ਮੇਅਰ ਦੇ ਅਹੁਦੇ ਲਈ ਉਮੀਦਵਾਰ ਪੈਟਰਿਕ ਬਰਾਊਨ ਨੇ ਐਕਸ਼ਨ ਪਲਾਨ ਕੀਤਾ ਜਾਰੀ ਬਰੈਂਪਟਨ : ਬਰੈਂਪਟਨ ਮੇਅਰ ਅਹੁਦੇ ਦੇ ਉਮੀਦਵਾਰ ਪੈਟਰਿਕ ਬਰਾਊਨ ਨੇ ਐਕਸ਼ਨ ਪਲਾਨ ਜਾਰੀ ਕੀਤਾ ਹੈ। ਪੈਟਰਿਕ ਨੇ ਕਿਹਾ ਕਿ ਉਹ ਬਰੈਂਪਟਨ ਵਿਚ ਵੱਡੀ ਗਿਣਤੀ ਵਿਚ ਨਵੇਂ ਰੁਜ਼ਗਾਰ ਲੈ ਕੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਮੇਅਰਾਂ ਨੇ …
Read More »ਸਿੱਖਾਂ ਦੇ ਯੋਗਦਾਨ ਨੂੰ ਕੈਨੇਡੀਅਨ ਸਮਾਜ ਵਿਚ ਮਿਲੇਗੀ ਮਾਨਤਾ : ਰੂਬੀ ਸਹੋਤਾ
ਸਿੱਖ ਵਿਰਾਸਤੀ ਮਹੀਨੇ ਸਬੰਧੀ ਬਿੱਲ ‘ਤੇ ਸੰਸਦ ਨੂੰ ਕੀਤਾ ਸੰਬੋਧਨ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦੇਣ ਸਬੰਧੀ ਬਿਲ ਸੰਸਦ ‘ਚ ਸੁੱਖ ਧਾਲੀਵਾਲ ਨੇ ਕੀਤਾ ਪੇਸ਼ ਓਟਵਾ/ ਬਿਊਰੋ ਨਿਊਜ਼ : ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦੇਣ ਲਈ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਬਿੱਲ …
Read More »ਟੈਕਸੀ ਕੈਬ ਡਕੈਤੀ ਮਾਮਲੇ ‘ਚ 4 ਗ੍ਰਿਫ਼ਤਾਰ
ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜਨ ਪੁਲਿਸ ਸੈਂਟਰ ਆਫ਼ ਦੀ ਬਿਊਰੋ ਨੇ ਜਾਂਚ ਪੜਤਾਲ ਤੋਂ ਬਾਅਦ ਟੈਕਸੀ ਕੈਬ ਰੌਬਰੀ ਮਾਮਲੇ ‘ਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਆਰੋਪੀਆਂ ‘ਤੇ ਦੋ ਡਕੈਤੀਆਂ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਇਨ੍ਹਾਂ ਨੇ ਸਭ ਤੋਂ ਪਹਿਲਾਂ …
Read More »95 ਵਾਰ ਹਾਰਨ ਵਾਲੇ ਟਰਮੇਲ ਲੜਨਗੇ 96ਵੀਂ ਚੋਣ
39 ਸਾਲਾਂ ‘ਚ ਇਕ ਵੀ ਜਿੱਤ ਨਹੀਂ ਹੋਈ ਨਸੀਬ, ਵੋਟਾਂ 11 ਤੋਂ ਵਧ ਕੇ 4500 ਤੱਕ ਪਹੁੰਚੀਆਂ ਟੋਰਾਂਟੋ : ਕੈਨੇਡਾ ਦੇ ਬ੍ਰੈਂਟਫੋਰਡ ਸ਼ਹਿਰ ਦੇ ਰਹਿਣ ਵਾਲੇ 67 ਸਾਲਾ ਜਾਨ ਟਰਮੇਲ ਹੁਣ ਤੱਕ 95 ਵਾਰ ਚੋਣ ਲੜ ਚੁੱਕੇ ਹਨ। ਹਾਲਾਂਕਿ 39 ਸਾਲ ਦੇ ਆਪਣੇ ਇਸ ਕੈਰੀਅਰ ਵਿੱਚ ਉਹ ਹੁਣ ਤੱਕ ਇਕ …
