ਬਰੈਂਪਟਨ/ਬਿਊਰੋ ਨਿਊਜ਼ : ਸਾਊਥ ਏਸ਼ੀਅਨ ਸੀਨੀਅਰ ਕਲੱਬ ਮਾਲਟਨ ਨੇ ਆਪਣੇ ਤਿੰਨ ਸੀਨੀਅਰ ਸਾਥੀਆਂ ਗੁਰਮੇਲ ਸਿੰਘ ਬਾਠ, ਅਨੂਪ ਸਿੰਘ ਅਤੇ ਦਲੀਪ ਸਿੰਘ ਦੇ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਏ। ਚਾਹ ਪਾਣੀ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਵਿਚ ਅਨੂਪ ਸਿੰਘ ਨੇ ਗਜ਼ਲ, ਰਾਮ ਸਰਨ ਢੀਂਗਰਾ ਨੇ ਕਵਿਤਾ, ਸਰਦੂਲ ਸਿੰਘ ਨੇ ਲਤੀਫੇ, ਦਰਸ਼ਨ …
Read More »ਰਾਇਰਸਨ ਯੂਨੀਵਰਸਿਟੀ ਦਾ ਜੀ. ਰੇਮੰਡ ਚੈਂਗ ਸਕੂਲ ਆਫ ਕੰਟੀਨਿਊਂਗ ਐਜੂਕੇਸ਼ਨ ਬਰੈਂਪਟਨ ‘ਚ ਕੋਰਸ ਪੇਸ਼ ਕਰਨਾ ਸ਼ੁਰੂ ਕਰੇਗਾ
ਬਰੈਂਪਟਨ : ਸਿਟੀ ਆਫ ਬਰੈਂਪਟਨ ਅਤੇ ਰਾਇਰਸਨ ਯੂਨੀਵਰਸਿਟੀ ਨੇ ਇਕ ਵੱਡੇ ਸਿੱਖਿਆ ਪ੍ਰੋਜੈਕਟ ਵਿਚ ਖਾਸ ਵਿਕਾਸ ਦਾ ਐਲਾਨ ਕੀਤਾ, ਜੋ ਸ਼ਹਿਰ ਨੂੰ ਬਦਲ ਦੇਵੇਗਾ। ਰਾਇਰਸਨ ਯੂਨੀਵਰਸਿਟੀ ਦਾ ਜੀ. ਰੇਮੰਡ ਚੈਂਗ ਸਕੂਲ ਆਫ ਕੰਟੀਨਿਊਂਗ ਐਜੂਕੇਸ਼ਨ ਜਨਵਰੀ 2019 ਵਿਚ ਡਾਊਨ ਟਾਊਨ ਬਰੈਂਪਟਨ ਵਿਚ ਅਧਿਕਾਰਤ ਤੌਰ ‘ਤੇ ਕੋਰਸ ਪੇਸ਼ ਕਰਨਾ ਸ਼ੁਰੂ ਕਰੇਗਾ। ਸਾਈਬਰਸਿਟੀ …
Read More »ਟੋਰਾਂਟੋ ‘ਚ ਹਿੰਸਕ ਘਟਨਾਵਾਂ ਵਧੀਆਂ, ਇਕ ਸਾਲ ‘ਚ ਹੋਇਆ 90ਵਾਂ ਕਤਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਹਿੰਸਕ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ઠਲੰਘੇ ਐਤਵਾਰ ਨੂੰ ਲਾਅਰੈਂਸ ਅਵੈਨਿਊ ਤੇ ਕਿੰਗਸਟਨ ਰੋਡ ਨੇੜੇ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ । ਇਸ ਇਲਾਕੇ ਵਿੱਚ ਗੋਲੀ ਚੱਲਣ ਦੀ ਖਬਰ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਅਧਿਕਾਰੀ ਦੁਪਹਿਰ ਸਮੇਂ 1:30 ਵਜੇ …
Read More »ਬਰੈਂਪਟਨ ‘ਚ ਇਕ ਵਿਅਕਤੀ ‘ਤੇ ਚਲਾਈਆਂ ਗੋਲੀਆਂ, ਹਾਲਤ ਗੰਭੀਰ
