Breaking News
Home / Mehra Media (page 3783)

Mehra Media

ਸ਼ਨੀ ਮੰਦਰ ‘ਚ ਦਾਖ਼ਲੇ ਨਾਲ ਔਰਤਾਂ ਖ਼ਿਲਾਫ਼ ਵਧਣਗੇ ਜੁਰਮ: ਸ਼ੰਕਰਾਚਾਰੀਆ

ਦੇਹਰਾਦੂਨ : ਸਵਾਮੀ ਸਵਰੂਪਾਨੰਦ ਸਰਸਵਤੀ ਇਹ ਆਖ ਕੇ ਵਿਵਾਦ ‘ਚ ਘਿਰ ਗਏ ਹਨ ਕਿ ਔਰਤਾਂ ਨੂੰ ਸ਼ਨੀ ਸ਼ਿੰਗਨਾਪੁਰ ਮੰਦਰ ‘ਚ ਜਾਣ ਦੀ ਇਜਾਜ਼ਤ ਦਿੱਤੇ ਜਾਣ ਨਾਲ ਔਰਤਾਂ ਖ਼ਿਲਾਫ਼ ਬਲਾਤਕਾਰ ਵਰਗੇ ਜੁਰਮਾਂ ਵਿੱਚ ਵਾਧਾ ਹੋਵੇਗਾ।  ਦਵਾਰਕਾ-ਸ਼ਾਰਦਾਪੀਠ ਦੇ ਸ਼ੰਕਰਾਚਾਰੀਆ ਨੇ ਕਿਹਾ, ”ਔਰਤਾਂ ਨੂੰ ਇਹ ਸੋਚ ਕੇ ਖ਼ੁਸ਼ ਨਹੀਂ ਹੋਣਾ ਚਾਹੀਦਾ ਕਿ ਮਹਾਰਾਸ਼ਟਰ …

Read More »

ਭਾਰਤ-ਮਾਲਦੀਵ ਵੱਲੋਂ ਰੱਖਿਆ ਸਹਿਯੋਗ ‘ਚ ਵਿਸਥਾਰ ਦਾ ਅਹਿਦ

ਦੁਵੱਲੇ ਰਿਸ਼ਤਿਆਂ ਨੂੰ ਹੁਲਾਰਾ ਦੇਣ ਦੀ ਪਹਿਲ; ਮੋਦੀ ਅਤੇ ਗਯੂਮ ਨੇ ਅੱਤਵਾਦ ਅਤੇ ਕੱਟੜਪੰਥੀਆਂ ਨਾਲ ਸਿੱਝਣ ਬਾਰੇ ਵੀ ਕੀਤੀ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਅਤੇ ਮਾਲਦੀਵ ਵਿਚਕਾਰ ਰੱਖਿਆ ਸਹਿਯੋਗ ਸਮੇਤ ਛੇ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਅਬਦੁੱਲ ਗਯੂਮ ਵਿਚਕਾਰ ਗੱਲਬਾਤ …

Read More »

ਬਾਨ ਵੱਲੋਂ ਭਾਰਤ-ਪਾਕਿ ਮਸਲਾ ਸੁਲਝਾਉਣ ਦੀ ਪੇਸ਼ਕਸ਼

ਦੋਵੇਂ ਮੁਲਕਾਂ ਦੇ ਰਾਜ਼ੀ ਹੋਣ ‘ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਕਰਨਗੇ ਕੋਈ ਪਹਿਲ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਪਾਕਿਸਤਾਨ ਵੱਲੋਂ ਭਾਰਤ ਨਾਲ ਦੁਵੱਲੀ ਸ਼ਾਂਤੀ ਪ੍ਰਕਿਰਿਆ ਰੱਦ ਕਰਨ ਦੇ ਐਲਾਨ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਦੋਹਾਂ ਮੁਲਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਹਾਇਤਾ ਦੀ ਪੇਸ਼ਕਸ਼ …

Read More »

