Breaking News
Home / Mehra Media (page 3821)

Mehra Media

ਬੈਲਜ਼ੀਅਮ ‘ਚ ਸਿੱਖਾਂ ਦਾ ਵਫਦ ਮੋਦੀ ਨੂੰ ਮਿਲਿਆ

ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਤਾਂ ਜੋ ਹਰ ਸਿੱਖ ਆਪਣੇ ਦੇਸ਼ ਨੂੰ ਜਾ ਸਕੇ ਲੂਵਨ/ਬਿਊਰੋ ਨਿਊਜ਼ ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਤਾਂ ਜੋ ਹਰ ਆਮ ਸਿੱਖ ਆਪਣੇ ਦੇਸ਼ ਜਾ ਸਕੇ। ਬੈਲਜੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਪੰਜਾਬੀਆਂ ਦੇ ਇੱਕ …

Read More »

ਮਹਿਬੂਬਾ ਮੁਫਤੀ ਨੇ ਜੰਮੂ ਕਸ਼ਮੀਰ ਦੇ ਮੁੱਖ ਵਜੋਂ ਚੁੱਕੀ ਸਹੁੰ

ਜੰਮੂ ਕਸ਼ਮੀਰ ਸਰਕਾਰ ਦੀ ਕਮਾਨ ਪਹਿਲੀ ਵਾਰ ਔਰਤ ਦੇ ਹੱਥ ਜੰਮੂ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿੱਚ ਪੀ ਡੀ ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਲਈ ਹੈ।  ਉਨ੍ਹਾਂ ਨਾਲ ਭਾਜਪਾ ਆਗੂ ਡਾ. ਨਿਰਮਲ ਸਿੰਘ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਹ ਪਹਿਲੀ ਵਾਰ ਹੈ ਕਿ …

Read More »

ਨਵਜੋਤ ਕੌਰ ਸਿੱਧੂ ਨੇ ਕਿਹਾ

ਹੁਣ ਉਹ ਅਕਾਲੀ ਦਲ ਵੱਲ ਧਿਆਨ ਨਹੀਂ ਦੇਣਗੇ ਸੀਨੀਅਰ ਲੀਡਰਸ਼ਿਪ ਕਰਵਾਏਗੀ ਮਸਲੇ ਹੱਲ ਅੰਮ੍ਰਿਤਸਰ/ਬਿਊਰੋ ਨਿਊਜ਼ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ  ਜਦੋਂ ਮੈਨੂੰ ਤੰਗ ਕੀਤਾ ਜਾਵੇਗਾ ਤਾਂ ਮੈਂ ਆਵਾਜ਼ ਉਠਾਵਾਂਗੀ। ਸਰਕਾਰ ਮੇਰੇ ਹਲਕੇ ਦੇ ਵਿਕਾਸ ਕੰਮਾਂ ਦੇ ਟੈਂਡਰ ਰੋਕਦੀ ਸੀ ਤੇ ਸੁਖਬੀਰ ਬਾਦਲ ਕਹਿੰਦੇ ਹਨ, ਉਹ ਨਵਜੋਤ ਕੌਰ ਸਿੱਧੂ …

Read More »

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ‘ਤੇ ਬੋਲਿਆ ਸਿਆਸੀ ਹਮਲਾ

ਕੈਪਟਨ ਅਮਰਿੰਦਰ ਨੂੰ ਦੱਸਿਆ ਲੋਕਪਾਲ ਦਾ ਹੱਤਿਆਰਾ ਚੰਡੀਗੜ੍ਹ/ਬਿਊਰੋ ਨਿਊਜ਼ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ  ‘ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਨੂੰ ਪੰਜਾਬ ਲੋਕਪਾਲ ਦਾ ਹੱਤਿਆਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਲੋਕਪਾਲ ਦੇ ਮੁੱਦੇ ‘ਤੇ …

Read More »

ਹਰਿਆਣਾ, ਰਾਜਸਥਾਨ ਤੇ ਹੋਰ ਕਿਸੇ ਵੀ ਸੂਬੇ ਦਾ ਪੰਜਾਬ ਦੇ ਪਾਣੀਆਂ ‘ਤੇ ਕੋਈ ਹੱਕ ਨਹੀਂ ਹੈ: ਬਾਦਲ

ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਪਾਣੀਆਂ ਦੇ ਸਮਝੌਤੇ ਵਿਚ ਸੂਬੇ ਨਾਲ ਲਗਾਤਾਰ ਹੋਏ ਧੱਕਿਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰਾਜਸਥਾਨ, ਹਰਿਆਣਾ ਅਤੇ ਕਿਸੇ ਵੀ ਹੋਰ ਸੂਬੇ ਦਾ ਪੰਜਾਬ ਦੇ ਪਾਣੀਆਂ ‘ਤੇ ਕੋਈ ਵੀ ਹੱਕ ਨਹੀਂ ਹੈ। ਅੱਜ ਲੰਬੀ ਵਿਧਾਨ ਸਭਾ ਹਲਕੇ …

Read More »

ਮਜੀਠੀਆ ਦਾ ਕੇਜਰੀਵਾਲ ‘ਤੇ ਵੱਡਾ ਹਮਲਾ

ਕੇਜਰੀਵਾਲ ਨੂੰ ਦੱਸਿਆ ਪੰਜਾਬ ਤੇ ਸਿੱਖ ਵਿਰੋਧੀ, ਕੇਜਰੀਵਾਲ ਨੇ ਦਿੱਲੀ ਵਜ਼ਾਰਤ ‘ਚ ਕਿਸੇ ਵੀ ਸਿੱਖ ਨੂੰ ਸ਼ਾਮਲ ਨਹੀਂ ਕੀਤਾ ਅੰਮ੍ਰਿਤਸਰ/ਬਿਊਰੋ ਨਿਊਜ਼ :  ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੇ ਸਿੱਖ ਵਿਰੋਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ …

