ਓਟਵਾ : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬੋਰਡ ਆਫ ਦ ਕੰਸਰਵੇਟਿਵ ਫੰਡ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੰਸਰਵੇਟਿਵ ਫੰਡ ਪਾਰਟੀ ਦੇ ਫਾਇਨਾਂਸਿਜ਼ ਅਤੇ ਫੰਡਰੇਜ਼ਿੰਗ ਲਈ ਜ਼ਿੰਮੇਵਾਰ ਹੈ ਤੇ ਇਸ ਦੀ ਨਿਗਰਾਨੀ ਸੀਨੀਅਰ ਕੰਸਰਵੇਟਿਵਜ਼ ਦੇ ਬੋਰਡ ਵੱਲੋਂ ਕੀਤੀ ਜਾਂਦੀ ਹੈ। ਪਾਰਟੀ ਦੇ ਬੁਲਾਰੇ ਕੋਰੀ ਹੈਨ …
Read More »ਲਿਬਰਲ ਉਨਟਾਰੀਓ ‘ਚ ਵੀ ਹੋਣ ਲੱਗੇ ਮਜ਼ਬੂਤ
ਸਰਵੇਖਣ ‘ਚ ਹੋਇਆ ਖੁਲਾਸਾ ਲਿਬਰਲ ਮੂਹਰੇ ਅਤੇ ਗਰੀਨ ਪਾਰਟੀ ਸਭ ਤੋਂ ਪਿੱਛੇ ਓਨਟਾਰੀਓ : ਉਨਟਾਰੀਓ ਵਿਚ ਸੱਤਾਧਾਰੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਮੁਕਾਬਲੇ ਲਿਬਰਲ ਅੱਗੇ ਚੱਲ ਰਹੇ ਹਨ। ਪੋਲਾਰਾ ਸਟਰੈਟੇਜਿਕ ਇਨਸਾਈਟਸ ਸਰਵੇਖਣ ਅਨੁਸਾਰ, ਇਸ ਸਮੇਂ ਲਿਬਰਲ 33 ਫੀਸਦੀ, ਟੋਰੀਜ਼ 29 ਫੀਸਦੀ ਤੇ ਐਨਡੀਪੀ 27 ਫੀਸਦੀ ਉੱਤੇ ਚੱਲ ਰਹੇ ਹਨ ਜਦਕਿ ਗ੍ਰੀਨ …
Read More »ਟੋਰਾਂਟੋ ਤੋਂ ਦਿੱਲੀ ਸਿੱਧੀ ਫਲਾਈਟ ਮਾਰਚ ਵਿੱਚ ਸ਼ੁਰੂ ਹੋਵੇਗੀ
ਹਫ਼ਤੇ ‘ਚ 3 ਵਾਰ ਵਾਲੀ ਸਿੱਧੀ ਉਡਾਣ 29 ਮਾਰਚ ਤੋਂ ਭਰੇਗੀ ਰੋਜ਼ਾਨਾ ਉਡਾਰੀ ਟੋਰਾਂਟੋ : ਏਅਰ ਇੰਡੀਆ ਦੁਆਰਾ ਮਾਰਚ ਮਹੀਨੇ ਤੋਂ ਟੋਰਾਂਟੋ ਤੇ ਨਵੀਂ ਦਿੱਲੀ ਵਿਚਾਲੇ ਸਿੱਧੀ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਪਹਿਲਾਂ ਇਹ ਸਰਵਿਸ ਹਫਤੇ ਵਿਚ ਤਿੰਨ ਵਾਰ ਹੁੰਦੀ ਸੀ, ਪਰ ਇਸ ਦੀ ਕਾਮਯਾਬੀ ਨੂੰ ਦੇਖਦੇ ਹੋਏ 29 …
Read More »ਸਟੈਟਿਸਟਿਕਸ ਦੇ ਮੁਤਾਬਕ ਕੈਨੇਡੀਅਨ ਆਰਥਿਕਤਾ ‘ਚ 35000 ਤੋਂ ਜ਼ਿਆਦਾ ਨੌਕਰੀਆਂ ਵਿੱਚ ਵਾਧਾ
