Breaking News
Home / ਜੀ.ਟੀ.ਏ. ਨਿਊਜ਼ (page 174)

ਜੀ.ਟੀ.ਏ. ਨਿਊਜ਼

ਸਰੀ ‘ਚ ਦੋ ਪੰਜਾਬੀ ਨੌਜਵਾਨਾਂ ਦਾ ਹੋਇਆ ਕਤਲ

ਵੈਨਕੂਵਰ/ਬਿਊਰੋ ਨਿਊਜ਼ ਸਰੀ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ઠਦਿੱਤਾ ਗਿਆ । ਰਾਤ 9 ਕੁ ਵਜੇ ਪੁਲਿਸ ਨੂੰ ਸਾਊਥ ਸਰੀ ਦੀ 40 ਐਵੇਨਿਊ ਤੇ 188 ਸਟਰੀਟ ਵਿੱਚ ਗੋਲੀਆਂ ਚੱਲਣ ઠਦੀ ਸੂਚਨਾ ਮਿਲੀ ਤਾਂ ਮੌਕੇ ਉੱਤੇ ਦੋ ਲਾਸ਼ਾਂ ਪਈਆਂ ਸਨ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਜਸਕਰਨ ਸਿੰਘ ਭੰਗਲ (17) …

Read More »

ਰੈਸਟੋਰੈਂਟ ਵਿਚ ਧਮਾਕਾ ਕਰਨ ਵਾਲੇ ਸ਼ੱਕੀਆਂ ਦੀ ਭਾਲ ‘ਚ ਜੁਟੀ ਪੁਲਿਸ

ਪੁਲਿਸ ਨੂੰ ਸ਼ੱਕ ਹਮਲਾਵਰਾਂ ‘ਚ ਔਰਤ ਵੀ ਹੋ ਸਕਦੀ ਹੈ ਸ਼ਾਮਲ ਓਨਟਾਰੀਓ/ਬਿਊਰੋ ਨਿਊਜ਼ : ਲੰਘੇ ਵੀਰਵਾਰ 24 ਮਈ ਨੂੰ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਮਿਸੀਸਾਗਾ ‘ਚ ਇਕ ਭਾਰਤੀ ਰੈਸਟੋਰੈਂਟ ਬੰਬੇ ਬੇਲ ‘ਚ ਬੰਬ ਧਮਾਕਾ ਹੋਇਆ। ਇਸ ਧਮਾਕੇ ‘ਚ 15 ਲੋਕ ਜ਼ਖਮੀ ਹੋਏ ਸਨ। ਇਹ ਬੰਬ ਧਮਾਕਾ ਦੋ ਸ਼ੱਕੀਆਂ ਨੇ …

Read More »

ਭਾਰਤੀ ਰੈਸਟੋਰੈਂਟ ‘ਬੰਬੇ ਭੇਲ’ ਵਿਚ ਹੋਏ ਬੰਬ ਧਮਾਕੇ ਦੌਰਾਨ 15 ਵਿਅਕਤੀ ਹੋਏ ਸਨ ਜ਼ਖਮੀ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰਾਂਟੋ ਨੇੜਲੇ ਸ਼ਹਿਰ ਮਿੱਸੀਸਾਗਾ ਦੇ ਮਸ਼ਹੂਰ ਭਾਰਤੀ ਰੈਸਤਰਾਂ ‘ਬੰਬੇ ਭੇਲ’ ਵਿੱਚ ਹੋਏ ਬੰਬ ਧਮਾਕੇ ਵਿੱਚ ઠ15 ਵਿਅਕਤੀਆਂ ਦੇ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਮੌਕੇ ਉੱਤੇ ਕਿੰਨੇ ਵਿਅਕਤੀ ਰੈਸਤਰਾਂ ਵਿੱਚ ਸਨ। ਪੁਲਿਸ ਅਨੁਸਾਰ ਇਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖਮੀਆਂ …

Read More »

ਓਨਟਾਰੀਓ ਚੋਣਾਂ 7 ਜੂਨ ਨੂੰ ਐਨਡੀਪੀ, ਕੰਸਰਵੇਟਿਵ ਤੇ ਲਿਬਰਲ ਵੋਟਰਾਂ ਨੂੰ ਭਰਮਾਉਣ ‘ਚ ਜੁਟੇ

ਹੌਰਵਥ ਤੇ ਫੋਰਡ ਵਿਚਾਲੇ ਟੱਕਰ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਇਸ ਵੇਲੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਐਨ.ਡੀ.ਪੀ., ਲਿਬਰਲ ਤੇ ਕੰਸਰਵੇਟਿਵਾਂ ਇਸ ਵੇਲੇ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਰਿਝਾਉਣ ‘ਚ ਲੱਗੇ ਹੋਏ ਹਨ। ਤਾਜ਼ਾ …

