ਟੋਰਾਂਟੋ : ਡੌਨ ਵੈਲੀ ਪਾਰਕਵੇਅ (ਡੀ ਵੀ ਪੀ) ਵਿੱਚ ਦੋ ਮੋਟਰ ਸਾਈਕਲਾਂ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਦੋ ਹੋਰ ਹਸਪਤਾਲ ਵਿੱਚ ਦਾਖਲ ਹਨ। ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਰਾਤੀਂ 11:00 ਵਜੇ ਤੋਂ ਪਹਿਲਾਂ ਡੌਨ ਮਿੱਲਜ਼ ਰੋਡ ਨੇੜੇ ਡੀ ਵੀ ਪੀ ਉੱਤੇ …
Read More »ਬ੍ਰਿਟਿਸ਼ ਕੋਲੰਬੀਆ ਵਿੱਚ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਤੋਂ ਮਿਲੀਆਂ 215 ਬੱਚਿਆਂ ਦੀਆਂ ਅਸਥੀਆਂ
ਕੈਮਾਲੂਪਸ : ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਉੱਤੇ 215 ਬੱਚਿਆਂ ਦੀਆਂ ਅਸਥੀਆਂ ਮਿਲੀਆਂ ਹਨ। ਕੇਮਾਲੂਪਸ ਤੇ ਸੈਕਵੈਪਮੈਕ ਫਰਸਟ ਨੇਸ਼ਨ ਦੇ ਚੀਫ ਰੋਜੇਨ ਕੈਸੀਮੀਰ ਨੇ ਆਖਿਆ ਕਿ ਇਨ੍ਹਾਂ ਅਸਥੀਆਂ ਦਾ ਪਿਛਲੇ ਵੀਕੈਂਡ ਜ਼ਮੀਨ ਨੂੰ ਭੇਦਣ ਵਾਲੇ ਰਡਾਰ ਸਪੈਸ਼ਲਿਸਟ ਰਾਹੀਂ ਪਤਾ ਲਾਇਆ ਗਿਆ। ਕੈਸੀਮੀਰ ਨੇ ਆਖਿਆ ਕਿ ਇਸ …
Read More »ਕੈਨੇਡਾ ਦੇ 85 ਫੀਸਦੀ ਸੈਨਿਕਾਂ ਨੂੰ ਲੱਗ ਚੁੱਕੀ ਹੈ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਸੈਨਿਕਾਂ ਵੱਲੋਂ ਵੱਡੀ ਤਾਦਾਦ ਵਿੱਚ ਕੋਵਿਡ-19 ਵੈਕਸੀਨੇਸ਼ਨ ਲਵਾਉਣ ਦਾ ਜਜ਼ਬਾ ਦਰਸਾਇਆ ਗਿਆ ਹੈ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੀ ਰਿਪੋਰਟ ਅਨੁਸਾਰ 85 ਫੀਸਦੀ ਸੈਨਿਕਾਂ ਵੱਲੋਂ ਇਸ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੈ ਲਈ ਗਈ ਹੈ। ਦੂਜੇ ਪਾਸੇ ਅਮਰੀਕੀ ਫੌਜ ਵਿੱਚ ਕੋਵਿਡ-19 ਵੈਕਸੀਨੇਸ਼ਨ ਦੇ ਸਬੰਧ ਵਿੱਚ ਝਿਜਕ ਵੇਖਣ …
Read More »ਐਸਟ੍ਰਾਜ਼ੈਨੇਕਾ ਦੀ ਮਾਰਚ ਵਿੱਚ ਪਹਿਲੀ ਡੋਜ਼ ਲੈਣ ਵਾਲਿਆਂ ਨੂੰ ਦੂਜੀ ਡੋਜ਼ ਦੀ ਪੇਸ਼ਕਸ਼
ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਜਿਨ੍ਹਾਂ ਬਾਸ਼ਿੰਦਿਆਂ ਯਾਨੀ ਲੋਕਾਂ ਨੂੰ ਮਾਰਚ ਦੇ ਮੱਧ ਵਿੱਚ ਕੋਵਿਡ-19 ਦੀ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਉਹ ਇਸ ਹਫਤੇ ਆਪਣੀ ਦੂਜੀ ਡੋਜ਼ ਲਈ ਬੁਕਿੰਗ ਕਰਵਾ ਸਕਦੇ ਹਨ। ਪ੍ਰੋਵਿੰਸ ਇਸ ਵੈਕਸੀਨ ਦੇ ਐਕਸਪਾਇਰ ਹੋਣ ਤੋਂ ਪਹਿਲਾਂ ਇਸ ਨੂੰ ਵਰਤਣਾ ਚਾਹੁੰਦੀ ਹੈ। ਪਿਛਲੇ ਹਫਤੇ …
Read More »ਮਿਕਸਡ ਮਾਰਸ਼ਲ ਆਰਟਸ ਵਰਲਡ ਚੈਂਪੀਅਨ ਅਰਜਨ ਸਿੰਘ ਭੁੱਲਰ ਦਾ ਸਨਮਾਨ
ਸਰੀ/ਹਰਦਮ ਮਾਨ : ਰਿਚਮੰਡ ਦੇ ਗੁਰਦਵਾਰਾ ਨਾਨਕ ਨਿਵਾਸ ਵਿਖੇ ਮਿਕਸਡ ਮਾਰਸ਼ਲ ਆਰਟਸ ਵਿਚ ਵਰਲਡ ਚੈਂਪੀਅਨ ਬਣਨ ਦਾ ਫ਼ਖ਼ਰ ਹਾਸਲ ਕਰਨ ਵਾਲੇ ਅਰਜਨ ਸਿੰਘ ਭੁੱਲਰ ਨੂੰ ਸਨਮਾਨਤ ਕੀਤਾ ਗਿਆ। ਇਸ ਡਰਾਈਵ ਥਰੂ ਸਮਾਗਮ ਵਿਚ ਰਿਚਮੰਡ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਅਤੇ ਆਮ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਅਰਜਨ ਸਿੰਘ ਭੁੱਲਰ …
Read More »ਕੋਵਿਡ-19 ਟੀਕਾਕਰਣ ਦੇ ਮਿੱਥੇ ਟੀਚੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਕੈਨੇਡਾ : ਸੋਨੀਆ ਸਿੱਧੂ
ਬਰੈਂਪਟਨ : ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਮੁਹਿੰਮ ਵਿਚ ਇੱਕ ਮਹੱਤਵਪੂਰਣ ਮੀਲ ਪੱਥਰ ਸਥਾਪਤ ਕੀਤਾ ਗਿਆ, ਜਦੋਂ ਕੈਨੇਡਾ ਵਿੱਚ 21 ਮਿਲੀਅਨ ਤੋਂ ਵੱਧ ਕੋਵਿਡ -19 ਖੁਰਾਕਾਂ ਨੂੰ ਕੈਨੇਡੀਅਨਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਮੁਕੰਮਲ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਇਹ …
Read More »ਟੀਪੀਏਆਰ ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਵਰਚੂਅਲ ਇੰਸਪੀਰੇਸ਼ਨ ਸਟੈੱਪਸ 2021 ਆਯੋਜਿਤ ਕੀਤੀ ਗਈ
