Breaking News
Home / Uncategorized (page 25)

Uncategorized

ਕੇਂਦਰੀ ਬਜਟ: ਜੇਤਲੀ ਵੱਲੋਂ ਕਿਸਾਨੀ ਨੂੰ ਰਾਹਤ, ਅਮੀਰਾਂ ਨੂੰ ਟਾਂਕਾ

‘ਸੂਟ-ਬੂਟ ਦੀ ਸਰਕਾਰ’ ਨੂੰ ਆਇਆ ਪੇਂਡੂ ਖੇਤਰ ਦਾ ਧਿਆਨ; ਛੋਟੇ ਆਮਦਨ ਕਰਤਾਵਾਂ ਨੂੰ ਮਾਮੂਲੀ ਰਿਆਇਤ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੇਸ਼ ਕੇਂਦਰੀ ਆਮ ਬਜਟ ਵਿੱਚ ਜਿਥੇ ਛੋਟੇ ਆਮਦਨ ਕਰਦਾਤਾਵਾਂ ਨੂੰ ਮਾਮੂਲੀ ਰਾਹਤ ਦਿੱਤੀ ਹੈ ਤੇ ਉਥੇ ਵੱਡੇ ਅਮੀਰਾਂ ‘ਤੇ ਤਿੰਨ ਫ਼ੀਸਦੀ ਸਰਚਾਰਜ ਲਾਇਆ ਹੈ, ਉਥੇ ਕਾਲਾ ਧਨ ਰੱਖਣ ਵਾਲਿਆਂ …

Read More »

21 ਦਿਨਾਂ ਬਾਅਦ ਕਨੱਈਆ ਕੁਮਾਰ ਤਿਹਾੜ ਜੇਲ੍ਹ ‘ਚੋਂ ਰਿਹਾਅ

ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਧ੍ਰੋਹ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ 21 ਦਿਨਾਂ ਬਾਅਦ ਤਿਹਾੜ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਹੈ। ਪਿਛਲੇ ਦਿਨ ਉਸ ਨੂੰ ਦਿੱਲੀ ਹਾਈਕੋਰਟ ਨੇ 6 ਮਹੀਨੇ ਤੱਕ ਲਈ ਜ਼ਮਾਨਤ ਦਿੱਤੀ ਸੀ। ਕਨ੍ਹਈਆ ਦੇ ਵਕੀਲ ਨੇ ਕਿਹਾ ਹੈ ਕਿ …

Read More »

ਆਸਕਰ ਐਵਾਰਡ: ‘ਸਪੌਟਲਾਈਟ’ ਬਣੀ ਸਰਵੋਤਮ ਫ਼ਿਲਮ ਤੇ ਡੀਕੈਪਰੀਓ ਸਰਵੋਤਮ ਅਦਾਕਾਰ

‘ਮੈਡ ਮੈਕਸ ਫਿਊਰੀ ਰੋਡ’ ਨੇ ਤਕਨੀਕੀ ਸ਼੍ਰੇਣੀ ਵਿਚ ਛੇ ਆਸਕਰਾਂ ਨਾਲ ਹੂੰਝਾ ਵੇਰਿਆ ਲਾਸ ਏਂਜਲਸ : 88ਵੇਂ ਅਕੈਡਮੀ ਐਵਾਰਡਜ਼ ਦਾ ਇਥੇ ਡੌਲਬੀ ਥੀਏਟਰ ਵਿੱਚ ਸ਼ਾਨਦਾਰ ਸਮਾਗਮ ਦੌਰਾਨ ਐਲਾਨ ਕੀਤਾ ਗਿਆ। ਕੈਥੋਲਿਕ ਚਰਚ ਵਿੱਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਦਾ ਖੁਲਾਸਾ ਕਰਦੀ ਪੱਤਰਕਾਰਾਂ ਦੀ ਕਹਾਣੀ ‘ਤੇ ਅਧਾਰਿਤ ਫ਼ਿਲਮ ‘ਸਪੌਟਲਾਈਟ’ ਨੂੰ ਜਿੱਥੇ ਸਰਵੋਤਮ …

Read More »