ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਪੜ੍ਹਾਈ ਕਰਨ ਲਈ ਗਏ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੀ ਬਾਰਡਰ ਸਕਿਉਰਿਟੀ ਏਜੰਸੀ (ਸੀਬੀਐਸਏ) ਨੇ ਡੀਪੋਰਟੇਸ਼ਨ ਦਾ ਨੋਟਿਸ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਹੀ ਦਿਨਾਂ ਵਿਚ ਕੈਨੇਡਾ ਛੱਡਣ ਦੇ ਲਈ ਕਿਹਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੇ ਜਲੰਧਰ ਦੀ ਇਕ ਏਜੰਸੀ …
Read More »ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ ਦੇ ਰਾਹ ‘ਚ ਫਾਰਮਾ ਕੰਪਨੀਆਂ ਨੇ ਹੀ ਡਾਹਿਆ ਸੀ ਅੜਿੱਕਾ
ਓਟਵਾ/ਬਿਊਰੋ ਨਿਊਜ਼ : ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਫਾਰਮਾਸਿਊਟੀਕਲ ਕੰਪਨੀਆਂ ਨੇ ਦਵਾਈਆਂ ਦੀਆਂ ਕੀਮਤਾਂ ਵਿੱਚ ਸੁਧਾਰ ਦੇ ਮੁੱਦੇ ਉੱਤੇ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਇੰਡੀਪੈਂਡੈਂਟ ਫੈਡਰਲ ਏਜੰਸੀ ਇਨ੍ਹਾਂ ਸੁਧਾਰਾਂ ਦੇ ਮੁਲਾਂਕਣ ਨੂੰ ਹਾਲ ਦੀ ਘੜੀ ਰੋਕ ਦੇਣਾ ਚਾਹੀਦਾ …
Read More »ਗਰੌਸਰੀ ਰਿਬੇਟ ਤੇ ਹੈਲਥ ਟਰਾਂਸਫਰ ਸਬੰਧੀ ਬਿੱਲ ਸੈਨੇਟ ਵੱਲੋਂ ਪਾਸ
ਓਟਵਾ/ਬਿਊਰੋ ਨਿਊਜ਼ : ਗਰੌਸਰੀ ਰਿਬੇਟ ਤੇ ਫੈਡਰਲ ਹੈਲਥ ਟਰਾਂਸਫਰ ਸਬੰਧੀ ਬਿੱਲ ਸੈਨੇਟ ਵੱਲੋਂ ਵੀ ਪਾਸ ਕਰ ਦਿੱਤਾ ਗਿਆ। ਅਧਿਐਨ ਤੋਂ ਬਾਅਦ ਬੁੱਧਵਾਰ ਨੂੰ ਸੈਨੇਟ ਨੇ ਬਿੱਲ ਸੀ-46 ਉੱਤੇ ਮਨਜੂਰੀ ਦੀ ਮੋਹਰ ਲਾ ਦਿੱਤੀ। ਹੁਣ ਇੱਕ ਵਾਰੀ ਸ਼ਾਹੀ ਮੋਹਰ ਲੱਗ ਜਾਣ ਤੋਂ ਬਾਅਦ 11 ਮਿਲੀਅਨ ਯੋਗ ਕੈਨੇਡੀਅਨਜ਼ ਨੂੰ ਗਰੌਸਰੀ ਰਿਬੇਟ ਸਬੰਧੀ …
Read More »ਹੁਣ ਪਾਸਪੋਰਟ ਨਵਿਆਉਣ ਲਈ ਆਨਲਾਈਨ ਅਪਲਾਈ ਕਰ ਸਕਣਗੇ ਕੈਨੇਡੀਅਨਜ਼
