Breaking News
Home / Mehra Media (page 3818)

Mehra Media

ਰਜਿਸਟਰਡ ਡਿਸੇਬਿਲਟੀ ਬੱਚਤ ਖਾਤਾ-ਅਨਮੋਲ ਤੋਹਫਾ

ਚਰਨ ਸਿੰਘ ਰਾਏ ਇਕ ਸਪੈਸਲ ਲੋੜ ਵਾਲੇ ਬੱਚੇ ਦੇ ਮਾਪਿਆਂ ਦੀ ਸਾਰਿਆਂ ਨਾਲੋਂ ਵੱਡੀ ਚਿੰਤਾ ਇਹ ਹੁੰਦੀ ਹੈ ਕਿ ਇਸ ਬੱਚੇ ਦੀ ਆਰਥਕ ਤੌਰ ਤੇ ਸੁਰੱਖਿਆ ਕਿਵੇਂ ਹੋਵੇ ਜਦੋਂ ਉਸ ਦੀ ਦੇਖ-ਭਾਲ ਕਰਨ ਵਾਸਤੇ ਉਹ ਇਸ ਦੁਨੀਆਂ ਵਿਚ ਨਹੀਂ ਹੋਣਗੇ। ਇਸੇ ਚਿੰਤਾ ਨੂੰ  ਸਮਝਦੇ ਹੋਏ ਕੈਨੇਡਾ ਸਰਕਾਰ ਨੇ ਸਾਲ 2008 …

Read More »

ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁਢਲੀ ਜਾਣਕਾਰੀ

ਰੀਆ ਦਿਓਲ ਸੀ ਜੀ ਏ-ਸੀ ਪੀ ਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ ਲਏ ਸਨ ਉਹ ਵੀ ਵਾਪਸ ਕਰਨੇ ਪੈਂਦੇ ਹਨ ਅਤੇ …

Read More »

ਪੰਜਾਬ ‘ਚ ਇਕ ਦਿਨ ਵਿਚ ਹੀ ਤਿੰਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਤਿੰਨਾਂ ਕਿਸਾਨਾਂ ਸਿਰ ਹੀ ਕਰਜ਼ੇ ਦਾ ਬੋਝ ਮ੍ਰਿਤਕਾਂ ‘ਚ ਇਕ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖੇਵਾਲਾ, ਦੂਜਾ ਪਿੰਡ ਚੋਟੀਆਂ ਅਤੇ ਤੀਜਾ ਮ੍ਰਿਤਕ ਮਾਛੀਵਾੜਾ ਦੇ ਨੇੜਲੇ ਪਿੰਡ ਮੁਬਾਰਕਪੁਰ ਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਅੱਜ ਇਕ ਦਿਨ ਵਿਚ ਹੀ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਇਨ੍ਹਾਂ ਤਿੰਨਾਂ ਕਿਸਾਨਾਂ ਸਿਰ ਹੀ ਕਰਜ਼ੇ ਦਾ …

Read More »

ਦੇਸ਼ ‘ਤੇ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾਉਣ ਲੱਗਾ

ਦਿੱਲੀ, ਬੰਬਈ ਅਤੇ ਗੋਆ ਨੂੰ ਬਣਾਇਆ ਜਾ ਸਕਦਾ ਹੈ ਨਿਸ਼ਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੇ ਅਹਿਮ ਸ਼ਹਿਰਾਂ ਵਿਚ ਇਕ ਵਾਰ ਫਿਰ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਖ਼ੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਅੱਤਵਾਦੀ ਦਿੱਲੀ, ਬੰਬਈ ਤੇ ਗੋਆ ਨੂੰ ਨਿਸ਼ਾਨਾ ਬਣਾ ਸਕਦੇ ਹਨ। ਪੰਜਾਬ ਪੁਲਿਸ ਨੇ …

Read More »

ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜੂਨ-ਜੁਲਾਈ ‘ਚ ਜਾਰੀ ਕੀਤੀ ਜਾਵੇਗੀ

ਯੂਥ ਵਿੰਗ ਦੀ ਪੈਦਲ ਯਾਤਰਾ ਹੁਸੈਨੀਵਾਲਾ ਵਿਖੇ ਹੋਈ ਸੰਪੰਨ ਸੰਜੇ ਸਿੰਘ ਨੇ ਕਿਹਾ, ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਫ਼ਿਰੋਜ਼ਪੁਰ/ਬਿਊਰੋ ਨਿਊਜ਼ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜੂਨ-ਜੁਲਾਈ ਮਹੀਨੇ ਵਿੱਚ ਜਾਰੀ ਹੋ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ …

Read More »

ਬਿਹਾਰ ‘ਚ ਸ਼ਰਾਬੀਆਂ ‘ਤੇ ਪਈ ਵੱਡੀ ਮਾਰ

ਅਜੀਬੋ ਗਰੀਬ ਘਟਨਾਵਾਂ ਆਉਣ ਲੱਗੀਆਂ ਸਾਹਮਣੇ ਸ਼ਰਾਬ ਨਾ ਮਿਲਣ ਕਰਕੇ ਕੋਈ ਪ੍ਰੇਸ਼ਾਨ ਹੈ, ਕੋਈ ਬੇਚੈਨ, ਕੋਈ ਬੇਹੋਸ਼ ਹੋ ਕੇ ਡਿੱਗ ਰਿਹਾ ਹੈ ਅਤੇ ਕੋਈ ਘਰ ਵਿਚ ਪਈ ਸਾਬਣ ਖਾਣ ਲਈ ਮਜਬੂਰ ਹੋਇਆ ਹੈ ਪਟਨਾ/ਬਿਊਰੋ ਨਿਊਜ਼ ਬਿਹਾਰ ਵਿਚ ਪੂਰਨ ਸ਼ਰਾਬਬੰਦੀ ਦਾ ਅਸਰ ਦਿੱਸਣ ਲੱਗਾ ਹੈ। ਸ਼ਰਾਬ ਨੂੰ ਲੈ ਕੇ ਹੋਣ ਵਾਲੀਆਂ …

Read More »

ਓਬਾਮਾ ਨੇ ਆਈ ਐਸ ਨੂੰ ਲਲਕਾਰਿਆ

ਕਿਹਾ, ਇਸਮਾਲਿਕ ਸਟੇਟ ਨੂੰ ਖਤਮ ਕਰਨਾ ਉਹਨਾਂ ਦਾ ਹੈ ਪ੍ਰਮੁੱਖ ਏਜੰਡਾ ਵਾਈਟ ਹਾਊਸ ‘ਚ ਦੇਸ਼ ਦੇ ਪ੍ਰਮੁੱਖ ਅਫਸਰਾਂ ਨਾਲ ਕੀਤੀ ਗੱਲਬਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਇਸਲਾਮਿਕ ਸਟੇਟ ਨੂੰ ਖ਼ਤਮ ਕਰਨਾ ਉਨ੍ਹਾਂ ਦਾ ਪ੍ਰਮੁੱਖ ਏਜੰਡਾ ਹੈ। ਵਾਈਟ ਹਾਊਸ ਵਿੱਚ ਦੇਸ਼ ਦੇ ਪ੍ਰਮੁੱਖ ਸੈਨਿਕ ਅਫ਼ਸਰਾਂ ਨਾਲ …

Read More »