ਫੈੱਡਰਲ ਲਿਬਰਲ ਸਰਕਾਰ ਇਕਾਨਮੀ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਲਈ ਵਚਨਬੱਧ : ਸੋਨੀਆ ਸਿੱਧੂ ਟੋਰਾਂਟੋ : ਕੈਨੇਡੀਅਨ ਆਰਥਿਕਤਾ ਨੇ ਪਿਛਲੇ ਮਹੀਨੇ ਦਸੰਬਰ ਵਿੱਚ 35,200 ਨੌਕਰੀਆਂ ਵਿਚ ਵਾਧਾ ਦਰਜ ਕੀਤਾ ਹੈ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਸਾਲ ਦੇ ਆਖਰੀ ਮਹੀਨੇ ਬੇਰੁਜ਼ਗਾਰੀ ਦੀ ਦਰ ਵਿਚ ਵੀ ਕਮੀ ਦਰਜ ਕੀਤੀ ਗਈ ਹੈ। ਫੈਡਰਲ ਏਜੰਸੀ …
Read More »ਭਾਰਤੀ ਕੌਂਸਲੇਟ ਜਨਰਲ ਵੱਲੋਂ ਕੈਂਪ 18 ਨੂੰ
ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਵਿੱਚ ਭਾਰਤ ਦਾ ਕੌਂਸਲੇਟ ਜਨਰਲ ਆਪਣੇ ਨਿਆਂਇਕ ਖੇਤਰ ਵਿੱਚ ਭਾਰਤੀ-ਕੈਨੇਡੀਆਈ ਅਤੇ ਭਾਰਤੀ ਭਾਈਚਾਰੇ ਤੱਕ ਆਪਣੀ ਪਹੁੰਚ ਵਧਾਉਣ ਲਈ ਜੀਟੀਏ ਅਤੇ ਇਸਦੇ ਬਾਹਰੀ ਇਲਾਕਿਆਂ ਵਿੱਚ ਹਰ ਮਹੀਨੇ ਕੈਂਪ ਲਗਾਉਂਦਾ ਹੈ। ਇਸ ਤਹਿਤ ਇਸ ਸਾਲ ਦਾ ਬਰੈਂਪਟਨ ਵਿੱਚ ਪਹਿਲਾਂ ਕੈਂਪ 18 ਜਨਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ …
Read More »ਸੋਨੀਆ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਕਿਹਾ – ਗੁਰੂਆਂ ਦੀ ਬਖਸ਼ਿਸ਼ ਸਦਕਾ ਹੀ ਦੂਜੀ ਵਾਰ ਬਣੀ ਹਾਂ ਸੰਸਦ ਮੈਂਬਰ ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡੀਅਨ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਕੋਲੋਂ ਅਸ਼ੀਰਵਾਦ ਲਿਆ। ਸੋਨੀਆ ਸਿੱਧੂ ਨੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਇਸ ਮੌਕੇ ਸੋਨੀਆ ਸਿੱਧੂ ਨੇ ਕਿਹਾ …
Read More »ਜੁਲਾਈ ਮਹੀਨੇ ਤੋਂ ਟਰੂਡੋ ਸਰਕਾਰ ਦੀਆਂ ਵਧਣਗੀਆਂ ਮੁਸ਼ਕਿਲਾਂ