Read More »

ਬਰੈਂਪਟਨ ਵਾਸੀ ਔਰਤ ਨੇ 200 ਦੀ ਸਪੀਡ ‘ਤੇ ਭਜਾਈ ਕਾਰ, ਮਾਮਲਾ ਦਰਜ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵਾਸੀ ਇਕ ਔਰਤ ਨੂੰ 200 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ‘ਤੇ ਕਾਰ ਚਲਾਉਣ ਲਈ ਪੁਲਿਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤ ਕੋਲ ਮਾਨਤਾ ਪ੍ਰਾਪਤ ਡਰਾਈਵਿੰਗ ਲਾਇਸੰਸ ਵੀ ਨਹੀਂ ਸੀ। ਪੁਲਿਸ ਨੇ ਔਰਤ ਨੂੰ ਮੇਫੀਲਡ ਰੋਡ, ਮੈਟਰੋਲੈਂਡ ‘ਤੇ ਕਾਰ ਭਜਾਉਂਦਿਆਂ ਫੜਿਆ ਹੈ। ਕੇਲੇਡਨ ਓ.ਪੀ.ਪੀ. ਦਾ …

Read More »

ਘਰ ‘ਚ ਬੱਚੇ ਦੀ ਲਾਸ਼ ਮਿਲਣ ਉਤੇ 15 ਸਾਲਾ ਕੁੜੀ ‘ਤੇ ਮਾਮਲਾ ਦਰਜ

ਬਰੈਂਪਟਨ/ ਬਿਊਰੋ ਨਿਊਜ਼ ਇਕ ਘਰ ‘ਚ ਇਕ ਬੱਚੇ ਦੀ ਲਾਸ਼ ਮਿਲਣ ‘ਤੇ ਪੁਲਿਸ ਨੇ 15 ਸਾਲਾ ਕੁੜੀ ‘ਤੇ ਮਾਮਲਾ ਦਰਜ ਕੀਤਾ ਹੈ। ਪੀਲ ਰੀਜ਼ਨਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੜੀ ਨੇ ਬੀਤੇ ਮੰਗਲਵਾਰ ਨੂੰ ਹੀ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਨੂੰ ਪੁਲਿਸ ਨੇ ਹੁਣ …

Read More »

ਓਨਟਾਰੀਓ ‘ਚ ਔਰਤਾਂ ਸੁਰੱਖਿਅਤ ਨਹੀਂ!

ਲਿੰਗ ਆਧਾਰਤ ਹਿੰਸਾ ‘ਤੇ ਚਾਰ ਮਾਹਰਾਂ ਦਾ ਕਹਿਣਾ ਹੈ ਕਿ ਔਰਤਾਂ 7 ਜੂਨ ਨੂੰ ਪਾਉਣਗੀਆਂ ਵੋਟਾਂ, ਉਹ ਕਿਸ ਪਾਰਟੀ ਦਾ ਸਮਰਥਨ ਕਰਨਗੀਆਂ? ਬਰੈਂਪਟਨ/ ਬਿਊਰੋ ਨਿਊਜ਼ ਔਰਤਾਂ ਦੀਆਂ ਸੇਵਾਵਾਂ ਦੇ ਖ਼ਿਲਾਫ਼ ਹਿੰਸਾ ਇਹ ਵੇਖਣ ਲਈ ਉਡੀਕ ਕਰ ਰਹੀ ਹੈ ਕਿ ਇਨ੍ਹਾਂ ਚੋਣਾਂ ‘ਚ ਕੌਣ ਜਿੱਤੇਗਾ। ਯੋਨ ਹਮਲੇ ਸੇਵਾਵਾਂ ‘ਚ ਲਗਾਤਾਰ ਅਤੇ …

Read More »