Read More »ਬਰੈਂਪਟਨ ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਆਯੋਜਿਤ ਸਲਾਨਾ ਬਾਰ ਬੀ ਕਿਊ ‘ਚ ਪਹੁੰਚੇ ਪ੍ਰਧਾਨ ਮੰਤਰੀ
ਕੈਨੇਡਾ ਦੇ ਭਵਿੱਖ ਨੂੰ ਹੋਰ ਉਜਲ ਬਣਾਓ : ਟਰੂਡੋ ਬਰੈਂਪਟਨ/ਬਿਊਰੋ ਨਿਊਜ਼ : ਗਰਮੀਆਂ ਸਮਾਪਤ ਹੋਣ ਕੰਢੇ ਹਨ ਅਤੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਰੌਣਕ ਪਰਤ ਆਈ ਹੈ। ਅਜਿਹੇ ਖੁਸ਼ਗ਼ਆਰ ਮੌਸਮ ਵਿਚ ਬਰੈਂਪਟਨ ਫੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਸਥਾਨਿਕ ਚਿੰਗੂਆਕੂਜੀ ਪਾਰਕ ਵਿਚ ਆਯੋਜਿਤ ਕੀਤੇ ਗਏ ਸਲਾਨਾ ਬਾਰ-ਬੀ-ਕਿਊ ਵਿਚ ਬਰੈਂਪਟਨ-ਵਾਸੀ ਆਪਣੇ ਹਰਮਨ-ਪਿਆਰੇ ਪ੍ਰਧਾਨ-ਮੰਤਰੀ ਜਸਟਿਨ …
Read More »ਓਨਟਾਰੀਓ ਸਰਕਾਰ ਦੇ ਨਵੇਂ ਫੈਸਲਿਆਂ ਦਾ ਵਿਰੋਧ ਸ਼ੁਰੂ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸੂਬੇ ਵਿੱਚ ਬਣੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੀ ਨਵੀਂ ਸਰਕਾਰ ਕਈ ਨਵੇਂ ਫੈਸਲੇ ਲੈ ਰਹੀ ਹੈ । ਜਿਨ੍ਹਾਂ ਦਾ ਵਿਰੋਧ ਲੋਕਾਂ ਵਲੋਂ ਹੋਣਾ ਸ਼ੁਰੂ ਹੋ ਗਿਆ ਹੈ । ਇਹ ਗੱਲ ਹਾਲੀਆ ਹੋਏ ਇੱਕ ਸਰਵੇ ਵਿੱਚ ਦੇਖਣ ਨੂੰ ਮਿਲੀ। ਟੋਰਾਂਟੋ ਸ਼ਹਿਰ ਦੇ ਬਾਲਗਾ ਭਾਵ 18 ਸਾਲ ਤੋਂ ਵੱਧ …
Read More »ਟੋਰਾਂਟੋ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ
ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਮੰਗਲਵਾਰ ਦੀ ਰਾਤ ਨੂੰ ਗੋਲੀਬਾਰੀ ਹੋਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਰਾਤ ਤਕਰੀਬਨ 9.50 ਵਜੇ ਘਟਨਾ ਦੀ ਸੂਚਨਾ ਮਿਲੀ। ਇਹ ਘਟਨਾ ਟੋਰਾਂਟੋ ਦੇ ਸ਼ੇਪਾਰਡ ਐਵੇਨਿਊ ਈਸਟ ਅਤੇ ਬ੍ਰੈਮਲੀ ਰੋਡ ‘ਤੇ ਵਾਪਰੀ। ਪੁਲਿਸ …
