Breaking News
Home / Mehra Media (page 5)

Mehra Media

ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ- ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਚੱਬੇਵਾਲ (ਰਾਖਵੀਂ), ਉੱਤਰ ਪ੍ਰਦੇਸ਼ ਦੇ 9 ਅਸੈਂਬਲੀ ਹਲਕਿਆਂ ਅਤੇ ਕੇਰਲਾ ਦੀ ਇਕ ਅਸੈਂਬਲੀ ਸੀਟ (ਪਲੱਕੜ) ਲਈ 13 …

Read More »

ਸੁਪਰੀਮ ਕੋਰਟ ਵੱਲੋਂ ਪੰਜਾਬ-ਹਰਿਆਣਾ ਤੋਂ ਜਵਾਬ ਤਲਬ

ਪਰਾਲੀ ਸਾੜਨ ਦੇ ਮਾਮਲਿਆਂ ‘ਚ ਵਾਧਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਵਿੱਚ ਅਕਤੂਬਰ ਦੇ ਆਖ਼ਰੀ 10 ਦਿਨਾਂ ਦੌਰਾਨ ਖੇਤਾਂ ਵਿੱਚ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਵਿੱਚ ਵਾਧੇ ‘ਤੇ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਤੋਂ 14 ਨਵੰਬਰ ਤੱਕ ਜਵਾਬ ਮੰਗਿਆ ਹੈ। ਦਿੱਲੀ-ਐੱਨਸੀਆਰ ‘ਚ ਹਵਾ ਪ੍ਰਦੂਸ਼ਣ ਦੇ ਮੁੱਦੇ …

Read More »

ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ

ਡਾ. ਗੁਰਿੰਦਰ ਕੌਰ ਭਾਰਤ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ (ਏਅਰ ਕੁਆਲਿਟੀ) ਇਸ ਸਾਲ ਵੀ 18 ਅਕਤੂਬਰ ਤੋਂ ਲਗਾਤਾਰ ਡਿੱਗ ਰਹੀ ਹੈ। 21 ਅਕਤੂਬਰ ਨੂੰ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 300 ਤੋਂ ਉੱਤੇ ਰਿਕਾਰਡ ਕੀਤਾ ਗਿਆ। ਮਾੜੇ ਹੁੰਦੇ ਏਅਰ ਕੁਆਲਿਟੀ ਇੰਡੈਕਸ ਨੂੰ ਦੇਖਦੇ ਹੋਏ …

Read More »

ਫਰਾਂਜ਼ੇ ਕਾਫਕਾ ਦਾ ਨਾਵਲ ”ਦੀ ਟਰਾਇਲ” ਦੀ ਤੜਪਦੀ ਕਹਾਣੀ

ਹਰਚੰਦ ਸਿੰਘ ਬਾਸੀ ਇਸ ਨਾਵਲ ਦੇ ਨਿਚੋੜ ਅਰਥ ਇਸ ਸਟੋਰੀ ਰਾਹੀਂ ਸਮਝਣ ਦਾ ਯਤਨ ਕਰੋ ਸਾਡਾ ਰਾਜਨੀਤਿਕ, ਅਦਾਲਤੀ ਸਿਸਟਮ ਕੀ ਹੈ। ਆਮ ਆਦਮੀ ਦੀ ਅਜ਼ਾਦੀ ਜਾਂ ਉਸ ਦੀ ਥਾਂ ਜਾਂ ਹੈਸੀਅਤ ਕੀ ਹੈ। 1914-15 ਦੇ ਸਾਲ ਕਾਫਕਾ ਲਈ ਬੜੇ ਸੁਨਿਹਰੀ ਦਿਨ ਸਨ। ਖੁਸ਼ਾਹਾਲੀ ਪੱਖੋ ਗੋਲਡਨ ਸਮਾਂ ਸੀ। ਪਹਿਲੀ ਸੰਸਾਰ ਜੰਗ …

Read More »

ਡੋਨਲਡ ਟਰੰਪ ਦੀ ਵਾਈਟ ਹਾਊਸ ਵਿਚ ਰਾਸ਼ਟਰਪਤੀ ਵਜੋਂ ਵਾਪਸੀ

ਰਿਪਬਲਿਕਨ ਉਮੀਦਵਾਰ ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਚੋਣ ਜਿੱਤੀ ਅਗਲੇ ਸਾਲ 20 ਜਨਵਰੀ ਨੂੰ ਲੈਣਗੇ ਅਹੁਦੇ ਦਾ ਹਲਫ਼ ਡੋਨਲਡ ਟਰੰਪ ਨੂੰ 295 ਤੇ ਕਮਲਾ ਹੈਰਿਸ ਨੂੰ ਮਿਲੇ 226 ਇਲੈਕਟੋਰਲ ਵੋਟ ਵਾਸ਼ਿੰਗਟਨ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ (78) ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਟਰੰਪ …

Read More »

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡੋਨਾਲਡ ਟਰੰਪ ਨੂੰ ਦਿੱਤੀ ਵਧਾਈ

ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡੋਨਾਲਡ ਟਰੰਪ ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਦੂਜੀ ਵਾਰ ਜਿੱਤ ਮਿਲਣ ‘ਤੇ ਵਧਾਈ ਦਿੱਤੀ। ਜਸਟਿਨ ਟਰੂਡੋ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਮੈਂ ਆਪਣੇ ਦੋਵਾਂ ਦੇਸ਼ਾਂ ਲਈ ਜ਼ਿਆਦਾ ਮੌਕੇ, ਖੁਸ਼ਹਾਲੀ ਅਤੇ ਸੁਰੱਖਿਆ ਬਣਾਉਣ ਲਈ ਮਿਲ ਕੇ ਕੰਮ …

