ਭਾਜਪਾ ਤੋਂ ਇਲਾਵਾ ਕਾਂਗਰਸੀਆਂ ਦੇ ਕੰਮ ਵੀ ਡਟ ਕੇ ਕਰਨ?ਦਾ ਦਾਅਵਾ ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਨਸ਼ਿਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਵੱਲੋਂ ਇਕ-ਦੂਜੇ ਵਿਰੁੱਧ ਕੀਤੀ ਬਿਆਨਬਾਜ਼ੀ ਤੋਂ ਬਚਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ …
Read More »ਇਕ ਪਰਿਵਾਰ ‘ਚੋਂ ਇਕ ਤੋਂ ਵੱਧ ਟਿਕਟ ਨਹੀਂ: ਅਮਰਿੰਦਰ
ਨਵੇਂ ਚਿਹਰੇ ਲਿਆਉਣ ਦਾ ਵਾਅਦਾ; ਆਮ ਆਦਮੀ ਪਾਰਟੀ ਉੱਤੇ ਕੀਤੇ ਤਿੱਖੇ ਹਮਲੇ ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਐਲਾਨ ਕੀਤਾ ਕਿ ਕਾਂਗਰਸੀ ਪਰਿਵਾਰਾਂ ਵਿੱਚੋਂ ਇੱਕ ਮੈਂਬਰ ਨੂੰ ਹੀ ਚੋਣ ਲੜਾਏ ਜਾਣ ਦਾ ਫੈਸਲਾ ਸਾਰੇ ਆਗੂਆਂ ‘ਤੇ ਲਾਗੂ ਹੋਵੇਗਾ। ਇਸ ਤਰ੍ਹਾਂ ਹੁਣ ਕਿਸੇ ਕਾਂਗਰਸੀ ਪਰਿਵਾਰ ਨੂੰ …
Read More »ਮਾਲ ਵਿਭਾਗ ਦੀਆਂ ਜ਼ਰਬਾਂ ‘ਚ ਫਸ ਸਕਦੀ ਹੈ ਖ਼ਾਲਸਾ ‘ਵਰਸਿਟੀ
ਜ਼ਮੀਨ ਦੇ ਮਾਲਕਾਂ ਵਾਲੇ ਖਾਨੇ ਵਿੱਚ ਸਰਕਾਰ ਤੇ ਕਈ ਹੋਰਾਂ ਦੇ ਨਾਂ; ਕਾਲਜ ਪ੍ਰਬੰਧਕਾਂ ਦੀਆਂ ਮੁਸ਼ਕਲਾਂ ਵਧੀਆਂ ਚੰਡੀਗੜ੍ਹ : ਖਾਲਸਾ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕੀ ਕਮੇਟੀ ਦੇ ਕਬਜ਼ੇ ਹੇਠਲੀ ਜ਼ਮੀਨ ਦੇ ਮਾਲਕਾਨਾ ਹੱਕ ਵਾਲੇ ਖਾਨੇ ਵਿੱਚ ਸਰਕਾਰ ਅਤੇ ਆਮ ਵਿਅਕਤੀਆਂ ਦੇ ਨਾਵਾਂ ਦੀ ਮੌਜੂਦਗੀ ਕਾਰਨ ਪ੍ਰਬੰਧਕਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ …
Read More »ਆਸ਼ੂਤੋਸ਼ ਦੇ ਸਸਕਾਰ ਦਾ ਮਾਮਲਾ ਠੰਢੇ ਬਸਤੇ ‘ਚ
