ਟੋਰਾਂਟੋ : ਡੈੱਨਵੀਰ ਅਤੇ ਬਲਵੀਰ ਢਿੱਲੋਂ 13 ਸਾਲ ਦੇ ਜੁੜਵਾਂ ਭਰਾ ਹਨ ਜੋ ਸਾਰਾ ਧਿਆਨ ਤਾਈਕਵਾਂਡੋ ਵੱਲ ਲਿਆ ਰਹੇ ਹਨ। ਇਹ ਸਟਾਰ ਐਥਲੀਟ ਉੱਤਰੀ ਯਾਰਕ, ਓਨਟਾਰੀਓ ਵਿੱਚ ਸਿੱਖ ਮਾਪਿਆਂ ਦੇ ਘਰ ਪੈਦਾ ਹੋਏ ਅਤੇ ਆਉਣ ਵਾਲੇ ਸਕੂਲੀ ਵਰ੍ਹੇ ਵਿੱਚ ਸਾਇੰਸ-ਤਕਨੀਕ ਅਤੇ ਆਈਬੀਟੀ ਪ੍ਰੋਗਰਾਮ ਵਿੱਚ ਭਾਗ ਲੈਣਗੇ। ਭਰਾਵਾਂ ਨੇ ਆਪਣੀ ਵੱਡੀ …
Read More »ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਵਲੋਂ ਭਾਰਤ ਦਾ ਅਜ਼ਾਦੀ ਦਿਹਾੜਾ ਮਨਾਇਆ
ਬਰੈਂਪਟਨ : ਲੰਘੇ ਸ਼ਨੀਵਾਰ ਨੂੰ ਸਾਊਥ ਏਸ਼ੀਅਨ ਸੀਨੀਅਰ ਰੈਕਸਡੇਲ ਵਲੋਂ ਭਾਰਤ ਦਾ ਅਜ਼ਾਦੀ ਦਿਹਾੜਾ ਅਤੇ ਕੈਨੇਡਾ ਡੇਅ ਬੜੀ ਧੂਮ ਧਾਮ ਨਾਲ ਨਾਰਥ ਕੀਪਲਿੰਗ ਸੈਂਟਰ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿਚ ਮਾਣਯੋਗ ਡਾ. ਕ੍ਰਿਸਟੀ ਡੰਕਨ, ਮਾਣਯੋਗ ਦਵਿੰਦਰਪਾਲ ਸਿੰਘ ਕੌਂਸਲੇਟ ਆਫਿਸ ਆਫ ਦਾ ਕੌਂਸਲ ਜਨਰਲ ਆਫ ਇੰਡੀਆ ਅਤੇ ਪ੍ਰੀਮੀਅਰ ਡਗ ਫੋਰਡ ਦੇ …
Read More »ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਵਲੋਂ ਪਿਕਨਿਕ ਦਾ ਪ੍ਰਬੰਧ
ਟੋਰਾਂਟੋ : ਵੀਕਐਂਡ ਉੱਪਰ ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਵਲੋਂ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਸ ਪਿਕਨਿਕ ‘ਚ ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੇ ਪ੍ਰੈਸੀਡੈਂਟ ਬਲਜਿੰਦਰ ਸਿੰਘ ਵਾਲੀਆ, ਵਾਈਸ ਪ੍ਰੈਸੀਡੈਂਟ ਆਰ. ਪੀ. ਸਿੰਘ, ਮਨਮੋਹਨ ਸਿੰਘ ਵਾਲੀਆ ਅਤੇ ਮਹਿੰਦਰ ਸਿੰਘ ਆਹਲੂਵਾਲੀਆ ਵਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Read More »ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਨੇ ਤੀਆਂ ਦਾ ਮੇਲਾ ਲਗਾਇਆ
