Breaking News
Home / Uncategorized (page 19)

Uncategorized

ਪੰਜਾਬ ਵਿਚ ਸਾਈਕਲ ਤੱਕ ਨਹੀਂ ਚਲਾਇਆ, ਜਿੱਦ ਕਰਕੇ ਰਾਜਵਿੰਦਰ ਕੌਰ ਬਣੀ ਕੈਨੇਡਾ ਦੀ ਪਹਿਲੀ ਮਹਿਲਾ ਸਿੱਖ ਟਰੱਕ ਡਰਾਈਵਰ

ਵਿਆਹ ਤੋਂ ਬਾਅਦ ਪਤੀ ਨਾਲ ਕੈਨੇਡਾ ਜਾ ਕੇ ਪੰਜਾਬ ਦੀ ਬੇਟੀ ਨੇ ਬਣਾਇਆ ਰਿਕਾਰਡ ਟੋਰਾਂਟੋ : ‘ਕੈਨੇਡਾ ਵਿਚ ਗੋਰਿਆਂ ਨੂੰ ਟਰੱਕ ਚਲਾਉਂਦੇ ਦੇਖਿਆ ਤਾਂ ਮੇਰੇ ਮਨ ਵਿਚ ਟਰੱਕ ਡਰਾਈਵਰ ਬਣਨ ਦਾ ਸੁਪਨਾ ਜਾਗਿਆ। ਪਤੀ ਪਹਿਲਾਂ ਤੋਂ ਹੀ ਟਰੱਕ ਡਰਾਈਵਰ ਸਨ ਤਾਂ ਮੈਂ ਵੀ ਟ੍ਰੇਨਿੰਗ ਲਈ ਅਤੇ ਹੈਵੀ ਵਹੀਕਲ ਲਾਇਸੈਂਸ ਲੈ …

Read More »

ਸੂਬੇਦਾਰ ਜੋਗਿੰਦਰ ਸਿੰਘ’ ਫਿਲਮਵਿੱਚਅਜੈਬ ਸਿੰਘ ਬਣੇ ਕੁਲਵਿੰਦਰਬਿੱਲਾ ਨੇ ਉਚਾ ਕੀਤਾਅਦਾਕਾਰੀਦਾ ਪੱਧਰ

ਮਸ਼ਹੂਰ ਗਾਇਕ ਕੁਲਵਿੰਦਰਬਿੱਲਾ ਯੁੱਧ ਫਿਲਮਸੂਬੇਦਾਰ ਜੋਗਿੰਦਰ ਸਿੰਘ ਵਿੱਚਸਿਪਾਹੀਅਜੈਬ ਸਿੰਘ ਦੀਭੂਮਿਕਾ ਤੇ ਪਰਮਵੀਰਚੱਕਰਜੇਤੂ ਸੁਬੇਦਾਰ ਜੋਗਿੰਦਰ ਸਿੰਘ ਦੇ ਜੀਵਨ’ਤੇ ਫ਼ਿਲਮਬਣਾਉਣਵਾਲੀਪੂਰੀਨਿਰਮਾਤਾਟੀਮ ਨੇ ਦਸਮਪਿਤਾ ਦੇ ਇਸ ਮਹਾਂਵਾਕਅਨੁਸਾਰਸੂਬੇਦਾਰ ਜੋਗਿੰਦਰ ਸਿੰਘ ਦੀਅਜ਼ੀਮਕੁਰਬਾਨੀ ਨੂੰ ਪਰਦੇ ‘ਤੇ ਲਿਆਉਣਲਈਬੇਹੱਦਮੁਸ਼ਕਲਾਂ ਤੇ ਔਂਕੜਾਂ ਦਾਸਾਹਮਣਾਕੀਤਾ। 1962 ਦੀਹਿੰਦ-ਚੀਨ ਜੰਗ ਇਕ ਬਹੁਤ ਹੀ ਦਰਦਨਾਕਘਟਨਾ ਹੈ, ਪਰਭਾਰਤੀਸਿਪਾਹੀਆਂ ਦੇ ਅਸਾਧਾਰਨ ਹੌਂਸਲੇ ਅਤੇ ਬਹਾਦਰੀ ਦੇ ਕਾਰਨਭਾਰਤੀਆਂ ਲਈਮਾਣਵਾਲੀ …

