ਬਰੈਂਪਟਨ : ਥੋਰਨਡੇਲ ਸੀਨੀਅਰ ਕਲੱਬ ਵਲੋ ਕੈਨੇਡਾ ਡੇਅ 9 ਜੁਲਾਈ ਦਿਨ ਐਤਵਾਰ 105 ਥੋਰਨਡੇਲ ਪਾਰਕ ਵਿਚ 2 ਤੋ 6 ਵਜੇ ਤੱਕ ਮਨਾਇਆ ਜਾਵੇਗਾ। ਇਹ ਬਾਰਮੰਟਨ ਵਿਚ ਗੌਰ ਮੰਦਰ ਦੇ ਪਿਛੇ ਥੋਰਨਡੇਲ ਸਟਰੀਟ ਹੈ। ਮੇਲੇ ਵਿਚ ਗੀਤ ਸੰਗੀਤ ਬੱਚਿਆਂ ਅਤੇ ਵੱਡਿਆਂ ਦੀਆਂ ਦੌੜਾਂ ਹੋਣਗੀਆਂ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੋਵੇਗਾ। …
Read More »ਮੈਰੀਕੀਨਾ ਸ਼ੂਗਰਕੇਨ ਫਰੈਂਡਸ਼ਿਪ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਸਬੰਧੀ ਸਲਾਨਾ ਸਮਾਗਮ 8 ਜੁਲਾਈ ਨੂੰ
ਬਰੈਂਪਟਨ : ਮੈਰੀਕੀਨਾ ਸ਼ੂਗਰਕੇਨ ਫਰੈਂਡਸ਼ਿਪ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 8 ਜੁਲਾਈ 2023 ਨੂੰ ਕੈਨੇਡਾ ਡੇਅ ਮੈਰੀਕੀਨਾ ਫਰੈਂਡਸ਼ਿਪ ਪਾਰਕ ਬਰੈਂਪਟਨ ਨੇੜੇ ਹਿਊਸਨ ਪਬਲਿਕ ਸਕੂਲ ਫਾਦਰ ਟੌਬਿਨ ਰੋਡ ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤਾਸ਼ ਸਵੀਪ, ਬੱਚਿਆਂ ਦੀਆਂ ਦੌੜਾਂ ਅਤੇ ਬੀਬੀਆਂ ਦੀ ਮਿਊਜ਼ੀਕਲ ਚੇਅਰ ਰੇਸ ਦੇ ਮੁਕਾਬਲੇ ਕਰਵਾਏ ਜਾਣਗੇ। ਤਾਸ …
Read More »ਰੈਡ ਵਿੱਲੋ ਕਲੱਬ ਵਲੋਂ ਵੁੱਡਵਾਈਨ ਬੀਚ ਦਾ ਟੂਰ
ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਤਕਰੀਬਨ ਸਾਰਾ ਸਾਲ ਹੀ ਆਪਣੀਆਂ ਸਰਗਰਮੀਆਂ ਜਾਰੀ ਰਖਦੀ ਹੈ। ਸੀਨੀਅਰਜ ਦੇ ਮਨੋਰੰਜਨ ਲਈ ਫੰਕਸ਼ਨ, ਟੂਰ ਪ੍ਰੋਗਰਾਮਾਂ ਤੋਂ ਬਿਨਾਂ ਸਮਾਜਿਕ ਕੰਮਾਂ ਜਿਵੇਂ ਨੇਬਰਹੁੱਡ ਕਲੀਨਿੰਗ ਆਦਿ ਸਰਗਰਮੀਆਂ ਕਰਦੀ ਹੀ ਰਹਿੰਦੀ ਹੈ। ਇਸੇ ਲੜੀ ਤਹਿਤ ਪਿਛਲੇ ਦਿਨੀ ਕਲੱਬ ਦੇ 90 ਦੇ ਲੱਗਪੱਗ ਮਰਦ …
Read More »ਮਾਊਨਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰ ਨੇ ਲਗਾਇਆ ਟੂਰ
ਬਰੈਂਪਟਨ : ਮਾਊਂਨਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰਾਂ ਵਲੋਂ ਸੁਰਜੀਤ ਸਿੰਘ ਗਿੱਲ ਪ੍ਰਧਾਨ ਦੀ ਅਗਵਾਈ ਵਿਚ ਬਲੂਮਾਓਂਟੇਨ ਬਿਲੇਜ ਅਤੇ ਬਸਾਗਾ ਬੀਚ ਦਾ ਟੂਰ 25 ਜੂਨ ਨੂੰ ਲਗਾਇਆ ਗਿਆ। ਜਿਸ ਵਿਚ 45 ਮੈਂਬਰਾਂ ਨੇ ਹਿੱਸਾ ਲਿਆ ਅਤੇ ਖੂਬ ਇਨਜੁਆਏ ਕੀਤਾ।
