ਮਨੀਪੁਰ ਮੁੱਦੇ ’ਤੇ ਸਭਾਪਤੀ ਨਾਲ ਹੋਈ ਬਹਿਸ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਤੀਜੇ ਦਿਨ ਮਨੀਪੁਰ ਮੁੱਦੇ ’ਤੇ ਸਦਨ ’ਚ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਮਾਨਸੂਨ ਸੈਸ਼ਨ ਦੀ ਬਾਕੀ ਮਿਆਦ ਲਈ …
Read More »ਕੈਨੇਡਾ ਵਿੰਡਸਰ ਨੇੜੇ ਡੈਮ ਦੇ ਟੁੱਟਣ ਦੇ ਖਤਰੇ ਦੇ ਰੂਪ ਵਿੱਚ ਨਿਕਾਸੀ ਦੇ ਹੁਕਮ ਜਾਰੀ ਕੀਤੇ ਗਏ ਹਨ, ਐਨ.ਐਸ.
ਕੈਨੇਡਾ ਵਿੰਡਸਰ ਨੇੜੇ ਡੈਮ ਦੇ ਟੁੱਟਣ ਦੇ ਖਤਰੇ ਦੇ ਰੂਪ ਵਿੱਚ ਨਿਕਾਸੀ ਦੇ ਹੁਕਮ ਜਾਰੀ ਕੀਤੇ ਗਏ ਹਨ, ਐਨ.ਐਸ. ਖੇਤਰੀ ਚਿਤਾਵਨੀਆਂ ਗੰਭੀਰ ਹੜ੍ਹਾਂ, ਨੁਕਸਾਨੇ ਗਏ ਘਰਾਂ, ਦੁਰਘਟਨਾਯੋਗ ਸੜਕਾਂ ਦੀ ਚੇਤਾਵਨੀ ਦਿੰਦੀਆਂ ਹਨ ਨੋਵਾ ਸਕੋਸ਼ੀਆ ਦੇ ਸੇਂਟ ਕਰੋਕਸ ਰਿਵਰ ਸਿਸਟਮ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਇੱਕ ਨਿਕਾਸੀ ਆਰਡਰ ਲਾਗੂ ਹੈ, …
Read More »ਦੋ ਮਹੀਨੇ ਸਮੁੰਦਰ ਵਿੱਚ ਫਸੇ ਰਹਿਣ ਤੋਂ ਬਾਅਦ ਜਿਉਂਦਾ ਵਾਪਸ ਲਿਆਂਦਾ ਟਿਮ ਸ਼ੈਡੋਕ ਨੂੰ
ਦੋ ਮਹੀਨੇ ਸਮੁੰਦਰ ਵਿੱਚ ਫਸੇ ਰਹਿਣ ਤੋਂ ਬਾਅਦ ਜਿਉਂਦਾ ਵਾਪਸ ਲਿਆਂਦਾ ਟਿਮ ਸ਼ੈਡੋਕ ਨੂੰ ਆਸਟ੍ਰੇਲੀਆਈ ਮਲਾਹ ਟਿਮ ਸ਼ੈਡੌਕ ਅਤੇ ਉਸ ਦਾ ਕੁੱਤਾ ਬੇਲਾ ਦੋ ਮਹੀਨਿਆਂ ਤੱਕ ਸਮੁੰਦਰ ਵਿਚ ਗੁਆਚਣ ਤੋਂ ਬਾਅਦ ਸੁੱਕੀ ਧਰਤੀ ‘ਤੇ ਵਾਪਸ ਆ ਗਿਆ ਹੈ। ਸਿਡਨੀ ਨਿਵਾਸੀ ਮਿਸਟਰ ਸ਼ੈਡੌਕ, 51, ਅਤੇ ਉਸਦਾ ਕੁੱਤਾ ਅਪ੍ਰੈਲ ਵਿੱਚ ਮੈਕਸੀਕੋ ਤੋਂ …
Read More »ਗੁਰਦਾਸਪੁਰ ਤੋਂ ਕੈਨੇਡਾ ਪੜਾਈ ਕਰਨ ਲਈ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਗੁਰਦਾਸਪੁਰ ਤੋਂ ਕੈਨੇਡਾ ਪੜਾਈ ਲਈ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਇਕ ਐਸਾ ਮਾਮਲਾ ਸਾਡੇ ਸਾਹਮਣੇ ਆਇਆ ਹੈ ਕਿ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਦਾ ਨੌਜਵਾਨ ਹੋ ਕੁਝ ਦਿਨ ਪਹਿਲਾਂ ਕੈਨੇਡਾ ਵਿਚ ਐਮ ਬੀ ਏ ਦੀ ਪੜਾਈ ਕਰਨ ਗਿਆ ਸੀ, ਅੱਜ ਓਹ ਹਾਰਟ ਅਟੈਕ ਦੀ ਮੌਤ ਦੇ ਰੂਪ ਵਿਚ ਸਾਡੇ …