Read More »

ਸ਼ੱਕੀ ਲਿਫਾਫਾ ਖੋਲ੍ਹਦੇ ਹੀ ਟਰੰਪ ਦੀ ਨੂੰਹ ਵਾਨੇਸ ਹੋਈ ਬਿਮਾਰ

ਵਿਰੋਧ ਦੇ ਤਰੀਕੇ ‘ਤੇ ਨਾਰਾਜ਼ ਹੋਏ ਜੂਨੀਅਰ ਟਰੰਪ ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੂੰਹ ਵਾਨੇਸਾ ਟਰੰਪ ਨੂੰ ਸਫੈਦ ਪਾਊਡਰ ਨਾਲ ਭਰੇ ਸ਼ੱਕੀ ਲਿਫਾਫੇ ਨੂੰ ਖੋਲ੍ਹਦੇ ਹੀ ਹਸਪਤਾਲ ਜਾਣਾ ਪਿਆ। ਸਫੈਦ ਪਾਊਡਰ ਦੇ ਸੰਪਰਕ ਵਿਚ ਆ ਕੇ ਵਾਨੇਸਾ ਨੂੰ ਸਿਹਤ ਖਰਾਬ ਹੋਣ ਜਿਹਾ ਮਹਿਸੂਸ ਹੋਇਆ। ਸਾਹ ਲੈਣ ਵਿਚ ਤਕਲੀਫ …

Read More »

ਨੋਟਬੰਦੀ ਦੇ 14 ਮਹੀਨਿਆਂ ਬਾਅਦ ਕਾਨਪੁਰ ‘ਚ 96 ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ

10 ਵਿਅਕਤੀਆਂ ਦੀ ਹੋਈ ਗ੍ਰਿਫਤਾਰੀ ਕਾਨਪੁਰ/ਬਿਊਰੋ ਨਿਊਜ਼ : ਐਨ.ਏ.ਆਈ. ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸਾਂਝੇ ਰੂਪ ਵਿੱਚ ਛਾਪੇਮਾਰੀ ਦੌਰਾਨ 96 ਕਰੋੜ 62 ਲੱਖ ਦੀ ਕੀਮਤ ਦੇ ਪੁਰਾਣੇ ਨੋਟ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਤਾਰ ਦਿੱਲੀ, ਮੁੰਬਈ, …

Read More »

ਕੈਪਟਨ ਸਰਕਾਰ ਦੀ ਵਿੱਤੀ ਤੰਗੀ ਸਿਰਫ ਆਮ ਜਨਤਾ ਲਈ

ਮੰਤਰੀਆਂ ਤੇ ਵਿਧਾਇਕਾਂ ਦੇ ਇਲਾਜ ਲਈ ਲਗਜ਼ਰੀ ਕਾਰਪੋਰੇਟ ਹਸਪਤਾਲ ਨਾਲ ਸਮਝੌਤਾ ਚੰਡੀਗੜ੍ਹ/ਬਿਊਰੋ ਨਿਊਜ਼ ਜਦੋਂ ਪੰਜਾਬ ਸਰਕਾਰ ਆਪਣੇ ਦਾਅਵੇ ਮੁਤਾਬਕ ਵਿੱਤੀ ਤੰਗੀ ਨਾਲ ਜੂਝ ਰਹੀ ਹੈ ਤਾਂ ਵੀ ਸਾਦਗੀ ਮੰਤਰੀਆਂ ਤੇ ਵਿਧਾਇਕਾਂ ਦੀ ਥਾਂ ਸਿਰਫ਼ ਆਮ ਆਦਮੀ ਦੀ ਹੋਣੀ ਜਾਪ ਰਹੀ ਹੈ। ਮੰਤਰੀਆਂ, ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ …

Read More »

ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ

ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਕਰਨਗੇ ਸਵਾਗਤ ਚੰਡੀਗੜ੍ਹ: ਭਾਰਤ ਦੇ ਰਾਸ਼ਟਰਪਤੀਰਾਮਨਾਥਕੋਵਿੰਦ 16 ਨਵੰਬਰ ਨੂੰ ਪੰਜਾਬ ਦੇ ਇਤਿਹਾਸਕ ਤੇ ਧਾਰਮਿਕਮਹੱਤਤਾਵਾਲੇ ਸ਼ਹਿਰਸ੍ਰੀਅੰਮ੍ਰਿਤਸਰਸਾਹਿਬਵਿਖੇ ਪਹੁੰਚਰਹੇ ਹਨ। ਇਹ ਰਾਸ਼ਟਰਪਤੀਦਾਨਿੱਜੀ ਦੌਰਾ ਹੈ।ਇਸ ਦੌਰੇ ਦੌਰਾਨ ਰਾਸ਼ਟਰਪਤੀਰਾਮਨਾਥਕੋਵਿੰਦਸ੍ਰੀਹਰਿਮੰਦਰਸਾਹਿਬਵਿਖੇ ਨਤਮਸਤਕਹੋਣਗੇ ਤੇ ਇਸ ਤੋਂਬਾਅਦਦੁਰਗਿਆਣਾਮੰਦਰ ਦੇ ਦਰਸ਼ਨਾਂ ਲਈਜਾਣਗੇ। ਰਾਸ਼ਟਰਪਤੀ ਦੇ ਦੌਰੇ ਨੂੰ ਮੱਦੇਨਜ਼ਰਰੱਖਦੇ ਹੋਏ ਪੰਜਾਬਪੁਲਿਸ ਤੇ ਪ੍ਰਸ਼ਾਸਨਦੀਆਂ ਡਿਊਟੀਆਂ ਲਗਾਦਿੱਤੀਆਂ ਗਈਆਂ ਹਨ। ਰਾਸ਼ਟਰਪਤੀਦਾਸਵਾਗਤਅੰਮ੍ਰਿਤਸਰਵਿਖੇ ਮੁੱਖ ਮੰਤਰੀਕੈਪਟਨਅਮਰਿੰਦਰ …

Read More »

ਅਮਰੀਕਾ ਨੂੰ ਘੱਟ ਨਾ ਸਮਝੇ ਕੋਈ ਤਾਨਾਸ਼ਾਹ : ਡੋਨਾਲਡ ਟਰੰਪ

ਜਾਪਾਨ ਯਾਤਰਾ ਮੌਕੇ ਕਿਮ ਜੋਂਗ ਦੀ ਚਿਤਾਵਨੀ ਯਕੋਤਾ ਏਅਰ ਬੇਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਨੂੰ ਸਪੱਸ਼ਟ ਰੂਪ ‘ਚ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਕਿਸੇ ਨੂੰ (ਕਿਸੇ ਤਾਨਾਸ਼ਾਹ, ਰਾਸ਼ਟਰ ਅਤੇ ਸਰਕਾਰ ਨੂੰ) ਅਮਰੀਕੀ ਸੰਕਲਪ ਨੂੰ ਘੱਟ ਨਾ ਸਮਝੇ। ਟੋਕੀਓ ਦੇ ਪੱਛਮ ‘ਚ ਯੋਕੋਤਾ ਏਅਰ ਬੇਸ ‘ਤੇ …

Read More »