ਬਰੈਂਪਟਨ : ਬਰੈਂਪਟਨ ਵਿਚ ਮੰਗਲਵਾਰ ਦੇਰ ਰਾਤ ਹਾਈਵੇ 410 ਉਪਰ ਬੁਵੇਰਡ ਰੋਡ ਨੇੜੇ ਇਕ 29 ਸਾਲ ਦੇ ਵਿਅਕਤੀ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਉਹ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਹ ਵਿਅਕਤੀ ਖ਼ੁਦ ਹੀ ਆਪਣੀ ਕਾਰ ਚਲਾ ਕੇ ਨੇੜੇ ਪੈਂਦੇ ਬਰੈਂਪਟਨ ਸਿਵਿਕ ਹਸਪਤਾਲ ਦੀ ਐਮਰਜੈਂਸੀ …
Read More »ਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਤੇ ਗ਼ਦਰ ਲਹਿਰ ਨੂੰ ਸਮਰਪਿਤ ਸਮਾਗ਼ਮ 25 ਨਵੰਬਰ ਨੂੰ
ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਸਰਾਭਾ ਤੇ ਮਨਦੀਪ ਸਿੰਘ ਸਰਾਭਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਰਹਿੰਦੇ ਸਰਾਭਾ ਪਿੰਡ ਦੇ ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਅਤੇ ਗ਼ਦਰ ਲਹਿਰ ਨਾਲ ਸਬੰਧਿਤ ਸਮੂਹ ਯੋਧਿਆਂ ਨੂੰ ਸਮਰਪਿਤ ਸਲਾਨਾ ਸਮਾਗ਼ਮ ਗੁਰਦੁਆਰਾ ਗੁਰੂ ਨਾਨਕ ਸਿੱਖ ਸੈਂਟਰ, ਗਲਿਡਨ ਰੋਡ …
Read More »ਕੈਨੇਡਾ ‘ਚ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਜਿੱਥੇ ਖੁੱਲ੍ਹ ਕੇ ਪੀਓ ਭੰਗ
ਟੋਰਾਂਟੋ : ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਜਲਦ ਕੈਂਪਸ ਵਿੱਚ ਭੰਗ ਪੀਣ ਦੀ ਖੁੱਲ੍ਹ ਦੇਵੇਗੀ। ਯੂਨੀਵਿਰਸਿਟੀ ਦੀ ਕੌਂਸਲ ਵਲੋਂ ਤਿਆਰ ਕੀਤੇ ਗਏ ਮਤੇ ਨੂੰ ਭਾਈਚਾਰੇ ਦੀ ਸਲਾਹ ਲਈ ਰੱਖਿਆ ਗਿਆ ਹੈ। ਭਾਈਚਾਰੇ ਦੀ ਸਲਾਹ ਮਗਰੋਂ ਅਧਿਕਾਰਤ ਤੌਰ ‘ਤੇ ਕੈਂਪਸ ‘ਚ ਭੰਗ ਪੀਣ ਦੀ ਖੁੱਲ ਦੇਣ ਵਾਲੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੁਨੀਆ …
Read More »ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵਲੋਂ ਬਰੈਂਪਟਨ ਦੇ ਨਵੇਂ ਮੇਅਰ ਪੈਟ੍ਰਿਕ ਬਰਾਊਨ ਦਾ ਭਰਵਾਂ ਸਵਾਗਤ
ਬਰੈਂਪਟਨ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਯਤਨ ਕਰਾਂਗੇ : ਪੈਟ੍ਰਿਕ ਬਰਾਊਨ ਬਰੈਂਪਟਨ/ਡਾ.ਝੰਡ ਲੰਘੇ ਸੋਮਵਾਰ 12 ਨਵੰਬਰ ਨੂੰ ਯੂਨਾਈਟਿਡ ਸਪੋਰਟਸ ਕਲੱਬ, ਸਿੱਖ ਸਪੋਰਟਸ ਕਲੱਬ, ਪੰਜਾਬ ਸਪੋਰਟਸ ਕੈਨੇਡਾ, ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ ਅਤੇ ਪਟਿਆਲਾ-ਫ਼ਤਿਹਗੜ੍ਹ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਾਂਝੇ ਤੌਰ ‘ਤੇ …