ਅਪਰਾਧ ਪੀੜਤਾਂ ਦੇ ਮਾਂ-ਬਾਪ ਨੂੰ ਕੈਨੇਡੀਅਨ ਲਾਭ ਮਿਲਣਗੇ

ਔਟਵਾ : ਕਿਸੇ ਬੱਚੇ ਦੀ ਮੌਤ ਜਾਂ ਉਸਦਾ ਅਚਾਨਕ ਗੁੰਮ ਹੋ ਜਾਣਾ ਮਾਂ-ਬਾਪ ਨੂੰ ਕੰਮ ਕਰਨ ਤੋਂ ਨਕਾਰਾ ਕਰ ਸਕਦਾ ਹੈ। ਅਜਿਹੇ ਪੀੜਤ ਪਰਿਵਾਰਾਂ ਨੂੰ ਜੇਕਰ ਜ਼ਰੂਰਤ ਹੋਵੇਗੀ ਤਾਂ ਕੈਨੇਡਾ ਸਰਕਾਰ ਉਨ੍ਹਾਂ ਨੂੰ ਆਰਥਿਕ ਲਾਭ ਦੇਵੇਗੀ। ਇਸ ਸਬੰਧ ਵਿਚ ਮਾਰੇ ਗਏ ਜਾਂ ਗੁੰਮ ਬੱਚਿਆਂ ਦੇ ਮਾਂ-ਬਾਪ ਨੂੰ ਕੈਨੇਡੀਅਨ ਬੈਨੀਫਿਟਸ ਫਾਰ …

Read More »

ਡਾਟਾ ਚੋਰੀ ਦਾ ਮਾਮਲਾ ਪੁੱਜਿਆ ਚੋਣ ਕਮਿਸ਼ਨ ਦੇ ਦਰਬਾਰ

ਐਨ ਡੀ ਪੀ ਨੇ 12 ਰਾਈਡਿੰਗਾਂ ਵਿਚ ਧਾਂਦਲੀਆਂ ਸਬੰਧੀ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਕੀਤੀ ਸ਼ਿਕਾਇਤ ਮਿਸੀਸਾਗਾ/ਬਿਊਰੋ ਨਿਊਜ਼ : ਐਨਡੀਪੀ ਨੇ 407 ਕੰਪਨੀ ਦਾ ਡੈਟਾ ਚੋਰੀ ਹੋਣ ਵਾਲੇ ਮਾਮਲੇ ਦੀ ਇਲੈਕਸ਼ਨ ਓਨਟੈਰਿਓ ਕੋਲ ਸ਼ਿਕਾਇਤ ਕਰ ਦਿੱਤੀ ਹੈ। ਐਨਡੀਪੀ ਵੱਲੋਂ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਲਗਭਗ 60,000 ਲੋਕਾਂ …

Read More »

ਪੀਸੀ ਪਾਰਟੀ ਦੀਆਂ ਨੌਮੀਨੇਸ਼ਨਾਂ ਫਰਾਡ ਅਤੇ ਸ਼ੱਕ ਦੇ ਘੇਰੇ ‘ਚ, ਜਿਸ ਦੀ ਜਾਂਚ ਨਿਰਪਖ ਰੂਪ ਵਿਚ ਹੋਵੇ : ਕੈਥਲੀਨ ਵਿੰਨ

ਟੋਰਾਂਟੋ/ਬਿਊਰੋ ਨਿਊਜ਼ : ਮੀਡੀਆ ‘ਚ ਸਾਹਮਣੇ ਆ ਰਹੀਆਂ ਖ਼ਬਰਾਂ ਅਨੁਸਾਰ ਡੱਗ ਫੋਰਡ ਦੀ ਕੰਸਰਵੇਟਿਵ ਪਾਰਟੀ ਵਲੋਂ 407 ਈਟੀਆਰ ਦੇ ਚੋਰੀ ਹੋਏ ਡੈਟਾ ਦੀ ਦੁਰਵਰਤੋਂ ਕਈ ਚਿੰਤਾਜਨਕ ਸਵਾਲ ਪੈਦਾ ਕਰਦੀ ਹੈ, ਅਤੇ ਇਹ ਸੰਕੇਤ ਮਿਲਦੇ ਹਨ ਕਿ ਇਸ ਪਾਰਟੀ ਦੀਆਂ ਨੌਮੀਨੇਸ਼ਨਾਂ ਵਿੱਚ ਜਾਣਬੁੱਝ ਕੇ ਚੋਣ ਧੋਖਾਧੜੀ ਹੋਈ ਹੈ। ਡੱਗ ਫੋਰਡ ਨੇ …

Read More »