ਦਿੱਲੀ ‘ਚ ਚੱਲ ਰਿਹਾ ਹੈ ਰਾਸ਼ਟਰੀ ਸਿੱਖ ਸੰਗਤ ਦਾ ਪ੍ਰੋਗਰਾਮ

ਸਿੱਖ ਭਾਈਚਾਰੇ ਨੇ ਬਣਾਈ ਦੂਰੀ ਭਾਗਵਤ ਸਮੇਤ ਕਈ ਮੰਤਰੀਆਂ ਨੇ ਕੀਤੀ ਸ਼ਿਰਕਤ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਖੇ ਅੱਜ ਰਾਸ਼ਟਰੀ ਸਿੱਖ ਸੰਗਤ ਦਾ ਪ੍ਰੋਗਰਾਮ ਚੱਲ ਰਿਹਾ ਹੈ। ਸਿੱਖ ਭਾਈਚਾਰੇ ਨੇ ਇਸ ਪ੍ਰੋਗਰਾਮ ਤੋਂ ਦੂਰੀ ਬਣਾਈ ਹੋਈ ਹੈ। ਚੇਤੇ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਪਹਿਲਾਂ ਹੀ ਆਰ. ਐੱਸ. ਐੱਸ. ਦੀ …

Read More »

ਰਾਮ ਰਹੀਮ 3 ਹਜ਼ਾਰ ਰੁਪਏ ‘ਚ ਬੈਂਗਣ ਦਿੰਦਾ ਸੀ ਆਪਣੇ ਭਗਤਾਂ ਨੂੰ

ਸਿਰਸਾ/ਬਿਊਰੋ ਨਿਊਜ਼ : ਬਲਾਤਕਾਰੀ ਰਾਮ ਰਹੀਮ ਨੂੰ ਜੇਲ੍ਹ ਵਿਚ ਡੱਕੇ ਜਾਣ ਤੋਂ ਬਾਅਦ ਉਸ ਦੇ ਡੇਰੇ ਨੂੰ ਛਾਣਿਆ ਜਾ ਰਿਹਾ ਹੈ। ਇਸ ਵਿਚਾਲੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜਿਸ ਨਾਲ ਰਾਮ ਰਹੀਮ ਦੇ ਕਾਲੇ ਪਾਪਾਂ ਤੋਂ ਪਰਦਾ ਉੱਠਿਆ ਹੈ। ਖੁਲਾਸਾ ਹੋਇਆ ਹੈ ਕਿ ਬਲਾਤਕਾਰੀ ਬਾਬਾ ਆਪਣੇ ਭਗਤਾਂ ਨੂੰ …

Read More »

ਕੈਨੇਡਾ ਦੇ 150ਵੇਂ ਜਨਮ ਦਿਨ ਦੇ ਜਸ਼ਨ ਅਤੇ ਤੀਆਂ ਦਾ ਮੇਲਾ ਸਫਲ ਰਿਹਾ

ਬਰੈਂਪਟਨ/ਬਿਊਰੋ ਨਿਊਜ਼ : ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਕੈਨੇਡਾ ਦੇ 150ਵੇਂ ਜਨਮ ਦਿਨ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਨੂੰ ਸੰਡਲਵੁੱਡ ਅਤੇ ਮਾਊਂਟੇਨਐਸ਼ ਦੇ ਕਾਰਨਰ ‘ਤੇ ਮਾਊਂਟੇਨਐਸ਼ ਪਾਰਕ ਵਿੱਚ ਮਨਾਇਆ ਗਿਆ। ਅਣਗਿਣਿਤ ਲੋਕਾਂ ਨਾਲ ਭਰਪੂਰ ਇਸ ਮੇਲੇ ਵਿੱਚ ਕੋਈ ਬੁਲਾਰਿਆਂ ਨੂੰ ਸੁਣ ਰਿਹਾ ਸੀ, ਕੋਈ ਵੱਖਰੇ ਗਰੁੱਪਾਂ ਵਿੱਚ ਬੈਠਾ …

Read More »