ਅਮਰੀਕਾ ‘ਚੋਂ 21 ਪੰਜਾਬੀਆਂ ਨੂੰ ਡੀਪੋਰਟ ਕਰਕੇ ਭੇਜਿਆ ਭਾਰਤ

ਡੀਪੋਰਟ ਕੀਤੇ ਗਏ ਨੌਜਵਾਨਾਂ ਵਿਚੋਂ ਜ਼ਿਆਦਾਤਰ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਵਸਨੀਕ ਨਿਊਯਾਰਕ/ਬਿਊਰੋ ਨਿਊਜ਼ : ਕਈ ਮਹੀਨਿਆਂ ਤੋਂ ਪੰਜਾਬ ਵਿਚੋਂ ਦੋ ਨੰਬਰ ‘ਚ ਏਜੰਟਾਂ ਰਾਹੀਂ 30 ਤੋਂ 40 ਲੱਖ ਰੁਪਏ ਦੀ ਮੋਟੀ ਰਕਮ ਖ਼ਰਚ ਕੇ ਅਮਰੀਕਾ ਵਿਚ ਆਏ 21 ਪੰਜਾਬੀਆਂ ਨੂੰ ਕਾਫ਼ੀ ਸਮਾਂ ਜੇਲ੍ਹ ਕੱਟਣ ਤੋਂ ਬਾਅਦ ਅਮਰੀਕਾ …

Read More »

ਕੋਟ ਲਖ਼ਪਤ ਰਾਏ ਜੇਲ੍ਹ ‘ਚ ਬੰਦ ਕ੍ਰਿਪਾਲ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ

ਸਤਲਾਣੀ ਸਾਹਿਬ/ਬਿਊਰੋ ਨਿਊਜ਼ : ਪਾਕਿਸਤਾਨ ਦੀ ਕੋਟ ਲਖਪਤ ਜ਼ੇਲ੍ਹ ਲਾਹੌਰ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਅੰਮ੍ਰਿਤਸਰ ਦੇ ਮੁਸਤਫਾਬਾਦ ਬਟਾਲਾ ਰੋਡ ਦੇ ਰਹਿਣ ਵਾਲੇ ਕ੍ਰਿਪਾਲ ਸਿੰਘ ਪੁੱਤਰ ਦਾਸ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕੈਦੀ ਕ੍ਰਿਪਾਲ …

Read More »

ਦੁਬਈ ‘ਚ ਬੁਰਜ ਖਲੀਫਾ ਤੋਂ ਵੀ ਉੱਚੀ ਇਮਾਰਤ ਬਣਾਉਣ ਦੀ ਯੋਜਨਾ

ਦੁਬਈ : ਦੁਬਈ ਵਿਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਤੋਂ ਵੀ ਉੱਚੀ ਇਮਾਰਤ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸਬੰਧੀ ਸੰਯੁਕਤ ਅਰਬ ਅਮੀਰਾਤ ਦੀ ਰਿਅਲ ਅਸਟੇਟ ਕੰਪਨੀ ਐਮਾਰ ਦੇ ਚੇਅਰਮੈਨ ਮੁਹੰਮਦ ਅਲੱਬਰ ਨੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟਾਵਰ ‘ਤੇ ਕੁੱਲ 1 …

Read More »

ਤੀਸਰਾ ਮਲਟੀਕਲਚਰ ਡੇਅ ਧੂਮ ਧੜੱਕੇ ਨਾਲ ਮਨਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਨੈਸ਼ਨਲ ਸਪਿਰਟ ਦਾ ਪ੍ਰਤੀਕ ਮਲਟੀਕਲਟਰ ਡੇਅ ਪਿਛਲੇ ਦੋ ਸਾਲਾਂ ਤੋਂ ਬਰੈਂਪਟਨ ਸੌਕਰ ਸੈਂਟਰ ਵਿਚ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲ ਭਾਰਤੀ ਕੰਨਸੂਲੇਟ ਜਨਰਲ ਸ੍ਰੀ ਅਖਲੇਖ ਮਿਸਰਾ ਜੀ ਇਸਦੇ ਚੀਫ ਗੈਸਟ ਸਨ। ਉਸ ਤੋਂ ਪਹਿਲਾਂ ਮਨਾਏ ਗਏ ਐਸੇ ਹੀ ਦਿਨ ਉਪਰ ਕੀਤੀ ਇਕ ਵਿਸ਼ਾਲ ਰੈਲੀ ਸਮੇ …

Read More »