ਫੈੱਡਰਲ ਸਰਕਾਰ ਬੱਚਿਆਂ ਦੀ ਦੇਖਭਾਲ ਨੂੰ ਹੋਰ ਕਿਫਾਇਤੀ ਬਣਾਉਣ ਲਈ ਵਚਨਬੱਧ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਕੈਨੇਡਾ ਫੈੱਡਰਲ ਸਰਕਾਰ ਦੀ ਚਾਈਲਡ ਕੇਅਰ ਦੀ ਯੋਜਨਾ ਬਾਰੇ ਵਿਚਾਰ ਵਟਾਂਦਰੇ ਲਈ, ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਬਰੈਂਪਟਨ-ਸਾਊਥ ਦੇ ਸ਼ੇਰ ਸਿੰਘ ਦੇ ਪਰਿਵਾਰ ਨਾਲ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨਾਲ ਵਰਚੁਅਲ …
Read More »ਬਰੈਂਪਟਨ ਸਾਊਥ ਸਮੇਤ ਹੋਰਨਾਂ ਖੇਤਰਾਂ ‘ਚ ਕੋਵਿਡ-19 ਦੀ ਦੂਸਰੀ ਵੈਕਸੀਨ ਡੋਜ਼ ਲਗਵਾਉਣ ਦਾ ਕੰਮ ਸ਼ੁਰੂ
ਬਰੈਂਪਟਨ : ਬਰੈਂਪਟਨ ਸਾਊਥ ਸਮੇਤ ਹੋਰਨਾਂ ਖੇਤਰਾਂ ‘ਚ ਕੋਵਿਡ-19 ਦੀ ਦੂਸਰੀ ਵੈਕਸੀਨ ਡੋਜ਼ ਲਗਵਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਐੱਮ.ਪੀ ਸੋਨੀਆ ਸਿੱਧੂ ਵੱਲੋਂ ਬਰੈਂਪਟਨ ਵਾਸੀਆਂ ਨੂੰ ਇਸਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਸਬੰਧੀ ਪਿਛਲੇ ਹਫਤੇ ਹੀ ਸੋਨੀਆ ਸਿੱਧੂ ਨੇ ਹੈੱਲਥ ਕਮੇਟੀ ਵਿਚ ਪੀਲ ਰੀਜ਼ਨ ‘ਚ ਫੈਲ …
Read More »ਬੀਸੀ ‘ਚ ਰੀ-ਓਪਨਿੰਗ ਦੇ ਦੂਜੇ ਪੜਾਅ ਅਧੀਨ ਕੁਝ ਹੋਰ ਛੋਟਾਂ ਦਾ ਐਲਾਨ
ਸਰੀ/ਹਰਦਮ ਮਾਨ : ਬ੍ਰਿਟਿਸ਼ ਕੋਲੰਬੀਆ ਵਿੱਚ ਰੀ-ਓਪਨਿੰਗ ਦੇ ਦੂਜੇ ਪੜਾਅ ਅਧੀਨ ਕੋਵਿਡ-19 ਪਾਬੰਦੀਆਂ ਵਿਚ ਕੁਝ ਛੋਟਾਂ ਦੇ ਦਿੱਤੀਆਂ ਹਨ। ਇਨ੍ਹਾਂ ਛੋਟਾਂ ਤਹਿਤ ਹੁਣ ਬੀਸੀ ਵਿਚ ਯਾਤਰਾ ਸਬੰਧੀ ਲਾਈਆਂ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਹਨ ਅਤੇ ਆਊਟਡੋਰ ਇਕੱਠਾਂ ਵਿਚ 50 ਬੰਦੇ ਸ਼ਾਮਲ ਹੋ ਕੇ ਪਾਰਟੀਆਂ ਦਾ ਆਨੰਦ ਲੈ ਸਕਦੇ ਹਨ। …
Read More »ਟੀ ਸੀ ਐਨਰਜੀ ਨੇ ਕੀਅਸਟੋਨ ਐਕਸਐਲ ਪਾਈਪ ਲਾਈਨ ਪ੍ਰੋਜੈਕਟ ਖ਼ਤਮ ਕਰਨ ਦਾ ਕੀਤਾ ਐਲਾਨ