Read More »

ਕੈਨੇਡਾ ਦਾ ਭਾਰਤੀਆਂ ਨੂੰ ਇਕ ਹੋਰ ਵੱਡਾ ਝਟਕਾ

ਹੁਣ ਨਹੀਂ ਮਿਲੇਗਾ 10 ਸਾਲ ਦਾ ਵਿਜ਼ਟਰ ਵੀਜ਼ਾ, ਨਵੀਆਂ ਗਾਈਡ ਲਾਈਨਜ਼ ਜਾਰੀ ਓਟਵਾ : ਕੈਨੇਡਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਗਾਈਡ ਲਾਈਨਜ਼ ਵਿੱਚ ਸਖ਼ਤ ਬਦਲਾਅ ਕੀਤੇ ਹਨ, ਜਿਸ ਨਾਲ ਭਾਰਤੀਆਂ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਭਾਰਤੀਆਂ ਨੂੰ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਇਸ ਦੀ ਬਜਾਏ ਭਾਰਤੀ ਨਾਗਰਿਕਾਂ …

Read More »

ਬਰੈਂਪਟਨ ਦੇ ‘ਗੋਰ ਮੰਦਰ’ ਵਿਖੇ ਲਗਾਏ ਗਏ ਕੈਂਪ ਦੌਰਾਨ 900 ਤੋਂ ਵੱਧ ਲਾਈਫ਼-ਸਰਟੀਫ਼ੀਕੇਟ ਕੀਤੇ ਗਏ ਜਾਰੀ

ਬਰੈਂਪਟਨ/ਡਾ. ਝੰਡ : ਪਰਵਾਸੀ ਭਾਰਤੀ ਪੈੱਨਸ਼ਨਰਾਂ ਨੂੰ ਆਪਣੀ ਪੈੱਨਸ਼ਨ ਜਾਰੀ ਰੱਖੇ ਜਾਣ ਲਈ ਜਿਊਂਦੇ-ਜਾਗਦੇ ਹੋਣ ਦੇ ਸਬੂਤ ਵਜੋਂ ਹਰ ਸਾਲ ਨਵੰਬਰ ਮਹੀਨੇ ਲਾਈਫ਼-ਸਰਟੀਫ਼ੀਕੇਟ ਬਣਵਾ ਕੇ ਭੇਜਣੇ ਪੈਂਦੇ ਹਨ। ਕੈਨੇਡਾ ਦੇ ਟੋਰਾਂਟੋ ਏਰੀਏ ਵਿੱਚ ਰਹਿੰਦੇ ਭਾਰਤੀ ਪੈੱਨਸ਼ਨਰਾਂ ਦੀ ਸਹੂਲਤ ਲਈ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਵੱਲੋਂ ਹਰ ਸਾਲ ਬਰੈਂਪਟਨ, ਮਿਸੀਸਾਗਾ, ਸਕਾਰਬਰੋ, …

Read More »

ਕੈਨੇਡਾ ‘ਚ ਟਿਕਟੌਕ ਨੂੰ ਦਫਤਰ ਬੰਦ ਕਰਨ ਦਾ ਨਿਰਦੇਸ਼

ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦੇ ਕੇ ਕੀਤੀ ਕਾਰਵਾਈ ਓਟਵਾ/ਬਿਊਰੋ ਨਿਊਜ਼ : ਕੈਨੇਡਾ ਨੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਚੀਨੀ ਟਿਕਟੌਕ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਕੈਨੇਡਾ ਨੇ ਦੇਸ਼ ਵਿੱਚ ਟਿਕਟੌਕ ਦੇ ਸਾਰੇ ਕਾਰੋਬਾਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਇਸ ਵਿੱਚ ਕਿਹਾ ਗਿਆ …

Read More »

ਸੀਡੀਸੀਪੀ ਨੇ ਦੰਦਾਂ ਦੀ ਸੰਭਾਲ ਦਾ ਟੀਚਾ ਕੀਤਾ ਪੂਰਾ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡੀਅਨ ਡੈਂਟਲ ਕੇਅਰ ਪਲੈਨ (ਸੀਡੀਸੀਪੀ) ਨੇ ਹੁਣ ਤੱਕ ਇਕ ਮਿਲੀਅਨ ਲੋਕਾਂ ਤੱਕ ਪਹੁੰਚ ਬਣਾ ਕੇ ਆਪਣਾ ਕੰਮ ਕਰਨਾ ਆਰੰਭ ਕਰ ਦਿੱਤਾ ਹੈ ਅਤੇ 2.7 ਮਿਲੀਅਨ ਹੋਰ ਕੈਨੇਡਾ-ਵਾਸੀ ਇਸ ਪਲੈਨ ਦੇ ਅਧੀਨ ਰਜਿਸਟਰ ਹੋ ਚੁੱਕੇ ਹਨ। ਉਹ ਵੀ ਜਲਦੀ ਹੀ ਇਸ ਵੱਡੀ ਸਹੂਲਤ ਦਾ ਲਾਭ ਉਠਾ ਸਕਣਗੇ। ਇਸਦੇ ਬਾਰੇ …

Read More »