ਬਰੈਂਪਟਨ/ਡਾ.ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ 2013 ਤੋਂ ਹਰ ਸਾਲ ਮਈ ਮਹੀਨੇ ਦੇ ਤੀਸਰੇ ਐਤਵਾਰ ‘ਇੰਸਪੀਰੇਸ਼ਨਲ ਸਟੈੱਪਸ’ ਦੇ ਨਾਂ ਹੇਠ ਫੁੱਲ-ਮੈਰਾਥਨ, ਹਾਫ਼-ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸਕਾਰਬਰੋ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਇਸ ਵਿਚ ਭਾਗ ਲੈਣ ਵਾਲੇ ਦੌੜਾਕ ਰਾਮਗੜ੍ਹੀਆ …
Read More »ਦੋ ਬੱਚਿਆਂ ਦੀ ਜਾਨ ਲੈਣ ਵਾਲੇ ਟੀਨੇਜ ਡਰਾਈਵਰ ਨੂੰ 300, 000 ਡਾਲਰ ਦੇ ਮੁਚਲਕੇ ਉਤੇ ਮਿਲੀ ਜ਼ਮਾਨਤ
ਉਨਟਾਰੀਓ/ਬਿਊਰੋ ਨਿਊਜ਼ ਰਿਚਮੰਡ ਹਿੱਲ ਦੇ ਟੀਨ ਡਰਾਈਵਰ, ਜਿਸ ਉੱਤੇ ਵਾਅਨ, ਓਨਟਾਰੀਓ ਵਿੱਚ ਆਪਣੇ ਘਰ ਦੇ ਬਾਹਰ ਖੇਡ ਰਹੇ ਦੋ ਬੱਚਿਆਂ ਨੂੰ ਮਾਰਨ ਦਾ ਦੋਸ਼ ਸੀ, ਨੂੰ ਬੁੱਧਵਾਰ ਨੂੰ 300,000 ਡਾਲਰ ਦੇ ਮੁਚਲਕੇ ਉੱਤੇ ਜ਼ਮਾਨਤ ਦੇ ਦਿੱਤੀ ਗਈ। ਪੁਲਿਸ ਅਨੁਸਾਰ, 16 ਮਈ ਨੂੰ 10 ਸਾਲਾਂ ਦੀ ਬੱਚੀ ਤੇ ਉਸ ਦਾ ਚਾਰ …
Read More »ਬੀਸੀ ਸਰਕਾਰ ਵੱਲੋਂ ਕੋਵਿਡ-19 ਪਾਬੰਦੀਆਂ ਵਿਚ ਛੋਟਾਂ ਦਾ ਐਲਾਨ, ਲੋਕਾਂ ਵਿਚ ਖੁਸ਼ੀ ਦੀ ਲਹਿਰ
ਸਰੀ/ ਹਰਦਮ ਮਾਨ : ਬੀਸੀ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਸੂਬੇ ਵਿਚ ਕੋਵਿਡ-19 ਸਬੰਧੀ ਲਾਈਆਂ ਪਾਬੰਦੀਆਂ ਵਿਚ ਕੁਝ ਛੋਟਾਂ ਦਿੰਦਿਆਂ ਇਨ੍ਹਾਂ ਪਾਬੰਦੀਆਂ ਨੂੰ ਚਾਰ ਪੜਾਵਾਂ ਵਿੱਚ ਖਤਮ ਕਰਨ ਦਾ ਐਲਾਨ ਕੀਤਾ ਹੈ ਅਤੇ 7 ਸਤੰਬਰ ਤੋਂ ਲੋਕਾਂ ਨੂੰ ਆਮ ਵਾਂਗ ਵਿਚਰਨ ਦੀ ਆਗਿਆ ਹੋਵੇਗੀ। ਇਸ ਸਰਕਾਰੀ ਐਲਾਨ ਨਾਲ ਲੋਕਾਂ ਵਿਚ …
Read More »ਵਾਅਨ ਦੀ ਸੁਪਰ ਮਾਰਕਿਟ ਆਊਟਬ੍ਰੇਕ ਨਾਲ ਜੁੜੇ ਹਨ ਕੋਵਿਡ-19 ਦੇ 23 ਮਾਮਲੇ
ਟੋਰਾਂਟੋ/ਬਿਊਰੋ ਨਿਊਜ਼ : ਵਾਅਨ ਦੀ ਮਸ਼ਹੂਰ ਸੁਪਰ ਮਾਰਕਿਟ ਤੋਂ ਸ਼ੌਪਿੰਗ ਕਰਨ ਵਾਲਿਆਂ ਨੂੰ ਅਹਿਤਿਆਤ ਵਰਤਣ ਲਈ ਆਖਿਆ ਜਾ ਰਿਹਾ ਹੈ। ਸਟੋਰ ਵਿੱਚ ਆਊਟਬ੍ਰੇਕ ਕਾਰਨ 23 ਵਿਅਕਤੀਆਂ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਇਸ ਸਟੋਰ ਤੋਂ ਸ਼ੌਪਿੰਗ ਕਰਨ ਵਾਲੇ ਸਾਰੇ ਲੋਕਾਂ ਨੂੰ ਖੁਦ ਵਿੱਚ ਕੋਵਿਡ-19 ਲੱਛਣਾਂ ਦੀ ਜਾਂਚ ਕਰਨ ਲਈ ਆਖਿਆ …
Read More »