ਚੰਡੀਗੜ੍ਹ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੇ ਅੰਤਿਮ ਸਸਕਾਰ ਦਾ ਮਾਮਲਾ ਅਜੇ ਠੰਢੇ ਬਸਤੇ ਵਿੱਚ ਹੈ। ਇਸ ਸਬੰਧੀ ਅਰਜ਼ੀਆਂ ‘ਤੇ ਹਾਈ ਕੋਰਟ ਵਿਚ ਮੁੜ ਸੁਣਵਾਈ ਸ਼ੁਰੂ ਹੋਈ ਪਰ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ। ਜਸਟਿਸ ਸਤੀਸ਼ ਕੁਮਾਰ ਮਿੱਤਲ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਇਸ …
Read More »ਵਿਸਰ ਗਿਆ ਰੰਗ-ਕਰਮੀ ‘ਜੋਗਿੰਦਰ ਬਾਹਰਲਾ’
ਪ੍ਰੋ. ਤਲਵਿੰਦਰ ਮੰਡ ਸਾਡੇ ਵਿਚੋਂ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਕਿ ਇਹ ‘ਜੋਗਿੰਦਰ ਬਾਰਹਲਾ’ ਨਾਂ ਦਾ ਸ਼ਖ਼ਸ ਕੌਣ ਸੀ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬਹੁਤ ਸਾਰੇ ਅਜੋਕੇ ਰੰਗ-ਕਰਮੀ ਅਤੇ ਰੰਗਮੰਚ ਨਾਲ ਜੁੜ੍ਹੇ ਲੋਕਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਇਹ ਆਦਮੀ ਕੌਣ ਸੀ ਅਤੇ ਇਹ ਕਿਹੜੇ ਸਮੇਂ ਵਿੱਚ …
Read More »ਸੰਯੁਕਤ ਰਾਸ਼ਟਰ ਸੀਰੀਆ ਮਤਾ ਅਤੇ ਸ਼ਰਨਾਰਥੀ ਸਮੱਸਿਆ
Vandana Bhargav ਸੰਯੁਕਤ ਰਾਸ਼ਟਰ ਬਣਾਉਣ ਦੀ ਪ੍ਰਮੁੱਖ ਪ੍ਰੇਰਣਾ ਕਾਮਯਾਬ ਪੀੜ੍ਹੀਆਂ ਨੂੰ ਜੰਗ ਤੋਂ ਬਚਾਉਣਾ ਸੀ, ਜਿਸ ਦੇ ਬਾਨੀਆਂ ਨੇ ਦੋ ਵਿਸ਼ਵ ਯੁੱਧਾਂ ਦੀ ਤਬਾਹੀ ਤੋ ਬਾਅਦ ਇਸਦੀ ਰਚਨਾ ਕੀਤੀ। ਇਸਦਾ ਮੁਖ ਮਕਸਦ ਅੰਤਰਰਾਸ਼ਟਰੀ ਸ਼ਾਂਤੀ ਨੂੰ ਬਣਾ ਕੇ ਰੱਖਣਾ ਹੈ। ਕਈ ਦਹਾਕਿਆਂ ਸੰਯੁਕਤ ਰਾਸ਼ਟਰ ઠਦੇ ਅੰਗ ਸੁਰੱਖਿਆ ਪ੍ਰੀਸ਼ਦ ਅੰਤਰਰਾਸ਼ਟੀ ਸ਼ਾਂਤੀ ਅਤੇ …
Read More »ਬੇਗਮਪੁਰਾ ਸਹਰ ਕੋ ਨਾਉ
ਗੁਰੂ ਰਵਿਦਾਸ ਜੀ ਦਾ ਆਗਮਨ ਉਸ ਸਮੇਂ ਹੋਇਆ ਜਦੋਂ ਸਮਾਜ ਦੇ ਸਮਾਜਕ, ਰਾਜਨੀਤਕ ਹਾਲਤ ਬਹੁਤ ਭੈੜੇ ਸਨ। ਆਪਣੇ ਆਪ ਨੂੰ ਧਾਰਮਕ ਤੇ ਸਮਾਜਕ ਅਖਵਾਉਂਦੇ ਆਗੂ ਚਰਿਤ੍ਰਹੀਣਤਾ ਦੀਆਂ ਨੀਵਾਣਾਂ ਵਿਚ ਵਹਿ ਗਏ ਸਨ। ਰਾਜਸੀ ਸ਼ਕਤੀ ਵੱਡੇ ਜਗੀਰਦਾਰਾਂ, ਭੂਮੀਪਤੀਆਂ ਦੇ ਹੱਥਾਂ ਵਿਚ ਸੀ, ਜੋ ਰਾਜ-ਭਾਗ ਦੇ ਨਸ਼ੇ ਨਾਲ ਗੁੱਟ ਸਨ। ਅਜਿਹੇ ਸਮੇਂ …