Read More »

ਰੋਮਾਨੀਆ ਦੇ ਰਾਜਦੂਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ : ਯੂਰਪੀ ਮੁਲਕ ਰੋਮਾਨੀਆ ਦੇ ਭਾਰਤ ‘ਚ ਰਾਜਦੂਤ ਸ੍ਰੀ ਰਾਡੂ ਓਕਟੇਵਿਅਨ ਡੋਬਰੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ ਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ। ਦਿੱਲੀ ‘ਚ ਰੋਮਾਨੀਆ ਸਫਾਰਤਖਾਨੇ ਤੋਂ ਵਿਸ਼ੇਸ਼ ਤੌਰ ‘ਤੇ ਮੱਥਾ ਟੇਕਣ ਪੁੱਜੇ ਸ੍ਰੀ ਰਾਡੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲੀ ਅਦੁੱਤੀ …

Read More »

ਪਾਕਿਸਤਾਨੀ ਜਾਂਚ ਟੀਮ ਵੱਲੋਂ ਪਠਾਨਕੋਟ ਦਾ ਦੌਰਾ

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਏਅਰਬੇਸ ਤੇ ਹੋਰ ਸਥਾਨਾਂ ਦਾ ਮੁਆਇਨਾ, ਚਾਰ ਅੱਤਵਾਦੀਆਂ ਦੀਆਂ ਲਾਸ਼ਾਂ ਦੇ ਜਾਇਜ਼ੇ ਦਾ ਪ੍ਰੋਗਰਾਮ ਰੱਦ ਪਠਾਨਕੋਟ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ਉਤੇ ਇਸ ਸਾਲ 2 ਜਨਵਰੀ ਨੂੰ ਹੋਏ ਅੱਤਵਾਦੀ ਹਮਲੇ ਦੀ ਪੜਤਾਲ ਲਈ ਪਾਕਿਸਤਾਨ ਦੀ ਪੰਜ ਮੈਂਬਰੀ ਸਾਂਝੀ ਜਾਂਚ ਟੀਮ (ਜੇਆਈਟੀ) ਮੰਗਲਵਾਰ ਨੂੰ ਇਥੇ ਪੁੱਜੀ। ਟੀਮ ਨੇ ਸਖ਼ਤ …

Read More »

ਹਮਲਾਵਰਾਂ ਨੂੰ ਜਾਂਚ ਦੀ ਇਜਾਜ਼ਤ ਦੇ ਕੇ ਦੇਸ਼ ਨੂੰ ਕੀਤਾ ਸ਼ਰਮਸਾਰ: ਸੰਜੇ ਸਿੰਘ

ਪਠਾਨਕੋਟ/ਬਿਊਰੋ ਨਿਊਜ਼ ਪਠਾਨਕੋਟ ‘ਚ ਏਅਰਬੇਸ ਦੇ ਮੁੱਖ ਗੇਟ ਕੋਲ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਸ਼ਿਵ ਸੈਨਾ (ਬਾਲ ਠਾਕਰੇ), ਸ਼ਿਵ ਸੈਨਾ (ਇਨਕਲਾਬ) ਅਤੇ ઠਹਿੰਦੂ ਸੁਰੱਖਿਆ ਸਮਿਤੀ ਵੱਲੋਂ ਪਾਕਿਸਤਾਨ ਦੀ ਜਾਇੰਟ ਇਨਵੈਸਟੀਗੇਸ਼ਨ ਟੀਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਅੱਤਵਾਦ ਦੇ ਪੁਤਲੇ ਫੂਕੇ ਗਏ। ਇਨ੍ਹਾਂ ਸਾਰੀਆਂ ਹੀ ਪਾਰਟੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ …

Read More »

ਅੰਗਹੀਣ ਪੱਤਰਕਾਰ ਨੂੰ ਬੱਸ ‘ਚੋਂ ਲਾਹੁਣ ਵਾਲੇ ਆਰਬਿਟ ਦੇ ਕੰਡਕਟਰ ਨੇ ਮੰਗੀ ਲਿਖਤੀ ਮੁਆਫ਼ੀ

ਰੂਪਨਗਰ/ਬਿਊਰੋ ਨਿਊਜ਼ ਪਿਛਲੇ ਦਿਨੀਂ ਰੂਪਨਗਰ ਨੇੜੇ ਅੰਗਹੀਣ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨਾਲ ਬਦਸਲੂਕੀ ਕਰਨ ਅਤੇ ਬੱਸ ਵਿਚੋਂ ਧੱਕੇ ਨਾਲ ਰਸਤੇ ਵਿਚ ਲਾਹੁਣ ਵਾਲੇ ਆਰਬਿਟ ਬੱਸ ਕੰਪਨੀ ਦੇ ਕੰਡਕਟਰ ਨੇ ਆਪਣੀ ਗਲਤੀ ਮੰਨਦਿਆਂ ਲਿਖਤੀ ਮੁਆਫ਼ੀ ਮੰਗ ਲਈ ਹੈ। ਐਸ.ਐਸ.ਪੀ. ਦਫ਼ਤਰ ਰੂਪਨਗਰ ਵਿਚ ਪਹੁੰਚੇ ਆਰਬਿਟ ਬੱਸ ਕੰਪਨੀ ਦੇ ਕੰਡਕਟਰ ਹਰਦੀਪ ਸਿੰਘ ਪੁੱਤਰ …

Read More »