Read More »ਕੈਲੇਡਨ ‘ਚ ਪਰਿਵਾਰਕ ਮੇਲੇ ਨੇ ਮੀਲ ਪੱਥਰ ਗੱਡਿਆ
ਕੈਲੇਡਨ/ਬਿਊਰੋ ਨਿਊਜ਼ : ਸ਼ਨੀਵਾਰ, 24 ਜੂਨ, 2023 ਨੂੰ ਕੈਲੇਡਨ ਵੈਸਟ ਸੀਨੀਅਰ ਐਸੋਸੀਏਸ਼ਨ ਨੇ ‘ਕਮਿਊਨਿਟੀ ਫੇਅਰ (ਮੇਲਾ)’ ਦੇ ਬੈਨਰ ਹੇਠ ਇੱਕ ਬਹੁਤ ਹੀ ਸਫਲ ਸਾਲਾਨਾ ਸਮਾਗਮ ਆਯੋਜਿਤ ਕੀਤਾ। ਇਹ ਸਮਾਗਮ ਸਥਾਨਕ ਭਾਈਚਾਰੇ ਅਤੇ ਕਾਰੋਬਾਰੀ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਹ ਸਮਾਗਮ ਕੈਲੇਡਨ ਵਿੱਚ ‘ਸਟ੍ਰੀਟ ਬੁਆਏਜ਼’ ਨਾਮਕ ਇੱਕ ਸਮੂਹ ਦੁਆਰਾ ਇੱਕ …
Read More »ਨਸੀਬ ਸਿੰਘ ਸੰਧੂ ਨੂੰ ਕੀਤਾ ਸਨਮਾਨਿਤ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਦੇ ਮਿਸੀਸਾਗਾ ਰੋਡ ਅਤੇ ਮੇਅਫੀਲਡ ਲਾਗਲੇ ਏਰੀਏ ਵਿਖੇ ਬਣੀ ਨਵੀਂ ਸੀਨੀਅਰਜ਼ ਕਲੱਬ ઑਇੰਮੀਰਾਲਟ ਕੋਸਟ ਸੀਨੀਅਰਜ਼ ਕਲੱਬ਼ ਦੇ ਪ੍ਰਧਾਨ ਅਤੇ ਸਮਾਜਿਕ ਆਗੂ ਨਸੀਬ ਸਿੰਘ ਸੰਧੂ ਨੂੰ ਬੀਤੇ ਦਿਨੀ ਬਰੈਂਪਟਨ ਵਿਖੇ ਰਾਮਗੜ੍ਹੀਆ ਭਵਨ ਵਿਖੇ ਉਹਨਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਭਾਈਚਾਰਕ ਖੇਤਰ ਵਿੱਚ ਨਿਭਾਈਆਂ ਜਾਂਦੀਆਂ ਸਿਆਸੀ ਅਤੇ …
Read More »ਐੱਮ.ਪੀ. ਸੋਨੀਆ ਸਿੱਧੂ ਅਤੇ ਮੇਅਰ ਬਰਾਊਨ ਨੇ ਬਰੈਂਪਟਨ ਦੇ ”ਟੂਰਿਜ਼ਮ ਸਾਈਨ” ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ
ਬਰੈਂਪਟਨ/ਬਿਊਰੋ ਨਿਊਜ਼ : ਦੱਖਣੀ ਓਨਟਾਰੀਓ ਵਿੱਚ ਜਿਹੜੇ ਸਥਾਨਕ ਕਾਰੋਬਾਰਾਂ ਅਤੇ ਸੰਸਥਾਵਾਂ ਜੋ ਟੂਰਿਜ਼ਮ ਨੂੰ ਬੜ੍ਹਾਵਾ ਦਿੰਦੀਆਂ ਹਨ ਅਤੇ ਜਿਨ੍ਹਾਂ ਕੋਲ ਇਸ ਦੇ ਲਈ ਲੋੜੀਂਦੇ ਸੰਦ ਤੇ ਸਾਧਨ ਮੌਜੂਦ ਹਨ, ਦੇ ਨਾਲ ਮਿਲ ਕੇ ਕੈਨੇਡਾ ਸਰਕਾਰ ਇੱਥੇ ਟੂਰਿਜ਼ਮ ਅਤੇ ਕਮਿਊਨਿਟੀ ਇਨਫ਼ਰਾਸਟਰੱਕਚਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ઑਫ਼ੈੱਡਰਲ ਇਕਨਾਮਿਕ ਡਿਵੈੱਲਪਮੈਂਟ …