ਓਟਵਾ/ਬਿਊਰੋ ਨਿਊਜ਼ : ਹੁਣ ਆਪਣੇ ਪਾਸਪੋਰਟ ਨਵਿਆਉਣ ਲਈ ਕੈਨੇਡੀਅਨਜ਼ ਨੂੰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਪਵੇਗੀ, ਸਗੋਂ ਇਹ ਕੰਮ ਆਨਲਾਈਨ ਹੀ ਹੋ ਜਾਇਆ ਕਰੇਗਾ। ਇਸ ਦਾ ਐਲਾਨ ਇਮੀਗ੍ਰੇਸ਼ਨ ਮੰਤਰੀ ਨੇ ਕੀਤਾ ਹੈ। ਇਸ ਸਾਲ ਦੇ ਅੰਤ ਤੋਂ ਜਿਨ੍ਹਾਂ ਕੈਨੇਡੀਅਨ ਨੇ ਆਪਣੇ ਪਾਸਪੋਰਟ ਨਵਿਆਉਣੇ ਹੋਣਗੇ ਉਹ ਆਨਲਾਈਨ ਅਪਲਾਈ …
Read More »ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਬਣੇ ਸੰਚਿਤ ਮਹਿਰਾ
ਟੋਰਾਂਟੋ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਸੰਚਿਤ ਮਹਿਰਾ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਸੰਚਿਤ ਨੇ ਮੀਰਾ ਅਹਿਮਦ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਸੰਚਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬੀ ਦੋਸਤ ਹਨ ਅਤੇ ਕਰੀਬ 32 ਸਾਲਾਂ ਤੋਂ …
Read More »ਕੈਨੇਡਾ ਸਰਕਾਰ ਵਲੋਂ ਵਿਦੇਸ਼ੀ ਕਿਸਾਨਾਂ ਤੇ ਖੇਤੀਬਾੜੀ ਕਾਮਿਆਂ ਨੂੰ ਆਕਰਸ਼ਿਤ ਕਰਨਾ ਜਾਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਰਵਾਇਤੀ ਕਾਸ਼ਤਕਾਰੀ ਵੱਲ ਸਥਾਨਕ ਲੋਕ ਘੱਟ ਰੁਚਿਤ ਹੋ ਰਹੇ ਹਨ ਜਿਸ ਕਰਕੇ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਵਿਚ ਕਿਸਾਨਾਂ ਅਤੇ ਕਾਮਿਆਂ ਦੀ ਘਾਟ ਵੱਧ ਰਹੀ ਹੈ। ਫਾਰਮਾਂ ਵਿਚ ਡੰਗਰਾਂ ਦੀ ਦੇਖਭਾਲ਼ ਅਤੇ ਫਸਲਾਂ ਦੀ ਬਿਜਾਈ ਤੋਂ ਕਟਾਈ ਤੱਕ ਦੇ ਕੰਮਾਂ ਵਾਸਤੇ ਵਿਦੇਸ਼ੀ ਕਾਮਿਆਂ ਦੀ ਲੋੜ …
Read More »ਵਿਦੇਸ਼ੀ ਦਖਲ ਲਈ ਟਰੂਡੋ ਫਾਊਂਡੇਸ਼ਨ ਦੀ ਨਹੀਂ ਕੀਤੀ ਗਈ ਵਰਤੋਂ : ਅਲੈਗਜੈਂਡਰ ਟਰੂਡੋ
ਓਟਵਾ/ਬਿਊਰੋ ਨਿਊਜ਼ : ਹਾਊਸ ਕਮੇਟੀ ਸਾਹਮਣੇ ਆਪਣਾ ਪੱਖ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਰਾ ਅਲੈਗਜੈਂਡਰ ‘ਸਾਚਾ’ ਟਰੂਡੋ ਨੇ ਆਖਿਆ ਕਿ ਟਰੂਡੋ ਫਾਊਂਡੇਸ਼ਨ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲ, ਕਿਸੇ ਵੀ ਤਰ੍ਹਾਂ ਦੀ ਦਖਲ ਜਾਂ ਦਖਲ ਦੇ ਇਰਾਦੇ ਲਈ ਨਹੀਂ ਕੀਤੀ ਗਈ। ਪਇਏਰ ਐਲੀਅਟ ਟਰੂਡੋ ਫਾਊਂਡੇਸ਼ਨ ਵੱਲੋਂ ਚੀਨ …