Read More »ਮਹਿਲਾਵਾਂ ਦੇ ਅੱਗੇ ਵਧਣ ‘ਚ ਸਰੀਰਕਸ਼ੋਸ਼ਣ ਵੱਡੀ ਰੁਕਾਵਟ : ਜਸਟਿਨਟਰੂਡੋ
ਟੋਰਾਂਟੋ/ਬਿਊਰੋ ਨਿਊਜ਼ : ਬੀਬੀਆਂ ਦੇ ਸੰਮੇਲਨਵਿਚਪ੍ਰਧਾਨਮੰਤਰੀਟਰੂਡੋ ਨੇ ਕਿਹਾ ਕਿ ਅੱਜ ਵੀਮਹਿਲਾਵਾਂ ਦੇ ਅੱਗੇ ਵਧਣ ‘ਚ ਜਿਸਮਾਨੀਸ਼ੋਸ਼ਣਸਭ ਤੋਂ ਵੱਡੀ ਰੁਕਾਵਟ ਬਣ ਕੇ ਸਾਹਮਣੇ ਆਉਂਦਾ ਹੈ।ਪ੍ਰਧਾਨਮੰਤਰੀਜਸਟਿਨਟਰੂਡੋ ਨੇ ਕਿਹਾ ਕਿ ਕੰਮਕਾਜੀਮਹਿਲਾਵਾ ਦੇ ਅੱਗੇ ਵੱਧਣਅਤੇ ਕੰਮਵਾਲੀਆਂ ਥਾਵਾਂ ਜਾਂ ਸਿਆਸਤ ‘ਚ ਸਿਖਰ’ਤੇ ਪੁੱਜਣ ਦੇ ਰਾਹ ‘ਚ ਜਿਸਮਾਨੀਸ਼ੋਸ਼ਣਸਭ ਤੋਂ ਵੱਡਾਅੜਿੱਕਾ ਹੈ। ਪ੍ਰਧਾਨਮੰਤਰੀ ਨੇ ਇਹ ਪ੍ਰਗਟਾਵਾਮਹਿਲਾਵਾਂ ਦੇ …
Read More »ਇਕ ਨਕਾਬਪੋਸ਼ ਲੁਟੇਰੇ ਨੇ ਗ੍ਰੌਸਰੀ ਸਟੋਰ ਨੂੰ ਬਣਾਇਆਨਿਸ਼ਾਨਾ
ਬਰੈਂਪਟਨ/ਬਿਊਰੋ ਨਿਊਜ਼ :ਲੰਘੇ ਦਿਨੀਂ ਇਕ ਨਕਾਬਪੋਸ਼ ਤੇ ਹਥਿਆਰਬੰਦ ਲੁਟੇਰੇ ਨੇ ਕੈਨੇਡਾ ਦੇ ਸ਼ਹਿਰਬਰੈਂਪਟਨ ‘ਚ ਇਕ ਗ੍ਰੌਸਰੀ ਸਟੋਰ ਨੂੰ ਨਿਸ਼ਾਨਾਬਣਾਇਆ। ਨਕਾਬਪੋਸ਼ਲੁਟੇਰਿਆਂ ਨੇ ਦੋ ਕੈਸ਼ਰਜਿਸਟਰਅਤੇ ਬਹੁਤਸਾਰਾਕੈਸ਼ ਲੁੱਟਿਆ। ਜਾਣਕਾਰੀਮੁਤਾਬਕ ਉਹ ਪੈਦਲ ਹੀ ਉੱਥੋਂ ਭੱਜ ਗਿਆ ਅਤੇ ਸਟਾਫ ਨੇ ਦਾਅਵਾਕੀਤਾ ਹੈ ਕਿ ਲੁਟੇਰੇ ਕੋਲਬੰਦੂਕ ਸੀ। ਪੀਲਕਾਂਸਟੇਬਲਸਾਰਾਹਪੈਟਨ ਨੇ ਜਾਣਕਾਰੀਦਿੱਤੀ ਕਿ ਇਸ ਘਟਨਾ ‘ਚ ਕੋਈ ਜ਼ਖਮੀਨਹੀਂ …
Read More »ਡਗ ਫੋਰਡਦੀਤਜਵੀਜ਼ ਨੂੰ ਚੁਣੌਤੀ ਦੇਣਲਈਕਾਨੂੰਨੀਚਾਰਾਜੋਈ
ਟੋਰਾਂਟੋ : ਟੋਰਾਂਟੋ ਦੇ ਵਕੀਲਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡਵੱਲੋਂ ਮਿਊਂਸਪਲਚੋਣਾਂ ਤੋਂ ਮਹਿਜ਼ ਛੇ ਹਫ਼ਤੇ ਪਹਿਲਾਂ ਸਿਟੀ ਕੌਂਸਲ ਦਾਆਕਾਰਘਟਾਉਣਦੀਤਜਵੀਜ਼ ਨੂੰ ਚੁਣੌਤੀ ਦੇਣਲਈਕਾਨੂੰਨੀਚਾਰਾਜੋਈ’ਤੇ ਵਿਚਾਰਕਰਰਹੇ ਹਨ। ਪ੍ਰੌਗਰੈਸਿਵ ਕੰਸਰਵੇਟਿਵਪ੍ਰੀਮੀਅਰ ਨੇ ਸੈਸ਼ਨ ਸੱਦਿਆ ਹੈ ਜਿਸ ਵਿੱਚ ਟੋਰਾਂਟੋ ਕੌਸ਼ਲ ਦੇ 47 ਵਾਰਡਾਂ ਨੂੰ ਘਟਾ ਕੇ 25 ਕਰਨਲਈ ਬਿੱਲ ਨੂੰ ਮੁੜਪੇਸ਼ਕਰਨਲਈ ਕਿਹਾ ਗਿਆ ਹੈ। ਫੋਰਡ ਦੇ ਇਸ …
Read More »