Read More »ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਆਗੂ ਭਾਰਤ ਦਾ ਦੌਰਾ ਕਰਨਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਅਤੇ ਕੈਨੇਡਾ ਦੇ ਉਘੇ ਐਨਆਰਆਈ ਉਦਯੋਗਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਅਗਲੇ ਮਹੀਨੇ ਜੁਲਾਈ ਵਿਚ ਭਾਰਤ ਦਾ ਦੌਰਾ ਕਰਨਗੇ। ਜਿਸ ਦੌਰਾਨ ਪੰਜਾਬ ਸਣੇ ਭਾਰਤ ਵਿਚ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਸਬੰਧੀ ਵਿਚਾਰ ਚਰਚਾਵਾਂ ਹੋਣਗੀਆਂ। ਪਿਛਲੇ ਸਮੇਂ ਦੌਰਾਨ ਇੰਦੌਰ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਪਰਵਾਸੀ …
Read More »‘ਪਰਵਾਸੀ’ ਮੀਡੀਆ ਗਰੁੱਪ ਵਲੋਂ ਭਾਰਤੀ ਕੌਂਸਲ ਜਨਰਲ ਨੂੰ ਵਿਦਾਇਗੀ ‘ਚਿੰਨ੍ਹ’ ਭੇਂਟ ਕੀਤਾ ਗਿਆ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਵੀਰਵਾਰ ਨੂੰ ਅਦਾਰਾ ‘ਪਰਵਾਸੀ’ ਦੀ ਟੀਮ ਵੱਲੋਂ ਟੋਰਾਂਟੋ ਸਥਿਤ ਭਾਰਤੀ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਨਾਲ ਇਕ ਵਿਸ਼ੇਸ਼ ਮੀਟਿੰਗ ਉਨ੍ਹਾਂ ਦੇ ਟੋਰਾਂਟੋ ਡਾਊਨ ਟਾਊਨ ਵਿਚ ਸਥਿਤ ਦਫ਼ਤਰ ਵਿਚ ਕੀਤੀ ਗਈ। ਇਸ ਮੌਕੇ ਅਦਾਰਾ ‘ਪਰਵਾਸੀ’ ਵੱਲੋਂ ਸ੍ਰੀ ਰਜਿੰਦਰ ਸੈਣੀ ਅਤੇ ਸ੍ਰੀਮਤੀ ਮੀਨਾਕਸ਼ੀ ਸੈਣੀ ਵੱਲੋਂ ਕੌਂਸਲ ਜਨਰਲ ਨੂੰ ਸੀਐਨ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਨੰਦ ਲਾਲ ਨੂਰਪੁਰੀ ਨੂੰ ਬਰਸੀ ਮੌਕੇ ਕੀਤਾ ਗਿਆ ਯਾਦ ਅਤੇ ‘ਫਾਦਰਜ਼ ਡੇਅ’ ਉੱਪਰ ਹੋਈ ਗੱਲਬਾਤ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ (ਰਜਿ.) ਵੱਲੋਂ ਆਪਣਾ ਮਹੀਨਾਵਾਰ ਸਮਾਗਮ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਆਏ ਹੋਏ ਕਵੀ ਸੱਜਣਾਂ ਵੱਲੋਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ। ਸਮਾਗਮ ਦੇ ਅਰੰਭ ਵਿੱਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ …
Read More »