ਬਰੈਂਪਟਨ : ਵਿਲੀਅਮ ਓਸਲਰ ਹੈਲਥ ਸਿਸਟਮ’ਜ਼ ਦੇ ‘ਪ੍ਰੀਵੈਨਸ਼ਨ ਆਫ ਐਰਰ-ਬੇਸਡ ਟਰਾਂਸਫਰਜ਼ ਪ੍ਰਾਜੈਕਟ (ਪੀਓਈਟੀ)’ ਨੂੰ ਮਿਸੀਸਾਗਾ-ਹਲਟਨ ਅਤੇ ਹੈਮਿਲਨਟ ਨਿਆਗਰਾ ਖੇਤਰ ਵਿੱਚ ਲੰਬੇ ਸਮੇਂ ਦੀਆਂ ਸਿਹਤ ਸੰਭਾਲ ਸਹੂਲਤਾਂ ਦਾ ਵਿਸਥਾਰ ਕਰਨ ਲਈ ਹੈਲਥ ਕੈਨੇਡਾ’ਜ਼ ਹੈਲਥ ਕੇਅਰ ਪਾਲਿਸੀ ਕੰਟਰੀਬਿਊਸ਼ਨ ਪ੍ਰੋਗਰਾਮ ਅਧੀਨ 1.5 ਮਿਲੀਅਨ ਡਾਲਰ ਦਾ ਨਿਵੇਸ਼ ਪ੍ਰਾਪਤ ਹੋਇਆ ਹੈ। ਇਸ ਨਾਲ ਪੀਓਈਟੀ ਸਾਊਥਵੈਸਟ …
Read More »ਕਿਊਬਿਕ ‘ਚ ਮਿਲ ਰਹੀ ਹੈ ਸਭ ਤੋਂ ਸਸਤੀ ਆਟੋ ਇੰਸੋਰੈਂਸ
ਟੋਰਾਂਟੋ : ਕੈਨੇਡਾ ਵਿਚ ਕਾਰਾਂ-ਗੱਡੀਆਂ ਦਾ ਬੀਮਾ ਕਰਵਾਉਣ ਲਈ ਸਭ ਤੋਂ ਜ਼ਿਆਦਾ ਡਾਲਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਦਾ ਕਰਨੇ ਪੈਂਦੇ ਹਨ, ਜਿੱਥੇ ਆਟੋ ਇੰਸੋਰੈਂਸ ਦੀ ਔਸਤ ਸਲਾਨਾ ਦਰ ਕਰੀਬ 1800 ਡਾਲਰ ਦਰਜ ਕੀਤੀ ਗਈ ਹੈ। ਇੰਸੋਰੈਂਸ ਬਿਊਰੋ ਆਫ ਕੈਨੇਡਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਭ ਤੋਂ ਸਸਤੀ ਇੰਸੋਰੈਂਸ ਕਿਊਬਿਕ ਵਿਚ …
Read More »ਸੋਨੀਆ ਸਿੱਧੂ ਵੱਲੋਂ ਖੋਲ੍ਹਿਆ ਕੰਪੇਨ ਦਫਤਰ
ਨਵਦੀਪ ਬੈਂਸ, ਰਮੇਸ਼ ਸੰਘਾ, ਗਗਨ ਸਿਕੰਦ, ਕਮਲ ਖਹਿਰਾ ਅਤੇ ਰੂਬੀ ਸਹੋਤਾ ਨੇ ਵੀ ਲਵਾਈ ਹਾਜ਼ਰੀ ਟੋਰਾਂਟੋ/ਹਰਜੀਤ ਸਿੰਘ ਬਾਜਵਾ ਬਰੈਂਪਟਨ ਸਾਊਥ (ਦੱਖਣੀ) ਤੋਂ ਲਿਬਰਲ ਪਾਰਟੀ ਦੇ ਮੈਂਬਰ-ਪਾਰਲੀਮੈਂਟ ਸੋਨੀਆ ਸਿੱਧੂ 2019 ਦੀਆਂ ਆ ਰਹੀਆਂ ਚੋਣਾਂ ਲਈ ਫਿਰ ਤੋਂ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਵਲੋਂ ਆਪਣਾ ਕੰਪੇਨ ਦਫਤਰ ਪਿਛਲੇ ਦਿਨੀ (205 ਕੌਂਟੀ ਕੋਰਟ …
Read More »ਪੀਲ ਰੀਜ਼ਨਲ ਪੁਲਿਸ ਨੇ ਟੈਕਸੀ ਕੈਬ ‘ਚ ਡੈਬਿਟ ਕਾਰਡ ਜਾਅਲਸਾਜ਼ੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ
ਪੀਲ : ਪੀਲ ਰੀਜ਼ਨਲ ਪੁਲਿਸ ਨੇ ਫਰਾਡ ਬਿਊਰੋ ਦੇ ਇਨਵੈਸਟੀਗੇਟਰਸ ਨੇ ਟੈਕਸੀਜ਼ ਵਿਚ ਡੈਬਿਟ ਕਾਰਡ ਜਾਅਲਸਾਜ਼ੀ ਦੇ ਸਬੰਧ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਰਾਡ ਬਿਊਰੋ ਆਫਿਸਰਜ਼ ਨੇ ਡੈਬਿਟ ਕਾਰਡ ਫਰਾਡ ਦੇ ਕਈ ਮਾਮਲਿਆਂ ਵਿਚ ਜਾਂਚ ਦੇ ਬਾਅਦ ਦੇਖਿਆ ਕਿ ਜੀਟੀਏ …
Read More »ਕਲਾਈਮੇਟ ਚੇਂਜ ਦਾ ਬੱਚਿਆਂ ਦੀ ਸਿਹਤ ‘ਤੇ ਪੈਂਦਾ ਹੈ ਸਿੱਧਾ ਅਸਰ
ਵਾਤਾਵਰਣ ਤਬਦੀਲੀਆਂ ਕਾਰਨ ਦਮਾ, ਲਾਈਮ ਰੋਗ ਤੇ ਹੀਟ ਸਟਰੋਕ ਦਾ ਖਤਰਾ ਵਧਿਆ ਟੋਰਾਂਟੋ : ਉਨਟਾਰੀਓ ਪਬਲਿਕ ਹੈਲਥ ਐਸੋਸੀਏਸ਼ਨ ਨੇ ਨਾਮੀ ਹੈਲਥ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਨਵਾਂ ਉਦਮ ઑ’ਮੇਕ ਇਟ ਬੈਟਰ’ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈਲਥ ਵਰਕਰਾਂ ਅਤੇ ਪਰਿਵਾਰਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦੇਣਾ ਹੈ ਕਿ ਉਹ …
Read More »ਲਿਬਰਲਾਂ ਨੇ ਜੋਡੀ ਵਿਲਸਨ ਦੇ ਮੁਕਾਬਲੇ ਨੂਰ ਮੁਹੰਮਦ ਨੂੰ ਉਤਾਰਿਆ ਚੋਣ ਮੁਕਾਬਲੇ ‘ਚ
ਓਟਵਾ/ਬਿਊਰੋ ਨਿਊਜ਼ : ਆਉਂਦੀਆਂ ਫੈਡਰਲ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਲਿਬਰਲ ਪਾਰਟੀ ਨੂਰ ਮੁਹੰਮਦ ਨੂੰ ਜੋਡੀ ਵਿਲਸਨ ਦੇ ਮੁਕਾਬਲੇ ਚੋਣ ਮੈਦਾਨ ਵਿਚ ਉਤਾਰਿਆ ਹੈ। ਇਹ ਉਹੀ ਇਲਾਕਾ ਹੈ ਜਿੱਥੇ ਕਦੇ ਉਨ੍ਹਾਂ ਦੀ ਇਸ ਸਮੇਂ ਦੀ ਮੁੱਖ ਵਿਰੋਧੀ ਜੋਡੀ ਵਿਲਸਨ ਰੇਅਬੋਲਡ ਆਜ਼ਾਦ ਉਮੀਦਵਾਰ ਵਜੋਂ ਖੜ੍ਹ ਰਹੀ ਹੈ ਤੇ ਜਿਸਨੂੰ ਕਦੇ ਉਹ …
Read More »‘ਪਰਵਾਸੀ’ ਦੇ ਦਫ਼ਤਰ ਪੁੱਜੀ ਪੰਜਾਬੀ ਅਦਾਕਾਰਾ ਦਿਲਜੋਤ
