ਵਿਰੋਧ ਪ੍ਰਦਰਸ਼ਨ ਕੇਜਰੀਵਾਲ ਲਈ ਹੋ ਰਹੇ ਹਨ ਲਾਹੇਵੰਦ ਅੰਮ੍ਰਿਤਸਰ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਪੰਜ ਦਿਨਾਂ ਤੋਂ ਸੁਰਖੀਆਂ ਵਿੱਚ ਹਨ। ਦਿਲਚਸਪ ਗੱਲ ਹੈ ਕਿ ਉਨ੍ਹਾਂ ਨੂੰ ਸੁਰਖੀਆਂ ਵਿੱਚ ਰੱਖਣ ਲਈ ਵਿਰੋਧੀ ਪਾਰਟੀਆਂ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਵੱਡੀ ਭੂਮਿਕਾ ਅਦਾ ਕੀਤੀ ਹੈ। ਵਿਰੋਧੀ ਪਾਰਟੀਆਂ ਦੇ ਸੀਨੀਅਰ …
Read More »ਕੇਜਰੀਵਾਲ ‘ਤੇ ਹਮਲੇ ਨੂੰ ਬਾਦਲ ਸਰਕਾਰ ਦੀ ਸਾਜਿਸ਼ ਦੱਸਿਆ
ਸੰਜੇ ਸਿੰਘ ਨੇ ਇਆਲੀ ਦੇ ਭਰਾ ‘ਤੇ ਲਾਇਆ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ‘ਤੇ ਅੱਜ ਲੁਧਿਆਣਾ ਵਿਚ ਹੋਏ ਹਮਲੇ ਪਿਛੇ ਆਮ ਆਦਮੀ ਪਾਰਟੀ ਨੇ ਸਿਧੇ ਤੌਰ ‘ਤੇ ਬਾਦਲ ਸਰਕਾਰ ਤੇ ਦੋਸ਼ ਲਾਇਆ ਹੈ। ਸੰਜੇ ਸਿੰਘ ਨੇ ਕਿਹਾ ਹੈ ਕਿ ਦਾਖਾ ਹਲਕੇ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਭਰਾ ਤੇ ਉਨ੍ਹਾਂ …
Read More »ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਨ ਦੀ ਇੱਛਾ ਪ੍ਰਗਟਾਈ
ਐਸ ਜੀ ਪੀ ਸੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ ਕਾਂਗਰਸ ‘ਚ ਹੋਏ ਸ਼ਾਮਲ ਪਟਿਆਲਾ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਹੈ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਲੜਨ। ਹਾਲਾਂਕਿ ਉਹ ਆਪਣੇ ਹਲਕੇ ਪਟਿਆਲਾ ਤੋਂ ਹੀ ਚੋਣ ਲੜਨ ਦੀ ਗੱਲ ਕਰ ਰਹੇ ਹਨ। ਇਸ ਲਈ ਕੈਪਟਨ ਨੇ ਆਪਣੀ …
Read More »84 ਕਤਲੇਆਮ ਦੇ ਮੁਲਜ਼ਮ ਹਰ ਲੀਡਰ ‘ਤੇ ਹੋਵੇ ਕਾਰਵਾਈ : ਅਜੇ ਮਾਕਨ
ਕੇਜਰੀਵਾਲ ਸਰਕਾਰ ਨੂੰ ਦਿੱਤੇ 100 ਵਿਚੋਂ ਜ਼ੀਰੋ ਨੰਬਰ ਚੰਡੀਗੜ੍ਹ/ਬਿਊਰੋ ਨਿਊਜ਼ 1984 ਦੇ ਸਿੱਖ ਵਿਰੋਧੀ ਕਤਲੇਆਮ ਵਿਚ ਜੋ ਵੀ ਸ਼ਾਮਲ ਹੋਵੇ, ਚਾਹੇ ਉਹ ਜਿਸ ਪਾਰਟੀ ਨਾਲ ਵੀ ਸਬੰਧ ਰੱਖਦਾ ਹੋਵੇ, ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ઠਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਨੇ ਪਿਛਲੇ ਕੱਲ੍ਹ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਇਹ …
Read More »ਐਸ ਆਈ ਟੀ ਨੇ ਕੀਤਾ ਦਾਅਵਾ
ਮੂਰਥਲ ਗੈਂਗਰੇਪ ਦਾ ਨਹੀਂ ਮਿਲਿਆ ਕੋਈ ਸਬੂਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ ਮੂਰਥਲ ਵਿਚ ਗੈਂਗਰੇਪ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਹ ਦਾਅਵਾ ਕੀਤਾ ਹੈ। ਜਾਂਚ ਟੀਮ ਮੁਤਾਬਕ ਅਜੇ ਤੱਕ ਕਿਸੇ ਵੀ ਸ਼ਿਕਾਇਤਕਰਤਾ ਨੇ ਅਜਿਹੀ ਕਿਸੇ ਘਟਨਾ ਬਾਰੇ …