Read More »ਮਣੀਪੁਰ ’ਚ ਮਹਿਲਾਵਾਂ ਨੂੰ ਨਿਰਵਸਤਰ ਘੁਮਾਉਣ ਵਾਲੇ 4 ਆਰੋਪੀ ਗਿ੍ਰਫ਼ਤਾਰ
ਮਣੀਪੁਰ ’ਚ ਮਹਿਲਾਵਾਂ ਨੂੰ ਨਿਰਵਸਤਰ ਘੁਮਾਉਣ ਵਾਲੇ 4 ਆਰੋਪੀ ਗਿ੍ਰਫ਼ਤਾਰ ਮੁੱਖ ਮੰਤਰੀ ਬੀਰੇਨ ਸਿੰਘ ਬੋਲੇ : ਆਰੋਪੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਕਰਾਂਗੇ ਹਰ ਸੰਭਵ ਕੋਸ਼ਿਸ਼ ਇੰਫਾਲ/ਬਿਊਰੋ ਨਿਊਜ਼ : ਮਣੀਪੁਰ ’ਚ ਦੋ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਦੇ ਮਾਮਲੇ ’ਚ ਹੁਣ ਤੱਕ 4 ਆਰੋਪੀਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ …
Read More »‘ਆਪ’ ਵਿਧਾਇਕ ਦਿਨੇਸ਼ ਚੱਢਾ ਖਿਲਾਫ ਸਰਕਾਰੀ ਕਰਮਚਾਰੀਆਂ ਨੇ ਖੋਲ੍ਹਿਆ ਮੋਰਚਾ
‘ਆਪ’ ਵਿਧਾਇਕ ਦਿਨੇਸ਼ ਚੱਢਾ ਖਿਲਾਫ ਸਰਕਾਰੀ ਕਰਮਚਾਰੀਆਂ ਨੇ ਖੋਲ੍ਹਿਆ ਮੋਰਚਾ ਕਰਮਚਾਰੀਆਂ ਨੇ ਵਿਧਾਇਕ ’ਤੇ ਲੋਕਾਂ ਸਾਹਮਣੇ ਜਲੀਲ ਕਰਨ ਦਾ ਲਗਾਇਆ ਆਰੋਪ ਰੋਪੜ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਖਿਲਾਫ਼ ਸਰਕਾਰੀ ਕਰਮਚਾਰੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸਰਕਾਰੀ ਕਰਮਚਾਰੀਆਂ ਦਾ ਆਰੋਪ ਹੈ ਕਿ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਦੰਦਾਂ ਦੀ ਸਿਹਤ ਸੰਭਾਲ ਲਈ ਸੈਮੀਨਾਰ 22 ਜੁਲਾਈ ਨੂੰ
ਬਰੈਂਪਟਨ/ਮਹਿੰਦਰ ਸਿੰਘ ਮੋਹੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਦੰਦਾਂ ਦੀ ਸਿਹਤ ਸੰਭਾਲ ਲਈ ਸੈਮੀਨਾਰ 22 ਜੁਲਾਈ ਨੂੰ ਰਿਵਰਸਟੋਨ ਕਮਿਊਨਿਟੀ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਸੀਨੀਅਰਜ਼ ਦੀ ਸਰੀਰਕ ਅਰੋਗਤਾ ਤੇ ਚੰਗੀ ਸਿਹਤ ਨੂੰ ਪ੍ਰਮੁੱਖ ਰੱਖਦਿਆਂ ਬਰੈਂਪਟਨ ਦੀਆਂ ਸਰਗਰਮ ਸੀਨੀਅਰਜ਼ ਕਲੱਬਜ਼ ਦੇ ਸਹਿਯੋਗ …