ਬਰੈਂਪਟਨ : 25 ਅਗਸਤ ਦਿਨ ਐਤਵਾਰ ਨੂੰ ਕੈਸਲਮੋਰ ਅਤੇ ਮਕਵੀਨ ਸਬ ਡਵੀਜ਼ਨ ਵਿਚ, ਗੁਰਮੇਲ ਸਿੰਘ ਸੱਗੂ ਦੀ ਅਗਵਾਈ ਵਿਚ ਪੰਜਵਾਂ ਤੀਆਂ ਦਾ ਮੇਲਾ ਲਾਇਆ ਗਿਆ। ਬੀਬੀਆਂ, ਮੁਟਿਆਰਾਂ ਅਤੇ ਬੱਚੀਆਂ ਹੁੰਮ ਹੁੰਮਾ ਕੇ ਰੰਗ ਬਰੰਗੀਆਂ ਪੁਸ਼ਾਕਾਂ ਵਿਚ ਸਜ ਧਜ ਕੇ ਆਈਆਂ। ਹਵਾਨਾ ਪਾਰਕ ਵਿਚ ਡੀ.ਜੇ. ਮਿਊਜ਼ਿਕ ਅਤੇ ਸਾਊਂਡ ਦਾ ਪ੍ਰਬੰਧ ਕਸ਼ਮੀਰਾ …
Read More »ਡਰੱਗ ਅਵੇਅਰਨੈਸ ਸੁਸਾਇਟੀ ਵਲੋਂ ਬੱਚਿਆਂ ਅਤੇ ਮਾਪਿਆਂ ਲਈ ਸੈਮੀਨਾਰ ਦਾ ਆਯੋਜਨ
ਟੋਰਾਂਟੋ : ਪੰਜਾਬੀ ਭਾਈਚਾਰੇ ਵੱਲੋਂ ਕੈਨੇਡਾ ਦੇ ਵਿੱਚ ਅਥਾਹ ਤਰੱਕੀ ਕੀਤੀ ਹੈ, ਪਰ ਇਸਦੇ ਨਾਲ ਹੀ ਵੱਡੀ ਜ਼ਿੰਮੇਵਾਰੀ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਕੁਰਾਹੇ ਪੈਣ ਤੋਂ ਬਚਾਉਣਾ। ਹਾਈ ਸਕੂਲ ਲਈ ਬੱਚਿਆਂ ਨੂੰ ਪਰਪੇਅਰ ਕਰਨ ਦੇ ਮਕਸਦ ਨਾਲ ਅਤੇ ਮਾਪਿਆਂ ਨੂੰ ਇਸ ਮੌਕੇ ‘ਤੇ ਬਣਦੀ ਜ਼ਿੰਮੇਵਾਰੀ ਸਮਝਾਉਣ ਲਈ ਡਰੱਗ ਅਵੇਰਨੈਸ …
Read More »ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਲੋਕਾਂ ਦਾ ਦੰਨਵਾਦ
ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਸੈਣੀ ਨੇ ਬੀਤੇ ਹਫਤੇ ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਲੋਕਾਂ ਦਾ ਦੰਨਵਾਦ ਕਰਨ ਲਈ ਆਯੋਜਤ ਸਾਲਾਨਾ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਊਨ੍ਹਾਂ ਨਾਲ ਖੜ੍ਹੇ ਹਨ ਖਬਿੱਓਂ ਫਰੈਂਕੋ ਇੰਗ, ਕਮਿਉਨਿਟੀ ਅੰਗੇਜਮੈਂਟ, ਮਾਈਕਲ ਬਰਨਸ, ਪ੍ਰੈਜ਼ੀਡੈਂਟ ਅਤੇ ਸੀਈਓ। ਇਕ …
Read More »ਕੀ ਤੁਸੀਂ ਕੈਨੇਡਾ ਵਿੱਚ ਪੜ੍ਹ ਰਹੇ ਹੋ? ਵਿਦਿਆਰਥੀ ਜੀਵਨ ਨੂੰ ਪਾਰ ਕਰਨ ਲਈ ਸੁਝਾਅ
ਕਾਲਜ ਜਾਂ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਜਦੋਂ ਤੁਸੀਂ ਘਰ ਤੋਂ ਦੂਰ ਜਾਣ ਦਾ ਸਫ਼ਰ ਤੈਅ ਕੀਤਾ ਸੀ ਤਾਂ ਬਹੁਤ ਸਾਰੀਆਂ ਗੱਲਾਂ ਦਾ ਦਬਾਅ ਮਹਿਸੂਸ ਕਰਨਾ ਕਾਫੀ ਸੁਭਾਵਿਕ ਹੈ। ਹੋ ਸਕਦਾ ਹੈ ਇਹ ਸੈਕੰਡਰੀ ਤੋਂ ਬਾਅਦ ਦਾ ਤੁਹਾਡਾ ਪਹਿਲਾ ਸਾਲ ਹੋਵੇ ਅਤੇ ਤੁਸੀਂ ਇੱਕ ਨਵੇਂ, ਅਣਜਾਣ ਸਥਾਨ ‘ਤੇ ਜਾ …