Read More »ਮੋਦੀ ਨੇ ਬੱਚਿਆਂ ਨਾਲ ਕੀਤੀ ‘ਮਨ ਦੀ ਗੱਲ’
ਕਿਹਾ, ਹਮੇਸ਼ਾ ਵੱਡਾ ਉਦੇਸ਼ ਲੈ ਕੇ ਚੱਲੋ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੇਡਿਓ ‘ਤੇ ਬੱਚਿਆਂ ਦੀ ਪ੍ਰੀਖਿਆ ਸਬੰਧੀ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਪ੍ਰੀਖਿਆ ਸ਼ੁਰੂ ਹੋ ਰਹੀ ਹੈ। ਪ੍ਰੀਖਿਆ ਨੂੰ ਦੇਖਣ ਦਾ ਨਜ਼ਰੀਆ ਬਦਲੋ। ਹਮੇਸ਼ਾਂ ਵੱਡਾ ਉਦੇਸ਼ ਲੈ ਕੇ ਚੱਲੋ। ਇਸ ਮੌਕੇ ‘ਮਨ ਕੀ ਬਾਤ’ …
Read More »ਬੱਚਿਆਂ ਦਾ ਨਾਮ ਕਾਰ ਇੰਸ਼ੋਰੈਂਸ ਵਿਚ ਜੋੜਨ ਸਮੇਂ?
ਚਰਨ ਸਿੰਘ ਰਾਏ ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ …
Read More »ਟਰੱਕ ਓਪਰੇਟਰਾਂ ਵਾਸਤੇ ਟੈਕਸ ਟਿਪਸ
ਰੀਆ ਦਿਓਲ ਟੈਕਸ ਭਰਨ ਦਾ ਸਮਾਂ ਫਿਰ ਆ ਗਿਆ ਹੈ ਅਤੇ ਹੁਣ ਤੁਸੀਂ ਟੈਕਸ ਰਿਟਰਨ ਭਰਨ ਦੀਆਂ ਹੁਣ ਫਿਰ ਤਿਆਰੀਆਂ ਕਰ ਰਹੇ ਹੋ।ਹਰ ਸਾਲ ਕਨੇਡੀਅਨ ਟੈਕਸ ਕਨੂੰਨ ਹੋਰ ਸਖਤ ਅਤੇ ਗੁਝਲਦਾਰ ਹੋਈ ਜਾ ਰਹੇ ਹਨ।ਇਸ ਲਈ ਹਰ ਵਾਰ ਇਸ ਤਰਾਂ ਦੇ ਆਰਟੀਕਲ ਲਿਖਕੇ ਜੋ ਜੋ ਤਬਦੀਲੀਆਂ ਆ ਰਹੀਆਂ ਹਨ ਜਾਂ …
Read More »ਬਾਦਲ ਸਾਹਿਬ ਹੀ ਸਾਡੇ ਮੁੱਖ ਮੰਤਰੀ ਉਮੀਦਵਾਰ ਹੋਣਗੇ: ਸੁਖਬੀਰ ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਖੁਲਾਸਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ 2017 ਦੀਆਂ ਵਿਧਾਨ ਸਭਾ ਚੋਣਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਲੜੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਅਗਲੀ ਸਰਕਾਰ ਬਣਾਉਣ ਦੀ ਸੇਵਾ ਬਖਸ਼ੀ ਤਾਂ ਬਾਦਲ …
Read More »ਦੋ ਮਹੀਨਿਆਂ ‘ਚ ਕਰ ਦੇਵਾਂਗੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ : ਕੇਜਰੀਵਾਲ
ਪੰਜਾਬ ਦੇ ਪੰਜ ਰੋਜ਼ਾ ਦੌਰੇ ਦੀ ਸ਼ੁਰੂਆਤ ਅਰਵਿੰਦ ਕੇਜਰੀਵਾਲ ਨੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕਰਕੇ ਕੀਤੀ ਸੰਗਰੂਰ/ਬਿਊਰੋ ਨਿਊਜ਼ ਪੰਜਾਬ ਦੇ ਪੰਜ ਰੋਜ਼ਾ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਆਪਣੇ ਦੌਰੇ ਦੀ ਸ਼ੁਰੂਆਤ ਪੇਂਡੂ ਖੇਤਰ ਤੋਂ ਕਰਕੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਪਾਰੀ ਵਰਗ ਨਾਲ ਵੀ ਬੈਠਕ ਕੀਤੀ ਤੇ ਸਾਫ਼ …
Read More »