ਟੋਰਾਂਟੋ : ਅਲਬਰਟਾ ਦੇ ਟੀ ਸੀ ਐਨਰਜੀ ਵੱਲੋਂ ਕੀਅਸਟੋਨ ਐਕਸਐਲ ਪ੍ਰੋਜੈਕਟ ਨੂੰ ਰਸਮੀ ਤੌਰ ਉੱਤੇ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਅਸਫਲ ਪਾਈਪਲਾਈਨ ਉੱਤੇ ਪ੍ਰੋਵਿੰਸ ਦਾ ਫਾਈਨਲ ਖਰਚਾ 1.3 ਬਿਲੀਅਨ ਡਾਲਰ ਹੋਇਆ। ਜਨਵਰੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਪਰਮਿਟ ਨੂੰ ਖਾਰਜ ਕੀਤੇ …
Read More »ਏਅਰ ਕੈਨੇਡਾ ਵਾਪਸ ਸੱਦੇਗੀ ਆਪਣੇ 2600 ਵਰਕਰ
ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਾਂ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਆਪਣੇ 2600 ਵਰਕਰਾਂ ਨੂੰ ਵਾਪਸ ਸੱਦ ਰਹੀ ਹੈ। ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਕੋਵਿਡ-19 ਰੀਫੰਡ ਲਈ ਡੈੱਡਲਾਈਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਆਖਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ …
Read More »ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹੇਗਾ ਉਨਟਾਰੀਓ
ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਹੇ ਹਨ। ਇਨ੍ਹਾਂ ਬਾਰਡਰ ਪਾਬੰਦੀਆਂ ਦੇ ਹਟਾਏ ਜਾਣ ਨਾਲ ਜ਼ਮੀਨੀ ਰਸਤੇ ਤੇ ਪਾਣੀ ਰਾਹੀਂ ਇੰਟਰਪ੍ਰੋਵਿੰਸ਼ੀਅਲ ਟਰੈਵਲ ਦੀ ਇਜਾਜ਼ਤ ਮਿਲ ਜਾਵੇਗੀ। ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ …
Read More »ਸੇਵ ਮੈਕਸ ਨੇ ਕੀਤੀ ਕੈਂਬਰਿਜ ‘ਚ ਐਂਟਰੀ