ਪੰਜਾਬੀ ਅਦਾਕਾਰਾ ਦਿਲਜੋਤ ‘ਪਰਵਾਸੀ’ ਦੇ ਦਫ਼ਤਰ ਪੁੱਜੀ। ਦਿਲਜੋਤ ਨੇ ਅਦਾਰਾ ‘ਪਰਵਾਸੀ’ ਦੀ ਸਹਿ-ਮਾਲਕਣ ਮੀਨਾਕਸ਼ੀ ਸੈਣੀ ਨਾਲ ਗੱਲਬਾਤ ਦੌਰਾਨ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਗਏ। ਦਿਲਜੋਤ ਨੂੰ ਪ੍ਰਸਿੱਧੀ ਪੰਜਾਬੀ ਦੇ ਮਸ਼ਹੂਰ ਗਾਣੇ ”ਪਟਿਆਲਾ ਪੈਗ” ਤੋਂ ਮਿਲੀ। ઠਦਿਲਜੋਤ ઠਹੁਣ ਤਕ ਚਾਰ ਪੰਜਾਬੀ ਫ਼ਿਲਮਾਂ, ਇੱਕ ਹਿੰਦੀ ਫਿਲਮ ਅਤੇ ਹੌਲ਼ੀਵੁੱਡ ਦੀ ਫਿਲਮ ਵਿਚ …
Read More »ਹੁਣ ਨਹੀਂ ਲੱਗੇਗੀ ਪਾਸਪੋਰਟ ‘ਤੇ ਕੈਨੇਡਾ ‘ਚ ਐਂਟਰੀ ਦੀ ਮੋਹਰ
ਹੁਣ ਮਸ਼ੀਨਾਂ ‘ਚ ਹੀ ਹੋਵੇਗੀ ਐਂਟਰੀ, ਮੋਹਰ ਲਗਾਉਣ ਦਾ ਕੰਮ ਕੈਨੇਡਾ ਦੇ ਏਅਰਪੋਰਟਾਂ ‘ਤੇ ਬੰਦ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਹਵਾਈ ਅੱਡੇ ਅੰਦਰ ਪਹੁੰਚ ਕੇ ਹਰੇਕ ਯਾਤਰੀ ਨੇ ਆਪਣੀ ਪਛਾਣ ਯਕੀਨੀ ਬਣਾਉਣ ਲਈ ਆਪਣਾ ਪਾਸਪੋਰਟ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਦਿਖਾਉਣਾ ਹੁੰਦਾ ਹੈ। ਲੰਘੇ 2 ਸਾਲਾਂ ਦੌਰਾਨ ਦੇਸ਼ ਦੇ 10 ਵੱਡੇ ਅੰਤਰਰਾਸ਼ਟਰੀ …
Read More »ਕਾਲੀ ਸੂਚੀ ਉਪਰ ਭਾਰਤ ਦੇ ਕੌਂਸਲਖਾਨੇ ਦਾ ਕੰਟਰੋਲ ਨਹੀਂ
ਟੋਰਾਂਟੋ/ਸਤਪਾਲ ਸਿੰਘ ਜੌਹਲ ਭਾਰਤ ਸਰਕਾਰ ਵਲੋਂ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਬਣਾਈ ਕਾਲੀ ਸੂਚੀ ਵਿਚ ਸੁਧਾਈ ਕੀਤੇ ਜਾਣ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਮ ਸੂਚੀ ਵਿਚੋਂ ਹਟਾਏ ਗਏ ਹਨ, ਉਨ੍ਹਾਂ ਨੂੰ ਸੂਚਿਤ ਕੀਤਾ ਜਾਣ ਲੱਗਾ ਹੈ ਕਿ ਉਹ ਭਾਰਤ ਜਾ ਸਕਦੇ ਹਨ, ਪਰ ਦੇਸ਼ ਦੀ …
Read More »ਫੈਡਰਲ ਚੋਣਾਂ 2019 : 170 ਦਾ ਅੰਕੜਾ ਪਾਰ ਕਰਦਿਆਂ ਹੀ ਕੈਨੇਡਾ ਦੀ ਸੱਤਾ ‘ਤੇ ਹੋਵੇਗਾ ਰਾਜ
ਓਟਵਾ/ਬਿਊਰੋ ਨਿਊਜ਼ ਕੈਨੇਡਾ ਵਿਚ ਆਉਣ ਵਾਲੀ 21 ਅਕਤੂਬਰ ਨੂੰ ਆਮ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਰਹੀਆਂ ਹਨ। ਸੱਤਾਧਾਰੀ ਲਿਬਰਲ ਪਾਰਟੀ ਆਪਣੀਆਂ ਪ੍ਰਾਪਤੀਆਂ ਗਿਣਾਉਣ ਵਿਚ ਲੱਗੀ ਹੋਈ ਹੈ। ਇਨ੍ਹਾਂ ਚੋਣਾਂ ਦੌਰਾਨ ਕੈਨੇਡਾ ਵਿਚ 338 …
Read More »