Read More »ਸਭ ਤੋਂ ਵੱਡਾ ਸਵਾਲ : ਇਬ ਕੌਨ ਆਵੇਗਾ ਝੁਲਸੇ ਹਰਿਆਣੇ ਮੇਂ
ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਸਰਕਾਰ ਦੀ ਯੋਜਨਾ ਨੂੰ ਲੱਗਾ ਝਟਕਾ 7 ਤੋਂ 9 ਮਾਰਚ ਤੱਕ ਗੁੜਗਾਉਂ ਵਿਚ ਹੈ ਹੈਪਨਿੰਗ ਹਰਿਆਣਾ ਸਮਿਟ 2 0ਹਜ਼ਾਰ ਕਰੋੜ ਦਾ ਉਦਯੋਗਿਕ ਨੁਕਸਾਨ ਹੋਇਆ ਅੰਦੋਲਨ ਵਿਚ ਹੈਪਨਿੰਗ ਹਰਿਆਣਾ ਸਮਿਟ ਤੈਅ ਪ੍ਰੋਗਰਾਮ ਦੇ ਅਨੁਸਾਰ ਹੀ ਹੋਵੇਗਾ। ਇਸ ਨੂੰ ਰੱਦ ਜਾਂ ਮੁਲਤਵੀ ਕਰਨ ਦਾ ਸਰਕਾਰ ਦਾ ਕੋਈ …
Read More »ਜਾਟ ਰਾਖਵਾਂਕਰਨ ਦੀ ਆੜ ‘ਚ ਔਰਤਾਂ ਦੀ ਇੱਜ਼ਤ ਨਾਲ ਖੇਡ ਗਏ ਦਰਿੰਦੇ
ਸੋਨੀਪਤ/ਬਿਊਰੋ ਨਿਊਜ਼ : ਜਾਟ ਰਾਖਵੇਂਕਰਨ ਦੀ ਮੰਗ ਮਨਵਾਉਣ ਲਈ ਚੱਲੇ ਅੰਦੋਲਨ ਦੌਰਾਨ ਸੁਖਦੇਵ ਢਾਬੇ ਦੇ ਨੇੜਲੇ ਇਲਾਕੇ ਵਿੱਚ ਅਜਿਹੀ ਦਿਲ ਕੰਬਾਊ ਘਟਨਾ ਘਟੀ ਕਿ ਜਮਹੂਰੀ ਦੇਸ਼ ਦੇ ਵਿੱਚ ਇਨਸਾਨੀਅਤ ਉਦੋਂ ਸ਼ਰਮਸਾਰ ਹੋ ਗਈ ਜਦੋਂ ਕੁਝ ਵਿਗੜੇ ਲੋਕਾਂ ਨੇ ਅੰਦੋਲਨ ਦੀ ਆੜ ਵਿੱਚ ਕੁੱਝ ਔਰਤਾਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ …
Read More »ਬਲਾਤਕਾਰ ਮਾਮਲੇ ‘ਤੇ ਹਾਈਕੋਰਟ ਸਖ਼ਤ
ਅਦਾਲਤ ਦਾ ਮੰਨਣਾ ਹੈ ਕਿ ਪੁਲਿਸ ਦਾ ਰਵੱਈਆ ਰਿਹਾ ਸ਼ਰਮਨਾਕ ਚੰਡੀਗੜ੍ਹ : ਹਰਿਆਣਾ ਵਿੱਚ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਬਦਮਾਸ਼ਾਂ ਵੱਲੋਂ ਔਰਤਾਂ ਦੀ ਪੱਤ ਲੁੱਟੇ ਜਾਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਪੀੜਤ ਵਿਅਕਤੀ ਲੀਗਲ ਸਰਵਿਸ ਅਥਾਰਿਟੀ ਦੇ ਸਕੱਤਰ ਕੋਲ ਸ਼ਿਕਾਇਤ ਦੇ ਸਕਦੇ ਹਨ। ਅਦਾਲਤ ਨੇ …
Read More »