Read More »ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਇਨਫਰਾਸਟਰੱਕਚਰ ਫੰਡ਼ ਦਾ ਪਰਿਵਾਰਾਂ ‘ઑਤੇ ਬਹੁਤ ਵਧੀਆ ਅਸਰ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਫੈੱਡਰਲ ਸਰਕਾਰ ਦੀ ਬੱਚਿਆਂ ਦੀ ਪੜ੍ਹਾਈ ਜਲਦੀ ਸ਼ੁਰੂ ਕਰਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਬਰੈਂਪਟਨ ਦੇ ਪਰਿਵਾਰਾਂ ‘ઑਤੇ ਬਹੁਤ ਵਧੀਆ ਅਸਰ ਛੱਡ ਰਹੀ ਹੈ। ਇਹ ਬੱਚਿਆਂ ਦੇ ਮਾਪਿਆਂ, ਖ਼ਾਸ ਤੌਰ ‘ઑਤੇ ਉਨ੍ਹਾਂ ਦੀਆਂ ਮਾਵਾਂ ਨੂੰ ਆਪਣੇ ਕੰਮਾਂ ਵਿੱਚ ਦੁਬਾਰਾ ਸ਼ਾਮਲ ਹੋਣ ਅਤੇ ਕੈਨੇਡਾ ਦੇ ਅਰਥਚਾਰੇ ਨੂੰ ਅੱਗੇ ਵਧਾਉਣ …
Read More »ਨਰਿੰਦਰ ਸਿੰਘ ਕੌਸ਼ਲ ਅਤੇ ਲਖਵਿੰਦਰ ਸਿੰਘ ਸਲੇਮਪੁਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਬਰੈਂਪਟਨ/ਜਰਨੈਲ ਸਿੰਘ ਮਠਾੜੂ : ਆਰ ਐਸ ਐਫ ਓ ਬਰੈਂਪਟਨ (ਕੈਨੇਡਾ) ਵੱਲੋਂ ਹਰ ਵਾਰ ਦੀ ਤਰ੍ਹਾਂ ਆਪਣਾ ਸਪਤਾਹਿਕ ਸਮਾਗਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੰਗਰਾਦ ਦਾ ਦਿਹਾੜਾ ਰਾਮਗੜ੍ਹੀਆ ਭਵਨ ਦੇ ਭਾਈ ਲਾਲੋ ਜੀ ਦੀਵਾਨ ਹਾਲ ਵਿੱਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ …
Read More »ਰੋਪੜ-ਮੋਹਾਲੀ ਸਾਲਾਨਾ ਪਿਕਨਿਕ 5 ਅਗਸਤ ਨੂੰ ਕੈਲਸੋ ਪਾਰਕ ਦੇ ਏਰੀਆ 4 ਵਿੱਚ
ਮਿਲਟਨ : ਰੋਪੜ-ਮੋਹਾਲੀ ਸੋਸ਼ਲ ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁੱਸੜ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਦੋ ਸਾਲ ਦੇ ਵਕਫੇ ਮਗਰੋਂ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਕੈਲਸੋ ਪਾਰਕ ਦੇ ਏਰੀਆ 4 ਵਿੱਚ ਮਿਤੀ 5 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 11:00 ਤੋਂ 6:00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ …
Read More »