Read More »ਧੋਖਾਧੜੀ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਗ੍ਰਿਫ਼ਤਾਰ
ਬਰੈਂਪਟਨ/ਬਿਊਰੋ ਨਿਊਜ਼ ਪੀਲ ਰੀਜਨ ਦੇ ਧੋਖਾਧੜੀ ਬਿਊਰੋ ਦੇ ਜਾਂਚ ਕਰਤਾਵਾਂ ਨੇ ਧੋਖਾਧੜੀ ਦੇ ਪੁਰਾਣੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ 2013 ਵਿੱਚ ਇੱਕ ਮੁਲਜ਼ਮ ਹਰੀ ਵੈਂਕਟਾਚਾਰਿਆ (50) ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ। ਦੂਜੇ ਮੁਲਜ਼ਮ ਡਾਲੇ ਮਹਾਰਾਜ (52) ਨੂੰ 11 ਨਵੰਬਰ ਨੂੰ …
Read More »ਗੰਨ ਤੇ ਗੈਂਗ ਹਿੰਸਾ ਖ਼ਤਮ ਕਰਨ ਲਈ ਚੁੱਕੇ ਗਏ ਕਦਮਾਂ ਦੀ ਰੂਬੀ ਸਹੋਤਾ ਨੇ ਕੀਤੀ ਸ਼ਲਾਘਾ
ਬਰੈਂਪਟਨ : ਜਦੋਂ ਭਾਈਚਾਰੇ ਗੰਨ ਅਤੇ ਗੈਂਗ ਹਿੰਸਾ ਤੋਂ ਮੁਕਤ ਹੁੰਦੇ ਹਨ ਤਾਂ ਪਰਿਵਾਰਾਂ ਦਾ ਜ਼ਿਆਦਾ ਵਾਧਾ ਤੇ ਵਿਕਾਸ ਹੁੰਦਾ ਹੈ ਅਤੇ ਕਾਰੋਬਾਰ ਵੀ ਜ਼ਿਆਦਾ ਖੁਸ਼ਹਾਲ ਹੁੰਦੇ ਹਨ। ਇਹੀ ਕਾਰਨ ਹੈ ਕਿ ਗੰਨ ਅਤੇ ਗੈਂਗ ਹਿੰਸਾ ਖਿਲਾਫ਼ ਕਾਰਵਾਈ ਕਰਨ ਲਈ ਕੈਨੇਡਾ ਸਰਕਾਰ ਦੀ ਪਹਿਲ ਸਾਡੇ ਭਾਈਚਾਰਿਆਂ ਨੂੰ ਸੁਰੱਖਿਅਤ ਬਣਾਉਣ ਲਈ …
Read More »ਕਮਿਊਨਿਸਟ ਪਾਰਟੀ ਆਫ ਕੈਨੇਡਾ ਵਲੋਂ ਡੱਗ ਫੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਬਰੈਂਪਟਨ ‘ਚ ਮੁਜ਼ਾਹਰਾ
ਬਰੈਂਪਟਨ/ਬਿਊਰੋ ਨਿਊਜ਼ : ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਡੱਗ ਫ਼ੋਰਡ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ਼ ਲੰਘੇ ਐਤਵਾਰ ਪੀ.ਸੀ.ਪਾਰਟੀ ਦੇ ਐਮ.ਪੀ.ਪੀ. ਅਮਰਜੋਤ ਸੰਧੂ ਦੇ ਬਰੈਂਪਟਨ ਸਥਿਤ ਹਲਕਾ ਦਫ਼ਤਰ ਦੇ ਸਾਹਮਣੇ ਮੁਜ਼ਾਹਰਾ ਕੀਤਾ ਗਿਆ। ਡੱਗ ਫ਼ੋਰਡ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕਮਿਊਨਿਸਟ ਪਾਰਟੀ ਵੱਲੋਂ ਇਹ ਦੂਸਰੀ ਵਾਰ ਮੁਜ਼ਾਹਰਾ ਕੀਤਾ ਗਿਆ ਹੈ। …
Read More »