਮਿਨਹਾਸ ਸਕੂਲ ਟਰੱਸਟੀ ਖਾਸ ਤੌਰ ‘ਤੇ ਸ਼ਾਮਲ ਹੋਏ ਅਤੇ ਉਨ੍ਹਾਂ ਭਾਰਤ ਦੇ ਅਜ਼ਾਦੀ ਦਿਵਸ ਅਤੇ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ। ਸਭ …
Read More »ਪੀਲ ਰੀਜ਼ਨ ਦੇ ਸਕੂਲਾਂ ‘ਚ ਪੰਜਾਬੀ ਕਲਾਸਾਂ ਸ਼ੁਰੂ
ਬਰੈਂਪਟਨ/ਡਾ. ਝੰਡ : ਮਾਲਟਨ ਏਰੀਏ ਦੇ ਲਿੰਕਨ ਐੱਮ.ਅਲੈਗ਼ਜ਼ੈਂਡਰ ਸੈਕੰਡਰੀ ਸਕੂਲ ਦੇ ਕੈਮਿਸਟਰੀ ਅਧਿਆਪਕ ਡਾ. ਗੁਰਨਾਮ ਸਿੰਘ ਢਿੱਲੋਂ ਜੋ ਪੰਜਾਬੀ ਕਲਾਸਾਂ ਵੀ ਪੜ੍ਹਾਉਂਦੇ ਹਨ, ਤੋਂ ਪ੍ਰਾਪਤ ਸੂਚਨਾ ਅਨੁਸਾਰ ਸਾਡੀ ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ, ਕਿ ਸਾਡੇ ਬੱਚਿਆਂ ਨੂੰ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨਾਲ਼ ਜੋੜਨ ਲਈ ਹਰ …
Read More »18 ਬਿਜਨਸ ਅਦਾਰਿਆਂ ਦੀ ਭੰਨ ਤੋੜ ਕਰਨ ਦੇ ਦੋਸ਼ ਵਿਚ 1 ਗ੍ਰਿਫ਼ਤਾਰ
ਬਰੈਂਪਟਨ : ਪੀਲ ਖੇਤਰ ਵਿੱਚ 22 ਡਿਵੀਜ਼ਨ ਅਪਰਾਧਕ ਜਾਂਚ ਬਿਓਰੋ ਦੇ ਜਾਂਚ ਕਰਤਾਵਾਂ ਨੇ 18 ਵਪਾਰਕ ਥਾਵਾਂ ‘ਤੇ ਭੰਨ ਤੋੜ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 8 ਮਈ ਤੋਂ 3 ਸਤੰਬਰ ਤੱਕ ਇੱਕ ਸ਼ੱਕੀ ਵਿਅਕਤੀ 18 ਵੱਖ ਵੱਖ ਵਪਾਰਕ ਥਾਵਾਂ ਵਿੱਚ ਦਾਖਲ ਹੋਇਆ ਅਤੇ …
Read More »ਡਰੱਗ ਅਤੇ ਚੋਰੀ ਦੇ ਵੱਖ-ਵੱਖ ਦੋਸ਼ਾਂ ਤਹਿਤ 10 ਵਿਅਕਤੀ ਗ੍ਰਿਫ਼ਤਾਰ, ਜਿਨ੍ਹਾਂ ‘ਚ 8 ਪੰਜਾਬੀ
ਜ਼ਿਆਦਾਤਰ ਵਿਅਕਤੀ ਬਰੈਂਪਟਨ ਨਿਵਾਸੀ ਬਰੈਂਪਟਨ : ਪੀਲ ਖੇਤਰੀ ਪੁਲਿਸ ਵੱਲੋਂ ਲਗਭਗ 12 ਹੋਰ ਪੁਲਿਸ ਬਲਾਂ ਨਾਲ 1 ਸਾਲ ਚਲਾਏ ਗਏ ਸੰਯੁਕਤ ਬਲ ਓਪਰੇਸ਼ਨ ਵਿੱਚ ਡਰੱਗ ਅਤੇ ਚੋਰੀ ਦੇ ਵੱਖ ਵੱਖ ਦੋਸ਼ਾਂ ਅਧੀਨ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 80 ਵਿਰੁੱਧ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿਚੋਂ 8 ਪੰਜਾਬੀ ਹਨ …
Read More »ਕੈਨੇਡਾ ਇੰਡੀਆ ਫਾਊਂਡੇਸ਼ਨ ਨੂੰ ਨਵੀਂ ਟੀਮ ਨਵੀਂ ਦਿਸ਼ਾ ਦੇਵੇਗੀ
ਟੋਰਾਂਟੋ : ਕੈਨੇਡਾ ਇੰਡੀਆ ਫਾਊਂਡੇਸ਼ਨ ਦੀ ਨਵੀਂ ਟੀਮ ਨੇ ਕੰਮਕਾਜ ਸੰਭਾਲ ਲਿਆ ਹੈ, ਜਿਸ ਵਿਚ ਸ੍ਰੀ ਅਨਿਲ ਸ਼ਾਹ, ਸ੍ਰੀ ਸਤੀਸ਼ ਠੱਕਰ ਅਤੇ ਸ੍ਰੀ ਪੰਕਜ ਦਵੇ ਸ਼ਾਮਲ ਹਨ। ਇਨ੍ਹਾਂ ਦੀ ਨਵੀਂ ਟੀਮ ਫਾਊਂਡੇਸ਼ਨ ਨੂੰ ਨਵੀਂ ਦਿਸ਼ਾ ਦੇਵੇਗੀ। ਸ੍ਰੀ ਸ਼ਾਹ ਜੋ ਕਿ ਪਿਛਲੇ ਦੋ ਸਾਲਾਂ ਤੋਂ ਫਾਊਂਡੇਸ਼ਨ ਦੇ ਨੈਸ਼ਨਲ ਕਨਵੀਨਰ ਹਨ ਅਤੇ …
Read More »