Read More »ਸ਼ਮੀਲ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ‘ਧੂਫ’ ਬਾਰੇ ਹੋਈ ਸਾਰਥਿਕ ਚਰਚਾ
ਸੁਰਜੀਤ ਪਾਤਰ, ਸਿੱਧੂ ਦਮਦਮੀ, ਜਸਵੰਤ ਦੀਦ, ਡਾ.ਸੁਖਪਾਲ, ਪ੍ਰੋ. ਮਿੰਦਰ ਤੇ ਹੋਰ ਵਿਦਵਾਨ ਸ਼ਾਮਲ ਹੋਏ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 18 ਅਗਸਤ ਨੂੰ ਪੰਜਾਬੀ ਭਵਨ ਟੋਰਾਂਟੋ ਵਿਚ ਹੋਏ ਸੰਖੇਪ ਪਰ ਅਤੀ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਪੰਜਾਬੀ ਦੇ ਅਨੁਭਵੀ ਤੇ ਸੰਵੇਦਨਸ਼ੀਲ ਸ਼ਾਇਰ ਸ਼ਮੀਲ ਜਸਵੀਰ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਧੂਫ਼’ ਉੱਪਰ ਸਾਰਥਿਕ ਵਿਚਾਰ-ਚਰਚਾ ਹੋਈ ਜਿਸ …
Read More »ਰੈੱਡ ਵਿੱਲੋ ਕਲੱਬ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ
ਬਰੈਂਪਟਨ/ਹਰਜੀਤ ਬੇਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਅਜ਼ਾਦੀ ਦਿਵਸ ਸਾਂਝੇ ਤੌਰ ‘ਤੇ ਮਨਾਇਆ ਗਿਆ। ਕਲੱਬ ਦੇ ਮੈਂਬਰ ਅਤੇ ਮਹਿਮਾਨ ਠੀਕ ਸਮੇਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਚਾਹ ਪਾਣੀ ਪੀਣ ਤੋਂ ਬਾਅਦ ਪੰਡਾਲ ਵਿੱਚ ਇਕੱਠੇ ਹੋ ਗਏ। ਪਰਧਾਨ ਗੁਰਨਾਮ ਸਿੰਘ ਗਿੱਲ ਅਤੇ ਕਲੱਬ ਦੀ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ
ਬਰੈਂਪਟਨ : ਬਲੂ ਓਕ ਸੀਨੀਅਰ ਕਲੱਬ ਨੇ ਲੰਘੀ 18 ਅਗਸਤ ਦਿਨ ਐਤਵਾਰ ਨੂੰ ਭਾਰਤ ਦਾ ਅਜ਼ਾਦੀ ਦਿਵਸ ਬਲੂ ਓਕ ਪਾਰਕ ਵਿਚ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਬੜੀ ਹੀ ਧੂਮ ਧਾਮ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰ ਪਾਲ ਵਰਮਾ ਜਨਰਲ ਸੈਕਟਰੀ ਨੇ ਸਭ ਕਲੱਬ ਮੈਂਬਰਾਂ ਦਾ ਸਵਾਗਤ …
Read More »