Read More »12 ਮਈ ਤੱਕ ਕਾਨੂੰਨ ਦਾ ਰੂਪ ਲੈ ਲਵੇਗਾ ਗਰੌਸਰੀ ਰਿਬੇਟ ਬਿੱਲ ਸੀ-46
ਓਟਵਾ/ਬਿਊਰੋ ਨਿਊਜ਼ : ਗਰੌਸਰੀ ਰਿਬੇਟ ਸਬੰਧੀ ਤਥਾ ਕਥਿਤ ਛੋਟ ਵਾਲੀਆਂ ਅਦਾਇਗੀਆਂ ਦੀ ਉਡੀਕ ਕਰ ਰਹੇ ਕੈਨੇਡੀਅਨਜ਼ ਲਈ ਚੰਗੀ ਖਬਰ ਇਹ ਹੈ ਕਿ ਸੈਨੇਟ ਵਿੱਚ ਇਸ ਬਿੱਲ ਨੂੰ 12 ਮਈ ਤੱਕ ਪਾਸ ਕਰਨ ਤੇ ਲਾਗੂ ਕਰਨ ਦਾ ਪਲੈਨ ਪੇਸ ਕੀਤਾ ਗਿਆ ਹੈ। ਪਰ ਬਿੱਲ ਪਾਸ ਹੋਣ ਤੋਂ ਬਾਅਦ ਵੀ ਕੈਨੇਡੀਅਨਜ਼ ਦੇ …
Read More »ਹੁਣ ਗੋ ਟਰਾਂਜਿਟ ਯੂਜਰਜ ਕਿਰਾਇਆ ਅਦਾ ਕਰਨ ਲਈ ਵਰਤ ਸਕਣਗੇ ਡੈਬਿਟ ਕਾਰਡ!
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਤੇ ਗੋ ਟਰਾਂਜਿਟ ਵੱਲੋਂ ਰਾਈਡਰਜ਼ ਨੂੰ ਆਪਣਾ ਕਿਰਾਇਆ ਅਦਾ ਕਰਨ ਲਈ ਹੋਰ ਢੰਗ ਦੱਸਿਆ ਜਾ ਰਿਹਾ ਹੈ। ਗੋ ਟਰਾਂਜਿਟ, ਯੂਪੀ ਐਕਸਪ੍ਰੈੱਸ, ਬਰੈਂਪਟਨ ਟਰਾਂਜਿਟ, ਬਰਲਿੰਗਟਨ ਟਰਾਂਜਿਟ, ਦਰਹਾਮ ਰੀਜਨ ਟਰਾਂਜਿਟ, ਹੈਮਿਲਟਨ ਸਟਰੀਟ ਰੇਲਵੇਅ, ਮਿਸੀਸਾਗਾ ਵਿੱਚ ਮਾਈਵੇਅ, ਓਕਵਿੱਲ ਟਰਾਂਜਿਟ ਤੇ ਯੌਰਕ ਰੀਜਨ ਟਰਾਂਜਿਟ ਦੀ ਵਰਤੋਂ ਕਰਨ ਵਾਲੇ ਹੁਣ …
Read More »ਅਸਾਲਟ ਸਟਾਈਲ ਹਥਿਆਰਾਂ ‘ਤੇ ਪਾਬੰਦੀ ਲਈ ਲਿਬਰਲਾਂ ਨੇ ਫੈਡਰਲ ਗੰਨ ਕੰਟਰੋਲ ਬਿੱਲ ‘ਚ ਕੀਤੀ ਸੋਧ
ਓਟਵਾ/ਬਿਊਰੋ ਨਿਊਜ਼ : ਫੈਡਰਲ ਗੰਨ ਕੰਟਰੋਲ ਬਿੱਲ ਵਿੱਚ ਸੋਧ ਕਰਨ ਦੇ ਆਪਣੇ ਫੈਸਲੇ ਦਾ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਖੂਭ ਪੱਖ ਪੂਰਿਆ। ਉਨ੍ਹਾਂ ਆਖਿਆ ਕਿ ਪ੍ਰਸਤਾਵਿਤ ਸੋਧ ਨਾਲ ਭਵਿੱਖ ਵਿੱਚ ਅਸਾਲਟ ਸਟਾਈਲ ਰਾਈਫਲਾਂ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦਾ ਇਸ ਸਮੇਂ ਮਾਰਕਿਟ ਵਿੱਚ ਉਪਲਬਧ …
Read More »