ਸੇਵ ਮੈਕਸ ਨੇ ਜੀਟੀਏ ‘ਚ ਉਨਟਾਰੀਓ ਦੇ ਬਾਹਰ ਆਪਣਾ ਪਹਿਲਾ ਵੱਡਾ ਆਫਿਸ ਖੋਲ੍ਹਿਆ ਕੈਂਬਰਿਜ: ਸੇਵ ਮੈਕਸ ਰੀਅਲ ਅਸਟੇਟ ਇੰਕ. ਨੇ ਕੈਂਬਰਿਜ ਵਿਚ ਆਪਣੀ 41ਵੀਂ ਫਰੈਂਚਾਈਜ਼ ਸੇਵ ਮੈਕਸ ਗਰਾਊਂਡ ਦੀ ਗਰੈਂਡ ਓਪਨਿੰਗ ਕੀਤੀ ਹੈ। ਪੰਜ ਜੂਨ ਨੂੰ ਓਪਨ ਕੀਤੀ ਗਈ ਇਸ ਫਰੈਂਚਾਈਜ਼ ਦੇ ਦਾ ਬਰੋਕਰ ਆਫ ਰਿਕਾਰਡ ਆਰ.ਜੇ. ਸ਼ਾਹੀ ਹਨ, ਜੋ …
Read More »ਇਸ ਸਾਲ ਦੇ ਅੰਤ ਵਿੱਚ ਓਨਟਾਰੀਓ ਨੂੰ ਮਿਲੇਗਾ ਨਵਾਂ ਏਰੀਆ ਕੋਡ
ਟੋਰਾਂਟੋ/ਬਿਊਰੋ ਨਿਊਜ਼ : ਨਵੇਂ ਟੈਲੀਫੋਨ ਨੰਬਰਾਂ ਦੀ ਮੰਗ ਵਧਣ ਤੋਂ ਬਾਅਦ ਦੱਖਣੀ ਓਨਟਾਰੀਓ ਨੂੰ ਸਾਲ ਦੇ ਅੰਤ ਤੱਕ ਨਵਾਂ ਏਰੀਆ ਕੋਡ ਦਿੱਤਾ ਜਾਵੇਗਾ। 16 ਅਕਤੂਬਰ ਤੋਂ ਸੁਰੂ ਕਰਕੇ ਪ੍ਰੋਵਿੰਸ ਵਿੱਚ ਹੌਲੀ ਹੌਲੀ ਏਰੀਆ ਕੋਡ 742 ਸੁਰੂ ਕੀਤਾ ਜਾਵੇਗਾ। ਇਸ ਸਮੇਂ ਇਸ ਇਲਾਕੇ ਦੇ ਵੱਖ ਵੱਖ ਹਿੱਸਿਆਂ ਲਈ 289,365 ਤੇ 905 …
Read More »ਬਿੱਲ ਸੀ-15 ਸੈਨੇਟ ਵੱਲੋਂ ਪਾਸ
ਟੋਰਾਂਟੋ/ਬਿਊਰੋ ਨਿਊਜ਼ : ਸੈਨੇਟ ਵੱਲੋਂ ਬਿੱਲ ਸੀ-15 ਪਾਸ ਕਰ ਦਿੱਤਾ ਗਿਆ ਹੈ। ਇਸ ਵਿੱਚ ਕੈਨੇਡੀਅਨ ਕਾਨੂੰਨ ਅਤੇ ਯੂਨਾਈਟਿਡ ਨੇਸ਼ਨਜ਼ ਡੈਕਲੇਰੇਸ਼ਨ ਆਨ ਦ ਰਾਈਟਸ ਆਫ ਇੰਡੀਜੀਨਸ ਪੀਪਲ (ਯੂ ਐਨ ਡੀ ਆਰ ਆਈ ਪੀ) ਨਾਲ ਤਾਲਮੇਲ ਬਿਠਾਉਣ ਦੀ ਗੱਲ ਕੀਤੀ ਗਈ ਹੈ। ਇਸ ਐਲਾਨਨਾਮੇ ਨੂੰ ਸੰਯੁਕਤ ਰਾਸ਼ਟਰ ਵੱਲੋਂ 2007 ਵਿੱਚ ਅਪਣਾਇਆ ਗਿਆ …
Read More »ਕੈਨੇਡਾ ਦੇ ਵੈਕਸੀਨ ਲਾਜਿਸਟਿਕਸ ਹੈੱਡ ਵਜੋਂ ਹਟਾਏ ਜਾਣ ਦੇ ਫੈਸਲੇ ਨੂੰ ਫੋਰਟਿਨ ਨੇ ਦਿੱਤੀ ਕਾਨੂੰਨੀ ਚੁਣੌਤੀ
ਟੋਰਾਂਟੋ/ਬਿਊਰੋ ਨਿਊਜ਼ : ਮੇਜਰ ਜਨਰਲ ਡੈਨੀ ਫੋਰਟਿਨ ਨੇ ਖੁਦ ਨੂੰ ਕੈਨੇਡਾ ਦੇ ਵੈਕਸੀਨ ਲਾਜਿਸਟਿਕਸ ਹੈੱਡ ਵਜੋਂ ਹਟਾਏ ਜਾਣ ਦੇ ਫੈਸਲੇ ਦਾ ਕਾਨੂੰਨੀ ਮੁਲਾਂਕਣ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਲਈ ਉਨ੍ਹਾਂ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਦੋ ਕੈਬਨਿਟ ਮੰਤਰੀਆਂ, …
Read More »