ਕੰਸਰਵੇਟਿਵ ਪਾਰਟੀ ਦੇ ਆਗੂ ਦੀ ਚੋਣ 27 ਜੂਨ ਨੂੰ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਲਿਬਰਲ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ ਅਤੇ ਵਿਰੋਧੀ ਧਿਰ ਕਮਜ਼ੋਰ ਹੋਣ ਕਾਰਨ ਅਜੇ ਉਨ੍ਹਾਂ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਅਗਲੇ ਛੇ ਕੁ ਮਹੀਨੇ ਕੋਈ ਵੱਡੀ …
Read More »ਉਡਾਣਾਂ ਵਿਚ ਦੇਰੀ ਦੇ ਮਾਮਲੇ ‘ਚ ਅਮਰੀਕਾ ਅਤੇ ਕੈਨੇਡਾ ਦੀਆਂ ਹਵਾਈ ਕੰਪਨੀਆਂ ਦਾ ਬੁਰਾ ਹਾਲ
ਚਿੱਲੀ, ਰੂਸ, ਜਪਾਨ ਦੀਆਂ ਹਵਾਈ ਕੰਪਨੀਆਂ ਮੋਹਰੀ ਟੋਰਾਂਟੋ/ਸਤਪਾਲ ਸਿੰਘ ਜੌਹਲ ਲੰਘੇ ਕੁਝ ਸਾਲਾਂ ਦੌਰਾਨ ਏਅਰ ਕੈਨੇਡਾ ਨੂੰ ਉੱਤਰੀ ਅਮਰੀਕਾ ਦੀ ਸਰਬੋਤਮ ਹਵਾਈ ਕੰਪਨੀ ਦਾ ਦਰਜਾ ਮਿਲਦਾ ਰਿਹਾ ਹੈ ਪਰ ਹੁਣ ਇਕ ਤਾਜ਼ਾ ਰਿਪੋਰਟ ਅਨੁਸਾਰ ਉਡਾਨਾਂ ਦੇ ਸਮੇਂ ਸਿਰ ਚੱਲਣ ਅਤੇ ਮੰਜ਼ਿਲ ‘ਤੇ ਪੁੱਜਣ ਦੇ ਮਾਮਲੇ ਵਿਚ ਏਅਰ ਕੈਨੇਡਾ ਹੀ ਨਹੀਂ …
Read More »ਓਟਵਾ ‘ਚ ਗੋਲੀਬਾਰੀ, ਇਕ ਦੀ ਮੌਤ ਤਿੰਨ ਜ਼ਖ਼ਮੀ
ਓਟਵਾ/ਬਿਊਰੋ ਨਿਊਜ਼ : ਓਟਵਾ ਵਿਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਸੰਸਦ ਦੇ ਨੇੜੇ ਵਾਪਰੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ। ਮੌਕੇ ਦਾ ਮੁਆਇਨਾ ਕਰ ਰਹੇ ਐਕਟਿੰਗ ਇੰਸਪੈਕਟਰ ਫਰੈਂਕੌਇਸ ਦਾਓਸਤ ਨੇ …
Read More »ਕੈਨੇਡਾ ‘ਚ ਪੰਜਾਬੀ ਮੁੰਡੇ ਤੇ ਕੁੜੀਆਂ ਉਤੇ ਕੇਸਾਂ ਦੀ ਭਰਮਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ ਲੰਘੇ ਸਾਲਾਂ ਤੋਂ ਕੈਨੇਡਾ ਦੇ ਸਾਰੇ ਇਲਾਕਿਆਂ ‘ਚ ਪੰਜਾਬੀਆਂ ਦੀ ਵਸੋਂ ਦਾ ਵਧਣਾ ਜਾਰੀ ਹੈ, ਜਿਨ੍ਹਾਂ ‘ਚ ਨੌਜਵਾਨ ਮੁੰਡੇ ਤੇ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ‘ਚ 17 ਤੋਂ 19 ਕੁ ਸਾਲ ਦੇ ਮੁੰਡੇ/ਕੁੜੀਆਂ (ਟੀਨਏਜਰ) ਵੀ ਵਿਦਿਆਰਥੀਆਂ ਵਜੋਂ ਪੁੱਜ ਰਹੇ/ਰਹੀਆਂ ਹਨ। ਕੈਨੇਡਾ ਭਰ ‘ਚ ਹੀ ਪੰਜਾਬੀ ਮੂਲ …
Read More »